ਨਿਊਜ਼ੀਲੈਂਡ ਦੀਆਂ ਮਸਜਿਦਾਂ 'ਚ ਹੋਏ ਹਮਲੇ 'ਚ ਮਰਨ ਵਾਲੇ ਭਾਰਤੀਆਂ ਦੀ ਗਿਣਤੀ ਹੋਈ ਪੰਜ
ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਹੋਈ ਅੱਤਵਾਦੀ ਹਮਲੇ 'ਚ ਮਾਰੇ ਗਏ 50 ਲੋਕਾਂ 'ਚ ਪੰਜ ਭਾਰਤੀ ਵੀ ਹਨ। ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਹਾਈ ਕਮਿਸ਼ਨ ਨੇ ਟਵੀਟ ਕਰ ਕੇ ਕਿਹਾ, 'ਅਸੀਂ ਬਹੁਤ ਦੁਖੀ ਦਿਲ ਨਾਲ ਇਹ ਖ਼ਬਰ ਸਾਂਝੀ ਕਰ ਰਹੇ ਹਾਂ ਕਿ ਕ੍ਰਾਈਸਟਚਰਚ ਵਿਚ ਅੱਤਵਾਦੀ ਹਮਲੇ ਵਿਚ ਅਸੀਂ ਆਪਣੇ ਪੰਜ ਨਾਗਰਿਕਾਂ ਦੀਆਂ ਜ਼ਿੰਦਗੀਆਂ ਵੀ ਗੁਆਈਆਂ ਹਨ। ਮਿ੍ਤਕਾਂ ਦੇ ਨਾਂ ਹਨ ਹਫੀਜ਼ ਮੂਸਾ ਪਟੇਲ, ਰਮੀਜ ਵੋਰਾ, ਆਸਿਫ ਵੋਰਾ, ਐਂਸੀ ਅਲੀਬਾਬਾ ਤੇ ਜੁਨੈਦ ਕਾਰਾ।' ਹਾਈ ਕਮਿਸ਼ਨ ਨੇ ਇਹ ਵੀ ਕਿਹਾ ਕਿ ਕ੍ਰਾਈਸਟਚਰਚ 'ਚ ਪੀੜਤ ਪਰਿਵਾਰਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
ਕੇਰਲ ਦੀ ਰਹਿਣ ਵਾਲੀ ਐਂਸੀ ਅਲੀ (27) ਫਾਇਰ
World1 year ago