entertainment
-
Bigg Boss 14 : Sonali Phogat ਨੂੰ ਸਪੋਰਟ ਕਰ ਕੇ ਬੁਰੇ ਫਸੇ ਰਾਹੁਲ ਵੈਦਿਆ, ਕਿਹਾ - ‘ਉਹ ਇਕ ਘਟਿਆ ਇਨਸਾਨ ਹਨ’‘ਬਿੱਗ ਬੌਸ 14’ ’ਚ ਰੋਜ਼ ਨਵੇਂ Twist ਦੇਖਣ ਨੂੰ ਮਿਲ ਰਹੇ ਹਨ ਸ਼ੋਅ ’ਚ ਹੁਣ ਰਾਹੁਲ ਵੈਦਿਆ, ਸੋਨਾਲੀ ਫੋਗਾਟ ਬੁਰੀ ਤਰ੍ਹਾਂ ਫਸਦੇ ਨਜ਼ਰ ਆ ਰਹੇ ਹਨ।Entertainment 37 mins ago
-
Fukrey ਅਦਾਕਾਰ ਲਿਊਕਸ ਦਾ ਦੇਹਾਂਤ, ਫਿਲਮ 'ਚ ਨਿਭਾਇਆ ਸੀ ਰਿਚਾ ਚੱਢਾ ਦੇ ਬਾਡੀਗਾਰਡ ਦਾ ਕਿਰਦਾਰਬਾਲੀਵੁੱਡ ਅਦਾਕਾਰ ਓਲਾਨੋਕਿਓਟਨ ਗੌਲਾਬੋ ਲਿਊਕਸ (Olanokiotan Gbolabo Lucas) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਫਿਲਮ Fukery ਤੇ Fukery Returns 'ਚ ਅਦਾਕਾਰ ਰਿਚਾ ਚੱਢਾ ਦੇ ਬਾਡੀਗਾਰਡ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਲਿਊਕਸ ਦੇ ਕਿਰਦਾਰ ਦਾ ਨਾਂ ਬੌਬੀ ਸੀ।Entertainment 2 hours ago
-
Javed Akhtar Birthday Special : 76 ਸਾਲ ਦੇ ਹੋਏ ਜਾਵੇਦ ਅਖ਼ਤਰ, ਜਨਮਦਿਨ 'ਤੇ ਜਾਣੋ ਰੌਚਕ ਤੱਥ17 ਜਨਵਰੀ ਨੂੰ Javed Akhtar 76 ਸਾਲ ਦੇ ਹੋ ਗਏ। ਸਕ੍ਰਿਪਟ ਰਾਈਟਰ ਤੇ ਗੀਤਕਾਰ ਜਾਵੇਦ ਅਖ਼ਤਰ ਨਾਲ ਜੁੜੇ ਕੁਝ ਦਿਲਚਸਪ ਤੱਥ ਅਸੀਂ ਤੁਹਾਡੇ ਲਈ ਲਿਆਏ ਹਾਂ। ਜਾਵੇਦ ਅਖ਼ਤਰ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ 'ਚ ਹੋਇਆ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਜਾਨ ਨਿਸਾਰ ਖ਼ਾਨ ਤੇ ਮਾਤਾ ਦਾ ਨਾਂ ਸਾਫ਼ੀਆ ਸਿਰਾਜ਼-ਉਲ-ਹਕ ਹੈ।Entertainment 2 hours ago
-
IFFI 2020 : 51ਵੇਂ ਭਾਰਤੀ ਕੌਮਾਂਤਰੀ ਫਿਲਮ ਫੈਸਟੀਵਲ ਦਾ ਹੋਇਆ ਆਗਾਜ਼, ਇਸ ਵਾਰ ਇਹ ਹੈ ਖ਼ਾਸਗੋਆ 'ਚ ਹੋਣ ਵਾਲੇ International Film Festival of India ਦਾ ਆਗਾਜ਼ ਹੋ ਚੁੱਕਾ ਹੈ। ਇਹ 51ਵਾਂ ਭਾਰਤੀ ਕੌਮਾਂਤਰੀ ਫਿਲਮ ਫੈਸਟੀਵਲ ਹੈ। ਇਸ ਵਾਰ ਫਿਲਮ ਫੈਸਟੀਵਾਲ ਗੋਆ ਦੇ ਪਣਜੀ 'ਚ ਡਾ. ਸ਼ਿਆਮਪ੍ਰਸਾਦ ਮੁਖਰਜੀ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ।Entertainment 1 day ago
-
Madam Chief Minister ਦੇ ਪੋਸਟਰ ਲਈ Richa Chadha ਨੇ ਜਾਣੋ ਕਿਉਂ ਮੰਗੀ ਮਾਫੀ, ਦਿੱਤੀ ਇਹ ਸਫਾਈਫਿਲਮ Madam chief minister ਦੇ ਪੋਸਟਰ ਲਈ ਰਿਚਾ ਚੱਢਾ ਨੇ ਮਾਫੀ ਮੰਗੀ ਹੈ। ਨਾਲ ਹੀ ਉਨ੍ਹਾਂ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੇ ਪੋਸਟਰ ਡਿਜ਼ਾਇਨ ਨਹੀਂ ਕੀਤਾ ਹੈ।Entertainment 1 day ago
-
Bobby Deol ਦੀ ਵੈਬ ਸੀਰੀਜ਼ ‘ਆਸ਼ਰਮ’ ਨੂੰ ਲੈ ਕੇ ਫਿਰ ਬਵਾਲ, ਜੋਧਪੁਰ ’ਚ ਐੱਸਸੀ-ਐੱਸਟੀ ਐਕਟ ’ਚ ਰਿਪੋਰਟ ਦਰਜਤਾਜ਼ਾ ਮਾਮਲਿਆਂ ’ਚ ਆਸ਼ਰਮ ਖ਼ਿਲਾਫ਼ ਰਾਜਸਥਾਨ ਦੇ ਜੋਧਪੁਰ ਇਲਾਕੇ ’ਚ ਅਨੁਸੂਚਿਤ ਜਾਤੀ-ਜਨਜਾਤੀ ਐਕਟ ਤਹਿਤ ਪੁਲਿਸ ਰਿਪੋਰਟ ਦਰਜ ਕਰਵਾਈ ਗਈ ਹੈ। ਸੀਰੀਜ਼ ਦੇ ਪਹਿਲੇ ਐਪੀਸੋਡ ’ਚ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣ ਦਾ ਦੋਸ਼ ਹੈ।Entertainment 1 day ago
-
Jacqueline Fernandez ਦੀਆਂ ਹੌਟ ਫੋਟੋਜ਼ ਨੇ ਸੋਸ਼ਲ ਮੀਡੀਆ ’ਤੇ ਲਗਾਈ ਅੱਗ, ਹੋ ਰਹੀਆਂ ਖ਼ੂਬ ਵਾਇਰਲਜੈਕਲੀਨ ਦੀਆਂ ਇਨ੍ਹਾਂ ਫੋਟੋਜ਼ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਸਫੈਦ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸਦੇ ਨਾਲ ਉਸਦੇ ਗੋਲਡਨ ਰੰਗ ਦੀ ਬੈਲੀ ਪਾਈ ਹੈ। ਦਰਅਸਲ, ਇਹ ਇਕ ਫੋਟੋਸ਼ੂਟ ਹੈ, ਜਿਸਨੂੰ ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।Entertainment 2 days ago
-
Guru Randhawa ਤੇ Sanjana Sanghi ਦਾ ਗਾਣਾ ‘ਮਹਿੰਦੀ ਵਾਲੇ ਹੱਥ’ ਹੋਇਆ ਰਿਲੀਜ਼, ਵਾਇਰਲ ਹੋਇਆ ਵੀਡੀਓ‘ਨਾਚ ਮੇਰੀ ਰਾਣੀ’ ਤੇ ‘ਬੇਬੀ ਗਰਲ’ ਜਿਹੇ ਹਿੱਟ ਗਾਣੇ ਦੇਣ ਵਾਲੇ ਸਿੰਗਰ ਗੁਰੂ ਰੰਧਾਵਾ ਨੇ ਲੋਹੜੀ ਦੇ ਮੌਕੇ ’ਤੇ ਸਿੰਗਲ ਗੀਤ ‘ਮਹਿੰਦੀ ਵਾਲੇ ਹੱਥ’ ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ’ਚ ਉਨ੍ਹਾਂ ਤੋਂ ਇਲਾਵਾ ਸੰਜਨਾ ਸਾਂਘੀ ਦੀ ਅਹਿਮ...Entertainment 2 days ago
-
Bigg Boss 14 : ਇਸ ਕੰਟੈਸਟੈਂਟ ਨੇ ਮੰਗਿਆ ਸਾਮਾਨ ਤਾਂ ਰਾਖੀ ਬੋਲੀ - ‘ਤੇਰੀ ਲਾਸ਼ ਦਾ ਕਫ਼ਨ ਮਿਲੇਗਾ’, ਜਾਣੋ ਕੀ ਹੈ ਮਾਮਲਾਅਦਾਕਾਰਾ ਰਾਖੀ ਸਾਵੰਤ ਰਿਅਲਟੀ ਸ਼ੋਅ ਬਿੱਗ ਬੌਸ 14 ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਬਿੱਗ ਬੌਸ 14 ਦੇ ਘਰ ਦੀ ਕਪਤਾਨ ਹੈ ਪਰ ਜਦੋਂ ਤੋਂ ਉਹ ਕਪਤਾਨ ਬਣੀ ਹੈ ਉਦੋਂ ਤੋਂ ਰਾਖੀ ਦਾ ਕਈ ਕੰਟੈੱਸਟੈਂਟ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ।Entertainment 2 days ago
-
Bigg Boss 14: ਬਾਹਰ ਆ ਕੇ ਦੋਸਤਾਂ ਨਾਲ ਡਿਨਰ ਕਰਨ ਪਹੁੰਚੀ ਜੈਸਮੀਨ ਭਸੀਨ, ਭਾਰਤੀ ਸਿੰਘ ਤੇ ਹਰਸ਼ ਵੀ ਸਨ ਨਾਲਟੀਵੀ ਅਦਾਕਾਰ ਜੈਸਮੀਨ ਭਸੀਨ ਇਸ ਹਫ਼ਤੇ ‘ਬਿੱਗ ਬੌਸ 14’ ਤੋਂ ਬਾਹਰ ਆ ਗਈ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜੈਸਮੀਨ ਨੂੰ Avicat ਨਹੀਂ ਕੀਤਾ ਜਾਵੇਗਾ, ਬਲਕਿ ਸੀਕਰੇਟ ਰੂਮ ’ਚ ਰੱਖਿਆ ਜਾਵੇਗਾ..Entertainment 3 days ago
-
KBC 12 : ਸ਼ੋਅ ਦੀ ਸ਼ੂਟਿੰਗ ਦੇ ਆਖ਼ਰੀ ਦਿਨ ਅਮਿਤਾਭ ਬੱਚਨ ਨੇ ਫੈਨਜ਼ ਨੂੰ ਕਹੀ ਦਿਲ ਦੀ ਗੱਲ, ਇਸ ਕਾਰਨ ਬਿੱਗ ਬੀ ਨੇ ਮੰਗੀ ਮਾਫੀਦਰਅਸਲ, ਅਮਿਤਾਭ ਬੱਚਨ ਨੇ ਹਾਲ ਹੀ ’ਚ ਕੇਬੀਸੀ 12 ਦੇ ਆਖ਼ਰੀ ਐਪੀਸੋਡ ਦੀ ਸ਼ੂਟਿੰਗ ਖ਼ਤਮ ਕੀਤੀ। ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਬਿੱਗ ਬੀ ਨੇ ਆਪਣੇ ਫੈਨਜ਼ ਲਈ ਖ਼ਾਸ ਬਲਾਗ ਲਿਖਿਆ ਹੈ। ਇਸ ਬਲਾਗ ਦੇ ਨਾਲ ਉਨ੍ਹਾਂ ਨੇ ਆਪਣੇ ਰਿਟਾਇਰਮੈਂਟ ਦੀ ਗੱਲ ਕੀਤੀ ਹੈ।Entertainment 3 days ago
-
Karishma Tanna ਦੀ Bold Photo ਹੋਈ ਵਾਇਰਲ, ਕੁਰਸੀ ’ਤੇ ਬੈਠ ਕੇ Hot ਪੋਜ਼ ਦਿੰਦੀ ਆਈ ਨਜ਼ਰKarishma Tanna Bold photo: ਟੀਵੀ ਸੀਰਿਅਲ ‘ਨਾਗਿਨ’ ਫੇਮ ਕਰੀਸ਼ਮਾ ਤੰਨਾ ਹਮੇਸ਼ਾ ਹੀ ਆਪਣੀ ਹੌਟ ਤਸਵੀਰਾਂ ਤੇ ਵੀਡੀਓ ਦੀ ਵਜ੍ਹਾ ਨਾਲ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ।Entertainment 3 days ago
-
ਹੇਮਾਮਾਲਿਨੀ ਦਾ ਦਾਅਵਾ, ਕਿਸਾਨ ਕਿਸੇ ਦੇ ਇਸ਼ਾਰੇ ’ਤੇ ਕਰ ਰਹੇ ਹਨ ਅੰਦੋਲਨ, ਅਸਲੀ ਮੁੱਦੇ ਦੀ ਨਹੀਂ ਜਾਣਕਾਰੀਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਗੱਲ ਦੀ ਵੀ ਸਮਝ ਹੀ ਹੈ ਕਿ ਨਵੇਂ ਕਿਸਾਨ ਬਿੱਲਾਂ ਤੋਂ ਉਨ੍ਹਾਂ ਨੂੰ ਕੀ ਦਿੱਕਤ ਹੈ? ਹੇਮਾ ਨੇ ਇਹ ਵੀ ਕਿਹਾ ਕਿ ਕਿਸਾਨ ਇਹ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ?Entertainment 3 days ago
-
Sanjay Kapoor ਦੀ ਬੇਟੀ Shanaya Kapoor ਨੇ ਕੀਤਾ ਧਮਾਕੇਦਾਰ ਡਾਂਸ, ਵੀਡੀਓ ਹੋਇਆ ਵਾਇਰਲਬਾਲੀਵੁੱਡ ਸੰਜੇ ਕਪੂਰ ਦੀ ਬੇਟੀ shanaya kapoor ਸੋਸ਼ਲ ਮੀਡੀਆ ’ਤੇ ਆਪਣੇ ਡਾਂਸ ਤੇ ਲੁਕ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੀ ਹੈ। ਫਿਲਹਾਲ ਉਹ ਆਪਣੇ ਇਕ ਡਾਂਸ ਵੀਡੀਓ ਨੂੰ...Entertainment 3 days ago
-
Death in Bollywood : ਬੀਬੀਸੀ ਨੇ ਰਿਲੀਜ਼ ਕੀਤੀ ਜਿਆ ਖ਼ਾਨ 'ਤੇ ਬਣੀ ਡਾਕੂਮੈਂਟਰੀ, ਜਾਣੋ- ਕਿਉਂ ਨਹੀਂ ਦੇਖ ਸਕਣਗੇ ਭਾਰਤੀ ਦਰਸ਼ਕਬਾਲੀਵੁੱਡ ਅਦਾਕਾਰਾ ਜਿਆ ਖ਼ਾਨ ਦੀ ਮੌਤ ਨੇ 7 ਸਾਲ ਪਹਿਲਾਂ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। Jiah Khan ਆਪਣੇ ਜੁਹੂ ਅਪਾਰਟਮੈਂਟ 'ਚ ਮ੍ਰਿਤ ਮਿਲੀ ਸੀ। ਹੁਣ ਜਿਆ ਸੁਸਾਈਡ ਕੇਸ 'ਤੇ BBC ਨੇ ਇਕ ਡਾਕੂਮੈਂਟਰੀ ਡੈੱਥ ਇਨ ਬਾਲੀਵੁੱਡ ਰਿਲੀਜ਼ ਕੀਤੀ ਹੈ, ਜਿਹੜੀ ਇੰਟਰਨੈਸ਼ਨਲ ਦਰਸ਼ਕਾਂ ਵਿਚਕਾਰ ਵਾਇਰਲ ਹੋ ਰਹੀ ਹੈ।Entertainment 3 days ago
-
Ram Gopal Varma ਘਿਰੇ ਮੁਸ਼ਕਲਾਂ 'ਚ, ਨਹੀਂ ਦਿੱਤੀ ਮੁਲਾਜ਼ਮਾਂ ਨੂੰ ਤਨਖ਼ਾਹ, ਡਾਇਰੈਕਟਰ 'ਤੇ ਲੱਗੀ ਪਾਬੰਦੀਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ-ਡਾਇਰੈਕਟਰ ਰਾਮ ਗੋਪਾਲ ਵਰਮਾ (Ram Gopal Varma) ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਉਹ ਕਈ ਵਾਰ ਵਿਵਾਦਤ ਬਿਆਨ ਵੀ ਦੇ ਚੁੱਕੇ ਹਨ, ਪਰ ਇਸ ਵਾਰ ਉਹ ਮੁਲਾਜ਼ਮਾਂ ਦੀ ਤਨਖ਼ਾਹ ਨਾ ਦੇਣ ਕਾਰਨ ਵਿਵਾਦਾਂ 'ਚ ਘਿਰ ਗਏ ਹਨ।Entertainment 4 days ago
-
Bigg Boss 14 : ਰਾਖੀ ਸਾਵੰਤ ਦੇ ਪਤੀ ਨੂੰ ਲੈ ਕੇ ਹੁਣ ਬੋਲੀ ਉਨ੍ਹਾਂ ਦੀ ਮਾਂ - ‘ਉਹ ਚੰਗੇ ਇਨਸਾਨ ਹਨ, ਹਸਪਤਾਲ ’ਚ ਚੁੱਕਿਆ ਮੇਰਾ ਸਾਰਾ ਖ਼ਰਚਾ’ਬੀਤੇ ਦਿਨੀਂ ਰਾਖੀ ਸਾਵੰਤ ਨੇ ਬਿੱਗ ਬੌਸ 14 ’ਚ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਰਿਤੇਸ਼ ਵਿਆਹ ਦੇ ਦਿਨ ਹੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਅਤੇ ਫਿਰ ਵਾਪਸ ਨਹੀਂ ਆਏ ਪਰ ਹੁਣ ਰਾਖੀ ਸਾਵੰਤ ਦੀ ਮਾਂ ਨੇ ਖ਼ੁਲਾਸਾ ਕੀਤਾ ਹੈ ਕਿ ਰਾਖੀ ਦੇ ਪਤੀ ਭਾਵ ਉਸਦਾ ਜਵਾਈ ਉਨ੍ਹਾਂ ਦਾ ਕਾਫੀ ਖ਼ਿਆਲ ਰੱਖਦੇ ਹਨ।Entertainment 4 days ago
-
National Youth Day 2020 : ਕੰਗਨਾ ਰਣੌਤ ਨੇ ਸਵਾਮੀ ਵਿਵੇਕਾਨੰਦ ਨੂੰ ਕੀਤਾ ਯਾਦ, ਕਿਹਾ - ‘ਜਦੋਂ ਮੈਂ ਖੋਹ ਗਈ ਸੀ ਤਾਂ ਤੁਸੀਂ ਮੈਨੂੰ ਲੱਭਿਆ’12 ਜਨਵਰੀ ਨੂੰ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਵਾਮੀ ਵਿਵੇਕਾਨੰਦ ਦਾ ਜਨਮ ਹੋਇਆ ਸੀ। ਉਹ ਹਮੇਸ਼ਾ ਨੌਜਵਾਨਾਂ ਦੇ ਪ੍ਰੇਰਣਾਸਰੋਤ ਰਹੇ ਹਨ।Entertainment 4 days ago
-
Anushka Virat Daughter : ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਨੇ ਆਪਣੀ ਬੇਟੀ ਦਾ ਰੱਖਿਆ ਇਹ ਨਾਂ, ਸੋਸ਼ਲ ਮੀਡੀਆ ’ਤੇ ਨਾਂ ਨੂੰ ਲੈ ਕੇ ਚਰਚਾ ਹੋਈ ਤੇਜ਼ਬਾਲੀਵੁੱਡ ਅਭਿਨੇਤਰੀ ਤੇ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕਹੋਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਦੁਪਹਿਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ...Entertainment 4 days ago
-
Bigg Boss 14 : ਨਿੱਕੀ ਦੇ ਬਿਸਤਰੇ 'ਤੇ ਖਾਣਾ ਸੁੱਟਣਾ ਸੋਨਾਲੀ ਫੋਗਾਟ ਨੂੰ ਪਿਆ ਭਾਰੀ, ਟ੍ਰੋਲਰਸ ਨੇ ਇੰਝ ਕੱਢਿਆ ਭਾਜਪਾ ਆਗੂ 'ਤੇ ਗੁੱਸਾਅਦਾਕਾਰਾ ਜੈਸਮਿਨ ਭਸੀਨ ਦੇ ਬਿੱਗ ਬੌਸ 14 ਤੋਂ ਕੱਢੇ ਜਾਣ ਤੋਂ ਬਾਅਦ ਸਲਮਾਨ ਖ਼ਾਨ ਦੇ ਸ਼ੋਅ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਬਿੱਗ ਬੌਸ 14 'ਚ ਕੁਝ ਹੀ ਕੰਟੈਸਟੈਂਟਸ ਬਚੇ ਹਨ ਪਰ ਇਨ੍ਹਾਂ ਵਿਚਕਾਰ ਝਗੜਾ ਤੇ ਵਿਵਾਦ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਹੋਏ ਐਪੀਸੋਡ 'ਚ ਨਿੱਕੀ ਤੰਬੋਲੀ ਤੇ ਕੰਟੈਸਟੈਂਟਸ ਦੇ ਤੌਰ 'ਤੇ ਆਈ ਭਾਜਪਾ ਆਗੂ ਸੋਨਾਲੀ ਫੋਗਾਟ ਵਿਚਕਾਰ ਜ਼ਬਰਦਸਤ ਝਗੜਾ ਦੇਖਣ ਨੂੰ ਮਿਲਿਆ ਹੈ।Entertainment 5 days ago