fastag benefits
-
ਕੀ ਤੁਸੀਂ ਨਹੀਂ ਕਰ ਪਾ ਰਹੇ ਹੋ FASTag ਦੀ ਸਹੀ ਵਰਤੋਂ? ਕੈਸ਼ਬੈਕ ਸਣੇ ਮਿਲ ਰਹੇ ਹਨ ਇਹ 5 ਵੱਡੇ ਫਾਇਦੇਫਾਸਟੈਗ ਦੀ ਵਰਤੋਂ ਨਾਲ ਵਾਹਨ ਮਾਲਕ ਨੂੰ ਕਾਫੀ ਫਾਇਦਾ ਹੁੰਦਾ ਹੈ। ਤੁਸੀਂ FASTag ਰਾਹੀਂ ਟੋਲ ਚਾਰਜ ਦਾ ਭੁਗਤਾਨ ਕਰਕੇ ਇਹ 5 ਲਾਭ ਪ੍ਰਾਪਤ ਕਰਦੇ ਹੋ।National13 days ago
-
FASTag ਨਾਂ ਵਰਤਣ 'ਤੇ ਵੀ ਕੱਟ ਸਕਦਾ ਹੈ ਬਕਾਇਆ, ਜਾਣ ਲਓ ਡੀਐਕਟੀਵੇਟ ਕਰਨ ਦਾ ਤਰੀਕਾਜੇਕਰ ਤੁਸੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਜਾਂ ਖਰੀਦ ਚੁੱਕੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਗੱਡੀ 'ਚ ਫਾਸਟੈਗ ਐਕਟੀਵੇਟ ਕਰ ਲਓ। ਪਰ ਜੇਕਰ ਤੁਸੀਂ ਆਪਣੀ ਕਾਰ ਵੇਚ ਦਿੱਤੀ ਹੈ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਕਾਰ ਬਦਲਣ ਜਾਂ ਵੇਚਣ ਤੋਂ ਬਾਅਦ ਪੁਰਾਣੀ ਕਾਰ 'ਤੇ ਲੱਗੇ ਫਾਸਟੈਗ ਨੂੰ ਡੀਐਕਟੀਵੇਟ ਕਰਨ ਦਾ ਤਰੀਕਾ, ਕਿਉਂਕਿ ਸਰਕਾਰ ਇਸ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਤੋਂ ਬਾਅਦ ਇਸ ਨੂੰ ਨਾਂ ਵਰਤਣ ਵਾਲਿਆਂ 'ਤੇ ਦੁੱਗਣਾ ਜ਼ੁਰਮਾਨਾ ਲਗਾ ਰਹੀ ਹੈ। ਹਾਲਾਂਕਿ ਕਈ ਪੇਟੀਐੱਮ ਤੇ ਹੋਰ ਬੈਂਕਾਂ 'ਚ ਫਾਸਟੈਗ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।National6 months ago
-
Paytm FASTag ਹੈ ਬੇਹੱਦ ਆਸਾਨ, ਰਿਚਾਰਜ ਆਪਸ਼ਨ ਸਮੇਤ ਮਿਲ ਰਹੇ ਇਹ ਬੈਨੀਫਿਟਸਹੋਰਨਾਂ ਬੈਂਕਾਂ ਤੇ ਪੇਮੈਂਟ ਬੈਂਕਾਂ ਦੇ ਉਲਟ Paytm Payment Bank 'ਚ ਤੁਹਾਨੂੰ FASTag ਲਈ ਵੱਖਰਾ ਵਾਲੇਟ ਰੱਖਣ ਜਾਂ ਅਲੱਗ ਤੋਂ ਰਿਚਾਰਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ।Business2 years ago
-
ਹੁਣ ਪੈਟਰੋਲ ਪੰਪਾਂ 'ਤੇ ਵੀ ਮਿਲਣਗੇ ਫਾਸਟੈਗਨਵੀਂ ਦਿੱਲੀ : ਟੋਲ ਅਦਾਇਗੀ ਦੇ ਮਕਸਦ ਨਾਲ ਵਾਹਨ 'ਚ ਲਗਾਏ ਜਾਣ ਵਾਲੇ ਆਰਐੱਫਆਈਡੀ ਫਾਸਟੈਗ ਹੁਣ ਪੈਟਰੋਲ ਪੰਪਾਂ 'ਤੇ ਮਿਲਣਗੇ। ਇਸ ਲਈ ਐੱਨਐੱਚਏਆਈ ਨੇ ਸਰਕਾਰੀ ਤੇਲ ਕੰਪਨੀਆਂ ਨਾਲ ਸਮਝੌਤਾ ਕੀਤਾ ਹੈ। ਇਹ ਸਮਝੌਤਾ ਐੱਨਐੱਚਏਆਈ ਦੀ ਕੰਪਨੀ ਇੰਡੀਅਨ ਹਾਈਵੇਜ ਮੈਨੇਜਮੈਂਟ ਕੰਪਨੀ ਲਿਮਟਿਡ (ਆਈਐੱਚਐੱਮਸੀਐੱਲ) ਅਤੇ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਵਿਚਾਲੇ ਹੋਇਆ ਹੈ। ਇਸ ਤਹਿਤ ਆਈਐੱਚਐੱਮਸੀਐੱਲ ਦੇ ਫਾਸਟੈਗ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਦੇਸ਼ ਭਰ 'ਚ ਫੈਲੇ ਪੈਟਰੋਲ ਪੰਪਾਂ 'ਤੇ ਉਪਲੱਬਧ ਹੋਣਗੇ। ਇਸ ਦੀ ਸ਼ੁਰੂਆਤ ਦਿੱਲੀ-ਐੱਨਸੀਆਰ ਤੋਂ ਹੋ ਰਹੀ ਹੈ ਜਿੱਥੇ ਤਿNational3 years ago