ews
-
ਨਬਾਲਿਗ ਲੜਕੀ ਸ਼ੱਕੀ ਹਾਲਾਤ 'ਚ ਹੋਈ ਲਾਪਤਾਥਾਣਾ ਮੇਹਰਬਾਨ ਅਧੀਨ ਫਰੈਂਡਜ਼ ਕਲੋਨੀ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਮੇਹਰਬਾਨ ਦੀ ਪੁਲਿਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਦੇ ਬਿਆਨ ਪਰਚਾ ਦਰਜ ਕਰਕੇ ਲਾਪਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Punjab2 days ago
-
NEET PG: ਸੁਪਰੀਮ ਕੋਰਟ ਅੱਜ NEET PG EWS ਰਿਜ਼ਰਵੇਸ਼ਨ ਮਾਮਲੇ ਦੀ ਕਰੇਗਾ ਸੁਣਵਾਈ, ਇੱਥੇ ਜਾਣੋ ਹੁਣ ਤਕ ਦੇ ਅਪਡੇਟਸNEET PG EWS ਰਿਜ਼ਰਵੇਸ਼ਨ ਕੇਸ ਦੀ ਸੁਣਵਾਈ ਅੱਜ ਯਾਨੀ 02 ਅਗਸਤ, 2022 ਨੂੰ ਹੋਣੀ ਹੈ। ਦੇਸ਼ ਦੀ ਸਿਖਰਲੀ ਅਦਾਲਤ ਅੱਜ ਆਰਥਿਕ ਤੌਰ 'ਤੇ ਕਮਜ਼ੋਰ ਵਰਗ (ਈਡਬਲਯੂਐਸ) ਲਈ 8 ਲੱਖ ਰੁਪਏ ਦੀ ਨਿਸ਼ਚਿਤ ਸਾਲਾਨਾ ਆਮਦਨ ਸੀਮਾ ਦੇ ਮਾਮਲੇ ਨੂੰEducation17 days ago
-
ਲੜਕੀ ਨਾਲ ਛੇੜਛਾੜ ਕਰਨ ਦਾ ਵਿਰੋਧ ਕਰਨ 'ਤੇ ਮਾਪਿਆਂ 'ਤੇ ਹਮਲਾਮਲੋਆ ਈਡਬਲਿਊਐੱਸ ਫਲੈਟਸ ਦੇ ਸਾਹਮਣੇ ਲੜਕੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦਾ ਵਿਰੋਧ ਕਰਨ 'ਤੇ ਮੁਲਜ਼ਮਾਂ ਨੇ ਪਰਿਵਾਰਕ ਮੈਂਬਰਾਂ 'ਤੇ ਰਾਡ ਅਤੇ ਡੰਡਿਆਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।Punjab17 days ago
-
ਪ੍ਰਸ਼ਾਸਨ ਨੇ ਈਡਬਲਿਊਐੱਸ ਕਾਲੋਨੀਆਂ ਨੂੰ ਦਿੱਤੀ ਹਾਊਸ ਟੈਕਸ 'ਚ 50 ਫੀਸਦੀ ਛੋਟਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਈਡਬਲਿਊਐੱਸ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ। ਪ੍ਰਸ਼ਾਸਨ ਦੇ ਸਥਾਨਕ ਸਰਕਾਰਾਂ ਬਾਰੇ ਸਕੱਤਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ,Punjab23 days ago
-
ਪ੍ਰਸ਼ਾਸਨਿਕ ਮਨਜ਼ੂਰੀ ਤਕ ਨਹੀਂ ਮਿਲੇਗੀ ਈਡਬਲਿਊਐੱਸ ਕਾਲੋਨੀਆਂ ਨੂੰ ਟੈਕਸ ਤੋਂ ਛੋਟਈਡਬਲਿਊਐੱਸ ਕਾਲੋਨੀਆਂ 'ਚ ਹਾਊਸ ਟੈਕਸ ਦਾ ਭੁਗਤਾਨ ਕਰਨ 'ਤੇ ਸ਼ਹਿਰਵਾਸੀ ਸ਼ਸ਼ੋਪੰਜ 'ਚ ਹਨ ਕਿਉਂਕਿ ਨਗਰ ਨਿਗਮ ਦੇ ਸਦਨ ਨੇ ਸ਼ੁੱਕਰਵਾਰ ਨੂੰ ਕਾਲੋਨੀਆਂ ਦੇ ਮਕਾਨਾਂ ਨੂੰ ਹਾਊਸ ਟੈਕਸ ਤੋਂ ਛੋਟ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ। ਅਜਿਹੇ 'ਚ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਟੈਕਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈPunjab2 months ago
-
ਹੋਟਲ ਮੈਨੇਜਰ ਨੇ ਗੱਲੇ 'ਚੋਂ ਉਡਾਈ ਲੱਖਾਂ ਦੀ ਨਕਦੀ, ਲੰਮੇ ਸਮੇਂ ਤੋਂ ਕਰ ਰਿਹਾ ਸੀ ਅਮਾਨਤ 'ਚ ਖਿਆਨਤਥਾਣਾ ਮਾਡਲ ਟਾਊਨ ਅਧੀਨ ਇਲਾਕੇ ਵਿਚ ਸਥਿਤ ਹੋਟਲ ਦੇ ਮੈਨੇਜਰ ਨੈ ਅਮਾਨਤ ਵਿੱਚ ਖਿਆਨਤ ਕਰਦੇ ਹੋਏ ਗੱਲੇ ਵਿਚੋਂ ਲੱਖਾਂ ਰੁਪਏ ਨਗਦੀ ਉਡਾ ਲਈ। ਫੈਕਟਰੀ ਮਾਲਕ ਮੁਤਾਬਕ ਆਰੋਪੀ ਮਨੇਜਰ ਕਾਫ਼ੀ ਸਮੇਂ ਤੋਂ ਹੋਟਲ ਦੀ ਕਮਾਈ ਨੂੰ ਖੋਰਾ ਲਗਾ ਰਿਹਾ ਸੀ।Punjab4 months ago
-
ਮੀਟ ਦੁਕਾਨਦਾਰ ਰਜਬਾਹੇ 'ਚ ਸੁੱਟ ਰਹੇ ਮੀਟ ਦੇ ਵੱਡੇ ਟੁਕੜੇ, ਰੋਸਕਸਬਾ ਦੇਵੀਗੜ੍ਹ ਦੇ ਬਿਲਕੁਲ ਵਿਚਕਾਰ ਦੀ ਲੰਘਦਾ ਰਜਬਾਹਾ ਅੱਜ ਕੱਲ੍ਹ ਕੁਝ ਦੁਕਾਨਦਾਰਾਂ ਦੇ ਗੰਦ ਸੁੱਟਣ ਦਾ ਡੰਪ ਬਣ ਕੇ ਰਹਿ ਗਿਆ ਹੈ। ਰਜਬਾਹੇ ਦੇ ਪੁੱਲ ਦੇ ਆਸ-ਪਾਸ ਦੇ ਦੁਕਾਨਦਾਰ ਪੁੱਲ ਦੇ ਦੋਵੇਂ ਪਾਸੇ ਦੁਕਾਨਾਂ ਦਾ ਭਾਰੀ ਮਾਤਰਾ 'ਚ ਗੰਦ ਇਸ ਰਜਬਾਹੇ 'ਚ ਸੁੱਟਦੇ ਹਨ। ਇਸ ਤੋਂ ਇਲਾਵਾ ਰਜਬਾਹੇ ਦੇ ਪੁੱਲ ਦੇ ਦੋਵੇਂ ਪਾਸੇ ਬਹੁਤ ਸਾਰੀਆਂ ਮੁਰਗਾ, ਮੱਛੀ, ਬੱਕਰਾ ਤੇ ਸੂਰ ਦੇ ਮੀਟ ਦੀਆਂPunjab4 months ago
-
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ 'ਚ EWS ਕੈਟਾਗਰੀ ਦੀਆਂ 58 ਸੀਟਾਂ ਲਈ ਕਰੋ ਅਪਲਾਈ, ਭਰਨਾ ਪਵੇਗਾ ਗੂਗਲ ਫਾਰਮEWS ਸ਼੍ਰੇਣੀ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਲਾਜ਼ਮੀ ਹੈ ਕਿ ਉਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਘੱਟ ਹੋਵੇ। ਸਬੰਧਤ ਅਥਾਰਟੀ ਵੱਲੋਂ ਅਰਜ਼ੀ ਸਰਟੀਫਿਕੇਟ ਤਸਦੀਕ ਕਰਵਾਉਣਾ ਲਾਜ਼ਮੀ ਹੈ।Punjab4 months ago
-
Tejasswi Prakash ਦੇ 'ਨਾਗਿਨ 6' 'ਚ Ekta Kapoor ਪਾਣੀ ਦੀ ਤਰ੍ਹਾਂ ਵਹਾਏਗੀ ਪੈਸਾ, ਹੋਵੇਗਾ ਟੀਵੀ ਦਾ ਸਭ ਤੋਂ ਮਹਿੰਗਾ ਸ਼ੋਅ!ਬਿੱਗ ਬੌਸ 15 ਦੇ ਸ਼ੋਅ ਵਿੱਚ ਪ੍ਰਤੀਯੋਗੀ ਦੇ ਤੌਰ 'ਤੇ ਆਉਣ ਵਾਲੀਆਂ ਮਸ਼ਹੂਰ ਹਸਤੀਆਂ ਅਕਸਰ ਇਹ ਉਮੀਦ ਕਰਦੀਆਂ ਹਨ ਕਿ ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦਾ ਰੁਕਿਆ ਹੋਇਆ ਕਰੀਅਰ ਅਚਾਨਕ ਰਨਵੇ 'ਤੇ ਦੌੜਨਾ ਸ਼ੁਰੂ ਕਰ ਦੇਵੇਗਾ। ਪਰ ਸੀਜ਼ਨ 15 ਦੀ ਵਿਜੇਤਾ ਰਹੀ ਤੇਜਸਵੀ ਪ੍ਰਕਾਸ਼ ਦਾ ਕਰੀਅਰ ਇਸ ਸ਼ੋਅ ਨਾਲ ਸ਼ੁਰੂ ਹੋ ਗਿਆ ਹੈ। ਤੇਜਸਵੀ ਦੇ ਏਕਤਾ ਕਪੂਰ ਦੇ ਸੁਪਰਹਿੱਟ ਸ਼ੋਅ 'ਨਾਗਿਨ 6' ਦਾ ਹਿੱਸਾ ਬਣਨ ਦੀ ਖਬਰ ਉਸ ਨੂੰ ਗ੍ਰੈਂਡ ਫਿਨਾਲੇ ਵਾਲੇ ਦਿਨ ਟਰਾਫੀ ਮਿਲਣ ਤੋਂ ਪਹਿਲਾਂ ਹੀ ਸਾਹਮਣੇ ਆਈ ਸੀ।Entertainment 6 months ago
-
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ MCC ਨੇ ਨੀਟ ਯੂਜੀ, ਪੀਜੀ ਕੌਊਂਸਲਿੰਗ 2021 ਤਰੀਕਾਂ ਦੇ ਸਬੰਧ 'ਚ ਜਾਰੀ ਕੀਤੀ ਵੱਡੀ ਸੂਚਨਾ, ਪੜ੍ਹੋ ਅਪਡੇਟNEET PG ਕੌਂਊਸਲਿੰਗ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੈਡੀਕਲ ਕੌਂਊਸਲਿੰਗ ਕਮੇਟੀ, MCC ਨੇ ਇਕ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਇਸੇ ਤਹਿਤ ਐਮਸੀਸੀ ਨੇ ਵਿਦਿਆਰਥੀਆਂ ਨੂੰ NEET UG ਤੇ PG ਕੌਂਊਸਲਿੰਗ ਦੇ ਬਕਾਇਆ ਬਾਰੇ ਜਾਣਕਾਰੀ ਦਿੰਦੇ ਹੋਏ ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਕੌਂਊਸਲਿੰਗ ਦੀ ਮਿਤੀ ਅਧਿਕਾਰਤ ਵੈੱਬਸਾਈਟ mcc.nic.in 'ਤੇ ਜਲਦੀ ਹੀ ਜਾਰੀ ਕੀਤੀ ਜਾਵੇਗੀ।Education7 months ago
-
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ MCC ਨੇ NEET UG, PG ਕਾਉਂਸਲਿੰਗ 2021 ਦੀਆਂ ਤਰੀਕਾਂ ਨੂੰ ਲੈ ਕੇ ਜਾਰੀ ਕੀਤੀ ਵੱਡੀ ਜਾਣਕਾਰੀ, ਜਾਣੋ ਵੇਰਵੇਦੱਸ ਦੇਈਏ ਕਿ MCC ਆਲ ਇੰਡੀਆ ਕੋਟੇ ਵਿੱਚ NEET UG ਦਾਖਲੇ 2021 ਲਈ 15% ਕੋਟੇ ਅਤੇ NEET PG ਦਾਖਲਾ 2021 ਲਈ 50% ਕੋਟੇ ਲਈ ਆਨਲਾਈਨ ਕਾਊਂਸਲਿੰਗ ਕਰਵਾਏਗਾ।Education7 months ago
-
NEET PG Counselling 2022: ਸੁਪਰੀਮ ਕੋਰਟ ਦਾ ਫੈਸਲਾ, OBC ਅਤੇ EWS ਰਾਖਵਾਂਕਰਨ ਰਹੇਗਾ ਲਾਗੂਸੁਪਰੀਮ ਕੋਰਟ ਨੇ ਅੱਜ ਯਾਨੀ 7 ਜਨਵਰੀ ਨੂੰ ਆਲ ਇੰਡੀਆ ਕੋਟਾ (ਐਮਬੀਬੀਐਸ/ਬੀਡੀਐਸ ਅਤੇ ਐਮਡੀ/ਐਮਐਸ/ਐਮਡੀਐਸ) ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ (ਈਡਬਲਯੂਐਸ) ਵਿੱਚ ਕੋਟੇ ਦੇ ਮੁੱਦੇ 'ਤੇ ਸੁਣਵਾਈ ਕਰਦੇ ਹੋਏ ਫੈਸਲਾ ਸੁਣਾਇਆ ਹੈ। ਦਿੱਤਾ ਗਿਆ ਹੈ।Education7 months ago
-
ਕੌਂਸਲਿੰਗ ਸ਼ੁਰੂ ਕਰਨ ਲਈ ਕੇਂਦਰ ਨੇ ਸੁਪਰੀਮ ਕੋਰਟ ਤੋਂ ਮੰਗੀ ਇਜਾਜ਼ਤ, ਕਿਹਾ- ਡਾਕਟਰ ਪਰੇਸ਼ਾਨ ਹਨ ਤੇ ਉਨ੍ਹਾਂ ਦੀ ਚਿੰਤਾ ਜਾਇਜ਼ਰਾਖਵਾਂਕਰਨ ਦੇ ਪੇਚ ’ਚ ਫਸੀ ਨੀਟ ਪੀਜੀ ਦੀ ਕੌਂਸਲਿੰਗ ’ਤੇ ਬੁੱਧਵਾਰ ਨੂੰ ਵੀ ਸੁਪਰੀਮ ਕੋਰਟ ਤੋਂ ਕੋਈ ਆਦੇਸ਼ ਨਹੀਂ ਆਇਆ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕੌਂਸਲਿੰਗ ਸ਼ੁਰੂ ਕਰਨ ਦੀ ਇਜਾਜ਼ਤ ਮੰਗਦੇ ਹੋਏ ਕਿਹਾ ਕਿ ਡਾਕਟਰ ਪਰੇਸ਼ਾਨ ਹਨ ਤੇ ਉਨ੍ਹਾਂ ਦੀ ਚਿੰਤਾ ਜਾਇਜ਼ ਹੈ।National7 months ago
-
NEET PG ਕੌਂਸਲਿੰਗ : ਬੁੱਧਵਾਰ ਨੂੰ ਸੁਪਰੀਮ ਕੋਰਟ 'ਚ EWS ਰਾਖਵਾਂਕਰਨ ਸਬੰਧੀ ਹੋਵੇਗੀ ਸੁਣਵਾਈ, ਕੇਂਦਰ ਦੀ ਅਪੀਲ ’ਤੇ ਬਣੀ ਸਹਿਮਤੀਆਰਥਿਕ ਰੂਪ ਨਾਲ ਕਮਜ਼ੋਰ ਵਰਗ (ਈਡਬਲਯੂਐੱਸ) ਲਈ ਰਾਖਵਾਂਕਰਨ ਦੇ ਪੇਚ ’ਚ ਫਸੇ ਨੀਟ ਪੀਜੀ ਕੌਂਸਲਿੰਗ ਸ਼ੁਰੂ ਕਰਨ ਬਾਰੇ ਕੋਈ ਆਦੇਸ਼ ਦੇ ਸਕਦਾ ਹੈ। ਇਸ ਸਮੇਂ ਇਹ ਕੌਂਸਲਿੰਗ ਸ਼ੁਰੂ ਕਰਨ ਦੇ ਬਾਰੇ ਕੋਈ ਆਦੇਸ਼ ਦੇ ਸਕਦਾ ਹੈ।National7 months ago
-
ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਰਾਖਵਾਂਕਰਨ ਲਈ ਪਰਿਵਾਰਕ ਆਮਦਨ ਹੱਦ ਨੂੰ ਅੱਠ ਲੱਖ ਰੁਪਏ ਰੱਖਣ ਦਾ ਫ਼ੈਸਲਾ : ਕੇਂਦਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਉਸ ਨੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਲਈ ਮੌਜ਼ੂਦਾ ਕੁੱਲ ਸਾਲਾਨਾ ਪਰਿਵਾਰਕ ਆਮਦਨ ਹੱਦ ਨੂੰ ਅੱਠ ਲੱਖ ਰੁਪਏ ਜਾਂ ਉਸ ਤੋਂ ਘੱਟ ਬਣਾਈ ਰੱਖਣ ਦੇ ਤਿੰਨ ਮੈਂਬਰੀ ਪੈਨਲ ਦੀ ਸਿਫ਼ਾਰਸ਼ ਨੂੰ ਮਨਜ਼ੂਰ ਕਰਨ ਦਾ ਫ਼ੈਸਲਾ ਕੀਤਾ ਹੈ।National7 months ago
-
NEET PG ਕੌਂਸਲਿੰਗ 2021 ’ਚ ਨਹੀਂ ਬਦਲਣਗੇ EWS ਕੋਟੇ ਦੇ ਮਾਪਦੰਡ, ਕੇਂਦਰ ਨੇ ਕਮੇਟੀ ਦੀ ਗੱਲ ਮੰਨੀNEET PG ਕੌਂਸਲਿੰਗ ਦੇ ਈਡਬਲਯੂਐੱਸ ਕੋਟੇ ’ਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਨੀਟ ਪੀਜੀ ਕੌਂਸਲਿੰਗ ਅਤੇ ਪ੍ਰਵੇਸ਼ ਪ੍ਰਕਿਰਿਆ ਦੇ ਸਬੰਧ ’ਚ ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ (EWS) ਦੇ ਨਿਰਧਾਰਨ ਦੇ ਨਿਰਧਾਰਨ ਲਈ 8 ਲੱਖ ਸਾਲਾਨਾ ਆਮਦਨ ਸੀਮਾ ਦੇ ਮੌਜੂਦਾ ਮਾਪਦੰਡ ਨੂੰ ਬEducation7 months ago
-
ਦੰਦ ਸਾਫ਼ ਕਰਨ ਤੋਂ ਲੈ ਕੇ ਸਕਰਬਿੰਗ ਤਕ ਦੇ ਲਈ ਬੇਹੱਦ ਫਾਇਦੇਮੰਦ ਹੈ ਸਬਜ਼ੀਆਂ ਤੇ ਫ਼ਲਾਂ ਦੇ ਛਿਲਕੇਫ਼ਲਾਂ ਤੇ ਸਬਜ਼ੀਆਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਕੁਝ ਫ਼ਲਾਂ ਤੇ ਸਬਜ਼ੀਆਂ ਦੇ ਛਿਲਕੇ ਸਕਿੱਨ ਤੋਂ ਲੈ ਕੇ ਵਾਲਾਂ, ਇੱਥੋਂ ਤਕ ਕਿ ਦੰਦਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਜੀ ਹਾਂ, ਛਿਲਕਿਆਂ ਦਾ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਇਸ ਦੀ ਵਰਤੋਂ ਆਪਣੀ ਸੁੰਦਰਤਾ ਨੂੰ ਵਧਾਉਣ ਅਤੇ ਬਰਕਰਾਰ ਰੱਖਣ ਲਈ ਕਰ ਸਕਦੇ ਹਾਂ ਤਾਂ ਆਓ ਜਾਣਦੇ ਹਾਂ ਇਸ ਬਾਰੇ ਜ਼ਿਆਦਾ ਵਿਸਥਾਰ ’ਚLifestyle7 months ago
-
ਵੱਡੀ ਗਿਣਤੀ 'ਚ ਬਣੇ ਈਡਬਲਿਊਐੱਸ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ ਦੀ ਮੰਗ ਉੱਭਰਨ ਲੱਗੀਬੇਸ਼ੱਕ ਇਸ ਸਰਟੀਫਿਕੇਟ ਨੂੰ ਬਣਾਉਣ ਲਈ ਬਹੁਤ ਸਾਰੀਆਂ ਪ੍ਰਕਿਰਿਆਵਾਂ 'ਚੋਂ ਲੰਘਣਾ ਪੈਂਦਾ ਹੈ, ਜਿਸ ਵਿਚ ਇਕ ਸਾਲ ਦੀ ਆਮਦਨ (ਸਾਰੇ ਪਰਿਵਾਰ ਦੀ) 8 ਲੱਖ ਰੁਪਏ, ਜਿਸ ਘਰ ਵਿਚ ਰਿਹਾਇਸ਼ ਹੈ ਉਸ ਦੀ ਪੈਮਾਇਸ਼ ਦੋ ਸੌ ਗਜ ਤੋਂ ਵੱਧ ਨਾ ਹੋਵੇ ਅਤੇ ਸਮੁੱਚੇ ਪਰਿਵਾਰ ਦੀ ਜ਼ਮੀਨ ਵੀ ਪੰਜ ਏਕੜ ਤੋਂ ਵੱਧ ਨਹੀਂ ਹੋਣੀ ਚਾਹੀਦੀ,Punjab7 months ago
-
ਗ਼ਰੀਬ ਸਵਰਨਾਂ ਨੂੰ ਰਾਖਵੇਂਕਰਨ ਲਈ ਅੱਠ ਲੱਖ ਹੀ ਰਹੇਗੀ ਆਮਦਨ ਹੱਦ, EWS ਰਾਖਵੇਂਕਰਨ ਦੇ ਮਾਪਦੰਡਾਂ ’ਚ ਫ਼ਿਲਹਾਲ ਤਬਦੀਲੀ ਦੇ ਰੌਂਅ ’ਚ ਨਹੀਂ ਸਰਕਾਰਸਾਧਾਰਨ ਵਰਗ ਦੇ ਆਰਥਿਕ ਰੂਪ ’ਚ ਪੱਛੜਿਆਂ (ਈਡਬਲਯੂਐੱਸ) ਨੂੰ ਦਿੱਤੇ ਗਏ 10 ਫ਼ੀਸਦੀ ਰਾਖਵੇਂਕਰਨ ਲਈ ਤੈਅ ਮਾਪਦੰਡਾਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਸਵਾਲਾਂ ਤੋਂ ਸਰਕਾਰ ਉਂਝ ਵੀ ਭਾਰੀ ਉਲਝਣ ’ਚ ਹੈ ਪਰ ਉਹ ਅਜੇ ਇਸ ਲਈ ਤੈਅ ਮਾਪਦੰਡਾਂ ’ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੇ ਹੱਕ ’ਚ ਨਹੀਂ ਹੈ।National7 months ago
-
ਅੱਠ ਲੱਖ ਤਕ ਸਾਲਾਨਾ ਆਮਦਨ ਵਾਲੇ ਹੀ EWS ਕੋਟੇ ਦੇ ਹੱਕਦਾਰ, ਕੇਂਦਰੀ ਮੰਤਰੀ ਨੇ ਲੋਕ ਸਭਾ 'ਚ ਦਿੱਤਾ ਜਵਾਬਮੰਗਲਵਾਰ ਨੂੰ ਲੋਕ ਸਭਾ ’ਚ ਇਕ ਸਵਾਲ ਦੇ ਲਿਖਤੀ ਜਵਾਬ ’ਚ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਵੀਰੇਂਦਰ ਕੁਮਾਰ ਨੇ ਕਿਹਾ ਕਿ ਓਬੀਸੀ ਕ੍ਰੀਮੀ ਲੇਅਰ ਦੇ ਨਿਰਧਾਰਨ ਤੇ ਈਡਬਲਯੂਐੱਸ ਕੋਟੇ ’ਚ ਵਿਅਕਤੀਆਂ ਦੀ ਚੋਣ ਦਾ ਮਾਪਦੰਡ ਬਿਲਕੁਲ ਵੱਖਰਾ ਹੋਣ ਦੇ ਬਾਵਜੂਦ ਦੋਵਾਂ ਲਈ ਸਾਲਾਨਾ ਆਮਦਨ ਦੀ ਹੱਦ ਬਰਾਬਰ ਅੱਠ ਲੱਖ ਰੁਪਏ ਹੈ।National8 months ago