fair
-
ਸਰਕਾਰੀ ਆਈਟੀਆਈ 'ਚ ਰੁਜ਼ਗਾਰ ਮੇਲਾ ਲਾਇਆਸਥਾਨਕ ਸਰਕਾਰੀ ਆਈਟੀਆਈ ਪਟਿਆਲਾ ਵਿਖੇ ਡਿਪਟੀ ਡਾਇਰੈਕਟਰ-ਕਮ-ਪਿੰ੍ਸੀਪਲ ਡਾ. ਵੀਕੇ ਬਾਂਸਲ ਦੀ ਅਗਵਾਈ ਹੇਠ ਤੇ ਪਿੰ੍ਸੀਪਲ ਯੁੱਧਜੀਤ ਸਿੰਘ ਦੀ ਦੇਖ-ਰੇਖ ਹੇਠ ਰੁਜ਼ਗਾਰ ਮੇਲਾ ਲਾਇਆ ਗਿਆ। ਇਸ 'ਚ ਜਿੰਦਲ ਸਟੀਲ ਗਰੁੱਪ ਮਹਾਰਾਸ਼ਟਰ, ਹੀਰੋ ਮੋਟੋ ਕਾਰਪੋਰੇਸ਼ਨ ਲਿਮਟਿਡ ਹਰਿਦੁਆਰ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਮੋਹਾਲੀ (ਸਵਰਾਜ ਕੰਪਨੀਆਂ) ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਪਹੁੰਚੇ।Punjab4 hours ago
-
ਬਾਬਾ ਬੇਰੀ ਸਾਹਿਬ ਦਾ ਮੇਲਾ 19 ਨੂੰਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੇਰੀ ਸਾਹਿਬ ਦਾ ਸਾਲਾਨਾ ਮੇਲਾ ਤੇ ਭੰਡਾਰਾ ਪਿੰਡ ਦੋਰਾਹਾ ਵਿਖੇ ਮਿਤੀ 19 ਮਈ ਦਿਨ ਵੀਰਵਾਰ ਨੂੰ ਬਾਬਾ ਬੇਰੀ ਸਾਹਿਬ ਪ੍ਰਬੰਧਕ ਕਮੇਟੀ ਦੋਰਾਹਾ ਪਿੰਡ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਰਾਜਵੀਰ ਰੂਬਲ ਤੇ ਕਮਲਜੀਤ ਸਿੰਘ ਕੁੱਕੂ ਨੇ ਦੱਸਿਆ ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਤੇ ਹੋਰ ਨਾਮੀ ਕਲਾਕਾਰ ਸੱਭਿਆਚਾਰਕ ਪੋ੍ਗਰਾਮ ਪੇਸ਼ ਕਰਨਗੇ। ਇਸ ਮੌਕੇ ਲੰਗਰ ਅਤੁੱਟ ਵਰਤੇਗਾ।Punjab2 days ago
-
ਗਿਲਕੋ ਇੰਟਰਨੈਸ਼ਨਲ ਸਕੂਲ ਵੱਲੋਂ ਕਰਵਾਏ ਕਰੀਅਰ ਮੇਲੇ ਨੂੰ ਭਰਵਾਂ ਹੁੰਗਾਰਾ13 ਮਈ ਨੂੰ ਗਿਲਕੋ ਇੰਟਰਨੈਸ਼ਨਲ ਸਕੂਲ ਖਰੜ ਵਿਖੇ ਕਰਵਾਏ ਕਰੀਅਰ ਮੇਲੇ ਨੂੰ ਲੋਕਾਂ ਦਾ ਭਾਰੀ ਹੁੰਗਾਰਾ ਮਿਲਿਆ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਕਰੀਅਰ ਮੇਲੇ ਲਈ ਭਾਰੀ ਉਤਸ਼ਾਹ ਸੀ।Punjab2 days ago
-
ਦਸਮੇਸ਼ ਸਕੂਲ ਕਰਵਾਇਆ ਪੁਸਤਕ ਮੇਲਾਅਮਨ ਗੁਲਾਟੀ, ਬਰਗਾੜੀ : ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਕਰਵਾਇਆ ਗਿਆ। ਮੇਲੇ ਦਾ ਰਸਮੀ ੳ ਅਮਨ ਗੁਲਾਟੀ, ਬਰਗਾੜੀ : ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਕਰਵਾਇਆ ਗਿਆ। ਮੇਲੇ ਦਾ ਰਸਮੀ ੳPunjab2 days ago
-
ਸਾਲਾਨਾ ਮੇਲੇ 'ਚ ਗਾਇਕ ਜੋੜੀਆਂ ਨੇ ਬੰਨਿ੍ਹਆ ਰੰਗਸਿੱਧ ਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਉੜਾਪੜ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਉੜਾਪੜ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਲੱਡੂ ਮੀਤ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਨਵਾਂਸ਼ਹਿਰ ਦੀ ਅਗਵਾਈ 'ਚ ਭੰਡਾਰਾ ਤੇPunjab3 days ago
-
ਸ਼ਾਲੀਮਾਰ ਬਾਗ 'ਚ ਹੈਰੀਟੇਜ਼ ਇੰਡੀਅਨ ਕਾਰਨੀਵਲ ਮੇਲੇ ਦੀਆਂ ਰੌਣਕਾਂਇਤਿਹਾਸਕ ਸ਼ਹਿਰ ਦੇ ਪੁਰਾਤਨ ਸ਼ਾਲੀਮਾਰ ਬਾਗ 'ਚ ਫਿਰ ਤੋਂ ਹੈਰੀਟੇਜ ਇੰਡੀਅਨ ਕਾਰਨੀਵਲ ਮੇਲੇ ਇਤਿਹਾਸਕ ਸ਼ਹਿਰ ਦੇ ਪੁਰਾਤਨ ਸ਼ਾਲੀਮਾਰ ਬਾਗ 'ਚ ਫਿਰ ਤੋਂ ਹੈਰੀਟੇਜ ਇੰਡੀਅਨ ਕਾਰਨੀਵਲ ਮੇਲੇPunjab4 days ago
-
ਸੂਦ ਗੋਤ ਦੇ ਜਠੇਰਿਆਂ ਦਾ ਮੇਲਾ 15 ਨੂੰਸੂਦ ਗੋਤ ਦੇ ਜਠੇਰਿਆਂ ਦਾ ਮੇਲਾ 15 ਮਈ ਨੰੂ ਪਿੰਡ ਕੁਕੜਾ ਬੀੜਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਸੂਦ ਗੋਤ ਦੇ ਜਠੇਰਿਆਂ ਦਾ ਮੇਲਾ 15 ਮਈ ਨੰੂ ਪਿੰਡ ਕੁਕੜਾ ਬੀੜਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿਲਬਾਗ ਸਿੰਘ ਸੂਦ ਆਲੋਵਾਲ ਨੇ ਦਿੱਤੀPunjab4 days ago
-
ਕਾਲਜ 'ਚ ਰੁਜ਼ਗਾਰ ਮੇਲਾ ਕਰਵਾਇਆਮਾਤਾ ਗੁਜਰੀ ਕਾਲਜ ਦੇ ਫਾਈਨੈਂਸ਼ਿਅਲ ਲੈਬ ਤੇ ਇਨਕਿਊਬੇਸ਼ਨ ਸੈਂਟਰ ਅਤੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਕਾਲਜ ਦੇ ਟਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਰੁਜ਼ਗਾਰ ਮੇਲਾ ਕਰਵਾਇਆ ਗਿਆ। ਇਸ ਰੁਜ਼ਗਾਰ ਮੇਲੇ ਵਿੱਚ ਮਾਤਾ ਗੁਜਰੀ ਕਾਲਜ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ, ਗੁਰੂ ਨਾਨਕ ਕਾਲਜ ਮੋਗਾ, ਸ੍ਰੀPunjab5 days ago
-
ਜਨਾਗਲ ਗੋਤ ਦੇ ਜਠੇਰਿਆ ਦਾ ਮੇਲਾ 15 ਨੂੰਜਨਾਗਲ ਗੋਤ ਦੇ ਜਠੇਰਿਆ ਦਾ ਮੇਲਾ ਦਰਬਾਰ ਬਾਬਾ ਮਿੱਠਾ ਜੀ ਪਿੰਡ ਸਦਰਪੁਰ ਵਿਖੇ 15 ਮਜਨਾਗਲ ਗੋਤ ਦੇ ਜਠੇਰਿਆ ਦਾ ਮੇਲਾ ਦਰਬਾਰ ਬਾਬਾ ਮਿੱਠਾ ਜੀ ਪਿੰਡ ਸਦਰਪੁਰ ਵਿਖੇ 15 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕPunjab7 days ago
-
ਦੋਆਬੇ ਦੇ ਪ੍ਰਸਿੱਧ ਧਾਰਿਮਕ ਸਥਾਨ ਡੇਰਾ ਬਾਬਾ ਜਵਾਹਰ ਦਾਸ ਤੇ 14 ਮਈ ਨੂੰ ਲੱਗੇਗਾ ਮੇਲਾਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿੰਡ ਸੂਸਾਂ ਵਿਖੇ ਸੰਤ ਬਾਬਾ ਜਵਾਹਰ ਦਾਸ ਦੀ ਯਾਦ 'ਚ 13 ਤੋਂ 15 ਮਈ ਤਕ ਲੱਗਣ ਵਾਲੇ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸPunjab8 days ago
-
ਥਾਣਾ ਸਦਰ ਨਾਭਾ 'ਚ ਲਾਇਆ ਦਰਖਾਸਤ ਮੇਲਾਪੁਲਿਸ ਥਾਣਾ ਸਦਰ ਨਾਭਾ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਦਰਖਾਸਤ ਮੇਲਾ ਲਗਾਇਆ ਗਿਆ। ਇਸ 'ਚ ਸੈਂਕੜੇ ਦੀ ਤਾਦਾਦ 'ਚ ਲੜਾਈ-ਝਗੜੇ ਦੀਆਂ ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਲਗਾਏ ਗਏ ਦਰਖਾਸਤ ਮੇਲੇ 'ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਪਰੰਤ ਗੱਲਬਾਤ ਕਰਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਤਰਾਂ੍ਹ ਦੇ ਉਪਰਾਲੇ ਕਰਨ ਲਈ ਵਚਨPunjab9 days ago
-
ਚੁੰਬਰ ਗੋਤ ਜਠੇਰਿਆਂ ਦਾ ਮੇਲਾ 15 ਨੂੰਚੁੰਬਰ ਗੋਤ ਜਠੇਰਿਆਂ ਦੇ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਦਿਆਲ ਰਾਮ ਦੀ ਪ੍ਰਧਾਨਗੀ ਹਚੁੰਬਰ ਗੋਤ ਜਠੇਰਿਆਂ ਦੇ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਦਿਆਲ ਰਾਮ ਦੀ ਪ੍ਰਧਾਨਗੀ ਹੇਠ ਹੋਈ। ਸਾਰਿਆਂ ਦੀ ਸਹਿਮਤੀ ਨਾਲ ਇਹ ਮੇਲਾ 15 ਮਈ ਨੂੰ ਕਰਵਾਉਣ ਦਾ ਫੈਸਲਾ ਕੀਤਾPunjab9 days ago
-
ਪੀਐੱਚਸੀ ਬਹਿਰਾਮਪੁਰ 'ਚ ਸਿਹਤ ਮੇਲਾ ਲਗਾਇਆ ਗਿਆਪੰਜਾਬ ਸਰਕਾਰ ਅਤੇ ਸਿਵਲ ਸਰਜਨ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਪੀਐੱਚਸੀ ਬਹਿਰਮਪੁਰ ਵਿੱਖੇ ਸਿਹਤ ਮੇਲਾ ਲਗਾਇਆ ਗਿਆ । ਇਸ ਸਿਹਤ ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਇੰਚਾਰਜ ਸਮਸੇਰ ਸਿੰਘ ਦੀਨਾਨਗਰ ਵਿਸ਼ੇਸ ਤੌਰ ਤੇ ਪਹੁੰਚੇ । ਇਸ ਸਮੇਂ ਏਸੀ ਐੱਸ ਡਾ.ਭਾਰਤ ਭੂਸਣ , ਐੱਸਐੱਮਓ ਡਾ. ਵੰਦਨਾ ਸਿੰਘੋਵਾਲ , ਜ਼ਿਲ੍ਹਾ ਐਪੀਡੀਆਲੋਜਿਸਟ ਡਾ. ਕਲਸੀ , ਡਾ. ਭਾਵਨਾPunjab10 days ago
-
ਕਿਸਾਨ ਜਥੇਬੰਦੀਆਂ ਨੇ ਕੀਤੀ ਨਾਅਰੇਬਾਜ਼ੀਸੋਮਵਾਰ ਨੂੰ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਨੀਲ ਪਰਮਾਸੋਮਵਾਰ ਨੂੰ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਨੀਲ ਪਰਮਾਰ ਦੀ ਅਗਵਾਈ ਹੇਠ ਹੋਈ। ਮੀਟਿੰਗ 'ਚPunjab13 days ago
-
ਸਕੂਲ 'ਚ ਬੱਚਿਆਂ ਦੀ ਕਰਵਾਈ ਵੈਕਸੀਨੇਸ਼ਨਸਰਕਾਰੀ ਸਕੂਲ ਬੁਰਜ ਗਿੱਲ ਵਿਖੇ ਨਿਸ਼ਚਿਤ ਪਾਠਕ੍ਰਮ ਦੇ ਨਾਲ ਨਾਲ ਸਹਿਯੋਗੀ ਕਿਰਿਆਵਾਂ ਲਗਾਤਾਰ ਕਰਵਾ ਕੇ ਸਕੂਲੀ ਵਿਦਿਆਰਥੀਆਂ ਦੇ ਬੌਧਿਕ ਤੇ ਸਰੀਰਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਇਸੇ ਕੜੀ ਵਿਚ ਸਕੂਲ ਪਿੰ੍ਸੀਪਲ ਸੁਨੀਲ ਕੁਮਾਰ ਗੁਪਤਾ ਦੇ ਯਤਨਾ ਸਦਕਾ ਅਪ੍ਰਰੈਲ ਦੇ ਆਖ਼ਰੀ ਦਿਨ ਸਕੂਲ ਵਿਚ ਜਿਥੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਿਰਦੇਸ਼ਾਂ 'ਤੇ ਬੱਚਿਆਂ ਦੀ ਕੋਵਿਡ ਵੈਕਸੀਨੇਸ਼ਨ ਕਰਵਾਈ ਗਈ, ਉਥੇ ਬਲਜਿੰਦਰ ਸਿPunjab13 days ago
-
ਪ੍ਰਸ਼ਾਸਨ ਵੱਲੋਂ ਸਭਿਆਚਾਰਕ ਮੇਲੇ, ਸਾਈਕਲ ਰੈਲੀ ਕਰਵਾਉਣ ਲਈ ਤਿਅÎਾਰੀਆਂ ਆਰੰਭਲੋਕਾਂ 'ਚ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਲਈ ਮਨਾਏ ਜਾ ਰਹੇ ਅਜ਼ਾਦੀ ਦਾ ਅੰਮਿ੍ਤ ਮਹਾਂਉਤਸਵ (ਲੋਕਾਂ 'ਚ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਲਈ ਮਨਾਏ ਜਾ ਰਹੇ ਅਜ਼ਾਦੀ ਦਾ ਅੰਮਿ੍ਤ ਮਹਾਂਉਤਸਵ (ਦੇਸ਼ ਦੇ ਆਜ਼ਾਦੀ ਦਿਵਸ ਦੇ 75 ਸਾਲਾਂ ਨੂੰPunjab16 days ago
-
ਸਾਲਾਨਾ ਵਿਸ਼ਾਲ ਭੰਡਾਰਾ, ਮੇਲਾ ਤੇ ਮੁਫ਼ਤ ਮੈਡੀਕਲ ਕੈਂਪ 3 ਮਈ ਨੂੰਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਉੜਾਪੜ ਵਿਖੇ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਧੂਜੋਗੀ ਬਾਬਾ ਬਾਲਕ ਨਾਥ ਸਰਬ ਸਾਂਝਾ ਦਰਬਾਰ ਉੜਾਪੜ ਵਿਖੇ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਬPunjab18 days ago
-
ਏਪੀਜੇ ਦੇ ਪਾੜਿ੍ਹਆਂ ਦੀ ਇੰਡੀਆ ਆਰਟ ਫੇਅਰ ਲਈ ਚੋਣਪੱਤਰ ਪ੍ਰਰੇਰਕ, ਜਲੰਧਰ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਐਪਲਾਈਡ ਆਰਟ ਐੱਮਐੱਫਏ ਦੇ ਚਾਰ ਵਿਦਿਆਰਥੀ ਬਲਜੀਤ ਸਿੰਘ, ਹਰਮਨ ਵਿਰਦੀ, ਪਾਰਸ ਮੱਟੂ ਤੇ ਕੁੰਜ ਅਰੋੜਾ ਪੰਜਾਬ ਲਲਿਤ ਕਲਾ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ 28 ਅਪ੍ਰਰੈਲ ਤੋਂ ਲੈ ਕੇ ਪਹਿਲੀ ਮਈ ਤਕ ਚੱਲਣ ਵਾਲੇ ਇੰਡੀਆ ਆਰਟ ਫੇਅਰ 'ਚ ਹਿੱਸਾ ਲੈਣ ਜਾ ਰਹੇ ਹਨ।Punjab19 days ago
-
ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆਕਾਕਾ ਰਾਮੂੰਵਾਲਾ, ਚੜਿੱਕ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਖੇਤਰਪਾਲ ਜੀ ਦੇ ਅਸਥਾਨ ਪਿੰਡ ਬੁੱਧ ਸਿੰਘ ਵਾਲਾ ਿPunjab19 days ago
-
ਕਿਸਾਨ ਮੇਲਾ ਲਗਾਇਆਪੰਜਾਬ ਖੇਤੀਬਾੜੀ ਯੂਨੀਵਰਟਸਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਕਿਸਾਨ ਭਾਗੀਦਪੰਜਾਬ ਖੇਤੀਬਾੜੀ ਯੂਨੀਵਰਟਸਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਕਿਸਾਨ ਭਾਗੀਦਾਰੀ ਮੁਹਿੰਮ ਤਹਿਤ ਪੋ੍ਜੈਕਟ ਆਤਮਾ ਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਪੰਜਾਬ ਦੇ ਆਪਸੀPunjab19 days ago