farmers protests
-
ਦਿੱਲੀ ਅੰਦੋਲਨ 'ਚ ਵੱਖ-ਵੱਖ ਪਿੰਡਾਂ ਦੇ ਜਥੇ ਰਵਾਨਾਪਿਛਲੇ ਕਈ ਦਿਨਾਂ ਤੋਂ ਕਿਸਾਨ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਕਿਸਾਨ ਆਗੂਆਂ ਵੱਲੋਂ ਵੀ ਲਗਾਤਾਰ ਅੰਦੋਲਨ ਨੂੰ ਤੇਜ ਕਰਨ ਲਈ ਦਿੱਲੀ ਵਿਖੇ ਲਗਾਤਾਰ ਜਥੇ ਰਵਾਨਾ ਕੀਤੇ ਜਾ ਰਹੇ ਹਨ ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਇਕਾਈ ਆਲਮਸ਼ਾਹ ਦੇ ਪ੍ਰਧਾਨ ਬੰਤਾ ਸਿੰਘ ਦੀ ਅਗਵਾਈ ਹੇਠ ਇਕ ਜੱਥਾ ਦਿੱਲੀ ਵਿਖੇ ਰਵਾਨਾ ਕੀਤਾ ਗਿਆ ਨਾਲ ਹੀ ਪਿੰਡ ਚੱਕ ਸਿੰਘੇ ਵਾਲਾ ਸੈਣੀਆ ਤੋਂ ਦਿੱਲੀ ਦੇ ਟਿਕਰੀ ਬਾਰਡਰ ਲਈ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪਰਾ ਦੇ ਮੀਤ ਪ੍ਰਧਾਨ ਸੁਖਦਾਨ ਸਿੰਘ ਸੈਣੀ ਦੀ ਅਗਵਾਈ 'ਚ ਰਵਾਨਾ ਕੀਤਾ ਗਿਆ।Punjab1 hour ago
-
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਭਾਜਪਾ ਆਗੂ ਦਾ ਘਰ ਘੇਰਿਆਜੰਡਿਆਲਾ ਗੁਰੂ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਦਿਲਬਾਗ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਜ ਸਿੰਘ ਤਿੰਮੋਵਾਲ ਦੀ ਅਗਵਾਈ ਵਿਚ ਭਾਜਪਾ ਆਗੂ ਰਾਜੀਵ ਕੁਮਾਰ ਮਾਣਾ ਦੇ ਘਰ ਜੰਡਿਆਲਾ ਗੁਰੂ ਵਿਚ ਘਰ ਅੱਗੇ ਧਰਨਾ ਦਿੱਤਾ। ਕਿਸਾਨਾਂ ਦੇ ਧਰਨੇ ਵਿਰੁੱਧ ਕੀਤੀਆਂ ਟਿੱਪਣੀਆਂ ਦਾ ਮਾਮਲਾ ਸਾਹਮਣੇ ਆਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਾਣਾ ਨੇ ਵਿਵਾਦਪੂਰਨ ਬਿਆਨ ਦਿੱਤਾ ਸੀ। ਹੁਣ ਉਸ ਨੇ ਫਿਰ ਕਿਹਾ ਕਿ ਦਿੱਲੀ ਵਿਚ ਕੋਈ ਵੀ ਕਿਸਾਨ ਧਰਨੇ 'ਤੇ ਨਹੀਂ ਬੈਠਾ ਹੈ।Punjab1 hour ago
-
Farmer's Protest : ਕਿਸਾਨਾਂ ਨੇ ਰੁਕਵਾਈ ਬੌਬੀ ਦਿਓਲ ਦੀ ਫ਼ਿਲਮ ਲਵ ਹੋਸਟਲ ਦੀ ਸ਼ੂਟਿੰਗਪਟਿਆਲਾ ਬਾਈਪਾਸ ਸਥਿਤ ਡਕਾਲਾ ਰੋਡ ’ਤੇ ਸਥਿਤੀ ਉਸ ਸਮੇਂ ਤਣਾਅ-ਪੂਰਨ ਹੋ ਗਈ ਜਦੋਂ ਬੋਬੀ ਦਿਓਲ ਦੀ ਆਉਣ ਵਾਲੀ ਫ਼ਿਲਮ ਲਵ ਹੋਸਟਲ ਦੀ ਫ਼ਿਲਮ ਦੀ ਸ਼ੂਟਿੰਗ ਦੇ ਵਿਰੋਧ ’ਚ ਕਿਸਾਨਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਸ਼ੂਟਿੰਗ ਨੂੰ ਮੌਕੇ ’ਤੇ ਹੀ ਰੋਕਣਾ ਪਿਆ।Entertainment 9 hours ago
-
ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਅੰਦੋਲਨ ਦਾ ਸ਼ੁਕਰਵਾਰ ਨੂੰ 93ਵਾਂ ਦਿਨ ਸੀ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, 'ਨੌਜਵਾਨ ਕਿਸਾਨ ਦਿਵਸ' ਮਨਾਉਣ ਦਾ ਫੈਸਲਾ ਲਿੱਤਾ ਗਿਆ ਦੀ। ਇਸ ਦੇ ਨਾਲ ਹੀ ਅੱਜ ਅਜ਼ੀਜਪੁਰ ਟੋਲ ਪਲਾਜ਼ਾ 'ਤੇ ਮੰਚ ਦਾ ਸੰਚਾਲਨ ਨੌਜਵਾਨ ਵੱਲੋਂ ਕੀਤਾ ਗਿਆ। ਅਜ਼ੀਜਪੁਰ ਟੋਲ ਪਲਾਜ਼ਾ ਉੱਤੇ ਵੱਖ ਵੱਖ ਪਿੰਡਾਂ ਤੋਂ ਇਕੱਠਾ ਹੋਏ ਨੌਜਵਾਨ ਕਿਸਾਨਾਂ ਅਤੇ ਸਾਬਕਾ ਫੌਜੀ ਜਥੇਬੰਦੀਆਂ ਨੇ ਨੌਜਵਾਨ ਕਿਸਾਨ ਦਿਵਸ ਮਨਾਇਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਤੇਲ ਦੀਆਂ ਕੀਮਤਾਂ ਕਾਰਨ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।Punjab22 hours ago
-
ਧਿਆਨੂੰਮਾਜਰਾ ਤੋਂ ਦਿੱਲੀ ਲਈ ਜਥਾ ਰਵਾਨਾਪਿੰਡ ਧਿਆਨੂੰਮਾਜਰਾ ਤੋਂ ਦਿੱਲੀ ਵਿਖੇ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕਰਨ ਲਈ ਜਥਾ ਰਵਾਨਾ ਹੋਇਆ। ਪਿੰਡ ਵਾਸੀਆਂ ਨੇ ਕਿਹਾ ਕਿ ਕੇਂਦਰ ਵੱਲੋਂ ਜਦੋਂ ਤਕ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਉਹ ਧਰਨੇ 'ਚ ਆਪਣੀ ਹਾਜ਼ਰੀ ਜਾਰੀ ਰੱਖਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੰਦੋਲਨ ਕਰ ਰਹੇ ਕਿਸਾਨ ਅਤੇ ਮਜ਼ਦੂਰਾਂ ਦੀ ਏਕਤਾ ਆਗੂਆਂ ਦੀ ਅਗਵਾਈ ਹੇਠ ਜਲਦ ਆਪਣਾ ਮਕਸਦ ਹਾਸਲ ਕਰ ਲੈਣਗੇ। ਇਸ ਮੌਕੇ ਕਿਸਾਨ ਨਿਰਮਲ ਸਿੰਘ ਵੱਲੋਂ ਦਿੱਲੀ ਜਾਣ ਲਈ ਟ੍ਰੈਕਟਰPunjab1 day ago
-
ਕਿਸਾਨੀ ਸੰਘਰਸ਼ ਨੇ ਬਰਨਾਲਾ ਦੇ ਨੌਜਵਾਨ ਦੀ ਲਈ ਜਾਨ, ਦਿੱਲੀ ਤੋਂ ਪਰਤ ਕੇ ਕੀਤੀ ਖੁਦਕੁਸ਼ੀਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ਦੇ 30 ਸਾਲਾ ਨੌਜਵਾਨ ਸਤਵੰਤ ਸਿੰਘ ਨੇ ਕਿਸਾਨੀ ਅੰਦੋਲਨ ਦਿੱਲੀ ਤੋਂ ਆਪਣੇ ਪਿੰਡ ਪਰਤ ਕੇ ਵੀਰਵਾਰ ਦੀ ਰਾਤ ਨੂੰ ਖੁਦਕੁਸ਼ੀ ਕਰ ਜੀਵਨ ਲੀਲਾ ਸਮਾਪਤ ਕਰ ਲਈ ।Punjab1 day ago
-
ਸਰਾਵਾਂ ਬੋਦਲਾਂ ਤੋਂ ਕਿਸਾਨ ਅੰਦੋਲਨ ਲਈ 17ਵਾਂ ਜਥਾ ਰਵਾਨਾਕਿਸਾਨੀ ਸੰਘਰਸ਼ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆ ਵੱਲੋਂ ਜੱਥੇ ਲੈ ਕੇ ਦਿੱਲੀ ਧਰਨੇ ਵੱਲ ਕੂਚ ਕੀਤਾ ਜਾ ਰਿਹਾ ਹੈ। ਪਿੰਡ ਸਰਾਵਾਂ ਵਾਸੀਆਂ ਵੱਲੋਂ ਵੀ ਵਾਰੀ ਸਿਰ ਧਰਨੇ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ।Punjab1 day ago
-
ਕੈਨੇਡਾ 'ਚ ਭਾਰਤੀ ਅਸੁਰੱਖਿਅਤ, ਖਾਲਿਸਤਾਨੀ ਸਮਰਥਕਾਂ ਵੱਲੋਂ ਬਣਾਇਆ ਜਾ ਰਿਹਾ ਨਿਸ਼ਾਨਾ, ਜਾਣੋ ਕੀ ਹੈ ਪੂਰਾ ਮਾਮਲਾਕੈਨੇਡਾ 'ਚ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਗਰਮ ਹੋ ਗਿਆ ਹੈ। ਨਵੇਂ ਖੇਤੀ ਕਾਨੂੰਨਾਂ ਦੇ ਸਮਰਥਨ ਕਰਨ ਵਾਲੇ ਭਾਰਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧ 'ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਕੈਨੇਡਾਈ..World1 day ago
-
Video : ਦੇਖੋ ਕਿਸਾਨ ਕਾਂਗਰਸ ਦੇ ਮੈਂਬਰ ਤੇ ਵਰਕਰਾਂ ਨੇ ਹੁਣ ਕਿਸ ਤਰ੍ਹਾਂ ਨਾਲ ਕੀਤਾ ਖੇਤੀ ਕਾਨੂੰਨਾਂ ਦਾ ਵਿਰੋਧਖੇਤੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਦਿੱਲੀ ਦੀਆਂ ਸਰਹੱਦ 'ਤੇ ਕਿਸਾਨ ਧਰਨਾ ਦੇ ਕੇ ਬੈਠੇ ਹੋਏ ਹਨ। ਸਰਕਾਰ ਨਾਲ 12 ਦੌਰ ਦੀ ਗੱਲਬਾਤ ਤੋਂ ਬਾਅਦ ਹੁਣ ਤਕ ਇਸ ਦਾ ਹੱਲ ਨਹੀਂ ਹੋ ਸਕਿਆ ਹੈ। 26 ਜਨਵਰੀ ਨੂੰ ਕਿਸਾਨਾਂ ਨੇ..National1 day ago
-
ਸਿੰਘੂ ਬਾਰਡਰ 'ਤੇ ਬੋਲੇ ਨਿਹੰਗ ਸਿੰਘ- ਬਣਾਵਾਂਗੇ ਆਪਣੀ ਸਿਆਸੀ ਪਾਰਟੀ, ਕਿਸਾਨ ਹੋਵੇਗਾ ਪ੍ਰਧਾਨ ਮੰਤਰੀ ਤੇ ਮਜ਼ਦੂਰ ਰਾਸ਼ਟਰਪਤੀFarm Laws 2020 ਨੂੰ ਰੱਦ ਕਰ ਦੀ ਮੰਗ ਸਬੰਧੀ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ-ਪ੍ਰਦਰਸ਼ਨ ਸ਼ੁੱਕਰਵਾਰ ਨੂੰ 93ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ।National1 day ago
-
Rakesh Tikait ਨੂੰ ਲੱਗਿਆ ਤਗੜਾ ਝਟਕਾ, 40 ਲੱਖ ਟ੍ਰੈਕਟਰਾਂ ਸਣੇ ਦਿੱਲੀ ਕੂਚ ਕਰਨ 'ਤੇ SKM ਨੇ ਦਿੱਤਾ ਅਹਿਮ ਬਿਆਨਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। 40 ਲੱਖ ਟ੍ਰੈਕਟਰਾਂ ਸਮੇਤ ਦਿੱਲੀ ਕੂਚ ਕਰਨ ਦੇ ਰਾਕੇਸ਼ ਟਿਕੈਤ ਦੇ ਬਿਆਨ ਨੂੰ ਮੇਰਚੇ ਦੇ ਆਗੂਆਂ ਨੇ ਨਿੱਜੀ ਬਿਆਨ ਦੱਸਦੇ ਹੋਏ ਸਪੱਸ਼ਟ ਕੀਤਾ ਹੈ ਕਿ ਮੋਰਚੇ ਦੀ ਅਜਿਹੀ ਕੋਈ ਰਣਨੀਤੀ ਨਹੀਂ ਹੈ।National1 day ago
-
Farmers Protest : ਇਕ ਲੱਖ ਦੇ ਇਨਾਮੀ ਲੱਖਾ ਸਿਧਾਣਾ ਦਾ ਦਿੱਲੀ ਪੁਲਿਸ ਨੂੰ ਖੁੱਲ੍ਹਾ ਚੈਲੰਜ 'ਆ ਰਿਹਾ ਹਾਂ ਦਿੱਲੀ'ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਰਿਆਣਾ-ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ 92ਵੇਂ ਦਿਨ ਪਹੁੰਚ ਗਿਆ। ਇਸ ਵਿਚਕਾਰ 26 ਜਨਵਰੀ ਨੂੰ ਲਾਲ ਕਿਲ੍ਹਾ...National1 day ago
-
Potato Production in Punjab : ਅੰਦੋਲਨ ਦੌਰਾਨ ਆਲੂ ਦੀ ਬੰਪਰ ਪੈਦਾਵਾਰ ਨਾਲ ਮਾਲਾਮਾਲ ਹੋਣਗੇ ਕਿਸਾਨਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਭਾਵੇਂ ਹੀ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ, ਪਰ ਇਸ ਦੌਰਾਨ ਖੇਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗ ਪਈ ਹੈ। ਦੋਆਬਾ ਖੇਤਰ 'ਚ ਕਿਸਾਨਾਂ ਨੇ ਇਸ ਵਾਰ ਆਲੂ ਦੀ ਬੰਪਰ ਫਸਲ ਲਈ ਹੈ।Punjab1 day ago
-
ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਮੀਟਿੰਗ ਨੂੰ ਲੈ ਕੇ ਵਿਵਾਦ ਭਖਿਆ, ਪ੍ਰਦਰਸ਼ਨਕਾਰੀਆਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਮੀਟਿੰਗ ਹਾਲ 'ਤੇ ਕਬਜ਼ਾਪਬਲਿਕ ਮੀਟਿੰਗ ਕਰਨ ਆਏ ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਅਨਿਲ ਸ਼ਰਮਾ ਨੇ ਰੱਦ ਕੀਤੀ ਗਈ ਪਬਲਿਕ ਮੀਟਿੰਗ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਇਸ ਸਬੰਧੀ ਰਿਪੋਰਟ ਏਡੀਸੀ ਪਟਿਆਲਾ ਨੂੰ ਦੇਣਗੇ।Punjab1 day ago
-
Red Fort Violence : ਹਲਕਾ ਧਰਮਕੋਟ ਦੇ ਦੋ ਨੌਜਵਾਨਾਂ ਦੀ ਜ਼ਮਾਨਤ ਮਨਜ਼ੂਰ ਹੋਈ : ਜਥੇਦਾਰ ਤੋਤਾ ਸਿੰਘ26 ਜਨਵਰੀ ਨੂੰ ਦਿੱਲੀ ਵਿਚ ਹੋਈ ਕਿਸਾਨੀ ਪਰੇਡ ਤੋਂ ਬਾਅਦ ਹਲਕਾ ਧਰਮਕੋਟ ਦੇ ਪਿੰਡ ਤਤਾਰੀਏ ਵਾਲਾ ਦੇ 11 ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ।Punjab2 days ago
-
ਜਲੰਧਰ 'ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੂੰ ਘੇਰਨ ਪੁੱਜੇ ਕਿਸਾਨ, ਨਾਅਰੇਬਾਜ਼ੀਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦੇ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਜਲੰਧਰ ਆ ਰਹੇ ਸਾਬਕਾ ਕੇਂਦਰੀ ਸੂਬਾ ਮੰਤਰੀ ਤੇ ਭਾਜਪਾ ਆਗੂ ਵਿਜੈ ਸਾਂਪਲਾ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦੇ ਸਰਕਟ ਹਾਊਸ 'ਚ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਿਰਾਓ ਦੀ ਚਿਤਾਵਨੀ ਦੇ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਸਰਕਟ ਹਾਊਸ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ।Punjab2 days ago
-
ਅੰਮ੍ਰਿਤਸਰ 'ਚ ਕਿਸਾਨਾਂ ਨੇ ਕੀਤਾ ਸ਼ਵੇਤ ਮਲਿਕ ਦਾ ਵਿਰੋਧ, ਕਾਰ ਦਾ ਪਿੱਛਾ ਕਰ ਕੀਤੀ ਨਾਅਰੇਬਾਜ਼ੀਰਾਜ ਸਭਾ ਤੋਂ ਐੱਮਪੀ ਸ਼ਵੇਤ ਮਲਿਕ ਨੂੰ ਅੱਜ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।Punjab2 days ago
-
ਵਿਚਾਰਧਾਰਾਵਾਂ ਦੀ ਲੜਾਈ 'ਚ ਲੰਬਾ ਹੋ ਰਿਹਾ ਕਿਸਾਨ ਅੰਦੋਲਨ, ਕਿਤੇ ਪੰਜਾਬ ਨੂੰ ਫਿਰ ਕਾਲੇ ਦੌਰ 'ਚ ਨਾ ਧੱਕ ਦੇਣFarmers Protest : ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਚਲ ਰਹੇ 32 ਕਿਸਾਨ ਯੂਨੀਅਨਾਂ ਦੇ ਧਰਨੇ 'ਚ ਇਕ ਗੱਲ ਸਭ ਤੋਂ ਖਾਸ ਵੱਖ-ਵੱਖ ਵਿਚਾਰਧਾਰਾਵਾਂ ਦੀ ਹੈ। ਇਕੱਠੀ ਕਿਵੇਂ ਚੱਲੇਗੀ? ਖਾਸ ਤੌਰ 'ਤੇ ਖੱਬੇ-ਪੱਖੀ ਸੰਗਠਨਾਂ ਨਾਲ ਚੱਲਣਾ ਕਿਸਾਨ ਸੰਗਠਨਾਂ ਲਈ ਤਾਂ ਵੈਸੇ ਹੀ ਮੁਸ਼ਕਿਲ ਸੀ। 26 ਜਨਵਰੀ ਦੀ ਘਟਨਾ ਤੋਂ ਬਾਅਦ ਬਣੀ ਸਥਿਤੀਆਂ ਨੇ ਇਸ ਧੁੰਦਲੀ ਫੋਟੋਨ ਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ।Punjab2 days ago
-
ਬਾਊਲੀ ਸਾਹਿਬ ਤੋਂ ਜਥਾ ਦਿੱਲੀ ਰਵਾਨਾਗੁਰਦੁਆਰਾ ਬਾਊਲੀ ਸਾਹਿਬ ਪਿੰਡ ਬਾਠਾਂ ਕਲਾਂ ਤੋਂ ਸੰਤ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਲਈ ਜਥਾ ਰਵਾਨਾ ਹੋਇਆ। ਬਾਬਾ ਰਣਜੀਤ ਸਿੰਘ ਨੇ ਕਿਹਾ ਕਿ ਉਹ ਅੰਦੋਲਨ ਸਥਾਨ ਲਈ ਪਿੰਡ ਬਾਠਾਂ ਕਲਾਂ/ਖੁਰਦ, ਬੁਰਜ, ਗਗੜਵਾਲ, ਭਾਂਬਰੀ, ਚੜੀ, ਬਿਲਾਸਪੁਰ ਆਦਿ ਪਿੰਡਾਂ ਦੀ ਸੰਗਤ ਨੂੰ ਲੈ ਕੇ ਜਾ ਰਹੇ ਹਨ। ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇPunjab2 days ago
-
ਲਟੌਰ ਤੋਂ ਦਿੱਲੀ ਅੰਦੋਲਨ ਲਈ ਜਥਾ ਰਵਾਨਾਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪ ਮੁਹਾਰੇ ਲੋਕਾਂ ਹਮਾਇਤ ਮਿਲ ਰਹੀ ਹੈ, ਜਿਥੇ ਕਿਸਾਨ ਜਥੇਬੰਦੀਆਂ ਅੰਦੋਲਨ ਦਿਨ ਰਾਤ ਸੜਕਾਂ 'ਤੇ ਗੁਜਾਰ ਰਹੀਆਂ ਹਨ, ਉਥੇ ਪਿੰਡਾਂ ਦੇ ਲੋਕ ਜਥਿਆਂ ਦੇ ਰੂਪ ਵਿੱਚ ਦਿੱਲੀ ਅੰਦੋਲਨ 'ਚ ਯੋਗਦਾਨ ਪਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਲਟੌਰ ਤੋਂ 5ਵਾਂ ਜਥਾ ਰਵਾਨਾ ਹੋਇਆ। ਗਿਆਨੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਤਿੰਨ ਖੇਤੀ ਬਿੱਲ ਲਿਆਂਦੇ ਗਏ ਹਨ, ਉPunjab2 days ago