ferozepur news
-
Ferozepur Crime : ਕਈ ਮੁਕੱਦਮਿਆਂ ਵਿਚ ਲੋੜੀਂਦੇ ਕਾਲੀ ਸ਼ੂਟਰ ਸਣੇ 3 ਗੈਂਗਸਟਰ ਗਿ੍ਫ਼ਤਾਰ, ਕਾਰ ਤੇ ਅਸਲਾ ਬਰਾਮਦਪੁਲਿਸ ਨੇ ਕਈ ਮੁਕੱਦਮਿਆਂ ਵਿਚ ਲੋੜੀਂਦੇ ਕਾਲੀ ਸ਼ੂਟਰ ਸਣੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇਕ ਸਕੋਡਾ ਕਾਰ, ਇਕ ਪਿਸਟਲ 7.62 ਸਮੇਤ 5 ਰੌਂਦ 7.62, 2 ਪਿਸਟਲ (ਦੇਸੀ ਕੱਟੇ), 315 ਬੋਰ ਸਮੇਤ 4 ਰੌਂਦ 315 ਬੋਰ ਬਰਾਮਦ ਕੀਤੇ ਗਏ।Punjab18 hours ago
-
ਡ੍ਰੋਨ ਵੱਲੋਂ ਸੁੁੱਟੀ ਸਾਢੇ ਤਿੰਨ ਕਿੱਲੋ ਹੈਰੋਇਨ ਬਰਾਮਦ, ਬੀਐੱਸਐੱਫ ਵੱਲੋਂ ਫਾਇਰਿੰਗ ਕਰਨ ’ਤੇ ਅੱਧਵਾਟਿਓਂ ਮੁੜਿਆ ਡ੍ਰੋਨਹੁਣ ਇਸ ਨੂੰ ਇਤਫ਼ਾਕ ਆਖਿਆ ਜਾਵੇ ਜਾਂ ਕੁਝ ਹੋਰ ਕਿ ਬੀਐੱਸਐੱਫ ਦੀ 136 ਬਟਾਲੀਅਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਡ੍ਰੋਨ ਸਬੰਧੀ ਦਿੱਤੀ ਗਈ ਜਾਣਕਾਰੀ ਵਾਲੀ ਰਾਤ ਹੀ ਪਾਕਿਸਤਾਨ ਵੱਲੋਂ ਨਸ਼ਿਆਂ ਦੀ ਖੇਪ ਲੈ ਕੇ ਇਕ ਡ੍ਰੋਨ ਨਾ ਸਿਰਫ਼ ਭਾਰਤੀ ਸਰਹੱਦ ਲੰਘ ਆਇਆ ਸਗੋਂ ਬੀਐੱਸਐਫ ਵੱਲੋਂ ਫਾਇਰਿੰਗ ਕਰਨ ’ਤੇ ਵਾਪਸ ਮੁੜਦਿਆਂ ਕਰੀਬ ਸਾਢੇ ਤਿੰਨ ਕਿਲੋ ਹੈਰੋਇਨ ਸਰਹੱਦੀ ਖੇਤਾਂ ਵਿਚ ਸੁੱਟ ਗਿਆ ਜਿਸ ਨੂੰ ਬਾਅਦ ਵਿਚ ਪੁਲਿਸ ਤੇ ਬੀਐੱਸਐੱਫ ਨੇ ਬਰਾਮਦ ਕਰ ਲਿਆ।Punjab18 hours ago
-
ਵੱਖਰੀ ਰੀਤ : 'ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ' ਦੀ ਬਜਾਏ ਲਾੜਾ- ਲਾੜੀ ਨੇ ਆਨੰਦ ਕਾਰਜ ਤੋਂ ਬਾਅਦ ਕੀਤਾ ਸ਼ਬਦ ਕੀਰਤਨਅੱਜ ਦੇ ਯੁੱਗ ਵਿਚ ਸਿਰਫ ਵਿਆਹ ਦੌਰਾਨ ਹੀ ਨਹੀ ਸਗੋਂ ਵਿਆਹ ਤੋਂ ਪਹਿਲਾਂ 'ਪੀ੍- ਵੈਡਿੰਗ' ਦੇ ਨਾਂ 'ਤੇ ਵਿਆਹ ਵਾਲੇ ਮੁੰਡੇ ਕੁੜੀਆਂ ਵੱਲੋਂ ਆਪਣੇ ਆਪ ਨੂੰ ਮਾਡਰਨ ਵਿਖਾਉਣ ਦੀ ਹੋੜ ਲੱਗੀ ਹੋਈ ਹੈ, ਉਥੇ ਗੁਰੂ ਘਰ ਨੂੰ ਚਾਹੁਣ ਵਾਲੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਉਚ ਅਹੁਦਿਆਂ 'ਤੇ ਤੈਨਾਤ ਹੁੰਦੇ ਹੋਏ ਵੀ ਗੁਰਸਿੱਖੀ ਨਾਲ ਜੁੜੇ ਹੋਏ ਸਾਦਾ ਜੀਵਨ ਜਿਉਣ ਨੂੰ ਹੀ ਤਰਜੀਹ ਦੇ ਰਹੇ ਹਨ।Punjab1 day ago
-
ਪਾਣੀ ਨਾਲ ਭਰੇ ਖੱਡੇ 'ਚ ਡਿੱਗਿਆ ਤਿੰਨ ਸਾਲ ਦਾ ਬੱਚਾ, ਡੁੱਬਣ ਨਾਲ ਮੌਤ, ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕਪਿੰਡ ਚੱਕ ਖੁੰਦਰ ਵਿਖੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਪਾਣੀ ਨਾਲ ਭਰੇ ਖੱਡੇ ਵਿਚ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਾ ਮਨਵੀਰ ਸਿੰਘ (3) ਘਰ 'ਚ ਇਕੱਲਾ ਹੀ ਸੀ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਝੋਨਾ ਲਾਉਣ ਲਈ ਗਏ ਹੋਏ ਸਨ।Punjab2 days ago
-
ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਢਾਈ ਕਿਲੋ ਹੈਰੋਇਨ, ਪਿਸਤੌਲ ਤੇ ਡਰੱਗ ਮਨੀ ਸਣੇ 3 ਗ੍ਰਿਫ਼ਤਾਰਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਢਾਈ ਕਿਲੋ ਹੈਰੋਇਨ, ਇਕ ਦੇਸੀ ਪਿਸਤੌਲ ਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਬ ਇੰਸਪੈਕਟਰ ਮੁੱਖ ਅਫਸਰ ਗੁਰਮੀਤ ਸਿੰਘ ਦੀ ਅਗੁਵਾਈ ਵਿਚ ਟੀਮ ਨੂੰ ਇਲਾਕੇ ਅੰਦਰ ਨਸ਼ਾ ਤਸਕਰਾਂ ਦੀ ਆਮਦ ਸਬੰਧੀ ਗੁਪਤ ਸੂਚਨਾ ਮਿਲੀ ਸੀ।Punjab4 days ago
-
ਕੰਧਾਂ 'ਤੇ ਖ਼ਾਲਿਸਤਾਨੀ ਨਾਅਰੇ ਤੇ ਸ਼ਹਿਰਾਂ 'ਚ 'ਬਾਹਰੀ ਲੋਕਾਂ ਦੀ ਘੁਸਪੈਠ' ਤੋਂ ਦਹਿਸ਼ਤ 'ਚ ਸਥਾਨਕ ਲੋਕ, ਦਰਜਨ ਤੋਂ ਵੱਧ ਸਮਾਜ ਸੇਵੀ ਜਥੇਬੰਦੀਆਂ ਨੇ ਡੀਸੀ ਨੂੰ ਦਿੱਤਾ ਮੰਗ-ਪੱਤਰਸ਼ਹਿਰ ਵਾਸੀਆਂ ਦੇ ਵਫ਼ਦ ਨੇ ਸ਼ਹਿਰ ਦੇ ਅੰਦਰ ਵੱਡੀ ਗਿਣਤੀ ਵਿੱਚ ਘੁੰਮ ਰਹੇ ਅਜਨਬੀਆਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸ਼ੱਕੀਆਂ ਦੀ ਪਛਾਣ ਯਕੀਨੀ ਬਣਾਉਣ ਦੀ ਮੰਗ ਕੀਤੀ। ਮੰਗ ਪੱਤਰ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਫਦ ਦੇ ਮੈਂਬਰਾਂ ਨੇ ਆਖਿਆ ਕਿ ਫਿਰੋਜ਼ਪੁਰ ਵਿਚ ਪਿਛਲੇ ਲੰਮੇ ਸਮੇਂ ਤੋਂ ਸ਼ੱਕੀ ਅਤੇ ਅਜਨਬੀ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਰਿਹਾ ਹੈ।Punjab15 days ago
-
ਮਾਮਲਾ ਫਿਰੋਜ਼ਪੁਰ 'ਚ ਖ਼ਾਲਿਸਤਾਨੀ ਨਾਅਰੇ ਲਿਖਣ ਦਾ : 40 ਘੰਟਿਆਂ ਬਾਅਦ ਵੀ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਦੂਰਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਡੀਆਰਐੱਮ ਦਫ਼ਤਰ ਫਿਰੋਜ਼ਪੁਰ ਦੇ ਬਾਹਰ ਖ਼ਾਲਿਸਤਾਨੀ ਨਾਅਰੇ ਲਿਖਣ ਵਾਲੇ ਅਣਪਛਾਤੇ ਵਿਅਕਤੀ 40 ਘੰਟੇ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਨਜ਼ਰ ਆ ਰਹੇ ਹਨ। ਇਸ ਸਬੰਧੀ ਭਾਵੇਂ ਸਥਾਨਕ ਪੁਲਿਸ ਰੇਲਵੇ ਪੁਲਿਸ ਤੇ ਸੂਹੀਆ ਏਜੰਸੀਆਂ ਵੱਲੋਂ ਇਲਾਕੇ ਦੀਆਂ ਸੀਸੀਟੀਵੀ ਫੁਟੇਜ ਖੰਗਾਲਣ ਦੇ ਇਲਾਵਾ ਆਪੋ ਆਪਣੇ ਨੈੱਟਵਰਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈPunjab16 days ago
-
ਐੱਨਆਰਆਈਜ਼ ਤੇ ਪੰਜਾਬ ਦੇ ਵਿਦਿਆਰਥੀਆਂ ਬੁੱਧਵਾਰ ਤੋਂ ਮਿਲੇਗੀ ਵੱਡੀ ਰਾਹਤ, ਪੰਜਾਬੀਆਂ ਦਾ ਘੱਟ ਖਰਚ 'ਤੇ ਦਿੱਲੀ ਏਅਰਪੋਰਟ ਜਾਣ ਦਾ ਸੁਪਨਾ ਹੋਵੇਗਾ ਪੂਰਾ15 ਜੂਨ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਨਵੀਂ ਦਿੱਲੀ ਏਅਰਪੋਰਟ ਤੱਕ ਘੱਟ ਕਿਰਾਏ ਵਾਲੀਆਂ ਸੁਪਰ ਲਗਜ਼ਰੀ ਬੱਸਾਂ ਚੱਲਣ ਨਾਲ ਪੰਜਾਬੀਆਂ ਦਾ ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਇਸ ਨਾਲ ਨਾ ਸਿਰਫ ਐੱਨਆਰਆਈ ਭਰਾਵਾਂ ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਹੀ ਵੱਡੀ ਰਾਹਤ ਮਿਲੇਗੀ ਸਗੋਂ ਸੂਬੇ ਦੇ ਸਮੂਹ ਲੋਕਾਂ ਨੂੰ ਬੇਲੋੜੇ ਖਰਚਿਆਂ ਤੋਂ ਛੁਟਕਾਰਾ ਮਿਲੇਗਾ।Punjab16 days ago
-
ਫ਼ਿਰੋਜ਼ਪੁਰ 'ਚ 27 ਸਾਲਾ ਸਰਪੰਚਣੀ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ, ਸਹੁਰਿਆਂ ਖ਼ਿਲਾਫ਼ ਮਾਮਲਾ ਦਰਜਥਾਣਾ ਆਰਿਫ ਕੇ ਅਧੀਨ ਆਉਂਦੇ ਪਿੰਡ ਅੱਕੂ ਵਾਲਾ ਹਿਠਾੜ ਦੀ ਸਰਪੰਚਣੀ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਇਸ ਸਬੰਧੀ ਮ੍ਰਿਤਕਾ ਦੀ ਮਾਂ ਦੇ ਬਿਆਨਾਂ 'ਤੇ ਪੁਲਿਸ ਨੇ ਸਹੁਰਾ ਪਰਿਵਾਰ 'ਤੇ ਮਾਮਲਾ ਦਰਜ ਕੀਤਾ ਹੈ।Punjab19 days ago
-
ਫਿਰੋਜ਼ਪੁਰ ਜੇਲ੍ਹ ਦੀ ਹਾਈ ਸਕਿਉਰਿਟੀ ਜ਼ੋਨ ਦੇ ਗੈਂਗਸਟਰ ਕੈਦੀਆਂ ਕੋਲੋਂ ਮੁੜ ਬਰਾਮਦ ਹੋਏ 3 ਮੋਬਾਈਲ ਫੋਨਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੰਦ ਗੈਂਗਸਟਰਾਂ ਦੀ 'ਪਹੁੰਚ' ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਦੇ ਬਹੁਤ ਹੀ ਸੁਰੱਖਿਅਤ ਮੰਨੇ ਜਾਂਦੇ 'ਹਾਈ ਸਕਿਉਰਿਟੀ ਜ਼ੋਨ' ਦੀ ਚੱਕੀ ਵਿਚ ਬੰਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਫੜ੍ਹੇ ਜਾਣ ਦੇ ਅਗਲੇ ਹੀ ਦਿਨ ਫਿਰ ਨਵਾਂ ਮੋਬਾਈਲ ਪਹੁੰਚ ਜਾਂਦਾ ਹੈ।Punjab28 days ago
-
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ, ਇਸ ਮਾਮਲੇ 'ਚ ਮਿਲੀ ਅੰਤਰਿਮ ਜ਼ਮਾਨਤਪਟਿਆਲਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਲਈ ਵਕਤੀ ਤੌਰ 'ਤੇ ਇਕ ਰਾਹਤ ਦੀ ਖ਼ਬਰ ਹੈ। ਸਾਲ 2017 'ਚ ਫਿਰੋਜ਼ਪੁਰ ਦੇ ਮਖੂ ਥਾਣੇ 'ਚ ਦਰਜ ਇਕ ਮਾਮਲੇ ਵਿਚ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ।Punjab29 days ago
-
ਫਿਰੋਜ਼ਪੁਰ ਦੀ ਜੇਲ੍ਹ ਦੇ ਹਾਈ ਸਕਿਉਰਿਟੀ ਜ਼ੋਨ 'ਚ ਬੰਦ 3 ਗੈਂਗਸਟਰਾਂ ਕੋੋਲੋਂ ਮਿਲੇ ਮੋਬਾਈਲ ਫੋਨਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਦਾ ਗੋਪੀ ਬਾਜਵਾ ਕਤਲ, ਇਰਾਦਾ ਕਤਲ, ਲੁੱਟ , ਖੋਹ ਅਤੇ ਹੋਰ ਅਨੇਕਾਂ ਮਾਮਲਿਆਂ ਕਾਰਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸੇ ਤਰ੍ਹਾਂ ਜਦੋਂ ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਹਾਈ ਸਕਿਉਰਿਟੀ ਜ਼ੋਨ ਦੇ ਸੈੱਲ ਨੰਬਰ 2 ਦੀ ਇਕ ਨੰਬਰ ਚੱਕੀ ਵਿਚ ਬੰਦ ਸ਼ਹੀਦ ਭਗਤ ਸਿੰਘ ਨਗਰ ਦੇ ਗੈਂਗਸਟਰ ਗੁਰਜਿੰਦਰ ਗਿੰਦਾ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਬਿਸਤਰੇ ਥੱਲਿਓਂ ਇਕ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਇਆ।Punjab1 month ago
-
Ferozepur News : ਦੋ ਦਿਨਾਂ 'ਚ ਨਸ਼ੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ਼ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ 'ਚ ਨਮੁਰਾਦ ਨਸ਼ਾ ਆਏ ਦਿਨ ਕਿਸੇ ਨਾ ਕਿਸੇ ਘਰ ਦਾ ਜਵਾਨ ਚਿਰਾਗ਼ ਬੁਝਾ ਰਿਹਾ ਹੈ। ਆਲਮ ਇਹ ਹੈ ਕਿ ਮਨੁੱਖ ਦੀ ਜਾਨ ਬਚਾਉਣ ਲਈ ਈਜਾਦ ਕੀਤਾ ਗਿਆ ਟੀਕਾ ਹੀ ਨੌਜਵਾਨਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ। ਬੀਤੇ ਕਰੀਬ 20 ਦਿਨਾਂ ਵਿਚ ਹੀ 8 ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਬਸਤੀ ਖੱਚਰ ਵਾਲੀ ਤੇ ਪਿੰਡ ਮੁੱਠਿਆਂ ਵਾਲੀ ਵਿਖੇ ਇੱਕੋ ਦਿਨ ਨਸ਼ੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਥਾਣਾ ਮੱਲਾਂਵਾਲਾ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਐਤਵਾਰ ਨੂੰ ਗਸ਼ਤ ਦੇ ਸਬੰਧ ਵਿਚ ਮੱਲਾਂਵਾਲਾ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਜੋਧ ਸਿੰਘ (28) ਵPunjab1 month ago
-
ਸਕੂਲ ਅਧਿਆਪਕਾਂ ਦੀ ਗੱਡੀ ਤੇ ਸਵਿਫਟ ਕਾਰ ਦੀ ਆਹਮੋ-ਸਾਹਮਣੀ ਟੱਕਰ, ਇਕ ਦਰਜਨ ਤੋਂ ਵੱਧ ਅਧਿਆਪਕ ਤੇ ਕਾਰ ਚਾਲਕ ਜ਼ਖ਼ਮੀਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਸਥਿਤ ਟੋਲ ਪਲਾਜ਼ਾ ਮਾਹਮੂ ਜੋਈਆ ਨੇਡ਼ੇ ਸਕੂਲੀ ਟੀਚਰਾਂ ਦੀ ਭਰੀ ਹੋਈ ਟਰੈਕਸ ਗੱਡੀ ਅਤੇ ਸਵਿਫਟ ਕਾਰ ਦੀ ਹੋਈ ਆਪਸੀ ਭਿਆਨਕ ਟੱਕਰ ਨਾਲ ਇੱਕ ਦਰਜਨ ਤੋਂ ਵੱਧ ਟੀਚਰ ਜ਼ਖ਼ਮੀ ਦੱਸੇ ਜਾ ਰਹੇ ਹਨ। ਅਤੇ ਸਵਿਫਟ ਕਾਰ ਦਾ ਚਾਲਕ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।Punjab1 month ago
-
ਆਜੜੀ ਲਈ ਵਰਦਾਨ ਸਾਬਤ ਹੋਇਆ ਸੋਸ਼ਲ ਮੀਡੀਆ, ਪੜ੍ਹੋ ਕਿੰਝਆਮ ਤੌਰ 'ਤੇ ਨੈਗੇਟਿਵ ਪੱਖੋਂ ਲਿਆ ਜਾਂਦਾ ਸੋਸ਼ਲ ਮੀਡੀਆ ਗ਼ਰੀਬ ਆਜੜੀ ਲਈ ਉਸ ਵੇਲੇ ਵਰਦਾਨ ਸਾਬਤ ਹੋਇਆ ਜਦੋਂ ਪਿੰਡ ਭੰਬਾ ਲੰਡਾ ਤੋਂ ਚੋਰੀ ਹੋਈਆਂ 12 ਬੱਕਰੀਆਂ ਕਰੀਬ 40 ਕਿਲੋਮੀਟਰ ਦੂਰ ਸਰਹੱਦੀ ਪਿੰਡ ਕਾਲਾ ਟਿੱਬਾ ਕੋਲੋਂ ਮਿਲ ਗਈਆਂ।Punjab1 month ago
-
Breaking News : ਸੜਕ ਹਾਦਸੇ 'ਚ ਡਾਕਟਰ ਤੇ ਨਰਸ ਸਮੇਤ 4 ਦੀ ਮੌਤ, ਸਟਾਫ ਦੇ ਦੋ ਮੈਂਬਰ ਜ਼ਖ਼ਮੀ, ਦੇਰ ਰਾਤ ਬੇਕਾਬੂ ਕਾਰ ਖਤਾਨਾਂ 'ਚ ਪਲਟਣ ਕਾਰਨ ਵਾਪਰਿਆ ਹਾਦਸਾਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ 'ਤੇ ਸਥਿੱਤ ਪਿੰਡ ਜੰਗਾਂ ਵਾਲਾ ਦੇ ਕੋਲ ਸ਼ਨਿਚਰਵਾਰ ਦੇਰ ਸ਼ਾਮ ਇਕ ਤੇਜ਼ ਰਫਤਾਰ ਡਿਜ਼ਾਇਰ ਕਾਰ ਦੇ ਪਲਟ ਜਾਣ ਨਾਲ 4 ਲੋਕਾਂ ਦੀ ਮੌਤ ਹੋ ਗਈ ਜਦਕਿ 1 ਜਣੇ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ।Punjab1 month ago
-
Sad News : ਪੁੱਤਰ ਨੂੰ ਮਰਦਾ ਵੇਖ ਕੇ ਮਾਂ ਨੇ ਤੋੜਿਆ ਦਮ, ਦੂਜੇ ਦਿਨ ਪੋਤੀ ਦੀ ਵੀ ਸਦਮੇ ’ਚ ਮੌਤਪਿੰਡ ਤਾਰੇਵਾਲਾ ’ਚ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕਲੇਜੇ ਦੇ ਟੁਕੜੇ ਨੂੰ ਕਰੰਟ ਲੱਗਦੇ ਦੇਖ ਮਾਂ ਨੂੰ ਵੀ ਦਿਲ ਦਾ ਦੌਰਾ ਪੈ ਗਿਆ। ਹਾਲੇ ਪਰਿਵਾਰ ਗਮ ਤੋਂ ਉਭਰਿਆ ਵੀ ਨਹੀਂ ਸੀ ਕਿ ਅਗਲੇ ਦਿਨ ਮਿ੍ਰਤਕ ਦੀ ਨਾਬਾਲਿਗ ਬੇਟੀ ਪਿਤਾ ਤੇ ਦਾਦੀ ਦੀ ਮੌਤ ਦਾ ਗਮ ਨਾ ਬਰਦਾਸ਼ਤ ਕਰ ਸਕੀ ਤੇ ਬੀਪੀ ਵਧਣ ਕਾਰਨ ਉਸ ਦੀ ਵੀ ਮੌਤ ਹੋ ਗਈ। ਇਕ ਘਰ ’ਚ ਇਕੱਠੀਆਂ ਤਿੰਨ ਮੌਤਾਂ ਹੋ ਜਾਣ ਕਾਰਨ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।Punjab1 month ago
-
ਵਿਧਾਇਕ ਫ਼ੌਜਾ ਸਿੰਘ ਸਰਾਰੀ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਦੋ ਜਣਿਆਂ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜਹਲਕਾ ਗੁਰੂਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਖਿਲਾਫ ਫੇਸਬੁੱਕ ਪੇਜ ’ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ ਸ਼ਮਨਪਰੀਤ ਖੱਤਰੀ ਸਮੇਤ ਦੋ ਜਣਿਆਂ ਖਿਲਾਫ 3/4 ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।Punjab1 month ago
-
ਗੁਰੂ ਹਰਸਹਾਏ 'ਚ ਬਿਜਲੀ ਦੇ ਬਿੱਲਾਂ ਦੀ ਰਿਕਵਰੀ ਕਰਨ ਗਏ ਵਿਭਾਗ ਦੇ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ, ਬੰਦੀ ਬਣਾਇਆਅੱਜ ਦੁਪਹਿਰ ਬਾਅਦ ਪਾਵਰਕੌਮ ਦੇ ਮੁਲਾਜ਼ਮ ਅਧਿਕਾਰੀਆਂ ਸਮੇਤ ਪਿੰਡ ਚੱਕ ਸ਼ਿਗਾਰ ਗਾਹ ਪਹੁੰਚੇ ਜਿੱਥੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਬਿਜਲੀ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਝੜਪ ਇੰਨੀ ਵੱਧ ਗਈ ਕਿ ਦੋਵਾਂ ਧਿਰਾਂ ਵਿੱਚ ਲੜਾਈ ਵੱਧ ਕਾਰਨ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਹਨ ਜੋ ਹਪਸਤਾਲ ਵਿੱਚ ਜ਼ੇਰੇ ਇਲਾਜ ਹਨ।Punjab1 month ago
-
ਭਾਜਪਾ ਦੀ ਸੂਬਾਈ ਆਗੂ ਅਮਿਕਾ ਬਜਾਜ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ, ਫਰੀਦਕੋਟ ਕੀਤਾ ਰੈਫ਼ਰਭਾਜਪਾ ਦੀ ਮਹਿਲਾ ਮੋਰਚਾ ਪੰਜਾਬ ਦੀ ਜਨਰਲ ਸੈਕਟਰੀ ਅਮਿਕਾ ਬਜਾਜ ਨਾਲ ਬੀਤੀ ਰਾਤ ਕੁੱਟਮਾਰ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਸੋਨੇ ਦੀ ਚੇਨ ਖੋਹ ਲਈ ਗਈ। ਭਾਜਪਾ ਆਗੂ ਨੂੰ ਇਲਾਜ ਲਈ ਪਹਿਲਾਂ ਤਾਂ ਸੀਐੱਚਸੀ ਗੁਰੂਹਰਸਹਾਏ ਵਿਖੇ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ।Punjab1 month ago