epf transfer
-
PF ਦਾ ਪੈਸਾ ਆਨਲਾਈਨ ਟਰਾਂਸਫਰ ਕਰਨਾ ਹੈ ਬੇਹੱਦ ਆਸਾਨ, ਇਹ ਪ੍ਰਕਿਰਿਆ ਅਪਣਾਓਤੁਸੀਂ ਆਪਣੇ ਕੰਮ ਦੀ ਚੰਗੀ ਸਮਝ ਰੱਖਦੇ ਹੋ ਤਾਂ ਪੱਕਾ ਹੈ ਕਿ ਤੁਹਾਨੂੰ ਦੂਸਰੀਆਂ ਕੰਪਨੀਆਂ ਤੋਂ ਚੰਗੇ ਆਫਰ ਆਉਂਦੇ ਰਹਿੰਦੇ ਹੋਣਗੇ। ਅਜਿਹੇ 'ਚ ਕਈ ਵਾਰ ਅਸੀਂ ਚੰਗੀਆਂ ਆਫਰਾਂ ਨੂੰ ਨਾ ਨਹੀਂ ਕਰ ਪਾਉਂਦੇ ਤੇ ਨਵੀਂ ਕੰਪਨੀ ਜੁਆਇਨ ਕਰ ਲੈਂਦੇ ਹਾਂ। ਇਸ ਦੇ ਬਾਅਦ ਤੁਸੀਂ ਆਪਣੇ ਪੀਐੱਫ ਅਕਾਊਂਟ 'ਚ ਜਮ੍ਹਾ ਰਾਸ਼ੀ ਨੂੰ ਕੱਢ ਵੀ ਸਕਦੇBusiness1 day ago
-
ਈਪੀਐੱਫ ਦਾ ਪੈਸਾ ਆਨਲਾਈਨ ਟਰਾਂਸਫਰ ਕਰਨ ਲਈ ਤੁਹਾਨੂੰ ਕਰਨਾ ਪਵੇਗਾ ਇਹ ਕੰਮਰਿਟਾਇਰ ਹੋਣ ਤੋਂ ਬਾਅਦ ਕਰਮਚਾਰੀ ਨੂੰ ਵਿਆਜ ਦੇ ਨਾਲ ਇਕ ਵੱਡੀ ਰਕਮ ਮਿਲਦੀ ਹੈ ਤੇ ਈਪੀਐੱਸ ਦੇ ਤਹਿਤ ਪੈਂਸ਼ਨ ਵੀ ਮਿਲਦੀ ਹੈ। ਪੀਐੱਫ ਖਾਤੇ ਨੂੰ ਮੈਨੇਜ਼ ਕਰਨਾ ਬਹੁਤ ਮੁਸ਼ਕਿਲ ਨਹੀਂ ਹੈ।Business1 month ago
-
EPFO ਦੇ ਇਸ ਨਿਯਮ ਦਾ ਇਸਤੇਮਾਲ ਕਰ ਕੇ ਤੁਸੀਂ ਵੀ ਵਧਾ ਸਕਦੇ ਹੋ ਆਪਣੇ PF ਦਾ ਪੈਸਾ, ਪੜ੍ਹੋ ਕਿਵੇਂਨੌਕਰੀ ਕਰਨ ਵਾਲਿਆਂ ਲਈ ਪੀਐੱਫ ਦਾ ਪੈਸਾ ਉਨ੍ਹਾਂ ਦੀ ਜੀਵਨ ਭਰ ਦੀ ਜਮ੍ਹਾਂ ਪੂੰਜੀ ਹੁੰਦਾ ਹੈ ਜਿਹੜਾ ਬੁਢਾਪੇ 'ਚ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਕੰਮ ਆਉਂਦਾ ਹੈ। PF ਤੁਹਾਡਾ ਰਿਟਾਇਰਮੈਂਟ ਫੰਡ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਪੀਐੱਫ ਖਾਤੇ ਨੂੰ ਸਹੀ ਤਰ੍ਹਾਂ ਨਾਲ ਮੈਨੇਜ ਕਰੋ।Business1 month ago