filed
-
ਇਟਲੀ 'ਚ TikTok 'ਤੇ ਕੇਸ ਦਰਜ, Blackout Challenge ਖੇਡਦਿਆਂ ਗਈ 10 ਸਾਲ ਦੀ ਬੱਚੀ ਦੀ ਜਾਨਚੀਨ ਦਾ ਵੀਡੀਓ ਸ਼ੇਅਰਿੰਗ ਐਪ TikTok ਇਕ ਵਾਰ ਫਿਰ ਨਿਸ਼ਾਨੇ 'ਤੇ ਹੈ। ਇਟਲੀ 'ਚ ਟਿਕ ਟਾਕ 'ਤੇ 'ਬਲੈਕਆਊਟ ਚੈਲੇਂਜ (Blackout Challenge) ਖੇਡਣ ਦੌਰਾਨ ਇਕ 10 ਸਾਲ ਦੀ ਬੱਚੀ ਦੀ ਮੌਤ ਹੋਣ 'ਤੇ ਟਿਕ ਟਾਕ ਕੰਪਨੀ ਮੁੜ ਨਿਸ਼ਾਨੇ 'ਤੇ ਆ ਗਈ ਹੈ।World4 hours ago
-
ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦਪੁਲਿਸ ਮਾਨਸਾ ਨੇ ਹਰਿਆਣਾ ਤੋਂ ਟਰੈਕਟਰ ਟਰਾਲੀ ਵਿੱਚ ਰੱਖ ਕੇ ਤਸਕਰੀ ਲਈ ਲਿਆਂਦੀ ਜਾ ਰਹੀ ਹਰਿਆਣਾ ਮਾਰਕਾ ਸ਼ਰਾਬ ਦੀਆਂ 1235 ਬੋਤਲਾਂ ਬਰਾਮਦ ਕਰਕੇ 1 ਵਿਅਕਤੀ ਨੂੰ ਟਰਾਲੀ ਟਰੈਕਟਰ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆPunjab21 hours ago
-
ਅਭਿਨੇਤਰੀ ਰਿਚਾ ਚੱਢਾ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਸ਼ਿਕਾਇਤ ਦਰਜਰਿਚਾ ਚੱਢਾ ਦੀ ਫਿਲਮ ਮੈਡਮ ਚੀਫ ਮਨਿਸਟਰ ਵਿਵਾਦਾਂ 'ਚ ਘਿਰ ਗਈ ਹੈ। 22 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਅਨੁਸੂਚਿਤ ਜਾਤੀ-ਜਨਜਾਤੀ ਦੇ ਲੋਕਾਂ ਦਾ ਅਪਮਾਨ ਕਰਨ, ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਤੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਬਾਇਓਪਿਕ ਬਣਾ ਕੇ ਉਨ੍ਹਾਂ ਦਾ ਚਰਿੱਤਰ ਹਨਨ, ਅਸ਼ਲੀਲਤਾ, ਬੇਹੂਦਗੀ ਤੇ ਅਪਮਾਨ ਕਰਨ ਦੇ ਦੋਸ਼ 'ਚ ਅਭਿਨੇਤਰੀ ਰਿਚਾ ਚੱਢਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ...Entertainment 3 days ago
-
SIT ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ ਅਦਾਲਤ ’ਚ ਚਲਾਨ ਪੇਸ਼, 18 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਨੋਟਿਸਦੱਸਣਯੋਗ ਹੈ ਕਿ ਬਾਕੀ ਮੁਲਜ਼ਮਾਂ ਖਿਲਾਫ ਅਦਾਲਤ ਵਿੱਚ ਪਹਿਲਾਂ ਹੀ ਚਲਾਨ ਪੇਸ਼ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਥਾਨਕ ਬੱਤੀਆਂ ਵਾਲਾ ਚੌਕ ’ਚ 14 ਅਕਤੂਬਰ ਵਾਲੇ ਦਿਨ ਪੁਲਿਸ ਨੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ।Punjab4 days ago
-
ਲਸ਼ਕਰ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ 'ਤੇ ਚਾਰਜਸ਼ੀਟ ਦਾਇਰਪੀਰ ਮਿੱਠਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ ਖਿਲਾਫ਼ ਦੂਜੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ...National6 days ago
-
ਪਟੀਸ਼ਨ ਦਾਇਰ ਕਰਨ 'ਚ ਦੇਰੀ ਕਰਨ 'ਤੇ ਗੁਜਰਾਤ ਸਰਕਾਰ 'ਤੇ 25 ਹਜ਼ਾਰ ਜੁਰਮਾਨਾਸੁਪਰੀਮ ਕੋਰਟ ਨੇ ਅਦਾਲਤ ਦਾ ਸਮਾਂ ਬਰਬਾਦ ਕਰਨ ਲਈ ਗੁਜਰਾਤ ਸਰਕਾਰ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ...National6 days ago
-
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਕਿਸਾਨਾਂ ਖ਼ਿਲਾਫ਼ ਟਿੱਪਣੀ ਕਰਨ ’ਤੇ ਅਜਨਾਲਾ ਦੀ ਅਦਾਲਤ ’ਚ ਕੇਸ ਦਾਇਰਦੇਸ਼ ਦਾ ਅੰਨਦਾਤਾ ਕਿਸਾਨ ਪਿਛਲੇ ਲਮੇਂ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਪਰ ਕੇਂਦਰ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਖ਼ਿਲਾਫ਼ ਬਿਆਨ ਦੇ ਕੇ ਜ਼ਖ਼ਮਾਂ 'ਤੇ ਲੂਣ ਪਾਉਣ ਦਾ ਕੰਮ ਕਰ ਰਹੇ ਹਨ।Punjab7 days ago
-
ਸੀਆਈਡੀ ਬ੍ਰਾਂਚ ਦਾ ਏਐੱਸਆਈ ਜਬਰ ਜਨਾਹ ਦੇ ਮਾਮਲੇ ’ਚ ਘਿਰਿਆ, ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜਦੀਨਾਨਗਰ ਪੁਲਿਸ ਨੇ ਅਪਣੇ ਹੀ ਵਿਭਾਗ ਦੇ ਇੱਕ ਏਐਸਆਈ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ।Punjab7 days ago
-
Kangana Ranaut ਖ਼ਿਲਾਫ਼ ਪੰਜਾਬ 'ਚ ਮਾਣਹਾਨੀ ਮਾਮਲੇ 'ਚ ਸੁਣਵਾਈ, ਮਹਿੰਦਰ ਕੌਰ ਨੇ ਸਬੂਤ ਕੀਤੇ ਪੇਸ਼ਪੰਜਾਬ ਦੇ ਬਠਿੰਡਾ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਦਾਇਰ ਮਾਣਹਾਨੀ ਮਾਮਲੇ 'ਚ ਵੀਰਵਾਰ ਨੂੰ ਅਦਾਲਤ 'ਚ ਕੰਗਨਾ ਦੇ ਉਸ ਟਵੀਟ ਨੂੰ ਸਬੂਤ ਦੇ ਰੂਪ 'ਚ ਰੱਖਿਆ ਗਿਆ, ਜਿਸ ਨੂੰ ਬਾਅਦ 'ਚ ਡਲੀਟ ਕਰ ਦਿੱਤਾ ਗਿਆ ਸੀ।Punjab8 days ago
-
ਹਰਿਆਣਾ ਸ਼ਰਾਬ ਦੀ ਵੱਡੀ ਖੇਪ ਬਰਾਮਦਮਾਨਸਾ ਪੁਲਿਸ ਨੇ ਵੀਰਵਾਰ ਨੂੰ ਹਰਿਆਣਾ ਮਾਰਕਾ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਝੁਨੀਰPunjab8 days ago
-
ਭਗਵਾਨ ਹਨੂੰਮਾਨ ਜੀ ਲਈ ਗਲਤ ਸ਼ਬਦ ਬੋਲਣ ਵਾਲੇ ਸੇਵਾਮੁਕਤ SP ਖਿਲਾਫ਼ ਮੁਕੱਦਮਾ ਦਰਜ, Facebook 'ਤੇ ਹਿੰਦੂ ਸਮਾਜ ਖਿਲਾਫ਼ ਆਡੀਓ ਕੀਤੀ ਸੀ ਅਪਲੋਡਫੇਸਬੁੱਕ ਉਪਰ ਭਗਵਾਨ ਹਨੂੰਮਾਨ ਅਤੇ ਹਿੰਦੂ ਸਮਾਜ ਖਿਲਾਫ਼ ਆਡੀਓ ਅਪਲੋਡ ਕਰਨ ਵਾਲੇ ਸੇਵਾਮੁਕਤ SP ਸ਼ਿੰਦਰਪਾਲ ਸਿੰਘ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਥਾਣਾ ਦੁੱਗਰੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਨਿਊ ਚੰਦਰ ਨਗਰ ਦੇ ਵਾਸੀ ਯੋਗੇਸ਼ ਬਖ਼ਸ਼ੀ ਦੀ ਸ਼ਿਕਾਇਤ 'ਤੇ ਕੀਤੀ।Punjab12 days ago
-
ਅੌਰਤ ਦੀ ਕੀਤੀ ਕੁੱਟਮਾਰ, ਪਿਓ-ਪੁੱਤ ਖ਼ਿਲਾਫ਼ ਪਰਚਾਥਾਣਾ ਕੋਟਫੱਤਾ ਦੀ ਪੁਲਿਸ ਨੇ ਅੌਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿਉ-ਪੁੱਤ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਏਐੱਸਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਕਰਮਜੀਤ ਕੌਰ ਵਾਸੀ ਪਿੰਡ ਕੋਟਭਾਰਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਦੋPunjab17 days ago
-
ਉੱਤਰਾਖੰਡ ਦੇ ਜੰਗਲ ਦੀ ਅੱਗ 'ਤੇ ਦਾਖ਼ਲ ਪਟੀਸ਼ਨ ਸੁਣੇਗਾ ਸੁਪਰੀਮ ਕੋਰਟਉੱਤਰਾਖੰਡ 'ਚ ਅੱਗ ਤੋਂ ਜੰਗਲਾਂ ਦੇ ਬਚਾਅ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅਗਲੇ ਹਫ਼ਤੇ ਸੁਣਵਾਈ ਕਰੇਗਾ...National18 days ago
-
ਰੇਲਵੇ ਗਰਾਊਂਡ 'ਚੋਂ ਮਿਲੀ ਲਾਸ਼, ਪਰਚਾ ਦਰਜਬਠਿੰਡਾ ਦੇ ਰੇਲਵੇ ਗਰਾਊਂਡ 'ਚ ਇਕ ਵਿਅਕਤੀ ਅੱਧ ਸੜੀ ਹੋਈ ਲਾਸ਼ ਮਿਲਣ ਦੇ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸੂਚਨਾ ਮਿਲਣ 'ਤੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਅਤੇPunjab19 days ago
-
Whatsapp ਨਾ ਚੱਲਣ ਤੋਂ ਲੈ ਕੇ ਚੈੱਕ ਪੇਮੈਂਟ ਤਕ, ਨਵੇਂ ਸਾਲ ਤੋਂ ਬਦਲ ਜਾਣਗੇ ਇਹ 8 ਨਿਯਮ, ਤੁਹਾਡੇ ਲਈ ਜਾਣਨਾ ਹੈ ਜ਼ਰੂਰੀਨਵੇਂ ਸਾਲ ਤੋਂ ਕਈ ਨਿਯਮ ਬਦਲਣ ਜਾ ਰਹੇ ਹਨ ਤੇ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ। ਇਨ੍ਹਾਂ 'ਚ ਚੈੱਕ ਪੇਮੈਂਟ 'ਚ ਧੋਖਾਧੜੀ ਨੂੰ ਰੋਕਣ ਲਈ ਪਾਜ਼ੇਟਿਵ ਪੇ ਸਿਸਟਮ, ਦੇਸ਼ਭਰ ਦੇ ਸਾਰੇ ਚਾਰ-ਪਹੀਆ ਵਾਹਨਾਂ ਲਈ ਜ਼ਰੂਰੀ ਫਾਸਟੈਗ ਤੇ ਛੋਟੇ ਮੁਲਾਜ਼ਮਾਂ ਲਈ ਜੀਐੱਸਟੀ ਰਿਟਰਨ ਫਾਈਲ ਕਰਨ ਦੀ ਸੁਵਿਧਾ ਵੀ ਸ਼ਾਮਲ ਹੈ।Business22 days ago
-
ਵਿਸਕਾਨਸਿਨ 'ਚ ਹਾਰ ਖ਼ਿਲਾਫ਼ ਟਰੰਪ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਦੂਜੀ ਵਾਰ ਪਟੀਸ਼ਨ ਦਾਖਲ ਕਰ ਕੇ ਵਿਸਕਾਨਸਿਨ ਵਿਚ ਹੋਈ ਆਪਣੀ ਹਾਰ ਦੇ ਨਤੀਜੇ ਨੂੰ ਪਲਟਣ ਦੀ ਮੰਗ ਕੀਤੀ। ਹਾਈਕੋਰਟ ਵੱਲੋਂ ਟਰੰਪ ਦੀ ਪਟੀਸ਼ਨ ਰੱਦ ਕਰਨ ਕਾਰਨ ਉਨ੍ਹਾਂ ਸੁਪਰੀਮ ਕੋਰਟ ਵਿਚ ਦੂਜੀ ਵਾਰ ਪਟੀਸ਼ਨ ਕੀਤੀ ਹੈ।World22 days ago
-
ਦਾਜ ਮੰਗਣ 'ਤੇ ਮਾਮਲਾ ਦਰਜਵਿਆਹੁਤਾ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢਣ ਤੇ ਦਾਜ ਵਿਚ ਦਿੱਤਾ ਗਿਆ ਸਾਮਾਨ ਖੁਰਦ ਬੁਰਦ ਕਰਨ ਨੂੰ ਲੈ ਕੇ ਸਦਰ ਬੁਢਲਾਡਾ ਪੁਲਿਸ ਨੇ ਇੱਕ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਜਸਵੀਰ ਕੌਰ ਨਾਮੀ ਅੌਰਤ ਨੇ ਦੱਸਿਆ ਕਿ 2015 ਵਿੱਚPunjab23 days ago
-
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ 'ਤੇ ਮਾਮਲਾ ਦਰਜਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਸ਼ਾਸਤਰੀ ਨਗਰ 'ਚ ਰਹਿਣ ਵਾਲੇ ਇਕ ਸੁਨਿਆਰੇ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਸ਼ਾਸਤਰੀ ਨਗਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਪੁੱਤਰ ਮੋਹਿਤ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਭੇਜਣਾ ਸੀ। ਜਿਸ ਲਈ ਉਸ ਨੇ ਆਪਣੇ ਜਾਣਕਾਰ ਵਰਿੰਦਰ ਕਤਿਆਲ ਉਰਫ਼ ਪਾਲਾ ਵਾਸੀ ਅਲੀਪੁਲੀ ਮੁਹੱਲਾ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿPunjab27 days ago
-
ਕੁੱਟਮਾਰ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਪਰਚਾPunjab27 days ago
-
Income Tax Return: 31 ਦਸੰਬਰ ਤੋਂ ਪਹਿਲਾਂ ਬਿਨਾਂ ਜੁਰਮਾਨੇ ਦੇ ਸਿਰਫ਼ 15 ਮਿੰਟ 'ਚ ਤੁਸੀਂ ਖ਼ੁਦ ਭਰ ਸਕਦੇ ਹੋ ਆਪਣਾ ਇਨਕਮ ਟੈਕਸ ਰਿਟਰਨ, ਇਹ ਹੈ ਪ੍ਰਕਿਰਿਆਇਨਕਮ ਟੈਕਸ ਰਿਟਰਨ ਭਰਨਾ ਸਿਰਫ਼ 15 ਮਿੰਟ ਦਾ ਕੰਮ ਹੈ। ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਕਿਸੇ ਸੀਏ ਨੂੰ ਲੱਭਣ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਉਹ ਪ੍ਰਕਿਰਿਆ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਾਫੀ ਘੱਟ ਸਮੇਂ 'ਚ ਆਪਣਾ ਆਈਟੀਆਰ ਦਾਖ਼ਲ ਕਰ ਸਕਦੇ ਹੋ।Business29 days ago