first round
-
Patiala Municipal Poll Result 2021: ਪਟਿਆਲਾ ਜ਼ਿਲ੍ਹੇ 'ਚ ਕਾਂਗਰਸ ਦਾ ਕਬਜ਼ਾ, ਆਪ ਉਮੀਦਵਾਰ ਵੀ ਜੇਤੂਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਦੌਰਾਨ ਪਹਿਲੇ ਗੇੜ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਵਾਰਡ ਨੰਬਰ ਇੱਕ ਤੋਂ ਕਾਂਗਰਸ ਪਾਰਟੀ ਦੀ ਸਪਨਦੀਪ ਕੌਰ ਕਾਹਲੋਂ, ਵਾਰਡ ਨੰ ਦੋ ਤੋਂ ਆਜ਼ਾਦ ਉਮੀਦਵਾਰ ਭਗਵਤ ਦਿਆਲ ਨਿੱਕਾ , ਵਾਰਡ ਨੰਬਰ ਤਿੰਨ ਤੋਂ ਅਕਾਲੀ ਉਮੀਦਵਾਰ ਬੀਬੀ ਜਸਬੀਰ ਕੌਰ ਸਿੱਧੂ ,ਵਾਰਡ ਨੰਬਰ ਚਾਰ ਤੋਂ ਅਕਾਲੀ ਦਲ ਦੇ ਸੋਨੀ ਜਲੂਰ, ਅਤੇ ਵਾਰਡ ਨੰਬਰ ਪੰਜ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਜੇਤੂ ਰਹੇ ਹਨ ।Punjab18 days ago
-
ਕੇਨਿਨ ਨੇ ਪਾਰ ਕੀਤਾ ਪਹਿਲੇ ਗੇੜ ਦਾ ਅੜਿੱਕਾ, ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਟੂਰਨਾਮੈਂਟ ਤੋਂ ਬਾਹਰਪਿਛਲੀ ਵਾਰ ਦੀ ਜੇਤੂ ਸੋਫੀਆ ਕੇਨਿਨ ਨੇ ਆਸਟ੍ਰੇਲੀਅਨ ਓਪਨ ਵਿਚ ਮਹਿਲਾ ਸਿੰਗਲਜ਼ ਵਿਚ ਪਹਿਲੇ ਗੇੜ ਦਾ ਮੁਕਾਬਲਾ ਜਿੱਤ ਲਿਆ।Sports25 days ago
-
ਟੀਕਾਕਰਨ ਦੇ ਪਹਿਲੇ ਗੇੜ 'ਚ ਸਿਹਤ ਮੁਲਾਜ਼ਮਾਂ ਲਈ ਕੋਰੋਨਾ ਟੀਕਾ ਮੁਫ਼ਤਸੰਸਦ ਦੇ ਉੱਚ ਸਦਨ ਰਾਜ ਸਭਾ 'ਚ ਮੰਗਲਵਾਰ ਨੂੰ ਸਰਕਾਰ ਨੇ ਕਿਹਾ ਕਿ ਟੀਕਾਕਰਨ ਦੇ ਪਹਿਲੇ ਗੇੜ 'ਚ ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਦੇ ਸਿਹਤ ਮੁਲਾਜ਼ਮਾਂ ਦੇ ਅਗਲੇ ਮੋਰਚਿਆਂ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਕੋਰੋਨਾ ਦਾ ਟੀਕਾ ਮੁਫ਼ਤ ਦਿੱਤਾ ਜਾ ਰਿਹਾ ਹੈ...National1 month ago
-
ਟੋਯੋਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ : ਪਹਿਲੇ ਗੇੜ 'ਚ ਜਿੱਤੇ ਸ਼੍ਰੀਕਾਂਤ ਤੇ ਸਿੰਧੂਭਾਰਤ ਦੇ ਚੋਟੀ ਦੇ ਖਿਡਾਰੀਆਂ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਵਿਚ ਮੰਗਲਵਾਰ ਨੂੰ ਇੱਥੇ ਪਹਿਲੇ ਗੇੜ ਵਿਚ ਸਿੱਧੀਆਂ ਗੇਮਾਂ ਵਿਚ ਜਿੱਤ ਦਰਜ ਕੀਤੀ ਜਦਕਿ ਸਮੀਰ ਵਰਮਾ ਨੇ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਲੀ ਜੀ ਜੀਆ ਨੂੰ ਹਰਾ ਕੇ ਉਲਟਫੇਰ ਕਰ ਦਿੱਤਾ...Sports1 month ago
-
ਸਾਇਨਾ ਤੇ ਪ੍ਰਣਯ ਦੀ ਰਿਪੋਰਟ ਨਿਕਲੀ ਗ਼ਲਤ, ਅੱਜ ਹੋਣਗੇ ਨੇਹਵਾਲ ਤੇ ਐੱਚਐੱਸ ਦੇ ਪਹਿਲੇ ਗੇੜ ਦੇ ਮੁਕਾਬਲੇਭਾਰਤ ਦੇ ਸਿਖ਼ਰਲੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਐੱਚਐੱਸ ਪ੍ਰਣਯ ਹੁਣ ਆਪਣੇ ਪਹਿਲੇ ਗੇੜ ਦੇ ਮੈਚ ਬੁੱਧਵਾਰ ਨੂੰ ਖੇਡਣਗੇ...Sports1 month ago
-
ਪੀਵੀ ਸਿੰਧੂ ਤੇ ਬੀ ਸਾਈ ਪ੍ਰਣੀਤ ਪਹਿਲੇ ਗੇੜ 'ਚ ਹਾਰੇਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਵਾਪਸੀ ਦੌਰਾਨ ਪਹਿਲੇ ਹੀ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ...Sports1 month ago
-
ਏਟੀਪੀ ਫਾਈਨਲਜ਼ ਦੇ ਪਹਿਲੇ ਦੌਰ 'ਚ ਜਿੱਤੇ ਨਡਾਲਵਿਸ਼ਵ ਦੇ ਨੰਬਰ ਦੋ ਟੈਨਿਸ ਖਿਡਾਰੀ ਰਾਫੇਲ ਨਡਾਲ ਏਟੀਪੀ ਫਾਈਨਲਜ਼ ਦੇ ਪਹਿਲੇ ਦੌਰ 'ਚ ਜਿੱਤਣ 'ਚ ਸਫ਼ਲ ਰਹੇ...Sports3 months ago
-
ਆਈਐੱਸਐੱਲ ਦਾ ਪਹਿਲਾ ਗੇੜ ਹੋਵੇਗਾ 20 ਨਵੰਬਰ ਤੋਂਏਟੀਕੇ ਮੋਹਨ ਬਗਾਨ ਇਸ ਸਾਲ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ 20 ਨਵੰਬਰ ਨੂੰ ਕੇਰਲ ਬਲਾਸਟਰਜ਼ ਨਾਲ ਭਿੜੇਗਾ...Sports4 months ago
-
ਕਾਊਂਸਲਿੰਗ ਸ਼ਡਿਊਲ ਜਾਰੀ, ਫਰਸਟ ਰਾਊਂਡ ਰਜਿਸਟ੍ਰੇਸ਼ਨ 27 ਅਕਤੂਬਰ ਤੋਂ, ਦਾਖਲਾ 6 ਨਵੰਬਰ ਤੋਂNEET Counseling 2020 ਐੱਮਸੀਸੀ ਦੁਆਰਾ ਵੀਰਵਾਰ 22 ਅਕਤੂਬਰ ਨੂੰ ਜਾਰੀ ਨੀਟ ਯੂਜੀ ਕਾਊਂਸਲਿੰਗ 2020 ਸ਼ਡਿਊਲ ਅਨੁਸਾਰ ਪਹਿਲੇ ਪੜਾਅ ਦੀ ਕਾਊਂਸਲਿੰਗ ਲਈ ਰਜਿਸਟ੍ਰੇਸ਼ਨ 27 ਅਕਤੂਬਰ ਤੋਂ ਸ਼ੁਰੂ ਹੋਵੇਗਾ ਜੋ ਕਿ 2 ਨਵੰਬਰ ਤਕ ਚਲਣਗੇ। ਪਹਿਲੇ ਪੜਾਅ 'ਤ ਚਵਾਈਸ ਫਿਲਿੰਗ 28 ਅਕਤੂਬੂਰ ਤੋਂ 2 ਨਵੰਬਰ ਤਕ ਗੋਵੇਗੀ ਤੇ ਸੀਟਾਂ ਦੀ ਵੰਡ 3 ਤੇ 4 ਨਵੰਬਰ ਨੂੰ ਹੋਵੇਗਾ।Education4 months ago
-
ਕੈਂਸਰ ਦੇ ਇਲਾਜ ਦੌਰਾਨ ਅਚਾਨਕ ਦੁਬਈ ਪਹੁੰਚੇ ਸੰਜੈ ਦੱਤ, ਜਾਣੋ ਇਸ ਦਾ ਕਾਰਨਬਾਲੀਵੁੱਡ ਅਦਾਕਾਰ ਸੰਜੈ ਦੱਤ ਮੁੰਬਈ 'ਚ Lung Cancer ਦਾ ਇਲਾਜ ਕਰਵਾ ਰਹੇ ਹਨ। ਸੰਜੈ ਦੱਤ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਕੀਮੋਥੈਰੇਪੀ ਦਾ ਪਹਿਲਾ ਪੜਾਅ ਪੂਰਾ ਕਰ ਚੁੱਕੇ ਹਨ।Entertainment 5 months ago
-
ਪਹਿਲੇ ਗੇੜ ਦਾ ਮੈਚ ਹਾਰ ਕੇ ਬਾਹਰ ਹੋਏ ਸਟੇਨ ਵਾਵਰਿੰਕਾਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਸਵਿਟਜ਼ਰਲੈਂਡ ਦੇ ਟੈਨਿਸ ਖਿਡਾਰੀ ਸਟੇਨ ਵਾਵਰਿੰਕਾ ਇੱਥੇ ਜਾਰੀ ਇਟਾਲੀਅਨ ਓਪਨ ਦੇ ਪਹਿਲੇ ਹੀ ਗੇੜ ਵਿਚ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ।Sports5 months ago
-
World Wrestling Championships: ਭਾਰਤ ਨੂੰ ਕਰਾਰਾ ਝਟਕਾ, ਸੁਸ਼ੀਲ ਕੁਮਾਰ ਪਹਿਲੇ ਗੋੜ 'ਚ ਹਾਰੇਭਾਰਤ ਨੂੰ ਸ਼ੁੱਕਰਵਾਰ ਨੂੰ ਵਰਲਡ ਕੁਸ਼ਤੀ ਚੈਂਪੀਅਨਸ਼ਿਪ 'ਚ ਕਰਾਰਾ ਝਟਕਾ ਲੱਗਿਆ ਜਦੋਂ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਸੁਸ਼ੀਲ ਕੁਮਾਰ ਪਹਿਲੇ ਗੇੜ ਦਾ ਮੁਕਾਬਲਾ ਹਾਰ ਗਏ। ਅਜ਼ਰਬੇਜਾਨ ਦੇ ਗਡਜੀਯੇਵ ਪਹਿਲਵਾਨ ਨੇ ਸਖ਼ਤ ਮੁਕਾਬਲੇ 'ਚ ਸੁਸ਼ੀਲ ਨੂੰ 74 ਕਿੱਲੋ ਵਰਗ 'ਚ 11-9 ਨਾਲ ਹਰਾਇਆ।Sports1 year ago
-
ਮਤਦਾਨ ਦਾ ਪਹਿਲਾ ਗੇੜਆਮ ਚੋਣਾਂ ਦੇ ਪਹਿਲੇ ਗੇੜ ਲਈ ਹੋਏ ਮਤਦਾਨ ਵਿਚ ਜਿਹੋ ਜਿਹਾ ਉਤਸ਼ਾਹ ਵੇਖਣ ਨੂੰ ਮਿਲਿਆ, ਉਹ ਨਾ ਸਿਰਫ਼ ਬਰਕਰਾਰ ਰਹਿਣਾ ਚਾਹੀਦਾ ਹੈ ਸਗੋਂ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਗੇੜਾਂ ਵਿਚ ਮਤਦਾਨ ਦੀ ਪ੍ਰਤੀਸ਼ਤਤਾ ਹੋਰ ਕਿਵੇਂ ਵਧੇ?Editorial1 year ago
-
ਅਮੇਰੀਕਾਜ਼ ਗੌਟ ਟੇਲੈਂਟ 'ਚ ਬੀਰ ਖ਼ਾਲਸਾ ਗੱਤਕਾ ਗਰੁੱਪ ਨੇ ਪਾਰ ਕੀਤਾ ਪਹਿਲਾ ਰਾਊਂਡਬੀਰ ਖ਼ਾਲਸਾ ਗੱਤਕਾ ਗਰੁੱਪ ਦੇ ਤਿੰਨ ਖਿਡਾਰੀਆਂ ਨੇ ਅਮੇਰੀਕਾਜ਼ ਗੌਟ ਟੇਲੈਂਟ 'ਚ ਮਾਰਸ਼ਲ ਆਰਟਸ ਗੱਤਕੇ ਦਾ ਪਹਿਲਾ ਰਾਊਂਡ ਪਾਰ ਕਰ ਲਿਆ ਹੈ। ਇਨ੍ਹਾਂ ਦਾ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਪਹੁੰਚਣ 'ਤੇ ਸਨਮਾਨ ਕੀਤਾ ਗਿਆ। ਵਿਸ਼ਵ ਦੇ ਸਭ ਤੋਂ ਵੱਡੇ ਟੇਲੈਂਟ ਸ਼ੋਅ ਵਜੋਂ ਮੰਨੇ ਜਾਣ ਵਾਲੇ ਅਮਰੀਕਾਜ਼ ਗੌਟ ਟੇਲੈਂਟ 'ਚ ਹਿੱਸਾ ਲੈਣ ਵਾਲੇ ਬੀਰ ਖ਼ਾਲਸਾ ਗੱਤਕਾ ਗਰੁੱਪ ਦੇ ਮੈਂਬਰ ਕੰਵਲਜੀਤ ਸਿੰਘ ਪ੍ਰਿੰਸ, ਜਗਦੀਪ ਸਿੰਘ ਤੇ ਕਰਨਜੀਤ ਸਿੰਘ ਨੇ ਪਹਿਲਾ ਰਾਊਂਡ ਪਾਰ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਟੀਮ ਦੇ ਮੈਂਬਰ ਹੁਣ ਅੰਮ੍ਰਿਤਸਰ ਆਏ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਉਨ੍ਹਾਂ ਨੂੰ ਮਿਲਣ ਪਹੁੰਚੇPunjab1 year ago
-
ਆਲ ਇੰਗਲੈਂਡ ਦੇ ਪਹਿਲੇ ਗੇੜ 'ਚੋਂ ਬਾਹਰ ਹੋਈ ਸਿੰਧੂਭਾਰਤੀ ਖਿਡਾਰਨ ਨੇ ਆਪਣੇ ਤੇਜ਼ ਕ੍ਰਾਸ ਕੋਰਟ ਸਮੈਸ਼ ਤੇ ਫਿਰ ਮੈਚ ਦੀ ਸ ਭਤੋਂ ਲੰਬੀ ਰੈਲੀ 'ਤੇ ਤਿੰਨ ਅੰਕ ਬਚਾਏ। ਸੁੰਗ ਜੀ ਨੇ ਨੈੱਟ 'ਤੇ ਸ਼ਾਟ ਖੇਡ ਕੇ ਸਿੰਧੂ ਨੂੰ ਬ੍ਰੇਕ ਪੁਆਇੰਟ ਦਿੱਤਾ ਜਿਸ ਨੂੰ ਭਾਰਤੀ ਖਿਡਾਰਨ ਨੇ ਵਿਰੋਧੀ ਖਿਡਾਰਨ ਦੇ ਸਰੀਰ 'ਤੇ ਸਮੈਸ਼ ਲਾ ਕੇ ਜਿੱਤ ਲਿਆ। ਫ਼ੈਸਲਾਕੁਨ ਗੇਮ ਵਿਚ ਦੋਵਾਂ ਖਿਡਾਰਨਾਂ ਵਿਚਾਲੇ ਕੁਝ ਚੰਗੀਆਂ ਰੈਲੀਆਂ ਦੇਖਣ ਨੂੰ ਮਿਲੀਆਂSports2 years ago
-
ਸਕੋਰ ਬੋਰਡਸ੍ਰੀਲੰਕਾ : 170/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਡਿਕਵੇਲਾ ਬੋ. ਬੁਮਰਾਹ 17 14 03 00 ਥਰੰਗਾ ਬੋ. ਭੁਵਨੇਸ਼ਵਰ 0 ਸ੍ਰੀਲੰਕਾ : 170/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਡਿਕਵੇਲਾ ਬੋ. ਬੁਮਰਾਹ 17 14 03 00 ਥਰੰਗਾ ਬੋ. ਭੁਵਨੇਸ਼ਵਰ 0 ਸ੍ਰੀਲੰਕਾ : 170/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਡਿਕਵੇਲਾ ਬੋ. ਬੁਮਰਾਹ 17 14 03 00 ਥਰੰਗਾ ਬੋ. ਭੁਵਨੇਸ਼ਵਰ 0 ਸ੍ਰੀਲੰਕਾ : 170/7 (20 ਓਵਰ) ਦੌੜਾਂ ਗੇਂਦਾਂ ਚੌਕੇ ਛੱਕੇ ਡਿਕਵੇਲਾ ਬੋ. ਬੁਮਰਾਹ 17 14 03 00 ਥਰੰਗਾ ਬੋ. ਭੁਵਨੇਸ਼ਵਰ 0News3 years ago
-
ਵਿਡਾਲ ਨੂੰ ਹਰਾ ਕੇ ਹਰੀਿਯਸ਼ਨ ਨੇ ਪਾਰ ਕੀਤਾ ਪਹਿਲਾ ਗੇੜਸ਼ਤਰੰਜ -ਪੇਂਟਲਾ ਨੇ ਵਿਸ਼ਵ ਕੱਪ ਦੇ ਦੂਜੇ ਗੇੜ 'ਚ ਬਣਾਈ ਥਾਂ -ਹੁਣ ਅਗਲੇ ਗੇੜ 'ਚ ਹਮਵਤਨ ਐੱਸਪੀ ਸੇਤੂਰਮਨ ਖ਼ਿਲਾਫ਼ ਖੇਡਣ ਸ਼ਤਰੰਜ -ਪੇਂਟਲਾ ਨੇ ਵਿਸ਼ਵ ਕੱਪ ਦੇ ਦੂਜੇ ਗੇੜ 'ਚ ਬਣਾਈ ਥਾਂ -ਹੁਣ ਅਗਲੇ ਗੇੜ 'ਚ ਹਮਵਤਨ ਐੱਸਪੀ ਸੇਤੂਰਮਨ ਖ਼ਿਲਾਫ਼ ਖੇਡਣ ਸ਼ਤਰੰਜ -ਪੇਂਟਲਾ ਨੇ ਵਿਸ਼ਵ ਕੱਪ ਦੇ ਦੂਜੇ ਗੇੜ 'ਚ ਬਣਾਈ ਥਾਂ -ਹੁਣ ਅਗਲੇ ਗੇੜ 'ਚ ਹਮਵਤਨ ਐੱਸਪੀ ਸੇਤੂਰਮਨ ਖ਼ਿਲਾਫ਼ ਖੇਡਣ ਸ਼ਤਰੰਜ -ਪੇਂਟਲਾ ਨੇ ਵਿਸ਼ਵ ਕੱਪ ਦੇ ਦੂਜੇ ਗੇੜ 'ਚ ਬਣਾਈ ਥਾਂ -ਹੁਣ ਅਗਲੇ ਗੇੜ 'ਚ ਹਮਵਤਨ ਐੱਸਪੀ ਸੇਤੂਰਮਨ ਖ਼ਿਲਾਫ਼ ਖੇਡਣNews3 years ago
-
ਪਹਿਲੇ ਗੇੜ 'ਚ ਸਿੰਧੂ ਤੇ ਸਾਇਨਾ ਨੂੰ ਮਿਲੀ ਬਾਈਵਿਸ਼ਵ ਬੈਡਮਿੰਟਨ -ਰਿਤੁਪਰਨਾ ਫਿਨਲੈਂਡ ਦੀ ਮਿਕੇਲਾ ਤੇ ਤਨਵੀ ਕਰੇਗੀ ਕੋਲੇ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ -ਸ਼੍ਰੀਕਾਂਤ ਦਾ ਪਿ ਵਿਸ਼ਵ ਬੈਡਮਿੰਟਨ -ਰਿਤੁਪਰਨਾ ਫਿਨਲੈਂਡ ਦੀ ਮਿਕੇਲਾ ਤੇ ਤਨਵੀ ਕਰੇਗੀ ਕੋਲੇ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ -ਸ਼੍ਰੀਕਾਂਤ ਦਾ ਪਿ ਵਿਸ਼ਵ ਬੈਡਮਿੰਟਨ -ਰਿਤੁਪਰਨਾ ਫਿਨਲੈਂਡ ਦੀ ਮਿਕੇਲਾ ਤੇ ਤਨਵੀ ਕਰੇਗੀ ਕੋਲੇ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ -ਸ਼੍ਰੀਕਾਂਤ ਦਾ ਪਿ ਵਿਸ਼ਵ ਬੈਡਮਿੰਟਨ -ਰਿਤੁਪਰਨਾ ਫਿਨਲੈਂਡ ਦੀ ਮਿਕੇਲਾ ਤੇ ਤਨਵੀ ਕਰੇਗੀ ਕੋਲੇ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ -ਸ਼੍ਰੀਕਾਂਤ ਦਾ ਪਿNews3 years ago
-
ਸ਼੍ਰੀਕਾਂਤ ਤੇ ਪ੍ਰਣਯ ਨੇ ਪਾਰ ਕੀਤਾ ਪਹਿਲਾ ਅੜਿੱਕਾਸਈਅਦ ਮੋਦੀ ਬੈਡਮਿੰਟਨ -ਵਰਮਾ ਭਰਾ, ਪਣੀਤ ਅਤੇ ਰਿਤੁਪਰਣਾ ਵੀ ਦੂਜੇ ਗੇੜ 'ਚ ਲਖਨਊ (ਜੇਐੱਨਐੱਨ) : ਸਾਬਕਾ ਚੈਂਪੀਅਨ ਸਈਅਦ ਮੋਦੀ ਬੈਡਮਿੰਟਨ -ਵਰਮਾ ਭਰਾ, ਪਣੀਤ ਅਤੇ ਰਿਤੁਪਰਣਾ ਵੀ ਦੂਜੇ ਗੇੜ 'ਚ ਲਖਨਊ (ਜੇਐੱਨਐੱਨ) : ਸਾਬਕਾ ਚੈਂਪੀਅਨ ਸਈਅਦ ਮੋਦੀ ਬੈਡਮਿੰਟਨ -ਵਰਮਾ ਭਰਾ, ਪਣੀਤ ਅਤੇ ਰਿਤੁਪਰਣਾ ਵੀ ਦੂਜੇ ਗੇੜ 'ਚ ਲਖਨਊ (ਜੇਐੱਨਐੱਨ) : ਸਾਬਕਾ ਚੈਂਪੀਅਨ ਸਈਅਦ ਮੋਦੀ ਬੈਡਮਿੰਟਨ -ਵਰਮਾ ਭਰਾ, ਪਣੀਤ ਅਤੇ ਰਿਤੁਪਰਣਾ ਵੀ ਦੂਜੇ ਗੇੜ 'ਚ ਲਖਨਊ (ਜੇਐੱਨਐੱਨ) : ਸਾਬਕਾ ਚੈਂਪੀਅਨNews4 years ago
-
ਯੋਗੇਸ਼ਵਰ ਪਹਿਲੇ ਗੇੜ 'ਚ ਹਾਰ ਕੇ ਬਾਹਰ-ਰੇਪਚੇਜ 'ਚ ਵੀ ਕਿਸਮਤ ਨੇ ਨਹੀਂ ਦਿੱਤਾ ਸਾਥ -ਭਾਰਤ ਦੀ ਮੈਡਲ ਜਿੱਤਣ ਦੀ ਉਮੀਦ ਟੁੱਟੀ ਰੀਓ ਡੀ ਜਨੇਰੀਓ (ਪੀਟੀਆਈ) : -ਰੇਪਚੇਜ 'ਚ ਵੀ ਕਿਸਮਤ ਨੇ ਨਹੀਂ ਦਿੱਤਾ ਸਾਥ -ਭਾਰਤ ਦੀ ਮੈਡਲ ਜਿੱਤਣ ਦੀ ਉਮੀਦ ਟੁੱਟੀ ਰੀਓ ਡੀ ਜਨੇਰੀਓ (ਪੀਟੀਆਈ) : -ਰੇਪਚੇਜ 'ਚ ਵੀ ਕਿਸਮਤ ਨੇ ਨਹੀਂ ਦਿੱਤਾ ਸਾਥ -ਭਾਰਤ ਦੀ ਮੈਡਲ ਜਿੱਤਣ ਦੀ ਉਮੀਦ ਟੁੱਟੀ ਰੀਓ ਡੀ ਜਨੇਰੀਓ (ਪੀਟੀਆਈ) : -ਰੇਪਚੇਜ 'ਚ ਵੀ ਕਿਸਮਤ ਨੇ ਨਹੀਂ ਦਿੱਤਾ ਸਾਥ -ਭਾਰਤ ਦੀ ਮੈਡਲ ਜਿੱਤਣ ਦੀ ਉਮੀਦ ਟੁੱਟੀ ਰੀਓ ਡੀ ਜਨੇਰੀਓ (ਪੀਟੀਆਈ) : -ਰੇਪਚੇਜ 'ਚ ਵੀ ਕਿਸਮਤ ਨੇ ਨਹੀਂ ਦਿੱਤਾ ਸਾਥ -ਭਾਰਤ ਦੀ ਮੈਡਲ ਜਿੱਤਣ ਦੀ ਉਮੀਦ ਟੁੱਟੀ ਰੀਓ ਡੀ ਜਨੇਰੀਓ (ਪੀਟੀਆਈ) :News4 years ago