25,292 ਕਰੋੜ 96,000 ਦਾ ਖ਼ਰਚਾ ਬਿੱਲ ਪਾਸ, ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ਸ਼ੁੱਕਰਵਾਰ ਨੂੰ ਅਪ੍ਰੈਲ ਤੋਂ ਜੁਲਾਈ ਤਕ ਦੇ ਸੂਬੇ ਦੇ ਖ਼ਰਚਿਆਂ ਸਬੰਧੀ 2,52,92,96,20,200 ਰੁਪਏ ਦੇ ਖ਼ਰਚੇ ਨੂੰ ਮਨਜ਼ੂਰੀ ਦੇ ਦਿੱਤੀ। ਕਾਂਗਰਸੀ ਮੈਂਬਰਾਂ ਦੀ ਗ਼ੈਰ-ਮੌਜੂਦਗੀ 'ਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਚਾਰ ਮਹੀਨਿਆਂ ਦੇ ਖ਼ਰਚੇ ਲਈ ਸਦਨ ਦੀ ਮਨਜ਼ੂਰੀ ਮੰਗੀ, ਜੋ ਸੱਤਾ ਧਿਰ ਨੇ ਤੁਰੰਤ ਦੇ ਦਿੱਤੀ।
News7 years ago