entire
-
ਇਕ-ਦੋ ਦਿਨਾਂ 'ਚ ਕੇਂਦਰੀ ਵਿਦਿਆਲਿਆਂ ਨੂੰ ਵੀ ਖੋਲ੍ਹਣ 'ਤੇ ਫ਼ੈਸਲਾ, ਫਿਲਹਾਲ ਇਕ ਸਮੇਂ 'ਚ ਨਹੀਂ ਬੁਲਾਈ ਜਾਏਗੀ ਪੂਰੀ ਕਲਾਸਦਿੱਲੀ ਦੇ ਕੇਂਦਰੀ ਵਿਦਿਆਲਿਆਂ ਨੂੰ ਵੀ ਖੋਲ੍ਹਣ ਦਾ ਫ਼ੈਸਲਾ ਹੁਣ ਅਗਲੇ ਇਕ-ਦੋ ਦਿਨਾਂ 'ਚ ਕੀਤਾ ਜਾ ਸਕਦਾ ਹੈ...Education1 month ago
-
ਦੱਖਣੀ ਅਫਰੀਕਾ ਕ੍ਰਿਕਟ ਦੇ ਸਮੁੱਚੇ ਬੋਰਡ ਨੇ ਦਿੱਤਾ ਅਸਤੀਫ਼ਾਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਦੇ 10 ਮੈਂਬਰੀ ਨਿਰਦੇਸ਼ਕ ਮੰਡਲ ਨੇ ਅਸਤੀਫ਼ਾ ਦੇ ਦਿੱਤਾ ਹੈ...Cricket4 months ago
-
ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਸੂਬੇ ਨੂੰ ਇਕ ਮੰਡੀ ਐਲਾਨਣ ਲਈ ਪ੍ਰਾਈਵੇਟ ਮੈਂਬਰ ਬਿੱਲ ਕੀਤਾ ਪੇਸ਼ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰ ਕੇ ਮੰਗ ਕੀਤੀ ਕਿ ਸਾਰੇ ਸੂਬੇ ਨੂੰ ਇਕ ਮੰਡੀ (ਸਰਕਾਰੀ ਮੰਡੀ) ਐਲਾਨਿਆ ਜਾਵੇ ਤਾਂ ਜੋ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।Punjab4 months ago
-
ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ ਨੇ ਕਿਹਾ; ਚੀਨ ਪੂਰੇ ਖੇਤਰ ਲਈ ਖ਼ਤਰਾਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਚੀਨ ਦੇ ਜਹਾਜ਼ਾਂ ਨੇ ਦੇਸ਼ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਨਾਲ ਇਹ ਪਤਾ ਚੱਲਦਾ ਹੈWorld5 months ago
-
ਮੀਡੀਆ ਨੂੰ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਨਹੀਂ : ਸੁਪਰੀਮ ਕੋਰਟਸੁਪਰੀਮ ਕੋਰਟ ਨੇ ਸੁਦਰਸ਼ਨ ਟੀਵੀ ਨੂੰ ਉਸ ਦੇ ਪ੍ਰੋਗਰਾਮ 'ਬਿੰਦਾਸ ਬੋਲ' 'ਤੇ ਸਵਾਲ ਕਰਦੇ ਹੋਏ ਕਿਹਾ ਕਿ ਕੀ ਮੀਡੀਆ ਨੂੰ ਇਕ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।National5 months ago
-
ਕੇਂਦਰ ਨੇ ਦਿੱਤਾ ਭਰੋਸਾ, ਸੂਬਿਆਂ ਦੇ ਪੂਰੇ ਨੁਕਸਾਨ ਦੀ ਹੋਵੇਗੀ ਪੂਰਤੀਜੀਐੱਸਟੀ ਨੁਕਸਾਨ ਪੂਰਤੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪੂਰੀ ਪੂਰਤੀ ਦਾ ਭਰੋਸਾ ਦੁਆਇਆ ਹੈ।Business5 months ago
-
ਚੀਨ ਨਾਲ ਲੱਗਦੀਆਂ ਸਰਹੱਦਾਂ 'ਤੇ ਸਥਿਤੀ ਪੂਰੀ ਤਰ੍ਹਾਂ ਕਾਬੂ 'ਚ : ਜਨਰਲ ਐੱਮਐੱਮ ਨਰਵਾਣੇਆਰਮੀ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਚੀਨ ਨਾਲ ਸਾਡੀਆਂ ਸਰਹੱਦਾਂ 'ਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਸੈਨਾ ਮੁਖੀ ਨੇ ਇਹ ਗੱਲ ਸ਼ਨੀਵਾਰ ਨੂੰ ਭਾਰਤੀ ਸੈਨਾ ਅਕਾਦਮੀ ਦੇਹਰਾਦੂਨ ਵਿਚ ਆਯੋਜਿਤ ਪਾਸਿੰਗ ਆਊਟ ਪਰੇਡ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਹੀ।National8 months ago
-
ਡ੍ਰੈਗਨ ਦਾ ਨਵਾਂ ਪੈਂਤਰਾ, ਚੀਨ ਨੇ ਸਮੁੱਚੀ ਗਲਵਾਂ ਵਾਦੀ 'ਤੇ ਦਾਅਵਾ ਠੋਕ ਕੇ ਤਣਾਅ ਹੋਰ ਵਧਾਇਆਕੋਵਿਡ-19 ਕਾਰਨ ਕੌਮਾਂਤਰੀ ਦਬਾਅ ਟਾਲ਼ਣ 'ਚ ਰੁਝਿਆ ਚੀਨ ਹੁਣ ਭਾਰਤ ਨਾਲ ਆਪਣੇ ਸਰਹੱਦੀ ਵਿਵਾਦ ਨੂੰ ਲੈ ਕੇ ਪੂਰੀ 'ਮਾਈਂਡ ਗੇਮ' ਖੇਡਣ ਵਿਚ ਜੁਟ ਗਿਆ ਹੈ।National9 months ago
-
ਦੇਸ਼ 'ਚ ਅਗਲੇ ਦਸ ਦਿਨਾਂ ਦੌਰਾਨ ਚੋਟੀ 'ਤੇ ਪੁੱਜੇਗਾ ਕੋਰੋਨਾ, ਫਿਰ ਜਾਵੇਗਾ ਹੇਠਾਂ ; ਕੇਂਦਰੀ ਟੀਮ ਦੇ ਹੱਥਾਂ 'ਚ ਹੋਵੇਗੀ ਪੂਰੀ ਕਮਾਨਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਅਗਲੇ ਦਸ ਦਿਨਾਂ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਚੁਣੌਤੀਆਂ ਵਾਲਾ ਸਾਬਤ ਹੋ ਸਕਦਾ ਹੈ। ਆਈਸੀਐੱਮਆਰ ਦੇ ਖੋਜਕਾਰਾਂ ਅਨੁਸਾਰ 30 ਅਪ੍ਰੈਲ ਤਕ ਵਾਇਰਸ ਦਾ ਪ੍ਰਸਾਰ ਤੇਜ਼ ਵਿਖੇਗਾ ਤੇ ਇਸ ਲਿਹਾਜ਼ ਨਾਲ ਰੋਜ਼ਾਨਾ ਸੰਕ੍ਰਮਣ ਦੀ ਗਿਣਤੀ ਵੀ ਵਧੇਗੀ।National10 months ago
-
ਕਦੀ ਡ੍ਰੀਮ ਗਰਲ ਹੇਮਾ ਮਾਲਿਨੀ ਲਈ ਧਰਮਿੰਦਰ ਨੇ ਕਰ ਦਿੱਤਾ ਸੀ ਪੂਰਾ ਹਸਪਤਾਲ ਬੁੱਕ, ਜਾਣੋ ਪੂਰਾ ਵਾਕਿਆਫਿਲਮ ਅਦਾਕਾਰਾ ਹੇਮਾ ਮਾਲਿਨੀ ਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਦਿ ਕਪਿਲ ਸ਼ਰਮਾ ਸ਼ੋਅ 'ਚ ਮਹਿਮਾਨ ਬਣ ਕੇ ਆਏ ਸਨ। ਇਸ ਮੌਕੇ ਦੋਵਾਂ ਨੇ ਖੁੱਲ੍ਹ ਕੇ ਆਪਣੇ ਜੀਵਨ ਦੇ ਦਿਲਚਸਪ ਕਿੱਸੇ ਸ਼ੇਅਰ ਕੀਤੇ।Entertainment 11 months ago
-
Video: ਮੋਹਨ ਭਾਗਵਤ ਦਾ ਵੱਡਾ ਬਿਆਨ- ਦੁਨੀਆ 'ਚ ਸਭ ਤੋਂ ਸੁਖੀ ਮੁਸਲਮਾਨ ਭਾਰਤ ਦੇ, ਕਿਉਂਕਿ ਅਸੀਂ ਹਿੰਦੂ ਹਾਂਸਮਾਜ ਦੇ ਹਰ ਵਰਗ ਨੂੰ ਸੰਗਠਿਤ ਤੇ ਵਿਕਸਿਤ ਕਰਨਾ ਸੰਘ ਦਾ ਟੀਚਾ ਹੈ। ਸੰਘ ਅਜਿਹੇ ਸਰਬਉੱਚ ਵਿਚਾਰਾਂ ਵਾਲੇ ਗੁਣਵਾਨ ਤੇ ਸਮਰਪਿਤ ਸਵੈ-ਸੇਵਕ ਤਿਆਰ ਕਰਨ 'ਚ ਵਿਸ਼ਵਾਸ਼ ਰੱਖਦਾ ਹੈ ਜੋ ਪੂਰੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ 'ਚ ਸਕਾਰਾਤਮਕ ਤਬਦੀਲੀਆਂ ਲਿਆਉਣ 'ਚ ਅਹਿਮ ਭੂਮਿਕਾ ਅਦਾ ਕਰ ਸਕੇ। ਇਹ ਗੱਲਾਂ ਰਾਸ਼ਟਰੀ ਸਵ- ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਸ਼ਨਿਚਰਵਾਰ ਨੂੰ ਭੁਵਨੇਸ਼ਵਰ 'ਚ ਕੀਤੀਆਂ।National1 year ago
-
ਭਾਰਤ ਵੱਲ ਵੇਖ ਰਹੀ ਹੈ ਦੁਨੀਆ : ਵੈਂਕਈਆ* ਉਪ ਰਾਸ਼ਟਰਪਤੀ ਨੇ ਸ਼ਿਕਾਗੋ 'ਚ ਤੇਲਗੂ ਅਮਰੀਕੀ ਭਾਈਚਾਰੇ ਨੂੰ ਕੀਤਾ ਸੰਬੋਧਨ ਸ਼ਿਕਾਗੋ (ਪੀਟੀਆਈ) : ਉਪ ਰਾਸ਼ਟਰਪਤੀ ਵੈ* ਉਪ ਰਾਸ਼ਟਰਪਤੀ ਨੇ ਸ਼ਿਕਾਗੋ 'ਚ ਤੇਲਗੂ ਅਮਰੀਕੀ ਭਾਈਚਾਰੇ ਨੂੰ ਕੀਤਾ ਸੰਬੋਧਨ ਸ਼ਿਕਾਗੋ (ਪੀਟੀਆਈ) : ਉਪ ਰਾਸ਼ਟਰਪਤੀ ਵੈNews2 years ago
-
ਐੱਚ 1 ਬੀ ਵੀਜ਼ਾ 'ਤੇ ਬਣੇਗੀ ਸਮੁੱਚੀ ਰਣਨੀਤੀਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਤਰ੍ਹਾਂ ਆਪਣੇ ਚੋਣ ਵਾਅਦੇ ਨੂੰ ਅਮਲੀ ਜਾਮਾ ਪਾਉਣ 'ਚ ਲੱਗੇ ਹਨ, ਉਸ ਨਾਲ ਭਾਰਤ ਕੋਈ ਖਤਰਾ ਨਹੀਂ ਚੁੱਕਣਾ ਚਾਹੁੰਦਾ। ਖਾਸ ਕਰਕੇ ਜਿਸ ਤਰ੍ਹਾਂ ਐੱਚ 1 ਬੀ ਵੀਜ਼ਾ ਵਾਲੇ ਵਿਦੇਸ਼ੀਆਂ ਦੇ ਅਮਰੀਕਾ 'ਚ ਆਉਣ ਜਾਣ 'ਤੇ ਲੱਗੀ ਰੋਕ ਦੇ ਪ੍ਰਸਤਾਵ ਨੂੰ ਅਮਰੀਕੀ ਕਾਂਗਰਸ 'ਚ ਪੇਸ਼ ਕੀਤਾ ਗਿਆ ਹੈ। ਇਸ ਨੂੰ ਦੇਖਦੇ ਹੋਏ ਭਾਰਤ 'ਚ ਸਮੁੱਚੀ ਰਣਨੀਤੀ ਬਣਾਉਣ ਜਾ ਰਿਹਾ ਹੈ। ਇਸ 'ਚ ਇਕ ਪਾਸੇ ਜਿਥੇ ਅਮਰੀਕੀ ਜਨਤਾ ਤੇ ਅਮਰੀਕੀ ਸਨਅਤ ਨੂੰ ਭਾਰਤੀ ਆਈਟੀNews4 years ago
-
ਸੁਰੱਖਿਆ ਜਾਂਚ ਲਈ 280 ਹੈਲੀਕਾਪਟਰਾਂ ਦੀਆਂ ਉਡਾਣਾਂ ਰੋਕੀਆਂਨਵੀਂ ਦਿੱਲੀ (ਪੀਟੀਆਈ) : ਫ਼ੌਜ ਤੇ ਹਵਾਈ ਫ਼ੌਜ ਨੇ ਆਪਣੇ ਦਹਾਕਿਆਂ ਪੁਰਾਣੇ ਹਲਕੇ ਯੂਟੀਲਿਟੀ ਹੈਲੀਕਾਪਟਰਾਂ ਦੇ ਪੂਰੇ ਬੇੜੇ ਦੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ। ਬੀਤੇ ਹਫ਼ਤੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ 'ਤੇ ਤਿੰਨ ਚਾਲਕਾਂ ਦੀ ਮੌਤ ਹੋ ਗਈ।News4 years ago
-
ਬੀਜਿੰਗ 'ਚ ਲਾਗੂ ਹੋ ਸਕਦਾ ਹੈ ਅੌਡ-ਈਵਨ ਫਾਰਮੂਲਾਬੀਜਿੰਗ (ਏਜੰਸੀ) : ਦੁਨੀਆਂ ਦੇ ਸਭ ਤੋਂ ਪਲੀਤ ਸ਼ਹਿਰਾਂ ਵਿਚ ਸ਼ੁਮਾਰ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਜਲਦੀ ਹੀ ਮੋਟਰ-ਗੱਡੀਅNews5 years ago
-
ਭਾਰਤ-ਪਾਕਿਸਤਾਨ ਿਯਕਟ ਸੀਰੀਜ਼ ਦੀਆਂ ਉਮੀਦਾਂ ਕਾਇਮ-ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ -ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ -ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ -ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ -ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇ -ਬੀਸੀਸੀਆਈ ਪ੍ਰਧਾਨ ਨੇ ਕਿਹਾ ; ਸਰਕਾਰ ਤੋਂ ਲੈਣੀ ਪਵੇਗੀ ਮਨਜ਼ੂਰੀ ਮੁੰਬਈ (ਏਜੰਸੀ) : ਪਾਕਿਸਤਾਨ ਖ਼ਿਲਾਫ਼ ਅਗਲੇ ਮਹੀਨੇNews5 years ago
-
ਬੈਟਰੀ ਨਾਲ ਰੌਸ਼ਨ ਹੋਵੇਗਾ ਸਾਰਾ ਘਰਵਾਸ਼ਿੰਗਟਨ (ਆਈਏਐਨਐਸ) : ਅਮਰੀਕਾ ਦੀ ਕਾਰ ਨਿਰਮਾਤਾ ਕੰਪਨੀ ਟੇਸਲਾ ਮੋਟਰਜ਼ ਨੇ ਇਕ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ ਜਿਸ ਨਾਲ ਪੂਰੇ ਘਰ ਨੂੰ ਅੱਠ ਘੰਟਿਆਂ ਤਕ ਰੌਸ਼ਨ ਕੀਤਾ ਜਾ ਸਕੇਗਾ।News5 years ago
-
ਨਹੀਂ ਕੱਟਿਆ ਜਾਵੇਗਾ ਪੂਰੀ ਤਨਖ਼ਾਹ 'ਤੇ ਪੀਐਫਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪੂਰੀ ਤਨਖ਼ਾਹ 'ਚੋਂ 12 ਫ਼ੀਸਦੀ ਈਪੀਐਫ ਕੱਟੇ ਜਾਣ ਦੇ ਪ੍ਰਸਤਾਵ ਨੂੰ ਖ਼ਾਰਜ ਕਰਕੇ ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ, ਜਦਕਿ ਇਸ ਸਬੰਧੀ ਕਈ ਸਰਕੂਲਰ ਜਾਰੀ ਕੀਤੇ ਗਏ ਸਨ। ਈਪੀਐਫਓ ਹੁਣ ਇਸ ਬਾਰੇ ਇਕ ਨੋਟੀਫਿਕੇਸ਼ਨ ਛੇਤੀ ਜਾਰੀ ਕਰੇਗਾ। ਇਹ ਫ਼ੈਸਲਾ ਸੰਗਿਠਤ ਖੇਤਰ ਦੇ ਪੰਜ ਕਰੋੜ ਤੋਂ ਵੱਧ ਪੀਐਫ ਖਾਤਾ ਧਾਰਕਾਂ ਨੂੰ ਨਿਰਾਸ਼ ਕਰਨ ਵਾਲਾ ਹੈ।News6 years ago