finance minister
-
Work From Home ਕਰ ਰਹੇ ਮੁਲਾਜ਼ਮਾਂ ਨੂੰ Budget 2021 'ਚ ਮਿਲ ਸਕਦਾ ਹੈ ਇਹ ਤੋਹਫ਼ਾCoronavirus ਕਾਰਨ ਦੁਨੀਆ 'ਚ ਲੋਕਾਂ ਦੇ ਕੰਮ ਕਰਨ ਦੀ ਤਰੀਕਿਆਂ 'ਚ ਬਦਲਾਅ ਆਇਆ ਹੈ। ਇਸ ਮਹਾਮਾਰੀ ਕਾਰਨ Work From Home ਦਾ ਰੁਝਾਣ ਵਧ ਗਿਆ ਹੈ। ਕਈ ਕੰਪਨੀਆਂ ਇਸ ਨੂੰ ਅੱਗੇ ਵੀ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਕਲਚਰ ਤੋਂ ਸੰਸਥਾਵਾਂ ਦੀ ਕਾਫੀ ਬੱਚਤ ਵੀ ਹੋ ਰਹੀ ਹੈ।Business2 hours ago
-
ਬਜਟ ’ਤੇ ਵੀ ਕੋਰੋਨਾ ਦਾ ਪਰਛਾਵਾਂ, ਇਸ ਵਾਰ ਨਹੀਂ ਹੋਵੇਗੀ ਬਜਟ ਦੀ ਛਪਾਈ, ਟੁੱਟੇਗੀ 73 ਸਾਲ ਪੁਰਾਣੀ ਪਰੰਪਰਾਆਖ਼ਰਕਾਰ ਕੋਰੋਨਾ ਦਾ ਪਰਛਾਵਾਂ 73 ਸਾਲ ਪੁਰਾਣੀ ਬਜਟ ਪਰੰਪਰਾ ’ਤੇ ਵੀ ਪੈ ਗਿਆ। ਆਜ਼ਾਦ ਭਾਰਤ ’ਚ 26 ਨਵੰਬਰ 1947 ਨੂੰ ਪਹਿਲੀ ਵਾਰ ਬਜਟ ਦੇ ਰੂਪ ’ਚ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ ਗਿਆ ਸੀ, ਉਦੋਂ ਤੋਂ ਸੰਸਦ ’ਚ ਪੇਸ਼ ਹੋਣ ਵਾਲੇ ਬਜਟ ਦੀ ਛਪਾਈ ਦਾ ਰੁਝਾਣ ਹੈ ਪਰ ਇਸ ਸਾਲ ਇਹ ਪਰੰਪਰਾ ਟੁੱਟ ਰਹੀ ਹੈ।Business11 days ago
-
PAU ਲੁਧਿਆਣਾ ਪੁੱਜੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਕਿਹਾ-OTS ਪਾਲਿਸੀ ਨਾਲ 40 ਹਜ਼ਾਰ ਟਰੇਡਰਜ਼ ਨੂੰ ਮਿਲੇਗਾ ਫਾਇਦਾਪੀਏਯੂ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਪੰਜਾਬ ਨਾਲ ਸੋਤੇਲਾ ਵਿਵਹਾਰ ਕਰ ਰਹੀ ਹੈ। ਭਾਰਤ ਵਿੱਚ ਤਿੰਨ ਫੂਡ ਪਾਰਕ ਲੱਗਣੇ ਹਨ ਪਰ ਉਨ੍ਹਾਂ ਵਿੱਚ ਪੰਜਾਬ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਵਪਾਰ ਦੇ ਨਾਲ ਹੀ ਸਰਕਾਰ ਹੈ।Punjab11 days ago
-
ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਅੱਗੇ ਗਰਜ਼ੇ ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਕਰਮਚਾਰੀਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਤੇ ਵਰਕਰਾਂ ਨੇ ਆਸਮਾਨ ਗੁੰਜਾਊ ਨਾਅਰੇਬਾਜ਼ੀ ਕੀਤੀ। ਯੂਨੀਅਨ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਵਿੱਤ ਮੰਤਰੀ ਪੰਜਾਬ ਦੇ ਦਫ਼ਤਰ ਨਜ਼ਦੀਕ ਪੁਲਿਸ ਵੱਲੋਂ ਪਹਿਲਾਂ ਹੀ ਬੈਰੀਗੇਡ ਲਗਾ ਲਏ ਗਏ ਸਨ ਅਤੇ ਇਸ ਦੌਰਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਉਥੇ ਬੈਠ ਕੇ ਹੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਬਾਅਦ ਉਕਤ ਯੂਨੀਅਨ ਆਗੂ ਆਪPunjab12 days ago
-
ਆਗਾਮੀ ਬਜਟ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਸਾਹਮਣੇ ਹਨ 6 ਸਭ ਤੋਂ ਵੱਡੀਆਂ ਚੁਣੌਤੀਆਂUnion Finance Minister ਨਿਰਮਲਾ ਸੀਤਾਰਮਣ ਕੋਰੋਨਾ ਮਹਾਮਾਰੀ ਤੋਂ ਪਟੜੀ 'ਤੇ ਪਰਤ ਰਹੇ ਦੇਸ਼ ਲਈ ਆਮ ਬਜਟ ਪੇਸ਼ ਕਰਨਗੇ। ਜਨਤਾ ਦੀਆਂ ਉਮੀਦਾਂ ਅਸਮਾਨ ਛੂਹ ਰਹੀਆਂ ਹਨ। ਅਰਥਵਿਵਸਥਾ ਸਾਹਮਣੇ ਇਸ ਸਾਲ ਚੁਣੌਤੀਆਂ ਦਾ ਬਹੁਤ ਹਨ ਪਰ ਛੇ ਅਜਿਹੀਆਂ ਹਨ ਜਿਨ੍ਹਾਂ ਨੂੰ ਬਜਟ ਲਈ ਵੱਡੀਆਂ ਚੁਣੌਤੀਆਂ ਕਿਹਾ ਜਾ ਸਕਦਾ ਹੈ।Business12 days ago
-
ਵਿੱਤ ਮੰਤਰੀ ਨੇ ਪੀਣ ਦੇ ਪਾਣੀ ਦੇ ਪ੍ਰਰਾਜੈਕਟ ਦੀ ਕੀਤੀ ਸ਼ੁਰੂਆਤਸੂਬੇ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੇ ਭਾਗੂ ਰੋਡ ਵਿਖੇ 7.34 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੀਣ ਦੇ ਪਾਣੀ ਦੇ ਪ੍ਰਰਾਜੈਕਟ ਦੀ ਸ਼ੁਰੂਆਤ ਕਰਵਾਈ। ਇਸ ਪ੍ਰਰਾਜੈਕਟ ਤਹਿਤ 7. ਨੰਬਰ ਸਟੋਰੇਜ਼ ਟੈਂਕਾਂ ਦਾ ਕੰਮ ਹੋਣਾ ਹੈ, ਜਿਨ੍ਹਾਂ ਵਿੱਚੋਂ 6 ਸਟੋਰੇਜ ਟੈਂਕਾਂ ਨੂੰPunjab13 days ago
-
ਸਿੱਖ ਸਦਭਾਵਨਾ ਦਲ ਨੇ ਵਿੱਤ ਮੰਤਰੀ ਦਾ ਦਫ਼ਤਰ ਘੇਰਿਆ: ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਦੇ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਨੂੰ ਲੈ ਕੇ ਵੱਡਾ ਸੰਘਰਸ਼ ਲੜ ਰਹੇ ਸਿੱਖ ਸਦਭਾਵਨਾ ਦਲ ਤੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਅੱਜ ਬਠਿੰਡਾ 'ਚ ਵਿੱਤ ਮੰਤਰੀ ਮਨਪ੍ਰਰੀਤ ਬਾਦਲ ਦੇ ਦਫਤਰ ਦਾ ਿਘਰਾਓ ਕੀਤਾ ਗਿਆ।Punjab17 days ago
-
ਨਵੇਂ ਸਾਲ 'ਚ ਨੌਜਵਾਨਾਂ ਨੂੰ ਮਿਲੇਗਾ ਕ੍ਰਿਕਟ ਸਟੇਡੀਅਮ ਦਾ ਤੋਹਫ਼ਾ, ਨੌਕਰੀਆਂ ਤੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ : ਵਿੱਤ ਮੰਤਰੀਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਸ਼ਹਿਰ ਅੰਦਰ ਮੀਟਿੰਗਾਂ ਨੂੰ ਸੰਬੋਧਨ ਕੀਤਾ, ਉੱਥੇ ਹੀ ਉਨ੍ਹਾਂ ਕਈ ਅਹਿਮ ਐਲਾਨ ਵੀ ਕੀਤੇ। ਵਿੱਤ ਮੰਤਰੀ ਨੇ ਇਸ ਦੌਰਾਨ ਗਰਾਟਾਂ ਦੇ ਚੈੱਕ ਵੀ ਸੌਂਪੇ।Punjab21 days ago
-
ਨੌਕਰੀਆਂ ਤੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ : ਵਿੱਤ ਮੰਤਰੀਪੰਜਾਬ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੇ ਨਗਰ ਨਿਗਮ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਸ਼ਹਿਰ ਅੰਦਰ ਮੀਟਿੰਗਾਂ ਨੂੰ ਸੰਬੋਧਨ ਕੀਤਾ, ਉੱਥੇ ਹੀ ਉਨ੍ਹਾਂ ਕਈ ਅਹਿਮ ਐਲਾਨ ਵੀ ਕੀਤੇ। ਵਿੱਤ ਮੰਤਰੀ ਨੇ ਇਸ ਦੌਰਾਨ ਗ੍ਾਂਟਾਂ ਦੇ ਚੈੱਕ ਵੀ ਸੌਂਪੇ।Punjab21 days ago
-
ਇਸ ਯੋਜਨਾ ਤਹਿਤ 330 ਰੁਪਏ ਖਰਚ ਕਰਨ ’ਤੇ ਮਿਲਣਗੇ 2 ਲੱਖ ਰੁਪਏ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਭਾਰਤ ’ਚ ਇਕ ਸਰਕਾਰ ਸਮਰਥਿਤ ਯੋਜਨਾ ਹੈ। ਇਹ 2015 ’ਚ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਫਰਵਰੀ 2015 ’ਚ ਬਜਟ ਭਾਸ਼ਣ ’ਚ ਇਸ ਦਾ ਜ਼ਿਕਰ ਕੀਤਾ ਗਿਆ ਸੀ।Business1 month ago
-
ਵਿੱਤ ਮੰਤਰੀ ਨੇ ਸ਼ਹਿਰ ਦੇ ਦੌਰੇ ਦੌਰਾਨ ਗ੍ਾਂਟਾਂ ਦੇ ਦਿੱਤੇ ਗੱਫ਼ੇਪੰਜਾਬ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਨੇ ਅੱਜ ਦੂਜੇ ਦਿਨ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ । ਉਨ੍ਹਾਂ ਸਰਕਾਰੀ ਸਰਕਾਰੀ ਸਕੂਲ ਧੋਬੀਆਣਾ ਵਿੱਚ ਡੇਢ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੰਟਰਨੈਸ਼ਨਲ ਪੱਧਰ ਦੇ ਸਵਿਮਿੰਗ ਪੂਲ ਲਈ 75 ਲੱਖ ਰੁਪਏ ਦਾ ਚੈੱਕ ਸੌਂਪਿਆ।Punjab1 month ago
-
ਡਾਕਟਰਾਂ ਤੇ ਮੈਡੀਕਲ ਸਟਾਫ ਵੱਲੋਂ ਕੋਰੋਨਾ ਦੇ ਇਲਾਜ 'ਚ ਪਾਏ ਯੋਗਦਾਨ ਨੂੰ ਰੱਖਿਆ ਜਾਵੇਗਾ ਯਾਦ : ਮਨਪ੍ਰੀਤ ਬਾਦਲਸ਼ਾਹਕੋਟ ਹਲਕੇ ਦੇ ਵਸਨੀਕਾਂ ਨੂੰ ਸਸਤੀਆਂ ਤੇ ਸੁਵਿਧਾਜਨਕ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਡਾ. ਨਵਜੋਤ ਸਿੰਘ ਦਾਹੀਆ ਵੱਲੋਂ ਖੋਲ੍ਹੇ ਗਏ ਸੰਤ ਵਰਿਆਮ ਸਿੰਘ ਦਾਹੀਆ ਚੈਰੀਟੇਬਲ ਗਲੋਬਲ ਹਸਪਤਾਲ ਬਿੱਲੀ ਚੁਹਾਰਮੀ ਦਾ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਦਘਾਟਨ ਕੀਤਾ ਗਿਆ।Punjab1 month ago
-
ਜੈਨੇਟ ਯੇਲੇਨ ਨੂੰ ਵਿੱਤ ਮੰਤਰੀ ਬਣਾ ਸਕਦੇ ਹਨ ਬਾਇਡਨਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਫੈਡਰਲ ਰਿਜ਼ਰਵ ਦੀ ਸਾਬਕਾ ਪ੍ਰਧਾਨ ਜੈਨੇਟ ਯੇਲੇਨ ਨੂੰ ਦੇਸ਼ ਦੇ ਵਿੱਤ ਮੰਤਰੀ ਦਾ ਅਹੁਦਾ ਸੌਂਪ ਸਕਦੇ ਹਨ। ਸੱਤਾ ਤਬਦੀਲੀ ਦੀ ਪ੍ਰਕਿਰਿਆ ਨਾਲ ਜੁੜੇ ਇਕ ਵਿਅਕਤੀ ਮੁਤਾਬਕ ਯੇਲੇਨ ਬਾਈਡਨ ਦੀਆਂ ਆਰਥਿਕ ਨੀਤੀਆਂ ਨੂੰ ਆਕਾਰ ਅਤੇ ਦਿਸ਼ਾ ਦੇਣ ਵਿਚ ਨਿਰਣਾਇਕ ਭੂਮਿਕਾ ਨਿਭਾ ਸਕਦੀ ਹੈ।World1 month ago
-
ਸਾਬਕਾ ਵਿੱਤ ਮੰਤਰੀ ਢੀਂਡਸਾ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਨੂੰ ਆਰਥਕ ਸੰਕਟ 'ਚੋਂ ਬਾਹਰ ਕੱਢਣ 'ਚ ਸੂਬਾ ਸਰਕਾਰ ਹੋਈ ਫੇਲ੍ਹਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ ਦੀ ਆਰਥਕ ਮਦਦ ਕਰਨ ਤੋਂ ਪਿੱਛੇ ਹੱਟਣ ਕਾਰਨ ਸਿੱਖਿਆ ਪ੍ਰੇਮੀਆਂ ਨੂੰ ਕਾਫ਼ੀ ਨਿਰਾਸ਼ਾ ਹੋਈ ਹੈ। ਸ਼ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਪਟਿਆਲਾ ਵਿਚ ਨਵੀਂ ਖੇਡ ਯੂਨੀਵਰਸਿਟੀ ਸਥਾਪਤ ਕਰਨ ਜਾ ਰਹੀ ਹੈ।Punjab2 months ago
-
Nirmala Sitharaman : ਆਤਮ ਨਿਰਭਰ ਭਾਰਤ 3.0 ਮੁਹਿੰਮ ਦੇ ਤਹਿਤ 12 ਨਵੇਂ ਐਲਾਨਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰ ਰਹੀ ਹੈ। ਵਿੱਤ ਮੰਤਰੀ ਇਸ ਪ੍ਰੈੱਸ ਕਾਨਫਰੰਸ 'ਚ ਅਰਥਵਵਸਥਾ ਦੀ ਮੌਜੂਦਾ ਹਾਲਤ ਬਾਰੇ 'ਚ ਦੇਸ਼ ਨੂੰ ਦੱਸ ਰਹੀ ਹੈ...Business2 months ago
-
Nirmala Sitharaman PC: ਵਿੱਤ ਮੰਤਰੀ ਦੁਪਹਿਰ ਨੂੰ ਕਰੇਗੀ ਪ੍ਰੈੱਸ ਕਾਨਫਰੰਸ, ਨਵੇਂ ਪ੍ਰੋਤਸਾਹਨ ਪੈਕੇਜ ਦਾ ਹੋ ਸਕਦੈ ਐਲਾਨਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਦੁਪਹਿਰ 12:30 ਵਜੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ। ਵਿੱਤ ਮੰਤਰਾਲੇ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰੈੱਸ ਕਾਨਫਰੰਸ ਵਿਚ ਵਿੱਤ ਮੰਤਰੀ ਧਨਤੇਰਸ ਦੇ ਮੌਕੇ 'ਤੇ ਇਕ ਵੱਡਾ ਐਲਾਨ ਕਰ ਸਕਦੇ ਹਨ।Business2 months ago
-
ਵਿੱਤ ਮੰਤਰੀ ਨੇ 31 ਮਾਰਚ ਤਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦਾ ਦਿੱਤਾ ਨਿਰਦੇਸ਼31 ਮਾਰਚ 2021 ਤਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜ ਦਿੱਤਾ ਜਾਵੇਗਾ। ਮੰਗਲਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਾਤਿਆਂ ਨੂੰ PAN ਨਾਲ ਲਿੰਕ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਵੀ 31 ਮਾਰਚ ਤਕ PAN ਨਾਲ ਜੋੜਨ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ।Business2 months ago
-
ਰਾਸ਼ਟਰਪਤੀ ਰੈਸਪ ਤੈਯਪ ਅਰਦੋਗਨ ਦੇ ਦਾਮਾਦ ਨੇ ਵਿੱਤ ਮੰਤਰੀ ਦਾ ਅਹੁਦਾ ਛੱਡਿਆਤੁਰਕੀ ਦੇ ਰਾਸ਼ਟਰਪਤੀ ਰੈਸਪ ਤੈਯਪ ਅਰਦੋਗਨ ਦੇ ਦਾਮਾਦ ਬੇਰਾਤ ਅਲਬਾਇਰਕ ਨੇ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇੰਸਟਾਗ੍ਰਾਮ 'ਤੇ ਬੇਰਾਤ ਨੇ ਕਿਹਾ ਕਿ ਮੈਂ ਸਿਹਤ ਕਾਰਨਾਂ ਕਰਕੇ ਅਸਤੀਫ਼ਾ ਦਿੱਤਾ ਹੈWorld2 months ago
-
4 Years of Demonetisation : ਵਿੱਤ ਮੰਤਰੀ ਨੇ ਦੱਸਿਆ- ਨੋਟਬੰਦੀ ਤੋਂ ਬਾਅਦ ਪ੍ਰਤੱਖ ਕਰ ਸੰਗ੍ਰਹਿ 'ਚ ਹੋਇਆ ਵਾਧਾ, ITR ਭਰਨ ਵਾਲਿਆਂ ਦੀ ਗਿਣਤੀ ਵੀ ਵਧੀਵਿੱਤ ਮੰਤਰੀ Nirmala Sitharaman ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਅੱਜ ਤੋਂ ਚਾਰ ਸਾਲ ਪਹਿਲਾਂ ਲਾਗੂ ਕੀਤੇ ਗਏ Demonetisation ਦੇ ਫ਼ੈਸਲੇ ਨਾਲ ਕਾਲੇ ਧਨ 'ਤੇ ਅਨੋਖੇ ਤਰੀਕੇ ਨਾਲ ਰੋਕ ਲਗਾ ਤੇ ਟੈਕਸ ਦੇ ਮੋਰਚੇ 'ਤੇ ਬਿਹਤਰ ਅਨੁਪਾਲਨ ਦੇਖਣ ਨੂੰ ਮਿਲਿਆ ਹੈ।Business2 months ago
-
ਪੂਰੇ ਵਿਸ਼ਵ 'ਚ ਫੈਲੀ ਭਗਵਾਨ ਵਾਲਮੀਕਿ ਜੀ ਦੀ ਸ਼ੋਭਾ : ਮਨਪ੍ਰਰੀਤ ਬਾਦਲਮਹਾਂ ਕਾਵਿ ਰਮਾਇਣ ਦੇ ਪੂਜਨੀਕ ਰਚੇਤਾ ਮਹਾਰਿਸ਼ੀ ਭਗਵਾਨ ਵਾਲਮਿਕੀ ਜੀ ਦੀ ਸ਼ੋਭਾ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਫ਼ੈਲੀ ਹੋਈ ਹੈ। ਭਗਵਾਨ ਵਾਲਮੀਕਿ ਨੇ ਰਮਾਇਣ ਨੂੰ ਮਾਧਿਅਮ ਬਣਾ ਕੇ ਭਾਰਤੀ ਸੰਸਕ੍ਰਿਤੀ ਦੀ ਨੀਂਹ ਰੱਖੀ।Punjab2 months ago