employees
-
ਕੀ ਘੱਟ ਹੋ ਜਾਣਗੇ ਬੈਂਕ 'ਚ ਕੰਮ ਦੇ ਘੰਟੇ, ਕੁਝ ਬ੍ਰਾਂਚਾਂ ਵੀ ਹੋ ਸਕਦੀਆਂ ਹਨ ਬੰਦ, ਜਾਣੋ ਕੀ ਹੈ ਮੁਲਾਜ਼ਮਾਂ ਦੀ ਮੰਗਯੂਨਾਈਟੇਡ ਫੋਰਮ ਆਫ ਬੈਂਕ ਯੂਨੀਅੰਸ ਨੇ ਕਿਹਾ, 'ਅਸੀਂ ਤੁਹਾਡੇ ਤੋਂ ਵਿਨਤੀ ਕਰਦੇ ਹਾਂ ਕਿ ਸਾਰੇ ਬੈਂਕਾਂ ਨੂੰ ਬ੍ਰਾਂਚਾਂ/ਦਫ਼ਤਰਾਂ 'ਚ ਘੱਟ ਮੁਲਾਜ਼ਮਾਂ ਨੂੰ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ। ਅਗਲੇ 4 ਤੋਂ 6 ਮਹੀਨਿਆਂ ਤਕ ਇਕ-ਤਿਹਾਈ ਮੁਲਾਜ਼ਮਾਂ ਨਾਲ ਕੰਮ, ਘਰ ਤੋਂ ਕੰਮ ਯਾਨੀ..National1 hour ago
-
ਵਧਦੇ ਇਨਫੈਕਸ਼ਨ ਨੂੰ ਦੇਖਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਛੋਟ, ਟਾਈਮਿੰਗ ਨੂੰ ਲੈ ਕੇ ਇਹਤਿਆਤ ਵਰਤਣ ਦੇ ਨਿਰਦੇਸ਼ਗ੍ਰਹਿ ਮੰਤਰਾਲੇ ਨੇ ਕਿਹਾ ਕਿ Level of Under secretary ਜਾਂ ਹਮਰੁਤਬਾ ਪੱਧਰ ਦੇ ਅਧਿਕਾਰੀਆਂ ਤੇ ਇਸ ਤੋਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ।National2 hours ago
-
ਕੀ ਘੱਟ ਹੋ ਜਾਣਗੇ ਬੈਂਕ 'ਚ ਕੰਮ ਦੇ ਘੰਟੇ, ਕੁਝ ਬ੍ਰਾਂਚਾਂ ਵੀ ਹੋ ਸਕਦੀਆਂ ਹਨ ਬੰਦ, ਜਾਣੋ ਕੀ ਹੈ ਮੁਲਾਜ਼ਮਾਂ ਦੀ ਮੰਗਵਿੱਤੀ ਸੇਵਾ ਵਿਭਾਗ ਦੇ ਸਕੱਤਰ ਦੇਵਾਸ਼ੀਸ਼ ਪਾਂਡੇ ਨੂੰ ਨੌਂ ਯੂਨੀਅਨਾਂ ਦੇ ਸੰਗਠਨ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਮੈਮੋਰੰਡਮ ਦਿੱਤਾ ਹੈ। ਇਸ ਵਿਚ ਸਾਰੀਆਂ ਬੈਂਕ ਬ੍ਰਾਂਚਾਂ ਨੂੰ ਸੰਭਾਵੀ 'ਹੌਟਸਪਾਟ' ਦੱਸਦੇ ਹੋਏ ਮੁਲਾਜ਼ਮਾਂ ਸੁਰੱਖਿਆ ਉਪਾਅ ਕਰਨ ਦੀ ਮੰਗ ਕੀਤੀ ਗਈ ਹੈ।Business2 hours ago
-
7th Pay Commission : ਨਾਈਟ ਡਿਊਟੀ ਕਰਨ ਵਾਲੇ ਕੇਂਦਰੀ ਮੁਲਾਜ਼ਮਾਂ ਲਈ ਚੰਗੀ ਖ਼ਬਰ, ਜੁਲਾਈ ਤੋਂ ਵਧ ਜਾਵੇਗੀ ਤਨਖ਼ਾਹਰਾਤ ਨੂੰ ਡਿਊਟੀ ਕਰਨ ਵਾਲੇ ਕੇਂਦਰੀ ਮੁਲਾਜ਼ਮਾਂ ਨੂੰ ਗਰੇਡ ਪੇਅ ਦੇ ਆਧਾਰ 'ਤੇ ਨਹੀਂ, ਬਲਕਿ ਅਲੱਗ ਤੋਂ ਅਲਾਊਂਸ ਦਿੱਤਾ ਜਾਵੇਗਾ। ਹੁਣ ਤਕ ਨਾਈਟ ਡਿਊਟੀ ਅਲਾਊਂਸ ਮੁਲਾਜ਼ਮਾਂ ਨੂੰ ਵਿਸ਼ੇਸ਼ ਗਰੇਡ ਪੇ ਦੇ ਆਧਾਰ 'ਤੇ ਮਿਲਦਾ ਸੀ। ਨਵੀਂ ਵਿਵਸਥਾ ਮੁਤਾਬਕ ਨਾਈਟ ਅਲਾਊਂਸ ਦੇਣ ਨਾਲ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ ਤੇ ਤਨਖ਼ਾਹ ਵਧ ਜਾਵੇਗੀ।National3 hours ago
-
Protest : ਮਿ੍ਤਕ ਮੁਲਾਜ਼ਮਾਂ ਦੇ ਪਰਿਵਾਰ ਨੌਕਰੀ ਲਈ ਟੈਂਕੀ ’ਤੇ ਚੜ੍ਹੇਟੈਂਕੀ ’ਤੇ ਚੜ੍ਹਨ ਤੋਂ ਬਾਅਦ ਆਸ਼ਰਿਤ ਵਾਰਿਸਾਂ ਨੇ ਮੰਗਾਂ ਵਾਲਾ ਪੈਂਫਲੈਟ ਹੇਠਾਂ ਸੁੱਟਦਿਆਂ ਕਿਹਾ ਕਿ ਇਹ ਸਾਡੀਆਂ ਮੰਗਾਂ ਹਨ, ਜਿਸ ਨੂੰ ਪ੍ਰਵਾਨ ਕਰਦੇ ਹੋ ਤਾਂ ਅਸੀਂ ਟੈਂਕੀ ਤੋਂ ਹੇਠਾਂ ਉਤਰ ਆਵਾਂਗੇ। ਆਸ਼ਰਤ ਪਰਿਵਾਰਾਂ ਦੇ ਵਾਰਸਾਂ ਦਾ ਲਗਾਤਾਰ ਧਰਨਾ ਪੰਜਾਬ ਰਾਜ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਜਾਰੀ ਰਿਹਾ।Punjab9 hours ago
-
ਬਠਿੰਡਾ 'ਚ ਠੇਕਾ ਮੁਲਾਜ਼ਮਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿੱਤ ਮੰਤਰੀ ਤੇ ਤਕਨੀਕੀ ਮੰਤਰੀ ਦਾ ਕੀਤਾ ਘਿਰਾਓ, ਕੀਤੀ ਨਾਅਰੇਬਾਜ਼ੀਜਦ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ ਤਾਂ ਉਸ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ । ਇਸੇ ਕਾਰਨ ਹੁਣ ਮੰਤਰੀਆਂ ਦਾ ਲਗਾਤਾਰ ਘਿਰਾਓ ਕੀਤਾ ਜਾ ਰਿਹਾ ਹੈ ।Punjab23 hours ago
-
ਗ੍ਰਾਮੀਣ ਬੈਂਕ ਦੇ ਇਕ ਲੱਖ ਕਰਮਚਾਰੀ ਵਿੱਤ ਮੰਤਰੀ ਨੂੰ ਭੇਜਣਗੇ ਇਕ ਲੱਖ ਪੇਜ ਦਾ ਮੈਮੋਰੰਡਮ, ਦੋ ਦਿਨ ਦੀ ਹੜਤਾਲ ’ਤੇ ਵੀ ਜਾਣਗੇਬੜੌਦਾ ਯੂਪੀ ਬੈਂਕ ਅਧਿਕਾਰੀ ਐਸੋਸੀਏਸ਼ਨ ਦੇ ਉਪ-ਪ੍ਰਧਾਨ ਜੋਗੇਂਦਰ ਸਿੰਘ ਨੇ ਦੱਸਿਆ ਕਿ ਸੂਚਨਾ ’ਚ ਕਿਹਾ ਗਿਆ ਹੈ ਕਿ ਹੋਰ ਭੱਤੇ ਤੇ ਲਾਭ ਦਾ ਦੂਸਰਾ ਭਾਗ ਸਪਾਂਸਰ ਬੈਂਕ ਤੈਅ ਕਰੇਗਾ। ਇਕ ਨਵੰਬਰ 2017 ਤੋਂ ਬਕਾਇਆ ਸੈਲਰੀ ਦੀ ਇਕ ਕਿਸ਼ਤ ਜਨਵਰੀ-ਮਾਰਚ 2022 ’ਚ ਤੇ ਦੂਸਰੀ ਕਿਸ਼ਤ ਉਸਦੇ ਛੇ ਮਹੀਨਿਆਂ ਬਾਅਦ ਦਿੱਤੀ ਜਾਵੇਗੀ।Business23 hours ago
-
7th Pay Commission: ਕੇਂਦਰੀ ਮੁਲਾਜ਼ਮਾਂ ਨੂੰ ਮਿਲੇਗਾ 11 ਫੀਸਦ ਜ਼ਿਆਦਾ ਮਹਿੰਗਾਈ ਭੱਤਾ, ਤਨਖਾਹ ’ਚ ਵਾਧਾ ਤੈਅ1 ਜੁਲਾਈ 2021 ਤੋਂ ਮਹਿੰਗਾਈ ਭੱਤਾ ਫਿਰ ਤੋਂ ਸ਼ੁਰੂ ਕੀਤਾ ਜਾਵੇਗਾ। ਮੌਜੂਦਾ ਸਮੇਂ ਵਿਚ ਮਹਿੰਗਾਈ ਭੱਤਾ 17 ਫੀਸਦ ਦੀ ਦਰ ਨਾਲ ਮਿਲਦਾ ਹੈ, ਇਸ ਵਿਚ 11 ਫੀਸਦ ਦਾ ਵਾਧਾ ਹੋ ਸਕਦਾ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਕੇਂਦਰੀ ਮੁਲਾਜ਼ਮਾਂ ਨੂੰ 28 ਫੀਸਦ ਮਹਿੰਗਾਈ ਭੱਤਾ ਮਿਲੇਗਾ।National23 hours ago
-
ਨੌਕਰੀ ਛੱਡਣ ਤੋਂ ਬਾਅਦ ਹੁਣ ਖ਼ੁਦ ਕਰੋ ਇਹ ਕੰਮ, ਨਹੀਂ ਤਾਂ ਫਸ ਜਾਵੇਗਾ ਤੁਹਾਡਾ PF ਦਾ ਪੈਸਾਨੌਕਰੀ ਛੱਡਣ ਤੋਂ ਬਾਅਦ ਅਸਤੀਫ਼ੇ ਦੇ ਬਾਅਦ ਦੀ ਪ੍ਰਕਿਰਿਆ 'ਚ ਤੁਹਾਡੀ ਕੰਪਨੀ ਸਾਰੀ ਜਾਣਕਾਰੀ ਅਪਡੇਟ ਕਰਦੀ ਹੈ ਤੇ ਇਸ ਵਿਚ EPF ਅਕਾਊਂਟ 'ਚ ਤੁਹਾਡੀ ਨੌਕਰੀ ਛੱਡਣ ਦੀ ਤਾਰੀਕ Date of Exit ਅਪਡੇਟ ਕਰਨਾ ਵੀ ਸ਼ਾਮਲ ਹੈ।Business1 day ago
-
ਸੂਬੇ 'ਚ ਸਰਕਾਰ ਬਣੀ ਤਾਂ ਮੁਲਾਜ਼ਮਾਂ ਦੀ ਮੰਗਾਂ ਕਰਾਂਗੇ ਪ੍ਰਵਾਨ : ਮਾਨ, ਚੀਮਾਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ 2017 ਦਾ ਜੋ ਚੋਣ ਮੈਨੀਫੈਸਟੋ ਹੈ ਉਸ ਵਿਚ ਸਪੱਸ਼ਟ ਕੀਤਾ ਸੀ ਕਿ ਮੁਲਾਜ਼ਮਾਂ ਦੀਆਂ ਚਿਰਾਂ ਤੋਂ ਲਟਕਦੀ ਆ ਰਹੀਆਂ ਮੰਗਾਂ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਮਨਜ਼ੂਰ ਕਰਾਂਗੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਸਾਡੀ ਸਰਕਾਰ ਦੇਸ਼ ਦੀ ਸਭ ਤੋਂ ਬਿਹਤਰੀਨ ਸਰਕਾਰ ਹੈ ਜਿਸ ਨੇ ਹਰ ਤਬਕੇ ਦਾ ਖ਼ਿਆਲ ਰੱਖਿਆ ਹੈ। ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਇਨ੍ਹਾਂ ਨੂੰ ਵੋਟਾਂ ਲੈਣ ਨਾਲ ਮਤਲਬ ਹੈ।Punjab2 days ago
-
UAN ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ ? ਈਪੀਐੱਫਓ ਨੇ ਦੱਸੀ ਇਹ ਸਟੈੱਪ ਬਾਈ ਸਟੈੱਪ ਪ੍ਰੋਸੈੱਸEPFO ਦੇਸ਼ ਦੇ ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਪੀਐੱਫ ਮੈਨੇਜ ਕਰਦਾ ਹੈ। ਈਪੀਐੱਫਓ ਤੁਹਾਡਾ ਪੀਐੱਫ ਤੇ ਪੈਨਸ਼ਨ ਫੰਡ ਮੈਨੇਜ ਕਰਦਾ ਹੈ।Business2 days ago
-
PUNBUS ਤੇ PRTC ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਵਜਾਇਆ ਸੰਘਰਸ਼ ਦਾ ਬਿਗਲ, ਬੱਸ ਅੱਡੇ ਬੰਦ ਕਰਕੇ ਫੂਕੇ ਜਾਣਗੇ ਪੰਜਾਬ ਸਰਕਾਰ ਦੇ ਪੁਤਲੇਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਆਗੂਆਂ ਨੇ ਕਿਹਾ ਕਿ ਅਗਰ ਹੁਣ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਦੇ ਕੇ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਪਨਬਸ ਤੇ ਪੀ ਆਰ ਟੀ ਸੀ ਦੇ ਪੰਜਾਬ ਦੇ ਸਾਰੇ ਠੇਕਾ ਮੁਲਾਜ਼ਮ ਇਕੱਠੇ ਹੋ ਕੇ ਹੜਤਾਲ ਕਰਨ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਕਾਂਗਰਸ ਦੇ ਆਗੂਆਂ ਨੂੰ ਪਿੰਡਾ ਸ਼ਹਿਰਾਂ ਵਿੱਚ ਵੜਨਾ ਮੁਸ਼ਕਲ ਕਰ ਦੇਣਗੇ।Punjab4 days ago
-
ਕਿਸਾਨ ਅੰਦੋਲਨ : ਕਣਕ ਦੀ ਵਾਢੀ ਦੌਰਾਨ ਮੁਲਾਜ਼ਮ ਸੰਭਾਲਣਗੇ ਦਿੱਲੀ ਦਾ ਮੋਰਚਾਹਾੜ੍ਹੀ ਦੇ ਸੀਜ਼ਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਵੱਲੋਂ ਲਾਏ ਗਏ ਮੋਰਚਿਆਂ ਦੀ ਕਮਾਨ ਹੁਣ ਪੰਜਾਬ ਦੇ ਮੁਲਾਜ਼ਮ ਸੰਭਾਲਣਗੇ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀਟੀਐੱਫ) ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪੀਐੱਸਐੱਫ) ਦੇ ਝੰਡੇ ਹੇਠ ਪੰਜਾਬ ਤੋਂ ਸੈਂਕੜੇ ਮੁਲਾਜ਼ਮਾਂ ਨੇ 11 ਅਪ੍ਰਰੈਲ ਨੂੰ ਦਿੱਲੀ ਲਈ ਵਹੀਰਾਂ ਘੱਤਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਮੁਤਾਬਕ ਹਰ ਹਫ਼ਤੇ ਮੁਲਾਜ਼ਮ ਡਿਊਟੀ ਮੁਤਾਬਕ ਨਵੇਂ ਕਾਫ਼ਲੇ ਆਉਂਦੇ ਰਹਿਣਗੇ।Punjab8 days ago
-
7th Pay Commission : ਬੰਪਰ ਭਰਤੀ, ਮੁਲਾਜ਼ਮਾਂ ਨੂੰ ਮਿਲੇਗੀ 7ਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ, ਇਹ ਹੈ ਪੂਰੀ ਜਾਣਕਾਰੀਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਲੈਕਚਰਾਰ, ਬੈਕਲਾਗ ਲੈਕਚਰਾਰ ਤੇ ਮਾਸਟਰ ਕੇਡਰ-ਬੈਕਲਾਗ ਪੋਸਟਾਂ 'ਤੇ ਭਰਤੀ ਲਈ ਬੰਪਰ ਅਸਾਮੀਆਂ ਕੱਢੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਲੈਕਚਰਾਰ ਸਮੇਤ ਕਈ ਹੋਰ ਅਹੁਦਿਆਂ ਲਈ ਭਰਤੀ ਕਰ ਰਹੀ ਹੈ ਤੇ ਫਿਲਹਾਲ 678 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।Education9 days ago
-
7th Pay Commission Latest Update : ਰੇਲਵੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, ਨਾਈਟ ਡਿਊਟੀ ਅਲਾਊਂਸ 'ਤੇ ਆਇਆ ਫ਼ੈਸਲਾਰੇਲਵੇ ਮੁਲਾਜ਼ਮਾਂ ਲਈ ਇਕ ਰਾਹਤ ਭਰੀ ਖ਼ਬਰ ਆਈ ਹੈ। ਰੇਲਵੇ ਨੇ ਨਾਈਟ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਅਲਾਊਂਸ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਮਾਮਲਾ 43,600 ਰੁਪਏ ਬੇਸਿਕ ਸੈਲਰੀ ਵਾਲੇ ਮੁਲਾਜ਼ਮਾਂ ਨੂੰ ਨਾਈਟ ਅਲਾਊਂਸ ਨਾ ਦੇਣ ਦਾ ਹੈ।National9 days ago
-
ਇਕਤਰਫਾ ਪਿਆਰ 'ਚ ਸਫਲ ਨਾ ਹੋਇਆ ਤਾਂ ਨੌਜਵਾਨ ਨੇ ਕਰ'ਤਾ ਲੜਕੀ ਦੇ ਪਿਓ ਦਾ ਕਤਲ, ਪੁਲਿਸ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੇ ਕਤਲ ਦੀ ਗੁੱਥੀ ਸੁਲਝਾਈਕਰੀਬ ਦੋ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਦਾ ਗੋਲ਼ੀ ਮਾਰ ਕੇ ਕੀਤੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ।Punjab9 days ago
-
ਆਲੀਸ਼ਾਨ ਹੋਟਲ ’ਚ ਐਸਜੀਪੀਸੀ ਮੁਲਾਜ਼ਮ ਨਾਲ ਰੰਗਰਲੀਆਂ ਮਨਾ ਰਹੀ ਸੀ ਕਾਂਸਟੇਬਲ ਦੀ ਪਤਨੀ, ਅਚਾਨਕ ਪਹੁੰਚਿਆ ਪਤੀ ਤੇ ਫਿਰ...ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਰਣਜੀਤ ਐਵੀਨਿਊ ਦੇ ਇਕ ਹੋਟਲ ’ਚ ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਫੜਿਆ ਗਿਆ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਇਹ ਸਾਰੀ ਕਾਰਵਾਈ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ’ਤੇ ਕੀਤੀ।Punjab9 days ago
-
ਅੰਮ੍ਰਿਤਸਰ 'ਚ ਰਿਜ਼ੋਰਟ, ਹੋਟਲ,ਟੈਂਟ ਹਾਊਸ ਤੇ ਰੈਸਟੋਰੈਂਟ ਮਾਲਕਾਂ ਵੱਲੋਂ ਰੋਸ ਪ੍ਰਦਰਸ਼ਨ, ਕਿਹਾ-ਸ਼ਰਾਬ ਦੇ ਠੇਕੇ ਖੁੱਲ੍ਹ ਸਕਦੇ ਹਨ ਤਾਂ ਸਾਡੇ ਕਾਰੋਬਾਰ ਕਿਉ ਬੰਦਪੰਜਾਬ 'ਚ ਫੈਲ ਰਹੇ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਰਿਜ਼ੋਰਟ ਤੇ ਰੈਸਟੋਰੈਂਟ 'ਚ ਲਗਾਈ ਗਈ ਇਕੱਠ ਦੀ ਪਾਬੰਧੀ ਦੇ ਰੋਸ 'ਚ ਇਨ੍ਹਾਂ ਦੇ ਮਾਲਕਾਂ ਅਤੇ ਕਰਮਚਾਰੀਆਂ ਨੇ ਕਚਿਹਰੀ ਚੌਕ 'ਚ ਧਰਨਾ ਦਿੱਤਾ ਹੈ।Punjab10 days ago
-
ਠੇਕਾ ਹੋਣ ਦੇ ਬਾਵਜੂਦ ਮਾਰਕੀਟ ਕਮੇਟੀ ਮੁਲਾਜ਼ਮ ਕੱਟ ਰਹੇ ਰੇਹੜੀ-ਫੜ੍ਹੀ ਵਾਲਿਆਂ ਦੀ ਪਰਚੀ, ਠੇਕੇਦਾਰ ਪਰੇਸ਼ਾਨਲੁਧਿਆਣਾ ਮਹਾਨਗਰ ਦੇ ਬਹਾਦੁਰ ਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ 'ਚ ਪਾਰਕਿੰਗ ਅਤੇ ਕੰਟੀਨ ਦਾ ਠੇਕਾ ਹੋਣ ਤੋਂ ਬਾਅਦ ਵੀ ਮਾਰਕੀਟ ਕਮੇਟੀ ਦੇ ਮੁਲਾਜ਼ਮ ਸਬਜ਼ੀ ਅਤੇ ਫਲਾਂ ਤੋਂ ਯੂਜ਼ਰ ਚਾਰਜ ਇਕੱਠਾ ਕਰਨ ਦੇ ਨਾਲ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਵੀ ਯੂਜ਼ਰ ਚਾਰਜ ਇਕੱਠਾ ਕਰ ਰਹੇ ਹਨ। ਇਸ ਕਾਰਨ ਠੇਕੇਦਾਰ ਨੂੰ ਬਹੁਤੀ ਪਰੇਸ਼ਾਨੀ ਤੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।Punjab10 days ago
-
7th Pay Commission : PF ਖਾਤੇ 'ਚੋਂ ਵਾਰ-ਵਾਰ ਪੈਸਾ ਕਢਵਾਉਣ 'ਚ ਹੈ ਵੱਡਾ ਘਾਟਾ, ਇੰਝ ਸਮਝੋ ਪੂਰਾ ਗਣਿਤਜ਼ਿਆਦਾਤਰ ਮੁਲਾਜ਼ਮ ਮੁਸ਼ਕਲ ਸਮੇਂ ਆਪਣੇ ਪੀਐੱਫ ਖਾਤੇ 'ਤੇ ਨਿਰਭਰ ਰਹਿੰਦੇ ਹਨ। ਮੁਸੀਬਤ ਦੀ ਘੜੀ 'ਚ ਪੀਐੱਫ ਖਾਤੇ 'ਚੋਂ ਕੁਝ ਪੈਸਾ ਕਢਵਾ ਲੈਂਦੇ ਹਨ। ਮੁਲਾਜ਼ਮ ਇਸ ਪੈਸੇ ਨਾਲ ਆਪਣੀ ਸਮੱਸਿਆ ਤਾਂ ਹੱਲ ਕਰ ਲੈਂਦੇ ਹਨ ਪਰ ਰਿਟਾਇਰਮੈਂਟ ਤੋਂ ਪਹਿਲਾਂ ਪੀਐੱਫ ਖਾਤੇ 'ਚੋਂ ਪੈਸੇ ਕਢਵਾਉਣਾ ਆਰਥਿਕ ਰੂਪ 'ਚ ਕਾਫੀ ਨੁਕਸਾਨਦਾਇਕ ਸਾਬਿਤ ਹੁੰਦਾ ਹੈ।National10 days ago