festival season
-
ਕਾਰੋਬਾਰਾਂ ਦੇ ਲੀਹ 'ਤੇ ਪਰਤਣ ਕਾਰਨ ਸਤੰਬਰ 'ਚ ESIC ਨਾਲ ਜੁੜੇ 11.49 ਲੱਖ ਨਵੇਂ ਮੁਲਾਜ਼ਮਤਿਉਹਾਰੀ ਸੀਜ਼ਨ ਦੌਰਾਨ ਕਾਰੋਬਾਰਾਂ ਦੇ ਲੀਹ 'ਤੇ ਪਰਤਣ ਕਾਰਨ ਰੁਜ਼ਗਾਰ ਮਿਲਣ 'ਚ ਵੀ ਤੇਜ਼ੀ ਆਈ ਹੈ।Business1 month ago
-
Diwali 2020 : ਧਨਤੇਰਸ ਤੋਂ ਦੀਵਾਲੀ ਤੇ ਭਾਈ ਦੂਜ ਤਕ ਜਾਣੋ ਤਿਉਹਾਰਾਂ ਦੀ ਤਿਥੀ ਤੇ ਸ਼ੁੱਭ ਮਹੂਰਤਪੂਰੇ ਦੇਸ਼ ਵਿਚ ਦੀਪ ਉਤਸਵ ਦਾ ਇੰਤਜ਼ਾਰ ਹੋ ਰਿਹਾ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਇਹ ਪੁਰਬ ਭਾਈ ਦੂਜ ਨੂੰ ਸਮਾਪਤ ਹੋ ਜਾਵੇਗਾ। ਇਸ ਵਾਰ ਧਨਤੇਰਸ 12 ਨਵੰਬਰ ਨੂੰ ਮਨਾਈ ਜਾਵੇਗੀ। ਅਗਲੇ ਦਿਨ ਯਾਨੀ 13 ਨਵੰਬਰ ਨੂੰ ਰੂਪ ਚੌਦਸ ਰਹੇਗੀ।Lifestyle2 months ago
-
Happy Dhanderas 2020 : ਧਨਤੇਰਸ 'ਤੇ ਖਰੀਦੋ ਲੂਣ ਤੇ ਸਾਬਤ ਧਨੀਆ, ਆਰਥਿਕ ਸਥਿਤੀ ਨਾਲ ਹੈ ਇਸ ਦਾ ਕੁਨੈਕਸ਼ਨਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ ਨੂੰ ਧਨਵੰਤਰੀ ਭਗਵਾਨ ਹੱਥਾਂ 'ਚ ਅੰਮ੍ਰਿਤ ਕਲਸ਼ ਲੈ ਕੇ ਸਮੁੰਦਰ ਮੰਥਨ 'ਚੋਂ ਨਿਕਲੇ ਸਨ। ਉਸੇ ਉਪਲਕਸ਼ 'ਚ Dhanteras ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਤੋਂ ਹੀ 5 ਦਿਨਾਂ ਦੀਵਾਲੀ ਪੁਰਬ ਆਰੰਭ ਹੋ ਜਾਂਦਾ ਹੈ।Lifestyle2 months ago
-
Mahindra ਦੀਆਂ ਸਸਤੀਆਂ SUV's 'ਤੇ ਮਿਲ ਰਿਹਾ ਬੰਪਰ ਡਿਸਕਾਊਂਟ, ਪੂਰੇ ਫੈਸਟਿਵ ਸੀਜ਼ਨ ਚੱਲੇਗਾ ਇਹ ਆਫਰDiwali ਨੇਡ਼ੇ ਹੈ ਤੇ ਅਜਿਹੇ ਵਿਚ ਆਟੋਮੋਬਾਈਲ ਕੰਪਨੀਆਂ ਇਸ ਮੌਕੇ ਦਾ ਫਾਇਦਾ ਉਠਾਉਣ 'ਚ ਜੁਟ ਗਈਆਂ ਹਨ। Mahindra and Mahindra ਆਪਣੀ ਫੁੱਲ ਸਾਈਜ਼ ਐੱਸਯੂਵੀ ਤੋਂ ਲੈ ਕੇ ਐਂਟਰੀ ਲੈਵਲ SUV's 'ਤੇ ਬੰਪਰ ਡਿਸਕਾਊਂਟ ਦੀ ਪੇਸ਼ਕਸ਼ ਕਰ ਰਹੀ ਹੈ।Lifestyle2 months ago
-
ਚੰਡੀਗੜ੍ਹ 'ਚ ਹਵਾ ਹੋਈ ਸਾਫ਼, ਜਲੰਧਰ ਤੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ 'ਚ ਵੀ ਸਥਿਤੀ ਸੁਧਰਣ ਲੱਗੀਪ੍ਰਦੂਸ਼ਿਤ ਹਵਾ ਹੁਣ ਸਾਫ਼ ਹੋ ਕੇ ਮੁਡ਼ ਸਾਫ਼-ਸੁਥਰਾ ਸਾਹ ਲੈਣ ਲਾਇਕ ਹੋ ਗਈ ਹੈ। ਚੰਡੀਗੜ੍ਹ 'ਚ ਹਵਾ ਦੀ ਗੁਣਵੱਤਾ ਬਿਹਤਰ ਹੋ ਗਈ ਹੈ। ਏਅਰ ਕੁਆਲਿਟੀ ਇੰਡੈਕਸ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਬੁੱਧਵਾਰ ਸਵੇਰੇ ਯੂਟੀ ਦਾ ਏਕਿਊਆਈ 116 ਦਰਜ ਕੀਤਾ ਗਿਆ ਜਦਕਿ ਦਿਨ ਪਹਿਲਾਂ ਇਹ ਵਧ ਕੇ 203 ਤਕ ਪਹੁੰਚ ਗਿਆ ਸੀ।Punjab2 months ago
-
ਤਿਉਹਾਰੀ ਸੀਜ਼ਨ 'ਚ ਖਰੀਦਦਾਰੀ ਤੋਂ ਪਹਿਲਾ ਪੜ੍ਹ ਲੋ ਇਹ ਖ਼ਬਰ, ਮਿਲੇਗਾ Cashback ਤੇ ਭਾਰੀ ਡਿਸਕਾਊਂਟਹਾਲਾਂਕਿ ਇਸ ਬਾਰ ਕੋਰੋਨਾ ਦੇ ਪ੍ਰਕੋਪ ਨਾਲ ਲੋਕਾਂ ਕੋਲ ਵਿੱਤੀ ਸੰਕਟ ਜ਼ਿਆਦਾ ਹੈ ਤੇ ਲੋਕ ਭਵਿੱਖ ਲਈ ਪੈਸੇ ਜੋੜਨ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਜੇ ਤਿਉਹਾਰੀ ਸੀਜ਼ਨ 'ਚ ਕੁਝ ਖਰੀਦਣਾ ਹੋਵੇ ਤਾਂ ਪਹਿਲਾ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ।Business2 months ago
-
Online Shopping Frauds : ਤਿਉਹਾਰੀ ਸੀਜ਼ਨ 'ਚ ਧਿਆਨ ਰੱਖੋ ਆਨਲਾਈਨ ਸ਼ਾਪਿੰਗ, ਵੱਧ ਰਹੇ ਠੱਗੀ ਦੇ ਮਾਮਲੇNational news ਏਨੀਂ ਦਿਨੀਂ ਆਨਲਾਈਨ ਠੱਗ ਵੀ ਐਕਟਿਵ ਹੈ, ਜੋ ਕਈ ਤਰ੍ਹਾਂ ਦੇ ਆਕਰਸ਼ਿਤ ਆਫ਼ਰਜ਼ ਦੇ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਏਨੀਂ ਦਿਨੀਂ ਸਾਈਬਰ ਸੇਲ 'ਚ ਵੀ ਆਨਲਾਈਨ ਠੱਗੀ ਦੀਆਂ ਸ਼ਿਕਾਇਤਾਂ ਵੱਘ ਗਈਆਂ ਹਨ।National2 months ago
-
ਤਿਉਹਾਰਾਂ ਦੇ ਮੌਸਮ ਤੇ ਸਰਦੀਆਂ ਦੇ ਮਹੀਨਿਆਂ 'ਚ ਕੋਰੋਨਾ ਨੂੰ ਲੈ ਕੇ ਵਰਤੋ ਸਾਵਧਾਨੀ, ਸਿਹਤ ਮੰਤਰਾਲੇ ਦੀ ਅਪੀਲਨਰਾਤੇ ਚੱਲ ਰਹੇ ਹਨ ਅਤੇ ਦੁਸਹਿਰਾ ਬਿਲਕੁੱਲ ਨੇੜੇ ਹੈ ਤਾਂ ਦੀਵਾਲੀ ਅਤੇ ਕ੍ਰਿਸਮਸ ਜਿਹੇ ਤਿਉਹਾਰ ਆਉਣ ਵਾਲੇ ਹਨ। ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਜਨਤਕ ਸਮਾਗਮਾਂ ਤੋਂ ਬਚਣ, ਸਰੀਰਕ ਦੂਰੀ ਬਣਾਏ ਰੱਖਣ ਅਤੇ ਤਿਉਹਾਰ ਮਨਾਉਣ ਨੂੰ ਲੈ ਕੇ ਆਪਣੇ ਘਰਾਂ ਤਕ ਸੀਮਿਤ ਰੱਖਣ ਦੀ ਸਲਾਹ ਦਿੱਤੀ ਹੈ।National2 months ago
-
ਤਿਉਹਾਰਾਂ ਦੌਰਾਨ ਸਬਜ਼ੀਆਂ ਦੇ ਵਧੇ ਭਾਅਪੰਜਾਬ 'ਚ ਇਕ ਪਾਸੇ ਕੋਰੋਨਾ ਮਹਾਮਾਰੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਆਮ ਵਰਗ ਨੂੰ ਆਰਥਿਕਤਾ ਦੀ ਭਾਰੀ ਢਾਹ ਲੱਗੀ ਹੈ ਤੇ ਦੂਜੇ ਪਾਸੇ ਕੇਂਦਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਕਾਰਨ ਸੂਬੇ 'ਚ ਕਿਸਾਨਾਂ ਵੱਲੋਂ ਧਰਨੇ ਮੁਜ਼ਾਹਰੇ ਦੇ ਕੇ ਆਪਣਾ ਰੋਸ ਪ੍ਰਗਟਾਇਆ ਜਾ ਰਿਹਾ ਹੈPunjab3 months ago
-
SBI Festive Offers: ਤਿਉਹਾਰੀ ਸੀਜ਼ਨ 'ਚ ਐੱਸਬੀਆਈ ਦਾ ਵੱਡਾ ਆਫਰ, Home Loan 'ਤੇ ਵਿਆਜ ਦਰ 'ਚ 0.25 ਫੀਸਦੀ ਦੀ ਛੋਟਫੇਸਟਿਵ ਸੀਜ਼ਨ ਨੂੰ ਦੇਖਦੇ ਹੋਏ ਦੇਸ਼ ਦੇ ਕਈ ਮੁਖੀ ਬੈਂਕ ਆਪਣੇ ਗਾਹਕਾਂ ਲਈ ਆਕਰਸ਼ਿਤ ਆਫਰਜ਼ ਦੀ ਪੇਸ਼ਕਸ਼ ਕਰ ਰਹੇ ਹਨ। ਇਸ ਕੜੀ 'ਚ ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ (SBI) ਘਰ ਖਰੀਦਦਾਰਾਂ ਲਈ ਬੇਹੱਦ ਆਕਰਸ਼ਕ ਆਫਰਜ਼ ਲੈ ਕੇ ਆਇਆ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਹੋਮ ਦਰਜ਼ ਦੀਆਂ ਦਰਾਂ 'ਚ 0.25 ਫੀਸਦੀ ਤਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ।Business3 months ago
-
ਤਿਉਹਾਰੀ ਸੀਜ਼ਨ ’ਚ ਸ਼ਾਪਿੰਗ ਲਈ ਇਥੇ ਮਿਲ ਜਾਵੇਗਾ ਪੈਸਾ, ਕਲਿੱਕ ਕਰੋ ਤੇ ਪੜ੍ਹੋ ਪੂਰੀ ਡਿਟੇਲਤਿਉਹਾਰੀ ਸੀਜ਼ਨ ਦੌਰਾਨ ਬੈਂਕ ਜਾਂ ਵਿੱਤੀ ਸੰਸਥਾਵਾਂ ਕਈ ਤਰ੍ਹਾਂ ਦੇ ਲੋਨ ਦਿੰਦੀਆਂ ਹਨ। ਇਸ ਲਈ ਅਜਿਹੇ ਸਮੇਂ ਵਿਚ ਜਦੋਂ ਵੀ ਤੁਸੀਂ ਲੋਨ ਦਾ ਆਪਸ਼ਨ ਚੁਣੋ ਤਾਂ ਸੋਚ ਸਮਝ ਕੇ ਚੁਣੋ। ਇਸ ਖ਼ਬਰ ਵਿਚ ਕੁਝ ਅਜਿਹੇ ਹੀ ਕਰਜ਼ ਆਪਸ਼ਨਾਂ ਬਾਰੇ ਦੱਸਿਆ ਜਾ ਰਿਹਾ ਹੈ ਜੋ ਤਿਉਹਾਰੀ ਸੀਜ਼ਨ ਵਿਚ ਤੁਹਾਡੇ ਕੰਮ ਆ ਸਕਦੇ ਹਨ।Business3 months ago
-
ਤਿਉਹਾਰਾਂ ਦੇ ਮੌਸਮ 'ਚ ਮਹਿਲਾ ਸੁਰੱਖਿਆ 'ਤੇ ਜ਼ੋਰ, ਰੇਲਵੇ ਨੇ ਸ਼ੁਰੂ ਕੀਤੀ ਮੇਰੀ ਸਹੇਲੀ ਕੈਂਪੇਨਇਸ ਦੇ ਇਲਾਵਾ ਰੇਲਵੇ ਤੇ ਤਿਉਹਾਰਾਂ ਦੌਰਾਨ ਟਰੇਨਾਂ 'ਤੇ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਨੂੰ ਵਧੀਆ ਸੁਰੱਖਿਆ ਪ੍ਰਦਾਨ ਕਰਨ ਲਈ ਇਕ ਨਵੀਂ ਪਹਿਲ 'ਮੇਰੀ ਸਹੇਲੀ' ਸ਼ੁਰੂ ਕੀਤੀ ਗਈ ਹੈ। ਇਸ ਪਹਿਲ ਦਾ ਉਦੇਸ਼ ਮਹਿਲਾ ਯਾਤਰੀਆਂ ਦੌਰਾਨ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ ਤੇ ਮਹਿਲਾ ਯਾਤਰੀਆਂ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਕਿਸੇ ਵੀ ਸਮੱਸਿਆ ਦਾ ਪ੍ਰਭਾਵੀ ਢੰਗ ਨਾਲ ਹੱਲ ਕਰਨਾ ਹੈ।National3 months ago
-
ਤਿਉਹਾਰੀ ਸੀਜ਼ਨ 'ਤੇ ਚੱਲਣਗੀਆਂ ਸਪੈਸ਼ਲ ਟਰੇਨਾਂ, ਮਾਤਾ ਵੈਸ਼ਨੋ ਦੇਵੀ ਦਰਸ਼ਨ ਲਈ ਵੀ ਚੱਲੇਗੀ ਟਰੇਨ25 ਅਕਤੂਬਰ ਤੋਂ ਟਰੇਨਾਂ ਦੀ ਗਿਣਤੀ 04998 ਬਠਿੰਡਾ-ਵਾਰਾਣਸੀ ਤੇ 26 ਅਕਤੂਬਰ ਤੋਂ ਟਰੇਨ ਗਿਣਤਤੀ 04997 ਵਾਰਾਣਸੀ-ਬਠਿੰਡਾ ਸੁਪਰਫਾਸਟ ਸਪੈਸ਼ਲ ਐਕਸਪ੍ਰੈੱਸ ਸਪੈਸ਼ਲ ਦਾ ਸੰਚਾਲਨ ਹੋਵੇਗਾ। ਇਹ ਟਰੇਨ ਬਠਿੰਡੇ ਤੋਂ ਹਰ ਐਤਵਾਰ 8.50 ਵਜੇ ਰਵਾਨਾ ਹੋਵੇਗੀ। ਅਗਲੇ ਦਿਨ 4.30 ਵਜੇ ਵਾਰਾਣਸੀ ਪਹੁੰਚੇਗੀ।National3 months ago
-
The Great Honda Fest Oct 2020 : ਹਾਂਡਾ ਦੀਆਂ ਕਾਰਾਂ 'ਤੇ ਮਿਲ ਰਿਹਾ ਹੈ 2.50 ਲੱਖ ਦਾ ਬੰਪਰ ਡਿਸਕਾਊਂਟ, ਕੰਪਨੀ ਨੇ ਸ਼ੁਰੂ ਕੀਤੀ ਆਫ਼ਰਅਕਤੂਬਰ 2020 ਨਾਲ ਭਾਰਤ 'ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨੂੰ ਦੇਖਦਿਆਂ Honda Cars India ਨੇ The Great Honda Fest Oct 2020 ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਗਾਹਕ ਕਾਰਾਂ ਦੀ ਖ਼ਰੀਦ 'ਤੇ ਬੰਪਰ ਡਿਸਕਾਊਂਟ ਦਾ ਲਾਭ ਲੈ ਸਕਦੇ ਹਨ।Technology3 months ago
-
SBI ਕਾਰਡ ਦਾ ਫੈਸਟੀਵਲ ਸੀਜ਼ਨ ਲਈ ਵਿਸ਼ੇਸ਼ ਆਫਰ, ਕੈਸ਼ਬੈਕ ਨਾਲ ਮਿਲੇਗਾ ਭਾਰੀ ਡਿਸਕਾਊਂਟਐਸਬੀਆਈ ਕਾਰਡ ਦੇ ਐਮਡੀ ਅਤੇ ਸੀਈਓ ਅਸ਼ਵਨੀ ਕੁਮਾਰ ਤਿਵਾੜੀ ਨੇ ਕਿਹਾ ਕਿ ਇਸ ਸਾਲ ਅਸੀਂ ਰਾਸ਼ਟਰੀ ਅਤੇ ਸਥਾਨਕ ਵਪਾਰੀਆਂ ਦੇ ਨਾਲ ਮਿਲ ਕੇ 1000 ਤੋਂ ਜ਼ਿਆਦਾ ਆਫਰ ਲੈ ਕੇ ਆਏ ਹਨ, ਇਹ ਸਟੋਰ ਵਿਚ ਅਤੇ ਆਨਲਾਈਨ ਹਰ ਤਰ੍ਹਾਂ ਨਾਲ ਮਿਲੇਗਾ।Business3 months ago
-
Mahindra ਦੀ SUV 'ਤੇ ਮਿਲ ਰਿਹਾ ਹੈ 3.06 ਲੱਖ ਦਾ ਡਿਸਕਾਊਂਟ, ਕੰਪਨੀ ਦੇ ਸ਼ੁਰੂ ਕੀਤੀ ਆਫ਼ਰMahindra ਨੇ ਭਾਰਤ 'ਚ ਆਪਣੀ ਫੁਲ ਸਾਈਜ਼ ਐੱਸਯੂਵੀ 1lturas 74 'ਤੇ ਡਿਸਕਾਊਂਟ ਆਫ਼ਰ ਸ਼ੁਰੂ ਕੀਤੀ ਹੈ। ਇਸ SUV ਦੀ ਖ਼ਰੀਦ 'ਤੇ ਤੁਹਾਨੂੰ 3.06 ਲੱਖ ਰੁਪਏ ਦਾ Discount Offer ਦਿੱਤੀ ਜਾ ਰਹੀ ਹੈ। ਇਸ 'ਚ ਕੈਸ਼ ਡਿਸਕਾਊਂਟ, ਕਾਰਪੋਰੇਟ ਡਿਸਕਾਊਂਟ ਤੇ ਐਕਸਚੇਂਜ ਬੋਨਸ ਸ਼ਾਮਿਲ ਹੈ।Lifestyle3 months ago
-
ਜੇ ਤਿਉਹਾਰਾਂ 'ਚ ਲਾਪਰਵਾਹੀ ਵਰਤੀ ਤਾਂ ਕੋਰੋਨਾ ਮੁੜ ਖ਼ਤਰਨਾਕ ਹੋ ਜਾਵੇਗਾ, ਸਿਹਤ ਮੰਤਰੀ ਦੀ ਚਿਤਾਵਨੀਦੇਸ਼ ਵਿਚ ਤਿਉਹਾਰਾਂ ਦਾ ਮੌਸਮ ਨਰਾਤਿਆਂ ਦੇ ਨਾਲ ਹੀ ਸ਼ੁਰੂ ਹੋ ਜਾਵੇਗਾ। ਇਨ੍ਹਾਂ ਤਿਉਹਾਰਾਂ 'ਚ ਹੀ ਲੋਕ ਸ਼ੌਪਿੰਗ ਲਈ ਬਾਹਰ ਨਿਕਲਦੇ ਹਨ ਜਿਸ ਨਾਲ ਕੋਰੋਨਾ ਦੇ ਮਾਮਲਿਆਂ 'ਚ ਉਛਾਲ ਆਉਣ ਸਬੰਧੀ ਸਿਹਤ ਮੰਤਰੀ ਹਰਸ਼ਵਰਧਨ ਨੇ ਚਿੰਤਾ ਪ੍ਰਗਟਾਈ ਹੈ।National3 months ago
-
ਗਾਹਕਾਂ ਨੂੰ ਪਰਚੂਨ ਕਰਜ਼ ਦੇਣ ਲਈ ਬੈਂਕਾਂ 'ਚ ਮਚੀ ਹੋੜ, ਤਿਉਹਾਰੀ ਸੀਜ਼ਨ 'ਚ ਦੇ ਰਹੇ ਨੇ ਆਫ਼ਰਜ਼ਫੈਡਰੇਸ਼ਨ ਆਫ ਆਟੋ-ਮੋਬਾਈਲਜ਼ ਡੀਲਰਜ਼ ਐਸੋਸੀਏਸ਼ਨ (ਫਾਡਾ) ਅਨੁਸਾਰ ਤਿਉਹਾਰੀ ਸੀਜ਼ਨ 'ਚ ਬੈਂਕ ਆਟੋ ਕਰਜ਼ ਲਈ ਕਈ ਆਫਰ ਦੇ ਰਹੇ ਹਨ। ਇਸ ਤੋਂ ਇਲਾਵਾ ਸਿਬਿਲ ਸਕੋਰ ਚੰਗਾ ਹੋਣ 'ਤੇ ਵਿਆਜ 'ਚ ਵੱਧ ਛੋਟ ਦੇ ਰਹੇ ਹਨBusiness3 months ago
-
Indian Railways: ਤਿਉਹਾਰਾਂ ਦੇ ਸੀਜ਼ਨ 'ਚ 15 ਅਕਤੂਬਰ ਤੋਂ ਚਲਾਈਆਂ ਜਾਣਗੀਆਂ 200 ਵਿਸ਼ੇਸ਼ ਰੇਲ ਗੱਡੀਆਂਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵੀਕੇ ਯਾਦਵ ਨੇ ਕਿਹਾ ਕਿ ਭਾਰਤੀ ਰੇਲਵੇ ਤਿਉਹਾਰਾਂ ਦੇ ਸੀਜ਼ਨ ਵਿਚ 15 ਅਕਤੂਬਰ ਤੋਂ 30 ਨਵੰਬਰ ਤਕ 200 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਰੇਲਵੇ ਨੇ ਇਸ ਸਮੇਂ ਸਾਰੀਆਂ ਸਧਾਰਣ ਯਾਤਰੀ ਗੱਡੀਆਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਹੈ।National3 months ago
-
Amazon India ਤਿਉਹਾਰੀ ਸੀਜਨ 'ਚ ਇਕ ਲੱਖ ਲੋਕਾਂ ਨੂੰ ਦੇਵੇਗੀ ਰੁਜ਼ਗਾਰ Delhivery ਵੀ 15 ਹਜ਼ਾਰ ਲੋਕਾਂ ਨੂੰ ਦੇਵੇਗੀ ਨੌਕਰੀਸਪਲਾਈ ਚੇਨ ਸਰਵਿਸ ਦੇਣ ਵਾਲੀ ਡੇਹਲੀਵਰੀ ਆਉਣ ਵਾਲੇ ਤਿਉਹਾਰੀ ਸੀਜਨ 'ਚ 15 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਦੇਣ 'ਤੇ ਵਿਚਾਰ ਕਰ ਰਹੀ ਹੈBusiness3 months ago