Forbes Billionaires List : ਦੁਨੀਆ ਦੇ ਸਭ ਤੋਂ ਰਈਸ ਲੋਕਾਂ ਦੀ ਲਿਸਟ 'ਚ ਐਲਨ ਮਸਕ ਦੂਸਰੇ ਨੰਬਰ 'ਤੇ ਖਿਸਕੇ, Tesla ਦੇ ਸ਼ੇਅਰ ਟੁੱਟਣ ਨਾਲ Jeff Bezos ਮੁੜ ਨੰਬਰ ਵਨ
ਇਸ ਸੂਚੀ ’ਚ ਬਰਨਾਰਡ ਐਂਡ ਫੈਮਿਲੀ ਤੀਸਰੇ ਸਥਾਨ ’ਤੇ ਹਨ। ਅਰਨਾਲਟ ਐਂਡ ਫੈਮਿਲੀ ਦੇ ਕੋਲ 154.6 ਬਿਲੀਅਨ ਡਾਲਰ ਦੀ ਪ੍ਰੋਪਰਟੀ ਹੈ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਮਸਕ ਤੇ ਅਰਨਾਲਡ ਐਂਡ ਫੈਮਿਲੀ ਵਿਚਕਾਰ ਸੰਪਤੀ ਦਾ ਫਾਸਲਾ ਕਰੀਬ 22 ਬਿਲੀਅਨ ਡਾਲਰ ਦਾ ਹੈ।
Business1 month ago