excise duty on petrol
-
ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ 6ਵੇਂ ਦਿਨ ਵੀ ਵਾਧਾ, ਜਾਣੋ ਕੀ ਹਨ ਮੌਜੂਦਾ ਭਾਅਪੈਟਰੋਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ 57 ਪੈਸਿਆਂ ਦਾ ਵਾਧਾ ਦੇਖਣ ਨੂੰ ਮਿਲਿਆ, ਉੱਥੇ ਹੀ ਡੀਜ਼ਲ ਦੇ ਰੇਟ 'ਚ 59 ਪੈਸੇ ਦਾ ਵਾਧਾ ਦਰਜ ਕੀਤਾ ਗਿਆ। ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਕੀਮਤਾਂ 'ਚ ਬਦਲਾਅ ਕੀਤਾ ਹੈ।Business7 months ago
-
ਬਜਟ ਨੇ ਵਧਾਇਆ ਗ਼ਰੀਬ ਦੀ ਜੇਬ੍ਹ 'ਤੇ ਬੋਝ, ਰਾਤੋਂ-ਰਾਤ ਇੰਨੇ ਰੁਪਏ ਮਹਿੰਗਾ ਹੋ ਗਿਆ ਪੈਟਰੋਲਸ਼ੁੱਕਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਬਜਟ 'ਚ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਉਣ ਤੋਂ ਬਾਅਦ ਆਮ ਆਦਮੀ ਦੀ ਜੇਬ੍ਹ 'ਤੇ ਬੋਝ ਵਧ ਗਿਆ ਹੈ। ਬਜਟ 'ਚ ਕੀਤੀ ਗਈ ਵਿਵਸਥਾ ਦਾ ਅਸਰ ਅੱਜ ਤੇਲ ਕੀਮਤਾਂ 'ਤੇ ਦਿਖਾਈ ਦਿੱਤਾ ਹੈ ਅਤੇ ਰਾਤੋਂ-ਰਾਤ ਪੈਟਰੋਲ ਜਿੱਥੇ 2.45 ਰੁਪਏ ਮੰਹਿਗਾ ਹੋ ਗਿਆ ਹੈ ਉੱਥੇ ਡੀਜ਼ਲ ਦੀ ਕੀਮਤ 2.36 ਰੁਪਏ ਵਧ ਗਈ ਹੈ।Business1 year ago
-
Budget 2019: ਮਹਿੰਗਾ ਹੋਇਆ ਪੈਟਰੋਲ ਤੇ ਡੀਜ਼ਲ, ਸਰਕਾਰ ਵਧਾਏਗੀ 1% ਐਕਸਾਈਜ਼ ਡਿਊਟੀBudget 2019 Petro-Diesel Price, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਬਜਟ ਪੇਸ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੋਦੀ 2.0 ਸਰਕਾਰ ਨੇ ਆਪਣੇ ਪੂਰਨ ਬਜਟ 'ਚ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ।Business1 year ago
-
ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਧਾਈਨਵੀਂ ਦਿੱਲੀ (ਏਜੰਸੀ) : ਸਰਕਾਰ ਨੇ ਬਜਟ ਟੀਚਿਆਂ ਨੂੰ ਪੂਰਾ ਕਰਨ ਨੂੰ ਲੈ ਕੇ ਵਾਧੂ ਮਾਲੀਆ ਇਕੱਠਾ ਕਰਨ ਲਈ ਪੈਟ੍ਰੋਲ 'ਤੇ 1.6 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 40 ਪੈਸੇ ਪ੍ਰਤੀ ਲੀਟਰ 'ਐਕਸਾਈਜ਼ ਡਿਊਟੀ' ਵਧਾ ਦਿੱਤੀ। ਸੀਬੀਈਸੀ ਨੋਟੀਫਿਕੇਸ਼ਨ ਮੁਤਾਬਕ ਗ਼ੈਰ ਬ੍ਰਾਂਡਿਡ ਜਾਂ ਆਮ ਪੈਟ੫ੋਲ 'ਤੇ ਬੇਸਿਕ ਐਕਸਾਈਜ਼ ਡਿਊਟੀ 5.46 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 7.06 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।News5 years ago