farmer died
-
Farmer's Protest : ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਭੋਜੀਆਂ ਦੇ ਕਿਸਾਨ ਦੀ ਮੌਤ7 ਅਪ੍ਰੈਲ ਨੂੰ ਪਿੰਡ ਵਾਪਸ ਆਉਂਦਿਆਂ ਰਸਤੇ ਵਿਚ ਉਸ ਦੀ ਸਿਹਤ ਵਿਗੜ ਗਈ। ਜਿਸ ਨੂੰ ਅੰਮਿ੍ਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।Punjab2 days ago
-
Farmer's Protest : ਸਿੰਘੂ ਬਾਰਡਰ ਤੋਂ ਘਰ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਪਿੰਡ ਸੋਢੀਵਾਲਾ ਓਗੋਕੇ ਦੇ ਕਿਸਾਨ ਦੀ ਦਿਲ ਦੇ ਦੌਰੇ ਨਾਲ ਮੌਤ ਹੋਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਹਰਵਿੰਦਰ ਸਿੰਘ ਪਿੰਡ ਸੋਢੀਵਾਲਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਿੰਘੂ ਬਾਰਡਰ 'ਤੇ ਗਿਆ ਸੀ ਅਚਾਨਕ ਉੱਥੇ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਤੇ ਡਾਕਟਰੀ ਮਦਦ ਦਿੱਤੀ ਗਈ।Punjab7 days ago
-
Farmer's Protest : ਦਿੱਲੀ ਮੋਰਚੇ 'ਚ ਤਬੀਅਤ ਖਰਾਬ ਹੋਣ ਕਾਰਨ ਘਰ ਪਰਤੇ ਮੰਡੀ ਕਲਾਂ ਦੇ ਕਿਸਾਨ ਦੀ ਮੌਤਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਰਗਰਮ ਵਰਕਰ ਕਰਮਜੀਤ ਸਿੰਘ (48) ਪੁੱਤਰ ਮੇਜਰ ਸਿੰਘ ਵਾਸੀ ਮੰਡੀ ਕਲਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਪਿਛਲੇ 10 ਦਿਨਾਂ ਤੋ ਦਿੱਲੀ ਧਰਨੇ 'ਤੇ ਗਿਆ ਹੋਇਆ ਸੀ ਤੇ ਉਥੇ ਤਬੀਅਤ ਖਰਾਬ ਹੋ ਜਾਣ ਕਰਕੇ ਕੱਲ ਰਾਤ 5 ਅਪ੍ਰੈਲ ਨੂੰ ਵਾਪਿਸ ਪਿੰਡ ਆਇਆ ਸੀ।Punjab7 days ago
-
ਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਨੇ ਵਿੱਤੀ ਤੰਗੀ ਕਾਰਨ ਦਿੱਤੀ ਜਾਨਪਿੰਡ ਬਾਜੇਵਾਲਾ ਦੇ ਨੌਜਵਾਨ ਕਿਸਾਨ ਨੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੋਈ ਜ਼ਹਿਰੀਲੀ ਸ਼ੈਅ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਬਾਰੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਥੋੜ੍ਹੀ ਬਹੁਤੀ ਜ਼ਮੀਨ ਠੇਕੇ 'ਤੇ ਲੈ ਕੇ ਅਤੇ ਆਪਣੀ ਜ਼ਮੀਨ 'ਤੇ ਖੇਤੀ ਕਰਦਾ ਸੀ, ਪਿਛਲੇ ਸਮੇਂ ਦੌਰਾਨ ਗੜਿਆਂ ਕਾਰਨ ਫ਼ਸਲ ਬਰਬਾਦ ਹੋ ਗਈ ਸੀ।Punjab8 days ago
-
Farmer's Protest : ਦਿੱਲੀ ਧਰਨੇ 'ਚ ਬਿਮਾਰ ਹੋਏ ਕਿਸਾਨ ਦੀ ਪੀਜੀਆਈ 'ਚ ਮੌਤਕਾਲੇ ਕਾਨੂੰਨਾਂ ਖ਼ਾਤਰ ਲਾਏ ਦਿੱਲੀ ਵਿਚ ਲਾਏ ਧਰਨੇ ਵਿਚ ਬਿਮਾਰ ਹੋਣ ਮਗਰੋਂ ਪਿੰਡ ਬੁਰਜ ਹਰੀ ਦੇ ਕਿਸਾਨ ਦੀ ਮੌਤ ਹੋ ਗਈ ਹੈ, ਉਹ ਪੀਜੀਆਈ ਚੰਡੀਗੜ੍ਹ ਵਿਖੇ ਦਾਖ਼ਲ ਸਨ।Punjab11 days ago
-
Farmer's Protest : ਸਿੰਘੂ ਬਾਰਡਰ 'ਤੇ 12 ਦਿਨ ਲਾ ਕੇ ਪਿੰਡ ਪਰਤੇ ਕਿਸਾਨ ਦੀ ਮੌਤਬਲਜਿੰਦਰ ਸਿੰਘ ਭਾਗੋਮਾਜਰਾ ਤੇ ਪੁੱਤਰ ਗੁਰਪ੍ਰੀਤ ਸਿੰਘ ਚੁੰਨੀ ਕਲਾਂ ਨੇ ਦੱਸਿਆ ਹੈ ਕਿ ਪਿਤਾ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਸਨ। ਦਸ ਬਾਰਾਂ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਸੀ ਤੇ ਬੁਖ਼ਾਰ ਤੋਂ ਪੀੜਤ ਸਨ। ਬੀਤੇ ਦਿਨੀਂ ਇਕਦਮ ਬੇਚੈਨੀ ਹੋਣ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਸਾਂ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ।Punjab22 days ago
-
Farmer's Protest : ਕਿਸਾਨ ਅੰਦੋਲਨ 'ਚ ਮਰੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਦਾ ਚੈੱਕ ਭੇਟਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਵੱਲੋਂ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਪਿੰਡ ਮਾਹਲ ਖੁਰਦ ਦੇ ਕਿਸਾਨ ਗੁਰਨੇਕ ਸਿੰਘ ਦੇ ਪਰਿਵਾਰ ਮੈਂਬਰਾਂ ਨੂੰ ਸੂਬਾ ਸਰਕਾਰ ਵੱਲੋਂ ਭੇਜੀ 5 ਲੱਖ ਰੁਪਏ ਦੀ ਮਾਲੀ ਇਮਦਾਦ ਦਾ ਚੈੱਕ ਅਦਾ ਕੀਤਾ।Punjab23 days ago
-
Farmer's Protest : ਪਿੰਡ ਬਡਰੁੱਖਾਂ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦੀ ਮੌਤ ਹੋਣ ਬਾਰੇ ਸੂਚਨਾ ਮਿਲੀ ਹੈ। ਦੱਸਿਆ ਗਿਆ ਹੈ ਕਿ ਸਵ. ਪ੍ਰੀਤਮ ਸਿੰਘ (75) ਪਿੰਡ ਬਡਰੁੱਖਾਂ ਦਾ ਵਸਨੀਕ ਸੀ। ਉਸ ਨੇ ਸਤਵੰਤ ਸਿੰਘ ਪੂਨੀਆਂ ਦੀ ਕੋਠੀ ਅੱਗੇ ਮੋਰਚੇ 'ਤੇ ਲਗਾਤਾਰ ਹਾਜ਼ਰੀ ਲੁਆਈ ਸੀ ਤੇ ਸਾਰਾ ਪਰਿਵਾਰ ਜਥੇਬੰਦੀ ਨਾਲ ਜੁੜਿਆ ਹੋਇਆ ਹੈ।Punjab24 days ago
-
ਰੇਲ ਗੱਡੀ ਨਾਲ ਟਕਰਾਉਣ ’ਤੇ ਕਿਸਾਨ ਦੀ ਮੌਤਸੰਗਰੀਆ ਰੇਲਵੇ ਲਾਈਨ ’ਤੇ ਬਠਿੰਡਾ ਤੋਂ 55 ਕਿਲੋਮੀਟਰ ਦੂਰ ਬੜਿੰਗ ਖੇੜਾ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਨਾਲ ਟਕਰਾਉਣ ’ਤੇ ਕਿਸਾਨ ਦੀ ਮੌਤ ਹੋ ਗਈ। ਹਾਦਸੇ ਬਾਰੇ ਇਤਲਾਹ ਮਿਲਣ ’ਤੇ ਸਹਾਰਾ ਜਨ ਸੇਵਾ ਵਰਕਰ ਰਜਿੰਦਰ ਕੁਮਾਰ ਤੇ ਗੌਤਮ ਗੋਇਲ ਐਂਬੂਲੈਂਸ ਸਹਿਤ ਮੌਕੇ ’ਤੇ ਪੁੱਜੇ।Punjab29 days ago
-
Farmer's Protest : ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਨੇ ਦਮ ਤੋੜਿਆਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਰਾਮ ਥੰਮਣ ਸਾਹਿਬ ਦੇ ਪਿੰਡ ਲੱਧਾ ਮੁੰਡਾ ਪੱਤੀ (ਤਰਖਾਣਾਂ ਵਾਲੀ) ਵਿਚ ਕਿਸਾਨ ਸੁਖਵੰਤ ਸਿੰਘ ਨੇ ਦਮ ਤੋੜ ਦਿੱਤਾ। ਸੁਖਵੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਰਹੇ ਸਨ ਤੇ ਹਰ ਧਰਨੇ ਵਿਚ ਸ਼ਮੂਲੀਅਤ ਕਰਦੇ ਰਹੇ।Punjab1 month ago
-
ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਲਿਖਿਆ- ਸਰਕਾਰ ਆਖ਼ਰੀ ਇੱਛਾ ਪੂਰੀ ਕਰ ਦੇਵੇਬਹਾਦੁਰਗੜ੍ਹ 'ਚ ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਆਤਮਹੱਤਿਆ ਕਰ ਲਈ। ਹਿਸਾਰ ਜ਼ਿਲ੍ਹੇ ਦੇ ਸਿਸਾਏ ਨਿਵਾਸੀ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨ ਵਾਪਸ ਨਾ ਲੈਣ ਤੋਂ ਦੁਖੀ ਹੋ ਕੇ ਸ਼ਨਿਚਰਵਾਰ ਰਾਤ ਟਿਕਰੀ ਬਾਰਡਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।National1 month ago
-
Farmer's Protest : ਟਿਕਰੀ ਬਾਰਡਰ ’ਤੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਇਲਾਜ ਦੌਰਾਨ ਮੌਤਦਿੱਲੀ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ 'ਤੇ ਗਏ ਪਿੰਡ ਸੰਦਲੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਸ ਨੂੰ ਕੁੱਝ ਦਿਨ ਪਹਿਲਾਂ ਦਿੱਲੀ ਵਿਖੇ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਪਿੰਡ ਲਿਆਂਦਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।Punjab1 month ago
-
ਸੱਤਵੀਂ ਵਾਰ ਕਿਸਾਨੀ ਮੋਰਚੇ ਲਈ ਦਿੱਲੀ ਗਏ ਪੱਦੀ ਸੂਰਾ ਸਿੰਘ ਦੇ ਕਿਸਾਨ ਦੀ ਮੌਤਬਲਾਕ ਮਾਹਿਲਪੁਰ ਦੇ ਪਿੰਡ ਪੱਦੀ ਸੂਰਾ ਸਿੰਘ ਵਿਖ਼ੇ ਦਸੰਬਰ ਮਹੀਨੇ ਤੋਂ ਲਗਾਤਾਰ ਕਿਸਾਨੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਧਰਨੇ 'ਤੇ ਗਏ ਕਿਸਾਨ ਮਲਕੀਤ ਸਿੰਘ ਪੁੱਤਰ ਕਰਮ ਸਿੰਘ ਦੀ ਅੱਜ ਸਵੇਰੇ ਸਿੰਘੂ ਬਾਰਡਰ ’ਤੇ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ।Punjab1 month ago
-
ਮੋਗਾ 'ਚ ਘੋਲੀਆ ਖੁਰਦ ਦੇ ਕਿਸਾਨ ਦੀ ਦਿੱਲੀ ਕਿਸਾਨ ਮੋਰਚੇ ਦੌਰਾਨ ਮੌਤਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆ ਖੁਰਦ ਦੇ ਕਿਸਾਨ ਨਿਰਭੈ ਸਿੰਘ ਦੀ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਕਿਸਾਨ ਨਿਰਭੈ ਸਿੰਘ ਕਿਸਾਨ ਯੂਨੀਅਨ ਪਿੰਡ ਇਕਾਈ ਦਾ ਪ੍ਰਧਾਨ ਵੀ ਸੀ।Punjab1 month ago
-
Farmer's Protest : ਦਿੱਲੀ ਕਿਸਾਨ ਮੋਰਚੇ 'ਚ ਜਾ ਰਹੇ ਕਿਸਾਨ ਦੀ ਹਾਲਤ ਵਿਗੜਣ ਨਾਲ ਰਸਤੇ 'ਚ ਮੌਤਪਿੰਡ ਕਪਿਆਲ ਤੋਂ ਕਿਸਾਨ ਅੰਦੋਲਨ ਲਈ ਦਿੱਲੀ ਦੇ ਟਿਕਰੀ ਬਾਰਡਰ 'ਤੇ ਜਾ ਰਹੇ ਕਿਸਾਨਾਂ ਦੇ ਜਥੇ 'ਚ ਸ਼ਾਮਲ ਇਕ ਕਿਸਾਨ ਦੀ ਰਸਤੇ ਵਿਚ ਅਚਾਨਕ ਤਬੀਅਤ ਵਿਗੜ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ।Punjab1 month ago
-
ਪਿੰਡ ਸੇਖ਼ਵਾਂ ’ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤਜ਼ੀਰਾ ਤਹਿਸੀਲ ਦੇ ਪਿੰਡ ਸੇਖ਼ਵਾਂ ’ਚ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰਮਜੀਤ ਸਿੰਘ ਪੁੱਤਰ ਅਤਰ ਸਿੰਘ ਵਾਸੀ ਪਿੰਡ ਸੇਖ਼ਵਾਂ ਖ਼ੇਤਾਂ ’ਚ ਪਾਣੀ ਲਾਉਣ ਲਈ ਗਿਆ ਸੀ। ਅਚਾਨਕ ਟਰਾਂਸਫਾਰਮਰ ਤੋਂ ਬਿਜਲੀ ਕੱਟ ਕਰ ਗਈ ਤਾਂ ਪਤਾ ਲੱਗਾ ਕਿ ਫੇਸ ਉੱਡ ਗਿਆ ਹੈ।Punjab1 month ago
-
Farmer's Protest : ਦਿੱਲੀ ਕਿਸਾਨ ਮੋਰਚੇ ਤੋਂ ਵਾਪਸ ਪਰਤੇ ਕਿਸਾਨ ਦੀ ਮੌਤਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਹਾਜ਼ਰੀ ਭਰਨ ਗਏ ਕਿਸਾਨ ਦੇ ਉਥੇ ਬਿਮਾਰ ਹੋਣ ਉਪਰੰਤ ਵਾਪਸ ਪਿੰਡ ਪਰਤਦਿਆਂ ਮੌਤ ਹੋ ਗਈ।Punjab1 month ago
-
Farmer's Protest : ਕਿਸਾਨੀ ਅੰਦੋਲਨ ਨੇ ਲਈ ਇੱਕ ਹੋਰ ਕਿਸਾਨ ਨੌਜਵਾਨ ਦੀ ਜਾਨ, ਇਲਾਕੇ 'ਚ ਸੋਗ ਦੀ ਲਹਿਰਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਗੁਆਰਾ ਵਿਖੇ ਕਿਸਾਨੀ ਅੰਦੋਲਨ ਨੇ ਇਕ ਹੋਰ ਕਿਸਾਨ ਨੌਜਵਾਨ ਦੀ ਜਾਨ ਲੈ ਲਈ ਜਿਸ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵੱਲੋਂ ਮ੍ਰਿਤਕ ਕਿਸਾਨ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਗਈ ਹੈ।Punjab1 month ago
-
Farmer's Protest : ਦਿੱਲੀ ਧਰਨੇ ਦੌਰਾਨ ਵਿਗੜੀ ਸਿਹਤ, ਇਲਾਜ ਦੌਰਾਨ ਮੌਤਦਿੱਲੀ ਧਰਨੇ ਤੋਂ ਵਾਪਸ ਪਰਤੇ ਭਦੌੜ ਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਮਾਨ ਤੇ ਕਾਲਾ ਜੈਦ ਨੇ ਦੱਸਿਆ ਕਿ ਮਿ੍ਤਕ ਕਿਸਾਨ ਬਲਵੀਰ ਸਿੰਘ (67) ਵਾਸੀ ਭਦੌੜ ਦਿੱਲੀ ਵਿਖੇ ਧਰਨੇ 'ਤੇ ਗਿਆ ਹੋਇਆ ਸੀ, ਜਿੱਥੇ ਉਹ ਬਿਮਾਰ ਹੋ ਗਿਆ।Punjab2 months ago
-
ਟਿਕਰੀ ਬਾਰਡਰ 'ਤੇ ਅੰਦੋਲਨ 'ਚ ਆਏ 2 ਕਿਸਾਨਾਂ ਦੀ ਮੌਤ, ਇਕ ਨੇ ਲਿਆ ਫਾਹਾ, ਹੁਣ ਤਕ 32 ਦੀ ਮੌਤਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ 'ਚ ਸ਼ਾਮਲ ਇਕ ਕਿਸਾਨ ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਉਹ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਪੂਰੀ ਕੀਤੇ ਜਾਣ ਤੋਂ ਪਰੇਸ਼ਾਨ ਸੀ। ਕੁਝ ਦਿਨ ਪਹਿਲਾਂ ਉਹ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਆਇਆ ਸੀ।National2 months ago