ਭਾਰਤ ਤੇ ਬਰਤਾਨੀਆ ਦੁਵੱਲੀ 'ਸਸਟੇਨੇਬਲ ਫਾਇਨੈਂਸ ਫੋਰਸ ਦੀ ਸਥਾਪਨਾ ਨੂੰ ਲੈ ਕੇ' ਹੋਏ ਸਹਿਮਤ : ਵਿੱਤ ਮੰਤਰੀ
10th India-UK EFD Updates ਸੀਤਾਰਮਨ ਨੇ ਕਿਹਾ ਕਿ ਭਾਰਤ ਦਾ 1.4 ਲੱਖ ਕਰੋੜ ਡਾਲਰ ਦਾ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਤੇ ਸਿਟੀ ਆਫ਼ ਲੰਡਨ ਨਿਰੰਤਰ ਵਿੱਤ ਦੇ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਇਕੱਠੇ ਮਿਲ ਕੇ ਕੰਮ ਕਰ ਰਹੇ ਹਨ।
Business3 months ago