exams
-
ਏਪੀਜੇ ਦੇ ਪਾੜਿ੍ਹਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨਪੱਤਰ ਪ੍ਰਰੇਰਕ, ਜਲੰਧਰ : ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਬੀਏ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈਆਂ ਗਈਆਂ ਫਾਈਨਲ ਪ੍ਰਰੀਖਿਆਵਾਂ 'ਚ ਸ਼ਾਨਦਾਰ ਅੰਕ ਹਾਸਲ ਕੀਤੇ ਹਨ।Punjab3 hours ago
-
PSEB Alert ! ਟਰਮ-2 ਹਿੰਦੀ ਵਿਸ਼ੇ ਦਾ 18 ਮਈ ਨੂੰ ਹੋਣ ਵਾਲਾ ਪੇਪਰ ਮੁਲਤਵੀ, ਹੁਣ ਇਸ ਤਰੀਕ ਨੂੰ ਹੋਵੇਗਾPSEB Alert ! ਪੰਜਾਬ ਸਿੱਖਿਆ ਬੋਰਡ ਮੈਨੇਜਮੈਂਟ ਨੇ ਕਿਹਾ ਹੈ ਕਿ ਪ੍ਰਿੰਸੀਪਲ ਤੇ ਪ੍ਰੀਖਿਆ ਕੇਂਦਰ ਕੰਟਰੋਲਰ ਆਪਣੇ ਪੱਧਰ 'ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਸੂਚਿਤ ਕਰ ਦੇਣ। ਇਹ ਹੁਕਮ ਓਪਨ ਪ੍ਰਣਾਲੀ ਦੇ ਵਿਦਿਆਰਥੀਆਂ ਲਈ ਲਾਗੂ ਨਹੀਂ ਹੋਣਗੇ।Education1 day ago
-
CTET 2022: ਪ੍ਰੀਖਿਆ ਦੀ ਉਡੀਕ ਕਰ ਰਹੇ ਉਮੀਦਵਾਰ ਨੋਟ ਕਰ ਲੈਣ, ਮਈ ਦੇ ਆਖਰੀ ਹਫਤੇ ਜਾਰੀ ਹੋ ਸਕਦੈ ਨੋਟੀਫਿਕੇਸ਼ਨਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) 2022 ਦੀ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਬੋਰਡ ਹੁਣ ਮਈ ਦੇ ਆਖ਼ਰੀ ਹਫ਼ਤੇ ਤੱਕ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ, ਜਦੋਂਕਿ ਪਹਿਲਾਂ ਅਪ੍ਰੈਲ ਅਤੇ ਫਿਰ ਮਈ ਦੇ ਪਹਿਲੇ ਹਫ਼ਤੇ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕਹੀ ਜਾ ਰਹੀ ਸੀ।Education1 day ago
-
PSEB 12ਵੀਂ ਦਾ ਟਰਮ 1 ਦੀ ਪ੍ਰੀਖਿਆ 2022 ਦਾ ਨਤੀਜਾ ਐਲਾਨ, pseb.ac.in 'ਤੇ ਇਸ ਤਰ੍ਹਾਂ ਕਰੋ ਚੈੱਕਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2021-22 ਨਾਲ ਸਬੰਧਤ ਬਾਰ੍ਹਵੀਂ ਜਮਾਤ ਨਾਲ ਸੰਬਧਤ ਟਰਮ-1 ਦੀਆਂ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਦਿੱਤਾ ਹੈ।ਹਾਲਾਂ ਇਹ ਨਤੀਜਾ ਅੰਸ਼ਿਕ ਰੂਪ `ਚ ਐਲਾਨਿਆ ਗਿਆ ਹੈ ਜਿਸ ਬਾਰੇ ਪੂਰਨ ਵੇਰਵੇ ਪੂਰੀਆਂ ਪ੍ਰੀਖਿਆਵਾਂ ਦੇ ਅੰਕ ਜੋੜਨ ਤੋਂ ਬਾਅਦ ਮਿਲਣਗੇ।Punjab4 days ago
-
CBSE Board Exam 2022: ਚੰਡੀਗੜ੍ਹ 'ਚ ਬੱਚਿਆਂ ਨੇ ਦਿੱਤਾ ਬੋਰਡ ਦਾ ਪੇਪਰ, ਮਾਪੇ ਹੀ ਕਰ ਰਹੇ ਪੇਪਰ ਚੈੱਕਇਨ੍ਹੀ ਦਿਨੀਂ ਚੰਡੀਗੜ੍ਹ 'ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਪ੍ਰਖਿਆਵਾਂ ਚਲ ਰਹੀਆਂ ਹਨ। 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਲਈ ਸ਼ਹਿਰ 'ਚ 79 ਪ੍ਰੀਖਿਆ ਕੇਂਦਰ ਬਣਾਏ ਗਏ ਹਨਤੇ ਨਾਲ ਹੀ ਨਾਲ ਪੇਪਰਾਂ ਦੀ ਚੈਂਕਿੰਗ ਵੀ ਹੋ ਰਹੀ ਹੈ।Punjab5 days ago
-
GNDU ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਮੈੱਸਟਰ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਤਬਦੀਲੀ ਦੇ ਆਸਾਰ, ਜਾਣੋ ਵਜ੍ਹਾਦਿ ਇੰਸਟੀਚਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਜਾਰੀ ਸੀਏ ਫਾਊਂਡੇਸ਼ਨ ਕੋਰਸ ਦੀ ਪ੍ਰੀਖਿਆਵਾਂ ਦੀਆਂ ਮਿਤੀਆਂ ਵਾਲੇ ਦਿਨ ਹੀ ਜੀਐੱਨਡੀਯੂ ਵੱਲੋਂ ਬੀਕਾਮ ਦੀ ਪ੍ਰੀਖਿਆ ਰੱਖ ਦਿੱਤੀ ਗਈ ਹੈ।Education5 days ago
-
ਫਿਰ ਬਦਲਿਆ PU ਚੰਡੀਗੜ੍ਹ ਦਾ ਅਕਾਦਮਿਕ ਕੈਲੰਡਰ, ਜਾਣੋ ਕਦੋਂ ਸ਼ੁਰੂ ਹੋਣਗੀਆਂ ਸਮੈਸਟਰ ਦੀਆਂ ਪ੍ਰੀਖਿਆਵਾਂ, ਇਹ ਹੈ ਗਰਮੀਆਂ ਦੀਆਂ ਛੁੱਟੀਆਂ ਦਾ ਸ਼ਡਿਊਲਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਮਾਨਤਾ ਪ੍ਰਾਪਤ 188 ਕਾਲਜਾਂ ਦਾ ਅਕਾਦਮਿਕ ਕੈਲੰਡਰ ਲਗਾਤਾਰ ਤੀਜੀ ਵਾਰ ਬਦਲਿਆ ਗਿਆ ਹੈ। ਪੀਯੂ ਦੇ ਡਿਪਟੀ ਰਜਿਸਟਰਾਰ (ਕਾਲਜ) ਵੱਲੋਂ ਜਾਰੀ ਪੱਤਰ ਵਿੱਚ ਅਕਾਦਮਿਕ ਕੈਲੰਡਰ ਸਬੰਧੀ ਸਥਿਤੀ ਸਪੱਸ਼ਟ ਕੀਤੀ ਗਈ ਹੈ। ਪੱਤਰ ਅਨੁਸਾਰ ਟੀਚਿੰਗPunjab6 days ago
-
CBSE Term 2 Class 10 Science : CBSE ਕਲਾਸ 10 ਸਾਇੰਸ ਦਾ ਪੇਪਰ ਮੰਗਲਵਾਰ ਨੂੰ, ਜਾਣੋ ਜ਼ਰੂਰੀ ਗੱਲਾਂ ਅਤੇ ਹਦਾਇਤਾਂਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਸਾਲ 2021-22 ਦੀ ਸੈਕੰਡਰੀ ਕਲਾਸ ਲਈ ਟਰਮ 2 ਦੇ ਇਮਤਿਹਾਨਾਂ ਦੇ ਅਨੁਸੂਚੀ ਦੇ ਹਿੱਸੇ ਵਜੋਂ ਮੰਗਲਵਾਰ, 10 ਮਈ 2022 ਨੂੰ ਸਾਇੰਸ ਪੇਪਰ ਕਰਨ ਲਈ ਤਹਿ ਕੀਤਾ ਗਿਆ ਹੈ। ਬੋਰਡ ਦੁਆਰਾEducation7 days ago
-
JEE Apex Board: ਨਵੇਂ ਸਿਖ਼ਰ ਬੋਰਡ ਦੀ ਦੇਖਰੇਖ ’ਚ ਹੋਣਗੇ ਜੇਈਈ-ਮੇਨਜ਼ ਤੇ ਐਡਵਾਂਸ, ਜਾਣੋ ਕੀ ਕੰਮ ਕਰੇਗਾ ਬੋਰਡਦੋ ਸਾਲਾਂ ਤਕ ਯਾਨੀ ਸਾਲ 2022 ਅਤੇ 2023 ਵਿਚ ਆਈਆਈਟੀ ਸਣੇ ਇੰਜੀਨੀਅਰਿੰਗ ਦੇ ਅੰਡਰ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਹੋਣ ਵਾਲੇ ਜੇਈਈ (ਜੁਆਇੰਟ ਐਂਟਰਸ ਐਗਜ਼ਾਮ) ਮੇਨਜ਼ ਅਤੇ ਜੇਈਈ-ਐਡਵਾਂਸ ਕਰਵਾਉਣ ਦਾ ਜ਼ਿੰਮਾ ਹੁਣ 19 ਮੈਂਬਰੀ ਇਕ ਨਵੇਂ ਸਿਖ਼ਰ ਬੋਰਡ ਕੋਲ ਹੋਵੇਗਾ। ਰਾਸ਼ਟਰੀ ਪੱਧਰ ਦੀਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਸਰਕਾਰ ਨੇ ਇਸ ਬੋਰਡ ਦਾ ਗਠਨ ਕੀਤਾ ਹੈ।National7 days ago
-
ਵਿਦਿਆਰਥੀਆਂ ਲਈ ਅਹਿਮ ਖ਼ਬਰ : ਬੀਕਾਮ ਤੇ ਸੀਏ ਪ੍ਰੀਖਿਆਵਾਂ ਦੀਆਂ ਤਰੀਕਾਂ ’ਚ ਟਕਰਾਅ, ਡੇਟਸ਼ੀਟ ’ਚ ਹੋ ਸਕਦੈ ਬਦਲਾਅਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 5 ਮਈ ਨੂੰ ਸਮੈਸਟਰ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ ਕੀਤੇ ਜਾਣ ਤੋਂ ਬਾਅਦ ਬੀਕਾਮ ਦੇ ਨਾਲ-ਨਾਲ ਸੀਏ ਦੀ ਤਿਆਰੀ ਕਰ ਰਹੇ ਵਿਦਿਆਰਥੀ ਪਰੇਸ਼ਾਨ ਹੋ ਗਏ ਹਨ। ਕਿਉਂਕਿ ਸੀਏ ਫਾਊਂਡੇਸ਼ਨ ਅਤੇ ਬੀਕਾਮ ਦੀਆਂ ਕੁਝ ਪ੍ਰੀਖਿਆਵਾਂ ਦੀਆਂ ਤਰੀਕਾਂ ਆਪਸ ਵਿਚ ਟਕਰਾਅ ਰਹੀਆਂ ਹਨ।Punjab8 days ago
-
PSEB ਦੀ ਵੱਡੀ ਲਾਪਰਵਾਹੀ ! 12ਵੀਂ ਦੇ ਇਸ ਪੇਪਰ 'ਚ ਵਿਦਿਆਰਥੀਆਂ ਦਾ 40 ਵਿਚੋਂ ਹੋਵੇਗਾ 15 ਅੰਕਾਂ ਦਾ ਨੁਕਸਾਨ, ਪੜ੍ਹੋ ਪੂਰਾ ਮਾਮਲਾਹੈਰਾਨੀਜਨਕ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ/ਸਿੱਖਿਆ ਵਿਭਾਗ ਵੱਲੋਂ ਲੱਖਾਂ ਰੁਪਏ ਖਰਚ ਕੇ ਸਿੱਖਿਆ ਸਮੱਗਰੀ, ਮਹੱਤਵਪੂਰਨ ਪ੍ਰਸ਼ਨ ਬੈਂਕ ਅਤੇ ਮਾਡਲ ਟੈਸਟ ਪੇਪਰ ਤਿਆਰ ਕਰਵਾ ਕੇ ਸਕੂਲਾਂ ਰਾਹੀਂ ਪ੍ਰਤੀ ਵਿਦਿਆਰਥੀ 12 ਰੁਪਏ ਦੀ ਗਰਾਂਟ ਖਰਚ ਕੇ ਭੇਜੀ ਇਸ ਸਮੱਗਰੀ ਨੂੰ ਪ੍ਰਸ਼ਨ ਪੱਤਰ ਤਿਆਰ ਕਰਨ ਸਮੇਂ ਨਜ਼ਰਅੰਦਾਜ਼ ਕਰ ਦਿੱਤਾ ਗਿਆ।Education9 days ago
-
ਜੀਐੱਨਡੀਯੂ ਸਮੈਸਟਰ ਪ੍ਰੀਖਿਆਵਾਂ ਜੂਨ ’ਚ, ਡੇਟ ਸ਼ੀਟ ਜਾਰੀ, 2 ਸੈਸ਼ਨਾਂ 'ਚ ਹੋਣਗੀਆਂ ਪ੍ਰੀਖਿਆਵਾਂਐੱਮਏ ਚੌਥਾ ਸਮੈਸਟਰ, ਬੀਏ ਦੂਜੇ ਤੇ ਛੇਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ ਆਫਲਾਈਨ ਮੋਡ ਰਾਹੀਂ ਪ੍ਰੀਖਿਆ ਕੇਂਦਰਾਂ ਵਿਚ ਲਈਆਂ ਜਾਣਗੀਆਂ। ਪ੍ਰੀਖਿਆਵਾਂ 2 ਸੈਸ਼ਨਾਂ ਵਿਚ ਹੋਣਗੀਆਂ।Punjab10 days ago
-
ਜੂਨ 'ਚ ਹੋਣਗੀਆਂ ਜੀਐੱਨਡੀਯੂ ਸਮੈਸਟਰ ਪ੍ਰਰੀਖਿਆਵਾਂ, ਡੇਟ ਸ਼ੀਟ ਜਾਰੀਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰਰੀਖਿਆਵਾਂ ਜੂਨ ਮਹੀਨੇ ਵਿਚ ਸ਼ੁਰੂ ਹੋਣਗੀਆਂ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਆਪਣੀ ਵੈੱਬਸਾਈਟ 'ਤੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਹੁਣ ਤਕ ਅੰਡਰ ਗ੍ਰੈਜੂਏਟ ਦੇ 65 ਅਤੇ ਪੋਸਟ ਗ੍ਰੈਜੂਏਟ ਦੇ 29 ਕੋਰਸਾਂ ਦੀ ਡੇਟ ਸ਼ੀਟ ਜਾਰੀ ਕੀਤੀ ਗਈ ਹੈ। ਇਹ ਪ੍ਰਰੀਖਿਆਵਾਂ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਜੁਲਾਈ ਮੱਧ ਤਕ ਚੱਲਣਗੀਆਂ। ਐੱਮਏ ਚੌਥਾ ਸਮੈਸਟਰ, ਬੀਏ ਦੂਜੇ ਤੇ ਛੇਵੇਂ ਸਮੈਸਟਰ ਦੀਆਂ ਪ੍ਰਰੀਖਿਆਵਾਂ ਪਹਿਲੀ ਜੂਨ ਤੋਂ ਸ਼ੁਰੂ ਹੋ ਰਹੀਆਂ ਹਨ।Punjab11 days ago
-
ਭਾਸ਼ਾ ਵਿਭਾਗ 12 ਜੂਨ ਨੂੰ ਕਰਵਾਏਗਾ ਪੰਜਾਬੀ ਪ੍ਰਬੋਧ ਪ੍ਰਰੀਖਿਆਪੱਤਰ ਪੇ੍ਰਰਕ, ਪਟਿਆਲਾ : ਭਾਸ਼ਾ ਵਿਭਾਗ ਪੰਜਾਬ 12 ਜੂਨ ਦਿਨ ਐਤਵਾਰ ਨੂੰ ਪੰਜਾਬੀ ਪ੍ਰਬੋਧ ਪ੍ਰਰੀਖਿਆ ਕਰਵਾਏਗਾ। ਭਾਸ਼ਾ ਵਿਭਾਗPunjab11 days ago
-
ਸਕੂਲਾਂ ’ਚ ਹੁਣ ਤੀਜੀ, ਪੰਜਵੀਂ ਤੇ ਅੱਠਵੀਂ ਦੀ ਵੀ ਹੋਵੇਗੀ ਬੋਰਡ ਵਾਂਗ ਪ੍ਰੀਖਿਆ ! ਜਾਣੋ ਕੇਂਦਰ ਦੀ ਤਿਆਰੀ ਬਾਰੇਕਈ ਸੂਬਿਆਂ ਨੇ ਸਿੱਖਿਆ ਦੀ ਗੁਣਵੱਤਾ ਨੂੰ ਮਜ਼ਬੂਤੀ ਦੇਣ ਦੀ ਪਹਿਲ ਤੇ ਤਹਿਤ ਪੰਜਵੀਂ ਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਨੂੰ ਮੁਡ਼ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਇਨ੍ਹਾਂ ’ਚ ਰਾਜਸਥਾਨ, ਮੱਧ ਪ੍ਰਦੇਸ਼ ਵਰਗੇ ਸੂਬਿਆਂ ਨੇ ਇਸਨੂੰ ਸ਼ੁਰੂ ਵੀ ਕਰ ਦਿੱਤਾ ਹੈ। ਪਰ ਤੀਜੀ ਦੇ ਪੱਧਰ ’ਤੇ ਹੁਣ ਤਕ ਇਸਨੂੰ ਕਿਤੇ ਨਹੀਂ ਅਪਣਾਇਆ ਗਿਆ।Education12 days ago
-
ਪ੍ਰਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਤੰਗ ਨਹੀਂ ਕਰਨਗੇ ਪਾਵਰਕੱਟਸੂਬੇ 'ਚ ਚੱਲ ਰਹੇ ਬਿਜਲੀ ਸੰਕਟ ਕਾਰਨ ਵਿਦਿਆਰਥੀਆਂ ਨੂੰ ਪ੍ਰਰੀਖਿਆ ਦੌਰਾਨ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਪ੍ਰਰੀਖਿਆ ਦੇ ਸਮੇਂ ਵਿਚ ਪਾਵਰ ਕੱਟ ਲੱਗਦਾ ਵੀ ਹੈ ਤਾਂ ਸਬੰਧਤ ਪ੍ਰਰੀਖਿਆ ਕੇਂਦਰ ਦੇ ਪਿੰ੍ਸੀਪਲ ਤੇ ਕੰਟਰੋਲਰ ਨੂੰ ਜਨਰੇਟਰ ਦਾ ਪ੍ਰਬੰਧ ਕਰਨਾ ਪਵੇਗਾ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਰੀਖਿਆ ਕੰਟਰੋਲਰ ਜੇਆਰ ਮਹਿਰੋਕ ਵੱਲੋਂ ਸਕੂਲਾਂ ਦੇ ਪਿੰ੍ਸੀਪਲਾਂ ਅਤੇ ਪ੍ਰਰੀਖਿਆ ਕੇਂਦਰ ਕੰਟਰੋਲਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।Punjab13 days ago
-
ਪ੍ਰਰੀਖਿਆਵਾਂ ਦੇ ਨਤੀਜਿਆਂ 'ਚ ਏਪੀਜੇ ਦੇ ਪਾੜ੍ਹੇ ਛਾਏਪੱਤਰ ਪ੍ਰਰੇਰਕ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਗਏ ਬੀ ਡਿਜ਼ਾਈਨ (ਮਲਟੀਮੀਡੀਆ) ਦੇ ਸੱਤਵੇਂ ਸਮੈਸਟਰ ਦੇ ਨਤੀਜੇ 'ਚ ਏਪੀਜੀ ਕਾਲਜ ਆਫ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।Punjab14 days ago
-
ਦਿੱਲੀ ਯੂਨੀਵਰਸਿਟੀ ਦਾ ਤੋਹਫ਼ਾ : DU 'ਚ ਡਿਗਰੀ ਪੂਰੀ ਕਰਨ ਲਈ ਇਸ ਅਪਲਾਈ ਕਰੋ, ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤਦਿੱਲੀ ਯੂਨੀਵਰਸਿਟੀ (ਡੀਯੂ) ਨੇ ਆਪਣੇ 100 ਸਾਲ ਪੂਰੇ ਹੋਣ 'ਤੇ ਸਾਬਕਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਹਫ਼ਾ ਦਿੱਤਾ ਹੈ। ਇਸਦੇ ਤਹਿਤ ਕਿਸੇ ਕਾਰਨ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਤੇ ਪ੍ਰਰੋਫੈਸ਼ਨਲ ਡਿਗਰੀ ਪੂਰੀ ਨਾ ਕਰ ਸਕਣ ਵਾਲੇ ਆਖ਼ਰੀ ਸਾਲ ਦੇ ਸਾਬਕਾ ਵਿਦਿਆਰਥੀਆਂ ਨੂੰ 'ਸ਼ਤਾਬਦੀ ਮੌਕਾ' ਦੇ ਰੂਪ 'ਚ ਡਿਗਰੀ ਪੂਰੀ ਕਰਨ ਦਾ ਮੌਕਾ ਦਿੱਤਾ ਹੈ। ਇਸ ਦੀ ਨੋਟੀਫਿਕੇਸ਼ਨ ਸੋਮਵਾਰ ਨੂੰ ਸ਼ਤਾਬਦੀ ਸਮਾਰੋਹ ਮੌਕੇ ਜਾਰੀ ਕਰ ਦਿੱਤੀ ਗਈ। ਇਸਦੇ ਲਈ ਡੀਯੂ ਦੀ ਵੈੱਬਸਾਈਟ 'ਤੇ ਦਿੱਤੇ ਲਿਕ 'ਤੇ ਜਾ ਕੇ ਪਹਿਲੀ ਮਈ ਤੋਂEducation14 days ago
-
NEET UG ਪ੍ਰੀਖਿਆ ਹੁਣ ਤਿੰਨ ਨਹੀਂ, 3 ਘੰਟੇ 20 ਮਿੰਟ ਦੀ ਹੋਵੇਗੀ, ਵਿਦਿਆਰਥੀਆਂ ਨੇ ਦਿੱਤਾ ਅਜਿਹਾ ਰਿਐਕਸ਼ਨNTA ਨੇ ਵਿਦਿਆਰਥੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਸਮਾਂ ਮਿਆਦ 'ਚ ਬਦਲਾਅ ਕੀਤਾ ਹੈ। ਇਹ ਪ੍ਰੀਖਿਆ 17 ਜੁਲਾਈ ਨੂੰ ਦੇਸ਼ ਭਰ 'ਚ ਆਫਲਾਈਨ ਪੈੱਨ-ਪੇਪਰ ਮੋਡ 'ਤੇ ਆਧਾਰਿਤ ਹੋਵੇਗੀ।Education15 days ago
-
ਪਾਰਦਰਸ਼ੀ ਤਰੀਕੇ ਨਾਲ ਦਾਖਲਾ ਪ੍ਰਰੀਖਿਆ ਸਫਲਤਾਪੂਰਵਕ ਸੰਪੰਨਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ ਜ਼ਿਲ੍ਹੇ ਵਿਚ ਜਵਾਹਰ ਨਵੋਦਿਆ ਵਿਦਿਆਲਾ ਦੀ ਕਲਾਸ ਛੇਵੀਂ ਵਿਚ ਦਾਖਲੇ ਲਈ ਹੋਈ ਪ੍ਰ ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ ਜ਼ਿਲ੍ਹੇ ਵਿਚ ਜਵਾਹਰ ਨਵੋਦਿਆ ਵਿਦਿਆਲਾ ਦੀ ਕਲਾਸ ਛੇਵੀਂ ਵਿਚ ਦਾਖਲੇ ਲਈ ਹੋਈ ਪ੍ਰPunjab16 days ago