final
-
Commonwealth Games Day 10 updates: ਮੁੱਕੇਬਾਜ਼ ਨਿਕਹਤ ਜ਼ਰੀਨ, ਅਮਿਤ ਪੰਘਾਲ ਤੇ ਨੀਤੂ ਘਣਘਸ ਨੇ ਜਿੱਤੇ ਗੋਲਡ ਮੈਡਲਭਾਰਤ ਲਈ ਸ਼ਨਿਚਰਵਾਰ ਦਾ ਦਿਨ ਗੋਲਡਨ ਤੇ ਇਤਿਹਾਸਕ ਰਿਹਾ। ਇਸ ਦਿਨ ਅਥਲੈਟਿਕਸ ਵਿਚ ਇਤਿਹਾਸਕ ਸੋਨਾ ਤੇ ਚਾਂਦੀ ਮਿਲੀ ਤੇ ਮੁੱਕੇਬਾਜ਼ੀ ਵਿਚ ਤਿੰਨ ਗੋਲਡ ਮਿਲੇ।Sports8 days ago
-
CWG 2022 Updates : ਭਾਰਤ ਨੂੰ ਮੁੱਕੇਬਾਜ਼ੀ 'ਚ 2 ਗੋਲਡ ਮੈਡਲ, ਵੂਮੈੱਨ ਹਾਕੀ 'ਚ ਜਿੱਤਿਆ ਬ੍ਰੌਨਜ਼ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ ਕ੍ਰਿਕਟ ਦੇ ਸੋਨ ਤਗਮੇ ਦੇ ਮੈਚ ਤੋਂ ਇਲਾਵਾ ਮੁੱਕੇਬਾਜ਼ੀ ਦੇ ਫਾਈਨਲ 'ਚ ਪ੍ਰਵੇਸ਼ ਕਰੇਗਾ। ਇਸ ਤੋਂ ਇਲਾਵਾ ਟੇਬਲ ਟੈਨਿਸ ਦਾ ਫਾਈਨਲ ਵੀ ਖੇਡਿਆ ਜਾਣਾ ਹੈ...Sports9 days ago
-
Commonwealth Games Day 9 updates: ਵਿਨੇਸ਼ ਫੋਗਾਟ ਅਤੇ ਰਵੀ ਕੁਮਾਰ ਦਹੀਆ ਨੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ, ਭਾਰਤ ਨੂੰ 11ਵਾਂ ਸੋਨ ਤਗਮਾ ਮਿਲਿਆਕਾਮਨਵੈਲਥ ਗੇਮਸ ਡੇ 9 ਅਪਡੇਟਸ: ਰਾਸ਼ਟਰਮੰਡਲ ਖੇਡਾਂ ਦਾ 9ਵਾਂ ਦਿਨ ਭਾਰਤ ਲਈ ਬਹੁਤ ਖਾਸ ਹੈ। ਅੱਜ ਭਾਰਤ ਕੁਸ਼ਤੀ ਅਤੇ ਮੁੱਕੇਬਾਜ਼ੀ ਸਮੇਤ ਬੈਡਮਿੰਟਨ ਅਤੇ ਟੇਬਲ ਟੈਨਿਸ ਵਰਗੇ ਮੁਕਾਬਲਿਆਂ ਵਿੱਚ ਆਪਣਾ ਦਾਅਵਾ ਪੇਸ਼ ਕਰੇਗਾ। 8ਵੇਂ ਦਿਨ ਭਾਰਤ ਦੇ ਪਹਿਲਵਾਨਾਂ ਨੇ ਧਮਾਲ ਮਚਾ ਦਿੱਤਾ ਸੀ, ਉਮੀਦ ਹੈ ਕਿ ਉਹ ਅੱਜ ਵੀ ਇਸ ਲੜੀ ਨੂੰ ਜਾਰੀ ਰੱਖਣਗੇ ਅਤੇ ਦੇਸ਼ ਲਈ ਵੱਧ ਤੋਂ ਵੱਧ ਮੈਡਲ ਜਿੱਤਣ ਦੀ ਕੋਸ਼ਿਸ਼ ਕਰਨਗੇ। ਮੁੱਕੇਬਾਜ਼ੀ ਦੇ 45-48 ਕਿਲੋ ਭਾਰ ਵਰਗ ਵਿੱਚ ਭਾਰਤ ਦੀ ਨੀਟੂ ਘੰਘਾਸ ਫਾਈਨਲ ਵਿੱਚ ਪਹੁੰਚੀ।Sports9 days ago
-
Commonwealth Games Day 9 updates : ਕੁਸ਼ਤੀ 'ਚ ਫਾਈਨਲ 'ਚ ਪਹੁੰਚ ਕੇ ਨਵੀਨ ਨੇ ਭਾਰਤ ਲਈ ਇਕ ਹੋਰ ਤਮਗਾ ਪੱਕਾ ਕੀਤਾਭਾਰਤ ਦੀ ਮਨਿਕਾ ਬੱਤਰਾ ਅਤੇ ਦੀਆ ਚਿਤਾਲੇ ਨੇ ਮਹਿਲਾ ਡਬਲਜ਼ ਰਾਊਂਡ ਆਫ 16 ਦੇ ਮੈਚ ਵਿੱਚ ਮਲੇਸ਼ੀਆ ਦੀ ਓਮੇਹਾਨੀ ਹੋਸੇਨੇਲੀ ਅਤੇ ਨੰਦੇਸ਼ਵਰੀ ਜਾਲੀਮ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ...Sports10 days ago
-
PM Narendra Modi : PM ਮੋਦੀ ਨੇ NTPC ਦੇ 5200 ਕਰੋੜ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ, ਕਿਹਾ-ਨਵੇਂ ਭਾਰਤ 'ਚ ਪੇਂਡੂ ਖੇਤਰਾਂ ਤਕ ਪਹੁੰਚੀ 'ਬਿਜਲੀ'ਪ੍ਰਧਾਨ ਮੰਤਰੀ ਮੋਦੀ ਬਿਜਲੀ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ, ਰੀਨੋਵੇਟਿਡ ਡਿਸਟ੍ਰੀਬਿਊਸ਼ਨ ਏਰੀਆ ਸਕੀਮ ਦੀ ਸ਼ੁਰੂਆਤ ਕਰਨਗੇ...National17 days ago
-
Khatron Ke Khiladi 12: ਰੋਹਿਤ ਸ਼ੈੱਟੀ ਦੇ ਸ਼ੋਅ ਦੇ ਵਿਜੇਤਾ ਨੂੰ ਮਿਲੇਗੀ ਇੰਨੀ ਵੱਡੀ ਰਕਮ, ਇਨਾਮੀ ਰਾਸ਼ੀ ਬਾਰੇ ਸਾਹਮਣੇ ਆਈ ਨਵੀਂ ਜਾਣਕਾਰੀਟੀਵੀ ਦੇ ਟਾਪ ਰੇਟਿੰਗ ਸ਼ੋਅ 'ਖਤਰੋਂ ਕੇ ਖਿਲਾੜੀ 12' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕ ਫਾਈਨਲ ਵਿੱਚ ਪਹੁੰਚਣ ਲਈ ਆਪਣੀ ਪਸੰਦੀਦਾ ਸੈਲੀਬ੍ਰਿਟੀ ਦਾ ਇੰਤਜ਼ਾਰ ਕਰ ਰਹੇ ਹਨ, ਪਰ ਸਿਰਫ਼ ਇੱਕ ਹੀ ਜੇਤੂ ਹੋਵੇਗਾ, ਜਿਸ ਨੂੰ ਇਨਾਮ ਵਜੋਂ ਮੋਟੀEntertainment 18 days ago
-
ਸ਼ਿੰਦਰ ਕੌਰ ਸਿਰ ਸਜਿਆ ਨਗਰ ਪੰਚਾਇਤ ਦੀ ਪ੍ਰਧਾਨਗੀ ਦਾ ਤਾਜਐੱਨਐੱਸ. ਲਾਲੀ, ਕੋਟ ਈਸੇ ਖਾਂ : ਨਗਰ ਪੰਚਾਇਤ ਕੋਟ ਈਸੇ ਖਾਂ ਦੀ ਪ੍ਰਧਾਨਗੀ ਦਾ ਤਾਜ ਆਖਰਕਾਰ ਯੂਥ 'ਆਪ' ਆਗੂ ਪ੍ਰਕਾਸ਼ ਐੱਨਐੱਸ. ਲਾਲੀ, ਕੋਟ ਈਸੇ ਖਾਂ : ਨਗਰ ਪੰਚਾਇਤ ਕੋਟ ਈਸੇ ਖਾਂ ਦੀ ਪ੍ਰਧਾਨਗੀ ਦਾ ਤਾਜ ਆਖਰਕਾਰ ਯੂਥ 'ਆਪ' ਆਗੂ ਪ੍ਰਕਾਸ਼Punjab22 days ago
-
ਏਰਨਾਕੁਲਮ ਨੇ ਆਗਰਾ ਨੂੰ 5-0 ਗੋਲਾਂ ਨਾਲ ਹਰਾ ਕੇ ਸੁਬਰਤੋ ਫੁੱਟਬਾਲ ਕੱਪ ਜਿੱਤਿਆਲਵਲੀ ਪ੍ਰਰੋਫੈਸ਼ਨਲ ਯੂਨੀਵਰਸਿਟੀ 'ਚ ਚੱਲ ਰਹੇ ਪੰਜ ਰੋਜ਼ਾ ਕੇਵੀਐੱਸ ਨੈਸ਼ਨਲ ਸੁਬਰਤੋ ਫੁੱਟਬਾਲ ਕੱਪ ਅੰਡਰ-17 ਦੇ ਫਾਈਨਲ ਮੈਚ 'ਚ ਏਰਨਾਕੁਲਮ ਨੇ ਆਗਰਾ ਨੂੰ 5-0 ਨਾਲ ਹਰਾ ਕੇ ਜੇਤੂ ਟਰਾਫੀ 'ਤੇ ਕਬਜ਼ਾ ਕੀਤਾ। ਉਪ ਜੇਤੂ ਦੀ ਟਰਾਫੀ ਆਗਰਾ ਦੇ ਨਾਂ ਰਹੀ। ਟੂਰਨਾਮੈਂਟ ਦੇ ਫਾਈਨਲ 'ਚ ਮੁੱਖ ਮਹਿਮਾਨ ਦੇ ਰੂਪ 'ਚ ਐੱਲਪੀਯੂ ਦੇ ਪ੍ਰਰੋ ਵਾਈਸ ਚਾਂਸਲਰ ਡਾ. ਲਵੀ ਰਾਜ ਗੁਪਤਾ ਨੇ ਖਿਡਾਰੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰਰੇਰਿਤ ਕੀਤਾ।Punjab23 days ago
-
Khatron Ke Khiladi 12: ਰੁਬੀਨਾ ਜਾਂ ਸ਼ਿਵਾਂਗੀ ਨਹੀਂ, ਇਹ ਵਿਅਕਤੀ ਬਣੇਗਾ 'ਖਤਰੋਂ ਕੇ ਖਿਲਾੜੀ' ਦਾ ਵਿਜੇਤਾਕਲਰਸ ਟੀਵੀ ਦਾ ਐਡਵੈਂਚਰ ਸ਼ੋਅ 'ਖਤਰੋਂ ਕੇ ਖਿਲਾੜੀ' ਇਨ੍ਹੀਂ ਦਿਨੀਂ ਟੀਆਰਪੀ ਦੀ ਦੌੜ 'ਚ ਹਰ ਕਿਸੇ ਨੂੰ ਮਾਤ ਦੇ ਰਿਹਾ ਹੈ। ਸ਼ੋਅ ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ ਹੈ। ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਕਿਹੜਾ ਖਿਡਾਰੀ ਇਸ ਸੀਜ਼ਨ ਦੀ ਟਰਾਫੀ ਜਿੱਤੇਗਾ। ਅਜਿਹੇ 'ਚ ਇਕ ਹੋਰEntertainment 23 days ago
-
Neeraj Chopra: ਪ੍ਰਧਾਨ ਮੰਤਰੀ ਮੋਦੀ ਨੇ ਨੀਰਜ ਚੋਪੜਾ ਨੂੰ ਇਤਿਹਾਸਕ ਚਾਂਦੀ ਦੇ ਤਗਮੇ ਲਈ ਦਿੱਤੀ ਵਧਾਈ, ਕਿਹਾ ਭਾਰਤੀ ਖੇਡ ਲਈ ਖਾਸ ਪਲਨੀਰਜ ਚੋਪੜਾ ਨੇ ਓਰੇਗਨ ਵਿੱਚ ਚੱਲ ਰਹੀ 18ਵੀਂ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਦੇ ਫਾਈਨਲ ਮੁਕਾਬਲੇ ਵਿੱਚ 88.13 ਮੀਟਰ ਦੀ ਜੈਵਲਿਨ ਥਰੋਅ ਨਾਲ ਆਪਣੀ ਚੌਥੀ ਕੋਸ਼ਿਸ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਭਾਰਤ ਦਾ ਪਹਿਲਾ ਪੁਰਸ਼ ਅਥਲੀਟ ਹੈ।Sports23 days ago
-
World Athletics Championship : ਏਲਡੋਸ ਪਾਲ ਤਿਹਰੀ ਛਾਲ ਦੇ ਫਾਈਨਲ 'ਚ, ਗਰੁੱਪ-ਏ ਕੁਆਲੀਫਿਕੇਸ਼ਨ 'ਚ ਛੇਵੇਂ ਸਥਾਨ 'ਤੇ ਰਹੇਏਲਡੋਸ ਪਾਲ ਵਿਸ਼ਵ ਚੈਂਪੀਅਨਸ਼ਿਪ ਤਿਹਰੀ ਛਾਲ ਫਾਈਨਲ ਵਿਚ ਥਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਬਣ ਗਏ। ਉਨ੍ਹਾਂ ਨੇ 16.68 ਮੀਟਰ ਦੀ ਛਾਲ ਲਾਈ।Sports23 days ago
-
Neeraj Chopra Final Live Streaming:ਨੀਰਜ ਚੋਪੜਾ ਤੇ ਰੋਹਿਤ ਰਚਣਗੇ ਇਤਿਹਾਸ, ਜਾਣੋ ਕਦੋਂ ਤੇ ਕਿੱਥੇ ਦੇਖਣਾ ਹੈ ਫਾਈਨਲ ਮੈਚਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੋ ਜੈਵਲਿਨ ਥ੍ਰੋਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਫਾਈਨਲ ਵਿੱਚ ਪਹੁੰਚੇ ਹਨ। ਕੁਆਲੀਫਾਇੰਗ ਰਾਊਂਡ 'ਚ ਓਲੰਪਿਕ ਸੋਨ ਤਮਗਾ ਜੇਤੂ ਨੇ ਆਪਣੀ ਪਹਿਲੀ ਕੋਸ਼ਿਸ਼ 'ਚ 88.39 ਮੀਟਰ ਸੁੱਟ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ,Sports24 days ago
-
ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆ ਜਿਸ ਮੈਦਾਨ 'ਚ ਵਰਲਡ ਕੱਪ 'ਚ ਪਈਆਂ ਸੀ ਗਾਲ੍ਹਾਂ, ਉਥੇ ਹੀ ਬਣੇ ਮੈਚ ਵਿਨਰਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਯਾਦਗਾਰ ਜਿੱਤ ਹਾਸਲ ਕੀਤੀ। ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦੀ ਸੈਂਕੜੇ ਵਾਲੀ ਸਾਂਝੇਦਾਰੀ ਨੇ ਮੈਚ ਦਾ ਰੁਖ ਬਦਲ ਦਿੱਤਾ ਕਿਉਂਕਿ ਭਾਰਤ ਨੇ ਇੰਗਲੈਂਡ ਦਾ ਦੌਰਾ 2-1 ਨਾਲ ਜਿੱਤ ਕੇCricket29 days ago
-
World Athletics Championship : ਮੁਰਲੀ ਫਾਈਨਲਜ਼ 'ਚ ਪੁੱਜਣ ਵਾਲੇ ਪਹਿਲੇ ਭਾਰਤੀ ਬਣੇਮੁਰਲੀ ਸ਼੍ਰੀਸ਼ੰਕਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲਜ਼ ਲਈ ਕੁਆਲੀਫਾਈ ਕਰਨ ਵਾਲੇ ਲੰਬੀ ਛਾਲ ਦੇ ਪਹਿਲੇ ਭਾਰਤੀ ਮਰਦ ਅਥਲੀਟ ਬਣ ਗਏ ਜਦਕਿ 3000 ਮੀਟਰ ਸਟੀਪਲਚੇਜ ਅਥਲੀਟ ਅਵਿਨਾਸ਼ ਸਾਬਲੇ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਉਮੀਦ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਫਾਈਨਲਜ਼ ਵਿਚ ਥਾਂ ਬਣਾਈ।Sports1 month ago
-
ਸਿੰਗਾਪੁਰ ਓਪਨ : ਜਾਪਾਨ ਦੀ ਸਾਏਨਾ ਕਾਵਾਕਾਮੀ 'ਤੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਪੀਵੀ ਸਿੰਧੂ ਫਾਈਨਲ 'ਚਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਸ਼ਨਿਚਰਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਸੈਮੀਫਾਈਨਲ ਵਿਚ ਜਾਪਾਨ ਦੀ ਹੇਠਲੀ ਰੈਂਕਿੰਗ 'ਤੇ ਕਾਬਜ ਸਾਏਨਾ ਕਾਵਾਕਾਮੀ 'ਤੇ ਸ਼ਾਨਦਾਰ ਜਿੱਤ ਨਾਲ ਸਿੰਗਾਪੁਰ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ।Sports1 month ago
-
CA Final Result 2022 : CJS ਪਬਲਿਕ ਸਕੂਲ ਦੀ ਚੇਅਰਪਰਸਨ ਨੀਨਾ ਮਿੱਤਲ ਦੇ ਬੇਟੇ ਨੇ 487 ਅੰਕ ਪ੍ਰਾਪਤ ਕੀਤੇ, ਦੱਸਿਆ ਪ੍ਰਾਪਤੀ ਦਾ ਰਾਜ਼ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ICAICA) ਨੇ ਸ਼ੁੱਕਰਵਾਰ ਨੂੰ CA ਫਾਈਨਲ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਹਨ। ਸੀ.ਜੇ.ਐਸ ਪਬਲਿਕ ਸਕੂਲ ਦੀ ਮਾਲਕ ਅਤੇ ਚੇਅਰਪਰਸਨ ਨੀਨਾ ਮਿੱਤਲ, ਲਲਿਤ ਮਿੱਤਲ ਦੇ ਪੁੱਤਰ ਸਾਰਥਕ ਨੇ ਸੀPunjab1 month ago
-
ਬਰਨਾਲਾ ਅੰਡਰ-19 ਲੜਕੀਆਂ ਦੀ ਟੀਮ ਫਾਈਨਲ 'ਚਪੰਜਾਬ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਵਲੋਂ ਕਰਵਾਏ ਜਾ ਰਹੇ ਅੰਡਰ-19 ਲੜਕੀਆਂ ਦੇ ਜ਼ਿਲਾ ਪੱਧਰੀ ਕ੍ਰਿਕਟ ਟੂਰਨਾਮੈਂਟ 'ਚ ਜ਼ਿਲਾ ਬਰਨਾਲਾ ਦੀ ਲੜਕੀਆਂ ਦੀ ਟੀਮ ਨੇ ਫਾਈਨਲ 'ਚ ਪਹੁੰਚ ਕੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲਾ ਬਰਨਾਲਾ ਲੜਕੀਆਂ ਦੀ ਟੀਮ ਪਹਿਲੀ ਵਾਰ ਫਾਈਨਲ ਪਹੁੰਚੀ ਹੈ ਤੇ ਫਾਈਨਲ ਮੁਬਾਕਲਾ ਲੁਧਿਆਣਾ ਦੀ ਟੀਮ ਨਾਲ ਬਰਲਟਨ ਪਾਰਕ, ਕ੍ਰਿਕਟ ਸਟੇਡੀਅਮ ਜਲੰਧਰ ਵਿਖੇ ਹੋਵੇਗਾ। ਜ਼ਿਲਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿPunjab1 month ago
-
Wimbledon Open Tennis Tournament : ਜੋਕੋਵਿਕ ਨੇ ਕੁਆਰਟਰ ਫਾਈਨਲ ’ਚ ਬਣਾਈ ਥਾਂ, ਨੀਦਰਲੈਂਡ ਦੇ ਟਿਮ ਵੈਨ ਰਿਥੋਵਨ ਨੂੰ ਹਰਾਇਆਸਿਖਰਲਾ ਦਰਜਾ ਹਾਸਲ ਨੋਵਾਕ ਜੋਕੋਵਿਕ ਨੇ ਚਾਰ ਸੈੱਟ ਚਕ ਚੱਲੇ ਸਖ਼ਤ ਮੁਕਾਬਲੇ ਵਿਚ ਗ਼ੈਰ ਦਰਜਾ ਨੀਦਰਲੈਂਡ ਦੇ ਟਿਮ ਵੈਨ ਰਿਥੋਵਨ ਨੂੰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।Sports1 month ago
-
ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਖੇਮਕਰਨ ਦੀ ਟੀਮ ਰਹੀ ਜੇਤੂਕਸਬਾ ਅਮਰਕੋਟ ਵਿਖੇ ਖੇਮਕਰਨ ਤੇ ਅਮਰਕੋਟ ਦੀ ਟੀਮ ਵਿਚ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿਚ ਖੇਮਕਰਨ ਦੀ ਟੀਮ ਜੇਤੂ ਰਹੀ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਵਲਟੋਹਾ, ਸਾਬਕਾ ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ,Punjab1 month ago
-
ਟੂਰਨਾਮੈਂਟ 'ਚ ਖਿਡਾਰੀਆਂ ਨੂੰ ਅਨੁਸ਼ਾਸਨ ਨਾਲ ਖੇਡਣ ਲਈ ਪ੍ਰਰੇਰਿਆਪਿੰਡ ਮਨੋਲੀਆਂ ਵਿਖੇ ਯੂਥ ਵੈਲਫ਼ੇਅਰ ਸਪੋਰਟਸ ਤੇ ਕਲਚਰ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪ੍ਰਵਾਸਪਿੰਡ ਮਨੋਲੀਆਂ ਵਿਖੇ ਯੂਥ ਵੈਲਫ਼ੇਅਰ ਸਪੋਰਟਸ ਤੇ ਕਲਚਰ ਕਲੱਬ ਵਲੋਂ ਗ੍ਰਾਮ ਪੰਚਾਇਤ ਅਤੇ ਪ੍ਰਵਾਸੀPunjab1 month ago