ਅਮਰੀਕਾ ’ਚ ਖਤਮ ਹੋ ਰਹੇ ਇਮੀਗ੍ਰੇਸ਼ਨ ਵਰਕ ਪਰਮਿਟ ’ਤੇ ਡੇਢ ਸਾਲ ਦੀ ਐਕਸਟੈਂਸ਼ਨ, ਹਜ਼ਾਰਾਂ ਪਰਵਾਸੀ ਭਾਰਤੀਆਂ ਨੂੰ ਮਿਲੀ ਰਾਹਤ
ਅਮਰੀਕਾ ’ਚ ਗ੍ਰੀਨ ਕਾਰਡ ਨੂੰ ਰਸਮੀ ਤੌਰ ’ਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਵੀ ਕਹਿੰਦੇ ਹਨ। ਇਹ ਦਸਤਾਵੇਜ਼ ਉਨ੍ਹਾਂ ਇਮੀਗ੍ਰੇਸ਼ਨ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਅਮਰੀਕਾ ’ਚ ਸਥਾਈ ਤੌਰ ’ਤੇ ਰਹਿਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਜਾਂਦਾ ਹੈ।
World3 months ago