epidemic
-
ਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਡਬਲਯੂਐੱਚਓ ਫਿਰ ਸਵਾਲਾਂ ਦੇ ਘੇਰੇ 'ਚਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਫਿਰ ਸਵਾਲਾਂ ਦੇ ਘੇਰੇ 'ਚ ਹਨ। ਇਹ ਸਵਾਲ ਡਬਲਯੂਐੱਚਓ ਵੱਲੋਂ ਗਠਿਤ ਇਕ ਆਜ਼ਾਦ ਕਮੇਟੀ ਨੇ ਹੀ ਉਠਾਏ ਹਨ...World1 day ago
-
corona in india : ਦੇਸ਼ 'ਚ ਪਹਿਲੀ ਵਾਰ ਦੋ ਫ਼ੀਸਦੀ ਤੋਂ ਘੱਟ ਸਰਗਰਮ ਮਾਮਲੇ, ਸ਼ਨਿਚਰਵਾਰ ਨੂੁੰ 7.79 ਲੱਖ ਟੈਸਟਪਿਛਲੇ 10 ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ 20 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲ ਰਹੇ ਹਨ। ਰੋਜ਼ਾਨਾ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਣਿਆ ਹੋਇਆ ਹੈ।National3 days ago
-
ਮਹਾਮਾਰੀ ਤੋਂ ਬਚਾਉਣ ਲਈ ਕਾਰਗਰ ‘ਮਾਸਕ’ ਜੰਗਲੀ ਜੀਵਾਂ ਲਈ ਸਾਬਤ ਹੋ ਰਿਹਾ ਨੁਕਸਾਨਦੇਹInternational news ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕਾਰਗਰ ਮਾਸਕ ਜੀਵਾਂ, ਪੰਛੀਆਂ ਤੇ ਪਾਣੀ ’ਚ ਰਹਿਣ ਵਾਲੇ ਜੀਵ-ਜੰਤੂਆਂ ਲਈ ਨੁਕਸਾਨਦੇਹ ਤੇ ਘਾਤਕ ਸਾਬਤ ਹੋ ਰਿਹਾ ਹੈ। ਜਦ ਤੋਂ ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਸਰਵਜਨਿਕ ਥਾਵਾਂ ’ਤੇ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਹੈWorld5 days ago
-
ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਅਨ ਓਪਨ 'ਚੋਂ ਹਟੇ ਜਾਨ ਇਸਨਰਅਮਰੀਕਾ ਦੇ ਟੈਨਿਸ ਖਿਡਾਰੀ ਜਾਨ ਇਸਨਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਆ ਓਪਨ ਵਿਚ ਹਿੱਸਾ ਨਹੀਂ ਲੈਣਗੇ...Sports8 days ago
-
coronavirus in india : ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਪਈ ਮੱਠੀ, ਦੇਸ਼ 'ਚ 18 ਹਜ਼ਾਰ ਨਵੇਂ ਮਾਮਲੇਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਮੱਠੀ ਪਈ ਹੋਈ ਹੈ। ਇਕ-ਦੋ ਦਿਨ ਨੂੰ ਛੱਡ ਕੇ ਪਿਛਲੇ ਪੂਰੇ ਹਫ਼ਤੇ ਤੋਂ ਰੋਜ਼ 20 ਤੋਂ ਘੱਟ ਨਵੇਂ ਮਾਮਲੇ ਮਿਲ ਰਹੇ ਹਨ ਤੇ ਜ਼ਿਆਦਾ ਗਿਣਤੀ 'ਚ ਮਰੀਜ਼ ਠੀਕ ਹੋ ਰਹੇ ਹਨ।National11 days ago
-
ਕੋਵਿਡ-19 ਮਹਾਮਾਰੀ ਦੇ ਚਲਦਿਆ ‘ਟੈਲੀਮੈਡੀਸਨ’ ਦਾ ਟ੍ਰੈਂਡ, ਜਾਣੋ ਇਸ ਦੀਆਂ ਸੁਵਿਧਾਵਾਂNational news ਆਨਲਾਈਨ ਰਿਸਰਚ ਏਜੰਸੀਆਂ ਦੇ ਅੰਕੜੇ ਦੱਸਦੇ ਹਨ ਕਿ ਸਾਲ 2020 ’ਚ ਮਾਰਚ ਤੋਂ ਮਈ ਤਕ ਤਿੰਨ ਮਹੀਨਿਆਂ ’ਚ ਕਰੀਬ ਪੰਜ ਕਰੋੜ ਲੋਕਾਂ ਨੇ ਘੱਟ ਤੋਂ ਘੱਟ ਦੋ ਵਾਰ ਆਨਲਾਈਨ ਡਾਕਟਰੀ ਸੇਵਾਵਾਂ ਲਈਆਂ। ਭਾਰਤੀਆਂ ਨੇ ਡਾਕਟਰ ਦੇ ਕੋਲ ਜਾਣ ਦੀ ਬਜ਼ਾਏ ਘਰ ਬੈਠੇ ਹੀ ਫੋਨ ’ਤੇ ਡਾਕਟਰਾਂ ਦੀ ਸਲਾਹ ਲਈ।National15 days ago
-
ਦੇਸ਼ 'ਚ ਕੋਰੋਨਾ ਮਹਾਮਾਰੀ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ ਇਕ ਕਰੋੜ ਨੇੜੇ ਪੁੱਜਿਆਕੋਰੋਨਾ ਖ਼ਿਲਾਫ਼ ਜਾਰੀ ਜੰਗ 'ਚ ਭਾਰਤ ਨੂੰ ਦੋਹਰੀ ਸਫਲਤਾ ਮਿਲ ਰਹੀ ਹੈ। ਇਕ ਪਾਸੇ ਰੋਜ਼ ਵੱਡੀ ਗਿਣਤੀ 'ਚ ਮਰੀਜ਼ ਠੀਕ ਹੋ ਰਹੇ ਹਨ...National15 days ago
-
ਕੋਰੋਨਾ ਕਾਲ ਦੇ ਸੰਕਲਪਨਵਾਂ ਸਾਲ ਆ ਚੁੱਕਾ ਹੈ। ਨਾਲ ਹੀ ਨਵੇਂ ਸੰਕਲਪ ਵੀ। ਜਿਸ ਨੂੰ ਵੀ ਦੇਖੋ, ਉਹੀ ਇਕ-ਦੋ ਸੰਕਲਪ ਚੁੱਕੀ ਘੁੰਮ ਰਿਹਾ ਹੈ।Editorial16 days ago
-
Coronavirus in India : ਦੇਸ਼ 'ਚ 99 ਲੱਖ ਤੋਂ ਵੱਧ ਲੋਕਾਂ ਨੇ ਦਿੱਤੀ ਮਹਾਮਾਰੀ ਨੂੰ ਮਾਤਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਦੇਸ਼ ਦੇ ਹਾਲਾਤ ਲਗਾਤਾਰ ਬਿਹਤਰ ਹੋ ਰਹੇ ਹਨ...National18 days ago
-
Coronavirus : ਜੁਲਾਈ ਤਕ ਖ਼ਤਮ ਹੋ ਜਾਵੇਗੀ ਮਹਾਮਾਰੀ, ਜਾਣੋ ਕੀ ਬੋਲੇ ਵਾਇਰਸ ਐਕਸਪਰਟ ਐਂਥੋਨੀ ਫਾਊਚੀAnthony Fauci on Coronavirus ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਭਾਰਤ 'ਚ ਵੀ ਸੀਰਮ ਇੰਸਟੀਚਿਊਟ 'ਚ ਤਿਆਰ ਕੀਤੀ ਜਾ ਰਹੀ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਣ ਦੀ ਉਮੀਦ ਹੈ।National19 days ago
-
ਬਿ੍ਟੇਨ 'ਚ ਵਧਿਆ ਕੋਰੋਨਾ ਮਹਾਮਾਰੀ ਦਾ ਕਹਿਰ ; 24 ਘੰਟਿਆਂ ਦੌਰਾਨ 55 ਹਜ਼ਾਰ ਨਵੇਂ ਕੇਸ ਮਿਲੇ, 964 ਮੌਤਾਂਬਿ੍ਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ...World19 days ago
-
ਰਾਸ਼ਟਰਪਤੀ ਕੋਵਿੰਦ ਨੇ ਦਿੱਤੇ ਡਿਜੀਟਲ ਇੰਡੀਆ ਪੁਰਸਕਾਰ, ਬੋਲੇ-ਭਾਰਤ ਨੂੰ ਡਿਜੀਟਲ ਮਹਾਸ਼ਕਤੀ ਬਣਾਉਣਾ ਸਾਡਾ ਦਿ੍ਰਸ਼ਟੀਕੋਣਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਡਿਜੀਟਲ ਗਵਰਨਰਜ਼ ਦੇ ਖੇਤਰ ’ਚ ਸ਼ਲਾਘਾਯੋਗ ਕੰਮ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨਗੇ। ਰਾਸ਼ਟਰਪਤੀ ਅੱਜ ਅਜਿਹੇ ਲੋਕਾਂ ਨੂੰ ਡਿਜੀਟਲ ਇੰਡੀਆ ਪੁਰਸਕਾਰ ((Digital India Awards) ਭੇਟ ਕਰਨਗੇ। ਹਰ ਦੋ ਸਾਲ ਬਾਅਦ ਹੋਣ ਵਾਲੇ ਇਹ ਪੁਰਸਕਾਰ ਸਮਾਗਮ 11 ਵਜੇ ਤੋਂ ਸ਼ੁਰੂ ਹੋਵੇਗਾ।National22 days ago
-
ਮਹਾਮਾਰੀ ਵਾਲਾ ਵਰ੍ਹਾਮਨੁੱਖੀ ਇਤਿਹਾਸ ਵਿਚ ਸੰਨ 2020 ਨੂੰ ਹੁਣ ਤਕ ਦੀ ਸਭ ਤੋਂ ਵੱਡੀ ਮਹਾਮਾਰੀ ਵਾਲੇ ਸਾਲ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਰਹੇਗਾ। ਇਸ ਸਾਲ ਨੇ ਸਾਡੀਆਂ ਸਦੀਆਂ ਪੁਰਾਣੀਆਂ ਅਣਗਿਣਤ ਮਿੱਥਾਂ ਨੂੰ ਚਕਨਾਚੂਰ ਕੀਤਾ ਹੈ।Editorial25 days ago
-
ਕੋਰੋਨਾ ਦੀ ਨਵੀਂ ਕਿਸਮ ਮਿਲਣ ਨਾਲ ਬਰਤਾਨੀਆ 'ਚ ਮਹਾਮਾਰੀ ਵਧੀ, ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਲਾਜ਼ਮੀਬਿ੍ਟੇਨ ਵਿਚ ਕੋਰੋਨਾ ਵਾਇਰਸ ਦੀ ਇਕ ਨਵੀਂ ਕਿਸਮ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ। ਇਸ ਯੂਰਪੀ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 39 ਹਜ਼ਾਰ 36 ਨਵੇਂ ਕੋਰੋਨਾ ਦੇ ਮਰੀਜ਼ ਮਿਲੇ ਹਨ।World27 days ago
-
ਕੋਰੋਨਾ ਮਹਾਮਾਰੀ ਕਾਰਨ ਯੂਏਈ ਨੇ ਲਾਈਆਂ ਵੀਜ਼ਾ ਪਾਬੰਦੀਆਂਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾਹ ਬਿਨ ਜ਼ਾਇਦ ਅਲ ਨਾਹਯਾਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਵੀਜ਼ੇ ਨੂੰ ਲੈ ਕੇ ਹੋਈ ਵਾਰਤਾ ਵਿਚ ਇਹ ਗੱਲ ਸਪੱਸ਼ਟ ਕੀਤੀ ਹੈ।World1 month ago
-
ਜਲੰਧਰ 'ਚ ਕੋਰੋਨਾ ਨਾਲ ਇਕ ਹੋਰ ਮੌਤ, 41 ਵਿਅਕਤੀ ਆਏ ਪਾਜ਼ੇਟਿਵਕੋਰੋਨਾ ਵਾਇਰਸ ਮਹਾਮਾਰੀ ਨੇ ਸੋਮਵਾਰ ਨੂੰ ਇਕ ਹੋਰ ਮਰੀਜ਼ ਦੀ ਜਾਨ ਲੈ ਲਈ ਤੇ 41 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।Punjab1 month ago
-
Coronavirus In India: ਦੇਸ਼ 'ਚ ਸਰਗਰਮ ਮਾਮਲੇ ਘੱਟ ਕੇ ਤਿੰਨ ਲੱਖ ਦੇ ਨੇੜੇ, ਮਹਾਰਾਸ਼ਟਰ 'ਚ ਸਭ ਤੋਂ ਵੱਧ ਮੌਤਾਂਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਸਥਿਤੀ ਲਗਾਤਾਰ ਬਿਹਤਰ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਨਵੇਂ ਮਾਮਲਿਆਂ ਤੋਂ ਵੱਧ ਮਰੀਜ਼ ਠੀਕ ਹੋ ਰਹੇ ਹਨ ਜਿਸ ਦੇ ਨਤੀਜੇ ਵਜੋਂ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ।National1 month ago
-
ਕੋਰੋਨਾ ਮਹਾਮਾਰੀ ਕਾਰਨ ਗੁਜਰਾਤ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ 'ਤੇ ਰੋਕਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਰਾਜਕੋਟ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ ਤੇ ਲੁੱਟਣ 'ਤੇ 16 ਜਨਵਰੀ ਤਕ ਪਾਬੰਦੀ ਰਹੇਗੀ...National1 month ago
-
Coronavirus in India : ਦੇਸ਼ 'ਚ 95 ਫ਼ੀਸਦੀ ਮਰੀਜ਼ਾਂ ਨੇ ਮਹਾਮਾਰੀ ਨੂੰ ਦਿੱਤੀ ਮਾਤਦੇਸ਼ 'ਚ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਦੇ ਠੀਕ ਹੋਣ ਦੀ ਦਰ 95 ਫ਼ੀਸਦੀ ਤੋਂ ਜ਼ਿਆਦਾ ਹੋ ਗਈ ਹੈ...National1 month ago
-
Coronavirus India : ਘੱਟ ਹੋਈ ਕੋਰੋਨਾ ਦੀ ਰਫ਼ਤਾਰ, ਹਫ਼ਤੇ ਭਰ ਤੋਂ ਰੋਜ਼ 30 ਹਜ਼ਾਰ ਨਵੇਂ ਕੇਸਵੈਕਸੀਨ ਆਉਣ ਤੋਂ ਪਹਿਲਾਂ ਭਾਰਤ ਵਿਚ ਕੋਰੋਨਾ ਦੀ ਰਫ਼ਤਾਰ ਹੌਲੀ ਪੈਂਦੀ ਜਾ ਰਹੀ ਹੈ। ਪਿਛਲੇ ਇਕ ਹਫ਼ਤੇ ਤੋਂ ਰੋਜ਼ਾਨਾ ਲਗਪਗ 30 ਹਜ਼ਾਰ ਨਵੇਂ ਮਾਮਲੇ ਮਿਲ ਰਹੇ ਹਨ ਅਤੇ ਪੰਜ ਸੌ ਤੋਂ ਘੱਟ ਮੌਤਾਂ ਵੀ ਹੋ ਰਹੀਆਂ ਹਨ।National1 month ago