exclusive
-
ਹੁਣ ਨਾਨ ਏਅਰਟੈੱਲ ਯੂਜ਼ਰਜ਼ ਵੀ ਚੁੱਕੇ ਸਕਦੇ ਹਨ ਏਅਰਟੇਲ ਦੀ ਖ਼ਾਸ ਸਰਵਿਸ ਦਾ ਲਾਭAirtel Xstream ਹਰਮਨਪਿਆਰੀ ਵੈੱਬ ਸਟ੍ਰੀਮਿੰਗ ਸਰਵਿਸ Airtel Xstream ਹੁਣ ਤਕ ਸਿਰਫ਼ ਏਅਰਟੇਲ ਯੂਜ਼ਰਜ਼ ਲਈ ਉਪਲਬਧ ਸੀ। ਪਰ ਹੁਣ ਕੰਪਨੀ ਨੇ ਇਸ ਸਰਵਿਸ ਨੂੰ ਨਾਨ-ਏਅਰਟੈੱਲ ਯੂਜ਼ਰਜ਼ ਲਈ ਵੀ ਉਪਲਬਧ ਕਰਾ ਦਿੱਤਾ ਹੈ।Entertainment 22 days ago
-
ਦੜਾ ਸੱਟਾ ਲਾਉਣ ਵਾਲੇ ਤੋਂ 32 ਬੋਰ ਦੇ 31 ਰੌਂਦ ਬਰਾਮਦਕਿ੍ਕਟ ਆਈਪੀਐਲ ਮੈਚਾਂ 'ਤੇ ਆਨਲਾਈਨ ਦੜਾ ਸੱਟਾ ਲਾਉਣ ਵਾਲੇ ਮੁੱਖ ਸਰਗਨਾ ਰੌਕੀ ਤੋਂ 32 ਬੋਰ ਦੇ ਨਾਜਾਇਜ਼ ਰੌਂਦ ਬਰਾਮਦ ਕੀਤੇ ਗਏ ਹਨ।Punjab2 months ago
-
ਕਾਂਗਰਸ 'ਚ ਲੈਟਰ ਵਿਵਾਦ 'ਤੇ ਬੋਲੇ ਆਨੰਦ ਸ਼ਰਮਾ, ਆਤਮਚਿੰਤਨ ਦੀ ਗੱਲ ਕਰਨਾ ਵਿਦਰੋਹ ਹੈ ਤਾਂ ਹਾਂ ਅਸੀਂ ਕੀਤਾਕਾਂਗਰਸ 'ਚ ਸੁਧਾਰ ਬਾਰੇ ਆਵਾਜ਼ ਉੱਠੀ, ਦੋਸ਼-ਪ੍ਰਤੀਦੋਸ਼ ਦਾ ਦੌਰ ਚੱਲਿਆ, ਕੁਝ ਭਰੋਸੇ ਦਿੱਤੇ ਗਏ ਤੇ ਫਿਰ ਗੱਲ ਆਈ ਗਈ ਹੋ ਗਈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ 23 ਸੀਨੀਅਰ ਨੇਤਾਵਾਂ 'ਚ ਸ਼ਾਮਿਲ ਆਨੰਦ ਸ਼ਰਮਾ ਨੂੰ ਹੁਣ ਤਕ ਇਹ ਪਤਾ ਨਹੀਂ ਕਿ ਸੁਧਾਰ ਦੀ ਗੱਡੀ ਕਦੋਂ ਚੱਲੇਗੀ।National4 months ago
-
Exclusive : ਦਿੱਲੀ ਦੇ ਲੋਕਾਂ ਨੂੰ ਨਵੇਂ ਸਾਲ 'ਤੇ ਤੋਹਫਾ ਦੇਵੇਗੀ ਸਰਕਾਰ, ਘਰ 'ਚ ਮਿਲੇਗਾ ਰਾਸ਼ਨ : ਕੇਜਰੀਵਾਲਦਿੱਲੀ 'ਚ ਕੋਰੋਨਾ 'ਤੇ ਕਾਫੀ ਹੱਦ ਤਕ ਕੰਟਰੋਲ ਪਾਉਣ ਤੋਂ ਬਾਅਦ 'ਆਮ ਆਦਮੀ ਪਾਰਟੀ' (ਆਪ) ਸਰਕਾਰ ਦੇ ਪ੍ਰਧਾਨ ਆਤਮਵਿਸ਼ਵਾਸ ਭਰੇ ਨਜ਼ਰ ਆ ਰਹੇ ਹਨ।National4 months ago
-
ਦੱਖਣੀ ਚੀਨ ਸਾਗਰ 'ਚ ਮਤਭੇਦ ਟਕਰਾਅ ਦੀ ਸਥਿਤੀ 'ਚ ਪਹੁੰਚਿਆ, ਅਮਰੀਕਾ ਦਾ ਡ੍ਰੈਗਨ ਨੂੰ ਅਲਟੀਮੇਟਮਦੱਖਣੀ ਚੀਨ ਸਾਗਰ 'ਚ ਇਕ ਵਾਰ ਫਿਰ ਅਮਰੀਕਾ ਤੇ ਚੀਨ 'ਚ ਮਤਭੇਦ ਟਕਰਾਅ ਦੀ ਸਥਿਤੀ 'ਚ ਪਹੁੰਚ ਗਿਆ ਹੈ। ਦੱਖਣੀ ਚੀਨ ਸਾਗਰ 'ਤੇ ਚੀਨੀ Communicative ਦਾਅਵਿਆਂ ਨੂੰ ਅਮਰੀਕਾ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈWorld6 months ago
-
ਦੁਬਾਰਾ ਚੁਣੇ ਜਾਣ ਤੋਂ ਰੋਕਣ ਲਈ ਚੀਨ ਨੇ ਕੋਰੋਨਾ ਦੀ ਵਰਤੋਂ ਕੀਤੀ :ਡੋਨਾਲਡ ਟਰੰਪ'ਚੀਨ ਨੇ ਜਿਸ ਤਰ੍ਹਾਂ ਕੋਰੋਨਾ ਵਾਇਰਸ ਮਸਲੇ ਦਾ ਇਸਤੇਮਾਲ ਕੀਤਾ ਹੈ ਉਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਰਾਸ਼ਟਰਪਤੀ ਦੇ ਰੂਪ 'ਚ ਮੇਰੇ ਦੁਬਾਰਾ ਚੁਣੇ ਜਾਣ ਤੋਂ ਰੋਕਣ ਲਈ ਕੁਝ ਵੀ ਕਰ ਸਕਦਾ ਹੈ।' ਇਹ ਗੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ਾਸ ਗੱਲਬਾਤ ਵਿਚ ਕਹੀ ਹੈ।World8 months ago
-
'ਐਕਸਕਲੂਸਿਵ-3' 'ਚ ਲਿਜਾ ਰਹੀ ਸੀ 25 ਕਰੋੜ ਦੀ ਹੈਰੋਇਨ, ਪੁਲਿਸ ਨੇ ਕੀਤਾ ਕਾਬੂਜ਼ਿਲ੍ਹਾ ਪੁਲਿਸ ਵੱਲੋਂ 5 ਕਿੱਲੋਂ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ, ਇੰਸਪੈਕਟਰ ਹਰਮੀਕ ਸਿੰਘ ਅਤੇ ਏਐੱਸਆਈ ਪਰਮਜੀਤ ਸਿੰਘ ਸੀਆਈਏ ਫਗਵਾੜਾ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਸਪਰੋੜ ਜੀਟੀ ਰੋਡ ਸਲਿਪ ਰੋਡ ਫਗਵਾੜਾ 'ਤੇ ਨਾਕਾਬੰਦੀ ਕੀਤੀ ਹੋਈ ਸੀ। ਕਰੀਬ 6 ਵਜੇ ਇਕ ਔਰਤ ਜੋ ਜੀਟੀ ਰੋਡ 'ਤੇ ਖੜ੍ਹੀ ਸੀ, ਪੁਲਿਸ ਨੂੰ ਦੇਖ ਕੇ ਜਲੰਧਰ ਵੱਲ ਨੂੰ ਤੁਰ ਪਈ।Punjab1 year ago
-
ਆਧਾਰ ਵਾਂਗ ਕਰੋ ਅਸਾਮ ਐੱਨਆਰਸੀ ਅੰਕੜਿਆਂ ਦੀ ਸੁਰੱਖਿਆਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਅਸਾਮ ਦੇ ਨੈਸ਼ਨਲ ਸਿਟੀਜ਼ਨ ਰਜਿਸਟਰ (ਐੱਨਆਰਸੀ) ਦੀ ਆਖਰੀ ਸੂਚੀ ਤੋਂ ਬਾਹਰ ਰੱਖੇ ਗਏ ਲੋਕਾਂ ਦੇ ਨਾਵਾਂ ਦੀ ਸੂਚੀ 31 ਅਗਸਤ ਨੂੰ ਸਿਰਫ਼ ਆਨਲਾਈਨ ਪ੍ਰਕਾਸ਼ਿਤ ਕੀਤੀ ਜਾਵੇ।National1 year ago
-
PUBG ਖੇਡਣ ਵਾਲੇ Reliance Jio ਯੂਜ਼ਰਸ ਨੂੰ ਮਿਲਣਗੇ ਐਕਸਕਲੂਸਿਵ ਰਿਵਾਰਡ ਪੁਆਇੰਟਸਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ Reliance Jio ਤੇ PUBG Lite ਗੇਮਸ ਦੇ ਨਿਰਮਾਤਾਵਾਂ ਨੇ ਭਾਰਤੀ ਗਾਹਕਾਂ ਲਈ ਵੱਡਾ ਐਲਾਨ ਕੀਤਾ ਹੈ। PUBG Lite os ਬੀਟਾ ਵਰਜਨ ਭਾਰਤ 'ਚ ਲਾਂਤ ਹੋ ਗਿਆ ਹੈ। ਇਸ ਫ੍ਰੀ ਟੂਪਲੇ ਗੇਮ ਦਾ ਬਿਹਤਰ ਤਜੁਰਬਾ ਦੇਣ ਲਈ ਰਿਲਾਇੰਸ ਤੇ ਪਬਜੀ ਨੇ ਹੱਥ ਮਿਲਾਇਆ ਹੈ।Technology1 year ago
-
Exclusive Video: ਟਰੇਨ 'ਚੋਂ ਮੋਬਾਈਲ ਚੋਰ ਦਾ ਪਿੱਛਾ ਕਰਦਿਆਂ ਮਾਰ ਦਿੱਤੀ ਛਾਲ, ਫਿਰ ਵਾਪਰਿਆਂ ਇਹ...ਮੋਬਾਈਲ ਸਨੈਚਿੰਗ ਅਚਾਨਕ ਹੋਣ ਵਾਲੀ ਇਕ ਅਜਿਹੀ ਵਾਰਦਾਤ ਜੋ ਵਿਅਕਤੀ ਨੂੰ ਇਕਦਮ ਝੰਜੋੜ ਦਿੰਦੀ ਹੈ। ਕਈ ਵਾਰ ਲੋਕ ਅਜਿਹੀ ਵਾਰਦਾਤ ਨਾਲ ਸਦਮੇ 'ਚ ਆ ਜਾਂਦੇ ਹਨ। ਦੇਸ਼ ਦੇ ਲਗਪਗ ਹਰੇਕ ਸ਼ਹਿਰ 'ਚ ਰੋਜ਼ ਕਿਤੇ ਨਾ ਕਿਤੇ ਮੋਬਾਈਲ ਜਾਂ ਚੈਨ ਸਟੈਚਿੰਗ ਹੁੰਦੀ ਹੈ।National1 year ago
-
ਕੀਮਤੀ ਲਾਲ ਲਈ 'ਕੀਮਤੀ' ਸਾਬਤ ਹੋਇਆ ਯੋਗ, ਕੈਂਸਰ ਨੂੰ ਦਿੱਤੀ ਮਾਤਇਸੇ ਤਰ੍ਹਾਂ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਵਾਸੀ ਨੀਲਮ ਨੇ ਯੋਗ ਨਾਲ ਹਾਰਟ ਬਲੋਕਜ਼ ਜਿਹੀ ਭਿਆਨਕ ਬਿਮਾਰੀ ਨਾਲ ਪੁੂਰੀ ਤਰ੍ਹਾਂ ਤੋਂ ਛੁਟਕਾਰਾ ਪਾ ਲਿਆ ਹੈ।Punjab1 year ago
-
ਪਟਿਆਲਾ ਹਲਕੇ 'ਤੇ ਟਿਕੀ ਸਿਆਸੀ ਮਾਹਰਾਂ ਦੀ ਨਜ਼ਰਲੋਕ ਸਭਾ ਹਲਕਾ ਪਟਿਆਲਾ ਹਮੇਸ਼ਾ ਸਿਆਸਤ ਦਾ ਧੁਰਾ ਬਣਿਆ ਰਿਹਾ ਹੈ। 17ਵੀਂ ਲੋਕ ਸਭਾ ਲਈ ਐਤਵਾਰ ਨੂੰ ਪਈਆਂ ਵੋਟਾਂ ਤੋਂ ਬਾਅਦ ਸਿਆਸੀ ਮਾਹਰਾਂ ਦੀ ਨਜ਼ਰ ਇਸ ਸੀਟ ਦੇ ਨਤੀਜੇ 'ਤੇ ਟਿਕੀ ਹੋਈ ਹੈ।Election1 year ago
-
ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੇ ਯਾਤਰਾਵਾਂ 'ਤੇ ਖਰਚ ਕੀਤੇ 393 ਕਰੋੜਪੀਐੱਮਓ ਦੀ ਵੈਬਸਾਈਟ ਮੁਤਾਬਕ, ਮੋਦੀ ਨੇ ਮਈ 2014 ਤੋਂ 22 ਫਰਵਰੀ 2019 ਤਕ 49 ਵਿਦੇਸ਼ੀ ਦੌਰੇ ਕੀਤੇ। ਵੈਬਸਾਈਟ 'ਚ 49 ਵਿਦੇਸ਼ ਯਾਤਰਾਵਾਂ 'ਤੇ ਚਾਰਟਰਡ ਫਲਾਈਟ 'ਤੇ ਆਏ ਖਰਚ ਆਦਿ ਦੀ ਜਾਣਕਾਰੀ ਦਿੱਤੀ ਗਈ ਹੈ।National1 year ago
-
Exclusive : ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੀ ਬੱਸ ਦਾ ਡਰਾਈਵਰ ਸੌਂਦਾ ਸਿਰਫ 2 ਘੰਟੇ57 ਸਾਲਾ ਬਾਬਾ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ 24 ਘੰਟੇ ਵਿਚ 16 ਤੋਂ 18 ਘੰਟੇ ਇਕੱਲੇ ਹੀ ਬੱਸ ਚਲਾਉਂਦੇ ਹਨ ਤੇ 2 ਘੰਟੇ ਹੀ ਸੌਣ ਦਾ ਸਮਾਂ ਮਿਲਦਾ ਹੈ। ਬੱਸ ਚਲਾਉਂਦੇ ਸਮੇਂ ਪੈਰ ਨੰਗੇ ਹੀ ਰੱਖਦੇ ਹਨ। ਤੜਕੇ ਢਾਈ ਵਜੇ ਉੱਠ ਕੇ ਨਾਮ ਸਿਮਰਨ ਵੀ ਰੋਜ਼ਾਨਾ ਕਰਦੇ ਹਨPunjab1 year ago
-
Exclusive : ਸਲਮਾਨ ਖ਼ਾਨ ਨੇ ਫਿਰ ਗਾਇਆ ਗਾਣਾ, ਦੇਖੋ Video 'ਚ ਪਹਿਲੀ ਝਲਕਇਸ ਗੀਤ ਦਾ ਟੀਜ਼ਰ ਆਉਟ ਹੋ ਚੁੱਕਿਆ ਹੈ, ਜਿਸ 'ਚ ਸਲਮਾਨ ਖ਼ਾਨ ਨਜ਼ਰ ਆ ਰਹੇ ਹਨ। ਆਵਾਜ਼ ਵੀ ਉਨ੍ਹਾਂ ਦੀ ਹੈ। 'ਨੋਟਬੁੱਕ' ਫਿਲਮ ਦੇ ਗੀਤ 'ਮੈਂ ਤਾਰੇ' 'ਚ ਸਲਮਾਨ ਦੇ ਬੋਲ ਹਨ।Entertainment 1 year ago
-
ਅਜੂਬੇ ਨਾਲੋਂ ਘੱਟ ਨਹੀਂ ਜਰਖੜ ਸਟੇਡੀਅਮਜਰਖੜ ਖੇਡਾਂ ਦੀ ਵੱਡੀ ਖ਼ਾਸੀਅਤ ਹੈ ਕਿ ਇਨ੍ਹਾਂ ਵਿਚ ਓਲੰਪਿਕ ਪੱਧਰ ਦੀਆਂ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਸਟੇਡੀਅਮ 'ਚ ਇਕੋ ਸਮੇਂ 8 ਖੇਡਾਂ ਆਨੰਦ ਮਾਣਿਆ ਜਾ ਸਕਦਾ ਹੈ।Sports2 years ago
-
Punjabi Jagran Exclusive : 91 ਸਾਲਾਂ 'ਚ 5 ਵਾਰ ਬਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 7 ਵਾਰੀ ਗਏ ਜੇਲ੍ਹExclusive Story Of Punjabi Jagran : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ 91 ਸਾਲਾਂ 5 ਵਾਰ ਬਣੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਰਫ਼ 7 ਵਾਰੀ ਜ਼ੇਲ੍ਹ ਗਏ ਹਨ।Punjab2 years ago
-
ਉਈਗਰ ਮੁਸਲਮਾਨਾਂ 'ਤੇ ਚੀਨ ਨੂੰ ਘੇਰਨ ਦੀ ਤਿਆਰੀ-15 ਦੇਸ਼ਾਂ ਦੇ ਰਾਜਦੂਤਾਂ ਨੇ ਪੱਤਰ ਲਿਖ ਕੇ ਪ੍ਰਗਟਾਈ ਮਨੁੱਖੀ ਅਧਿਕਾਰ ਉਲੰਘਣਾ 'ਤੇ ਚਿੰਤਾ -ਅਮਰੀਕੀ ਸੰਸਦ ਮੈਂਬਰਾਂ ਨੇ ਦ-15 ਦੇਸ਼ਾਂ ਦੇ ਰਾਜਦੂਤਾਂ ਨੇ ਪੱਤਰ ਲਿਖ ਕੇ ਪ੍ਰਗਟਾਈ ਮਨੁੱਖੀ ਅਧਿਕਾਰ ਉਲੰਘਣਾ 'ਤੇ ਚਿੰਤਾ -ਅਮਰੀਕੀ ਸੰਸਦ ਮੈਂਬਰਾਂ ਨੇ ਦNews2 years ago
-
ਅਹਿਮਦੀਆ ਅਰਥਸ਼ਾਸਤਰੀ ਨੂੰ ਪਾਕਿ ਦੀ ਈਏਸੀ ਤੋਂ ਹਟਾਉਣ 'ਤੇ ਹੰਗਾਮਾਇਕ ਹੋਰ ਆਰਥਿਕ ਮਾਹਿਰ ਨੇ ਦਿੱਤਾ ਅਸਤੀਫ਼ਾ ਕੱਟੜਪੰਥੀਆਂ ਦੇ ਦਬਾਅ 'ਚ ਡਾ. ਆਤਿਫ ਨੂੰ ਹਟਾਇਆ ਇਸਲਾਮਾਬਾਦ (ਪੀਟੀਇਕ ਹੋਰ ਆਰਥਿਕ ਮਾਹਿਰ ਨੇ ਦਿੱਤਾ ਅਸਤੀਫ਼ਾ ਕੱਟੜਪੰਥੀਆਂ ਦੇ ਦਬਾਅ 'ਚ ਡਾ. ਆਤਿਫ ਨੂੰ ਹਟਾਇਆ ਇਸਲਾਮਾਬਾਦ (ਪੀਟੀNews2 years ago
-
ਦੱਖਣੀ ਚੀਨ ਸਾਗਰ ਦੇ ਵਿਵਾਦਿਤ ਟਾਪੂ ਕੋਲ ਪਹੁੰਚਿਆ ਅਮਰੀਕੀ ਜੰਗੀ ਬੇੜਾਅਮਰੀਕੀ ਜਲ ਸੈਨਾ ਦਾ ਜੰਗੀ ਬੇੜਾ ਦੱਖਣੀ ਚੀਨ ਸਾਗਰ 'ਚ ਚੀਨ ਵੱਲੋਂ ਬਣਾਏ ਗਏ ਨਕਲੀ ਟਾਪੂ ਦੇ ਨਜ਼ਦੀਕ ਪਹੁੰਚ ਗਿਆ। ਜੰਗੀ ਬੇੜੇ ਦੇ ਵਿਵਾਦਿਤ ਟਾਪੂ ਦੇ 12 ਨੌਟੀਕਲ ਮੀਲ ਦੇ ਘੇਰੇ ਤਕ ਪਹੁੰਚਣ ਨਾਲ ਬੀਜਿੰਗ ਨਾਰਾਜ਼ ਹੋ ਸਕਦਾ ਹੈ। ਅਮਰੀਕੀ ਜਲ ਸੈਨਾ ਦੀ ਸ਼ੁੱਕਰਵਾਰ ਦੀ ਮੁਹਿੰਮ ਰਣਨੀਤਕ ਜਲ ਖੇਤਰ 'ਚ ਚੀਨ ਦੇ ਸੰਮੁਦਰੀ ਇਲਾਕੇ 'ਤੇ ਆਜ਼ਾਦੀ ਸੀਮਿਤ ਕਰਨ ਦੇ ਯਤਨ ਦੇ ਮੁਕਾਬਲੇ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ। ਆਪਣਾ ਨਾਂ ਜਾਹਿਰ ਨਾ ਹੋਣ ਦੇਣ ਦੀ ਸ਼ਰਤ 'ਤNews2 years ago