enter
-
ਹਰਿਆਣਾ ਮੁੱਖ ਸਕੱਤਰ ਵਿਜੈ ਵਰਧਨ ਦੀ ਰਿਹਾਇਸ਼ ਦੇ ਗੇਟ 'ਤੇ ਪਹੁੰਚੀ ਕੁੜੀ, ਪੁਲਿਸ ਨੇ ਰੋਕਿਆ ਤਾਂ...ਸਵੇਰੇ ਕਰੀਬ 8 ਵਜੇ ਜਦੋਂ ਵਿਜੈ ਵਰਧਨ ਰਿਹਾਇਸ਼ 'ਤੇ ਮੌਜੂਦ ਸਨ ਤਾਂ ਇਕ ਕੁੜੀ ਆਈ ਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਉਸ ਨੇ ਆਪਣੀ ਪਛਾਣ ਹਰਿਆਣਾ ਦੇ ਝੱਜਰ ਨਿਵਾਸੀ ਪ੍ਰੀਤੀ ਜਾਖੜ ਦੇ ਤੌਰ 'ਤੇ ਦੱਸੀ ਸੀ।Punjab3 hours ago
-
ਆਈਲੈਟਸ ਤੇ ਕੋਚਿੰਗ ਸੈਂਟਰ ਬੰਦ ਕਰਨ ਵਿਰੁੱਧ ਭੜਕੇ ਵਿਦਿਆਰਥੀਕੋਰੋਨਾ ਮਹਾਮਾਰੀ ਦੇ ਵੱਧਦੇ ਕਹਿਰ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਆਈਲਟਸ ਤੇ ਕੋਚਿੰਗ ਸੈਂਟਰਾਂ ਨੂੰ 30 ਅਪ੍ਰਰੈਲ 2021 ਤਕ ਬੰਦ ਕੀਤੇ ਜਾਣ ਦੇ ਹੁਕਮਾਂ ਨਾਲ ਪ੍ਰਬੰਧਕ, ਸਟਾਫ਼ ਤੇ ਵਿਦਿਆਰਥੀਆਂ ਖਫ਼ਾ ਹਨ। ਇਸ ਦੇ ਰੋਸ ਵਜੋਂ ਹੀ ਵਰ੍ਹਦੇ ਮੀਂਹ 'ਚ ਸੜਕਾਂ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਪੰਜਾਬ ਮਨਪ੍ਰਰੀਤ ਸਿੰਘ ਬਾਦਲ ਖ਼ਲਿਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਈ ਆਈਲੈਟਸ ਸੈਂਟਰਾਂ ਦੇ ਪ੍ਰਬੰਧਕ, ਸਟਾਫ਼ ਤੇ ਵਿਦਿਆਰਥੀਆਂ ਨੇ ਹੱਥਾਂ 'ਚ 'ਸਿਨੇਮਾ ਜ਼ਰੂਰੀ ਜਾਂ ਪੜ੍ਹਾਈ', 'ਸੈਂਟਰ ਬੰਦ ਕਿਸੇ ਵੀ ਮਸਲੇ ਦਾ ਹੱਲ ਨਹੀਂ' ਆਦਿ ਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।Punjab1 day ago
-
ਕੇਂਦਰ ਪੰਜਾਬ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ-ਕਾਂਗੜਪੰਜਾਬ ਦੇ ਮਾਲ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਨੇ ਸਥਾਨਕ ਸ਼ਹਿਰ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਾਗੂ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ।ਇਨਾਂ੍ਹ ਲੋਕ ਵਿਰੋਧੀ ਕਾਨੂੰਨਾਂ ਦਾ ਅਸਰ ਸਿਰਫ਼ ਕਿਸਾਨਾਂ ਤੇ ਹੀ ਨਹੀਂ ਸਗੋਂ ਮਜ਼ਦੂਰਾਂ ਦੁਕਾਨਦਾਰਾਂ ਸਮੇਤ ਹਰ ਵਰਗ ਉੱਪਰ ਪਵੇਗਾ। ਉਨਾਂ੍ਹ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਜਿਸ ਕਾਰਨ ਹੀ ਕੇਂਦਰ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।Punjab1 day ago
-
ਸਬ ਸੈਂਟਰ ਚੜਿੱਕ 'ਚ ਲਾਈ ਕੋਰੋਨਾ ਵੈਕਸੀਨਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅ ਕਾਕਾ ਰਾਮੂੰਵਾਲਾ, ਚੜਿੱਕ : ਸਬ ਸੈਂਟਰ ਚੜਿੱਕ ਦੀ ਟੀਮ ਵਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਾਉਣ ਲਈ ਕੈਂਪ ਲਗਾਇਆ ਗਿਅPunjab2 days ago
-
ਮੋਦੀ ਸਰਕਾਰ ਮਜ਼ਦੂਰਾਂ ਨਾਲ ਧੱਕੇਸ਼ਾਹੀ ਬੰਦ ਕਰੇ : ਰੋੜੀਸੀਟੂ ਦੇ ਸੱਦੇ 'ਤੇ ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਗਏ। ਇਸ ਮੌਕੇ ਸੁਰਜਿੰਦਰ ਕੌਰ ਸੀਮਾ ਦੀ ਪ੍ਰਧਾਨਗੀ 'ਚ ਰਣਜੀਤ ਸਿੰਘ ਬਾਗ ਵਿਚ ਰੈਲੀ ਕੀਤੀ ਗਈ।Punjab2 days ago
-
ਸਮਾਧ ਭਾਈ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾਦੇਸ਼ ਭਰ 'ਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਹੁਣ ਕੋਈ ਹੋਰ ਚਾਰਾ ਦੇਸ਼ ਭਰ 'ਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੀ ਕੇਂਦਰ ਸਰਕਾਰ ਹੁਣ ਕੋਈ ਹੋਰ ਚਾਰਾPunjab8 days ago
-
ਭਾਰਤੀ ਸਰਹੱਦ ’ਚ ਦਾਖਲ ਹੋਣ ਤੋਂ ਬਾਅਦ ਰੋਣ ਲੱਗਾ ਪਾਕਿਸਤਾਨੀ ਬੱਚਾ, ਭਾਰਤੀ ਜਵਾਨਾਂ ਨੇ ਪੇਸ਼ ਕੀਤੀ ਮਨੁੱਖਤਾ ਦਾ ਮਿਸਾਲਰਾਜਸਥਾਨ ਦੇ ਬਾਰਡਰ ਏਰੀਆ ਬਾੜਮੇਰ ਜ਼ਿਲ੍ਹੇ ’ਚ ਇਕ ਦਿਨ ਪਹਿਲਾਂ ਪਾਕਿਸਤਾਨ ਦਾ ਇਕ 8 ਸਾਲਾ ਬੱਚਾ ਅਚਾਨਕ ਭਾਰਤੀ ਸਰਹੱਦ ਅੰਦਰ ਆ ਗਿਆ। ਗਲਤੀ ਨਾਲ ਆਏ ਕਰੀਮ ਨੇ ਜਦੋਂ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੂੰ ਦੇਖਿਆ ਤਾਂ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਅਜਿਹੇ ’ਚ ਜਵਾਨਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਬੱਚੇ ਨੂੰ ਚੁੱਪ ਕਰਵਾਇਆ ਤੇ ਖਾਣਾ, ਚਾਕਲੇਟ, ਬਿਸਕੁੱਟ ਖੁਆਏ ਤੇ ਪਾਣੀ ਪਿਲਾਇਆ।National15 days ago
-
ਕੇਂਦਰ ਦੀ ਖੇਤੀ ਕਾਨੂੰਨਾਂ ਪ੍ਰਤੀ ਨੀਅਤ 'ਚ ਖੋਟ : ਪ੍ਰਰੋ. ਬਲਦੇਵ ਸਿੰਘਦਿੱਲੀ ਸਰਹੱਦਾਂ ਤੇ ਕੇਂਦਰ ਸਰਕਾਰ ਖਿਲਾਫ ਕਿਸਾਨ, ਮਜ਼ਦੂਰ ਮਾਰੂ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਪਿਛਲੇ ਚਾਰ ਮਹੀਨੇ ਦੇ ਵੱਧ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਚਲਾਏ ਜਾ ਰਹੇ ਸ਼ਾਂਤਮਈ ਸੰਘਰਸ਼ ਦੇ ਬਾPunjab15 days ago
-
ਪਿਓ-ਪੁੱਤ ਤੇ ਭਤੀਜੇ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤ ਸਵਰਨ ਗੁਲਾਟੀ, ਮੋਗਾ : ਕਸਬਾ ਬਾਘਾਪੁਰਾਣਾ ਵਿਖੇ ਰੰਜਿਸ਼ ਕਾਰਨ 5 ਲੋਕਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਘਰ ਵਿਚ ਪਿਓ-ਪੁੱਤPunjab16 days ago
-
ਸੀਵਰੇਜ ਦਾ ਪਾਣੀ ਘਰਾਂ 'ਚ ਵੜਨ ਤੋਂ ਲੋਕ ਪਰੇਸ਼ਾਨ : ਹੈਪੀਅਕਾਲੀ ਦਲ ਨੇ ਨਗਰ ਪੰਚਾਇਤ ਰਈਆ ਦੇ ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਬਿਨਾਂ ਵਿਤਕਰੇ ਦੇ ਸ਼ਹਿਰ ਦਾ ਵਿਕਾਸ ਕੀਤਾ ਸੀ ਪਰ ਹੁਣ ਕਾਂਗਰਸ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਸਹੰੁ ਚੁੱਕਣ ਤੋਂ ਪਹਿਲਾਂPunjab17 days ago
-
ਕਿਸਾਨ ਭਾਵਨਾਵਾਂ ਪ੍ਰਤੀ ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਰਦ ਹੋਣਾ ਚਾਹੀਦਾ : ਸੂਬਾ ਪ੍ਰਧਾਨ ਬੋਘ ਸਿੰਘਮਲੋਟ ਵਿਖੇ ਭਾਜਪਾ ਦੇ ਵਿਧਾਇਕ ਨਾਲ ਜੋ ਘਟਨਾ ਵਾਪਰੀ ਹੈ ਉਹ ਵਿਧਾਇਕ ਦੀ ਹੈਂਕੜਬਾਜ਼ੀ, ਪ੍ਰਸ਼ਾਸਨ, ਸਰਕਾਰ ਅਤੇ ਹੁਲੜਬਾਜਾਂ ਦੀ ਦੇਣ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸੂਬਾ ਪ੍ਰਧਾਨ ਬੋਘ ਸਿੰਘ ਨੇ ਕਿਸਾਨ ਜੱਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਗਿੱਦੜਬਾਹਾ ਵਿਖੇ ਗੁਰੁਦੁਆਰਾ ਪਾਤਸਾਹੀ 10ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਅਤੇ ਸੁਖਮੰਦਰ ਸਿੰਘ ਬਲਾਕ ਕਾਰਜਕਾਰਨੀ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।Punjab18 days ago
-
ਕੋਰੋਨਾ ਵਾਇਰਸ ਨੂੰ ਸਰੀਰ ’ਚ ਦਾਖ਼ਲ ਹੋਣ ਤੋਂ ਕਿਵੇਂ ਰੋਕਿਆ ਜਾਵੇ, ਜਾਣੋ 6 ਉਪਾਅਇਸ ਲਈ ਜੇ ਕੁਝ ਘਰੇਲੂ ਨੁਸਖ਼ੇ ਅਪਨਾਏ ਜਾਣ ਤਾਂ ਇਹ ਵਾਇਰਸ ਸਾਡੇ ਸਰੀਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਮਰ ਜਾਵੇਗਾ। ਆਓ ਜਾਣਦੇ ਹਾਂ ਇਸ ਔਖੇ ਸਮੇਂ ਵਿਚ ਅਸੀਂ ਕੋਰੋਨਾ ਨੂੰ ਸਰੀਰ ਵਿਚ ਦਾਖ਼ਲ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ। ਇਨ੍ਹਾਂ ਮਸਾਲਿਆਂ ਨਾਲ ਸ਼ੁਰੂਆਤ ’ਚ ਹੀ ਖ਼ਤਮ ਹੋ ਸਕਦਾ ਹੈ ਇਹ ਵਾਇਰਸ....Lifestyle24 days ago
-
ਗਿੱਦੜਬਾਹਾ ਵਿਖੇ ਕਾਲੇ ਕਾਨੂੰਨਾਂ ਖ਼ਿਲਾਫ਼ ਧਰਨਾ 172ਵੇਂ ਦਿਨ ਵੀ ਜਾਰੀਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਤੇ ਸਹਿਯੋਗੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਗਿੱਦੜਬਾਹਾ ਵਿਖੇ ਗੁਰਦੁਆਰਾ ਪਾਤਸਾਹੀ 10ਵੀਂ ਦੇ ਬਾਹਰ ਪਿਉਰੀ ਵਾਲਾ ਰੇਲਵੇ ਫਾਟਕ ਕੋਲ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਕੋਟਭਾਈ, ਸੁਖਮੰਦਰ ਸਿੰਘ ਬਲਾਕ ਸੈਕਟਰੀ, ਬਲਜਿੰਦਰ ਸਿੰਘ ਖਾਲਸਾ ਗੁਰੂਸਰ ਬਲਾਕ ਪ੍ਰਰੈਸ ਸਕੱਤਰ, ਸੁਖਮੰਦਰ ਸਿੰਘ ਹੁਸਨਰ ਇਕਾਈ ਪ੍ਰਧਾਨ ਦੀ ਅਗਵਾਈ ਵਿੱਚ ਲਗਾਇਆ ਗਿਆ ਧਰਨਾ ਅੱਜ 172ਵੇਂ ਦਿਨ ਵੀ ਜਾਰੀ ਰਿਹਾ।Punjab29 days ago
-
ਸੀਐੱਨਜੀ ਕੇਂਦਰ ਬਣਾਏ ਜਾਣ ਦੇ ਵਿਰੋਧ 'ਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂਨੇੜਲੇ ਪਿੰਡ ਲਾਲੇਆਣਾ ਦੇ ਐਨ ਵਿਚਕਾਰ ਸੀਐਨਜੀ ਕੇਂਦਰ ਬਣਾਏ ਜਾਣ ਦੇ ਵਿਰੋਧ 'ਚਨੇੜਲੇ ਪਿੰਡ ਲਾਲੇਆਣਾ ਦੇ ਐਨ ਵਿਚਕਾਰ ਸੀਐਨਜੀ ਕੇਂਦਰ ਬਣਾਏ ਜਾਣ ਦੇ ਵਿਰੋਧ 'ਚPunjab29 days ago
-
ਕੇਂਦਰ ਪੈਟਰੋਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਵਾਪਸ ਲਵੇ : ਰੰਧਾਵਾ, ਖੇਮਕਾਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਲੋਕਾਂ ਲਈ ਪ੍ਰਰੇਸ਼ਾਨੀਆਂ ਦਾ ਪਹਾੜ ਖੜ੍ਹਾ ਕਰ ਦਿੱਤਾ ਹੈ। ਇਹ ਪ੍ਰਗਟਾਵਾ ਐਂਟੀ ਨਾਰਕੋਟਿਕਸ ਫਾਊਂਡੇਸ਼ਨ ਕਾਂਗਰਸ ਪ੍ਰਧਾਨ ਰਾਜਿੰਦਰ ਰੰਧਾਵਾ, ਕਾਂਗਰਸ ਦੇ ਨਾਰਥ ਸੈਕਟਰੀ ਅਨੁਜ ਖੇਮਕਾ, ਹਰਪ੍ਰਰੀਤ ਰੰਧਾਵਾ ਅਤੇ ਗੁਰਪ੍ਰਰੀਤ ਰੰਧਾਵਾ ਨੇ ਸਾਂਝੇ ਤੌਰ 'ਤੇ ਗੱਲ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਵੱਧਦੀ ਜਾ ਰਹੀ ਮਹਿੰਗਾਈ ਗਰੀਬ ਲੋਕਾਂ ਲਈ ਆਫਤ ਪੈਦਾ ਕਰ ਰਹੀ ਹੈ ਤੇ ਗ਼ਰੀਬ ਲੋਕ ਹੁਣ ਮਹਿੰਗਾਈPunjab29 days ago
-
ਡਾ. ਚਾਰੂ ਨੇ ਵਰਲਡ ਬੁੱਕ ਰਿਕਾਰਡਜ਼ ’ਚ ਦਰਜ ਕਰਵਾਇਆ ਨਾਂਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਲੁਧਿਆਣਾ ਸ਼ਹਿਰ ਦੇ ਵਸਨੀਕ ਡਾ. ਚਾਰੂ ਮਲਹੋਤਰਾ ਨੂੰ ਲੀਡ ਇੰਡੀਆ ਫਾਉਂਡੇਸ਼ਨ ਵੱਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਪਾਵਰ ਵੂਮੈਨ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਡਾ. ਚਾਰੂ ਮਲਹੋਤਰਾ ਨੇ ਇਸ ਉਪਲੱਬਧੀ ਲਈ ਸੰਸਥਾ ਦਾ ਧੰਨਵਾਦ ਕੀਤਾ।Punjab1 month ago
-
ਕੇਂਦਰ ਸਰਕਾਰ ਸਿੱਧੀ ਅਦਾਇਗੀ ਕਰਕੇ ਕਿਸਾਨਾਂ ਤੇ ਆੜ੍ਹਤੀਆਂ 'ਚ ਪਾਉਣਾ ਚਾਹੰੁਦੀ ਹੈ ਤਰੇੜ : ਆੜ੍ਹਤੀ ਐਸੋਸੀਏਸ਼ਨਤਿੰਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਕਿਸਾਨਾਂ ਤੇ ਆੜ੍ਹਤੀਆਂ ਦੇ ਨਹੁੰ-ਮਾਸ ਦੇ ਰਿਸ਼ਤੇ 'ਚ ਤਰੇੜ ਪਾਉਣ ਲਈ ਕੇਂਦਰ ਸਰਕਾਰ ਨੇ ਸਿੱਧੀ ਅਦਾਇਗੀ ਦਾ ਨਵਾਂ ਪੈਂਤੜਾ ਖੇਡਿਆ ਹੈ। ਉਪਰੋਕਤ ਸਬਦਾਂ ਦਾ ਪ੍ਰਗਟਾਵਾ ਆੜ੍ਹਤੀਆPunjab1 month ago
-
ਕਾਲੇ ਬਿੱਲੇ ਲਗਾ ਕੇ ਕਲਮਛੋੜ ਹੜਤਾਲ ਤੀਜੇ ਦਿਨ 'ਚ ਦਾਖ਼ਲਬਲਾਕ ਖੇਤੀਬਾੜੀ ਤੇ ਕਿਸਾਨ ਭਲਾਈ ਦਫਤਰ ਸ਼ਹਿਣਾ ਵਿਖੇ ਆਤਮਾ ਸਟਾਫ ਦੇ ਕਰਮਚਾਰੀਆਂ ਨੇ ਜੱਥੇਬੰਦੀ ਦੇ ਸੱਦੇ 'ਤੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਾਲੇ ਬਿੱਲੇ ਲਗਾ ਕੇ ਅਣਮਿਥੇ ਸਮੇਂ ਲਈ ਕਮਲਛੋੜ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕਰਮਚਾਰੀਆਂ ਨੇ ਸਰਕਾਰ ਤੇ ਵਿਭਾਗ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਸ ਉਪਰੰਤ ਆਤਮਾ ਸਟਾਫ ਦੇ ਜਸਵਿੰਦਰ ਸਿੰਘ, ਸਤਨਾਮ ਸਿੰਘ ਮਾਨ, ਦੀਪਕ ਗਰਗ ਤੇ ਸੁਖਪਾਲ ਸਿੰਘ ਪਾਲਾ ਨੇ ਦੱਸਿਆPunjab1 month ago
-
ਦਿੱਲੀ ਕੂਚ ਦੀਆਂ ਤਿਆਰੀਆਂ ਪਿੰਡ ਪੱਧਰ 'ਤੇ ਮੁਕੰਮਲਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ 5 ਮਾਰਚ ਨੂੰ ਅੰਮਿ੍ਤਸਰ ਜਿਲ੍ਹੇ ਵੱਲੋਂ ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਲੱਗੇ ਮੋਰਚੇ ਲਈ ਕੂਚ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪਿੰਡ ਪੱਧਰ 'ਤੇ ਤਿਆਰੀਆਂ ਦੇ ਜਾਇਜ਼ਾ ਲੈਂਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਦਿੱਲੀ ਮੋਰਚੇ ਵਿਚ ਜਾਣ ਲਈ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ ਤੇ ਪਿੰਡਾਂ ਵਿਚ ਹਜ਼ਾਰਾਂ ਟਰੈਕਟਰ ਟਰਾਲੀਆਂ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੇ ਗਏ ਹਨ।Punjab1 month ago
-
ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤੀਜੇ ਦਿਨ ਵੀ ਸਮੂਹਿਕ ਭੁੱਖ ਹੜਤਾਲ ਜਾਰੀਅੱਜ ਇਥੇ ਡੀਸੀ ਕੰਪਲੈਕਸ ਅੱਗੇ ਕੈਪਟਨ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਅਤੇ ਧੱਕੇਸ਼ਾਹੀਆਂ ਵਿਰੁੱਧ ਪੰਜਾਬ-ਯੂ ਟੀ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਜ਼ਿਲ੍ਹਾ ਕਨਵੀਨਰ ਸਾਥੀਆਂ ਰਾਜ ਕੁਮਾਰ ਅਰੋੜਾ, ਬਾਲ ਕਿ੍ਸ਼ਨ ਚੌਹਾਨ, ਜਗਦੀਸ਼ ਸ਼ਰਮਾ, ਮੇਲਾ ਸਿੰਘ ਪੁੰਨਾਂਵਾਲ, ਵਾਸਵੀਰ ਭੁੱਲਰ, ਸੁਖਦੇਵ ਚੰਗਾਲੀਵਾਲਾ, ਪ੍ਰਰੀਤਮ ਸਿੰਘ ਧੂਰਾ, ਸੀਤਾ ਰਾਮ ਸ਼ਰਮਾ, ਅਵਿਨਾਸ਼ ਸ਼ਰਮਾ ਅਤੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ ਦੀ ਅਗਵਾਈ ਚ 51 ਮੈਂਬਰੀ ਸਮੂਹਿਕ ਭੁੱਖ ਹੜਤਾਲ ਜਾਰੀ ਰਹੀ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ /ਪੈਨਸ਼ਨਰ ਆਗੂPunjab1 month ago