electric cars
-
ਭਾਰਤ ਦੀਆਂ ਸਭ ਤੋਂ ਸਸਤੀਆਂ ਇਲੈਕਟ੍ਰਿਕ ਕਾਰਾਂ ਲਾਂਚਿੰਗ ਲਈ ਤਿਆਰ, ਫੁੱਲ ਚਾਰਜਿੰਗ 'ਚ ਤੈਅ ਕਰਨਗੀਆਂ 200 ਤੋਂ 375 ਕਿੱਲੋਮੀਟਰ ਦੀ ਦੂਰੀਭਾਰਤ 'ਚ ਆਉਣ ਵਾਲੇ ਕੁਝ ਮਹੀਨਿਆਂ 'ਚ Electric Cars ਦਾ ਦਬਦਬਾ ਕਾਇਮ ਹੋਣ ਵਾਲਾ ਹੈ। ਦਰਅਸਲ ਦਿੱਗਜ Automobile Companies ਆਪਣੀਆਂ ਸਸਤੀਆਂ ਇਲੈਕਟ੍ਰਿਕ ਕਾਰਾਂ ਲਿਆ ਰਹੀਆਂ ਹਨ ਜਿਨ੍ਹਾਂ ਵਿਚ Powerful Battery ਦਾ ਇਸੇਤਮਾਲ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਨੂੰ ਲੰਬੀ ਰੇਂਜ ਤਕ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ।Lifestyle1 day ago
-
ਮਹਿੰਦਰਾ ਦੀ ਨਵੀਂ ਇਲੈਕਟ੍ਰਿਕ ਕਾਰ Tata Nexon ਨੂੰ ਦੇਵੇਗੀ ਸਖ਼ਤ ਟੱਕਰ, ਸਿੰਗਲ ਚਾਰਜ 'ਚ ਚੱਲੇਗੀ 375kmTop 3 Things of Ekuv300: ਦੇਸ਼ ਦੀ ਦਿਗਜ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਭਾਰਤ 'ਚ ਆਪਣੀ ਨਵੀਂ ਕਾਮਪੈਕਟ ਇਲੈਕਟ੍ਰਿਕ ਐਸਯੂਵੀ eXUV300 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਬੀਤੇ ਆਟੋ ਐਕਸਪੋ 'ਚ ਵੀ ਪੇਸ਼ ਕੀਤਾ ਗਿਆ ਸੀ।Technology5 days ago
-
ਇਹ ਹੈ ਅਫਰੀਕਾ ਦਾ Elon Musk, ਸਿਰਫ਼ 18 ਸਾਲ ਦੀ ਉਮਰ ’ਚ ਸਕਰੈਪ ਦੀ ਮਦਦ ਨਾਲ ਬਣਾ ਦਿੱਤੀ ਕਾਰਬਿਨਾਂ ਕਿਸੀ ਪੜ੍ਹਾਈ ਅਤੇ ਪੇਰੈਂਟਸ ਦੀ ਬਿਨਾਂ ਮਦਦ ਲਈ ਜੰਕ ਯਾਰਡ, ਕੰਸਟ੍ਰਕਸ਼ਨ ਸਾਈਡਸ ਅਤੇ ਹਰ ਥਾਂ ਤੋਂ ਆਪਣੀ ਕਾਰ ਲਈ ਕਬਾੜ ਇਕੱਠਾ ਕੀਤਾ, ਤਾਂਕਿ ਕਾਰ ਦੀ ਬਾਡੀ ਨੂੰ ਬਣਾਇਆ ਜਾ ਸਕੇ, ਬਾਵਜੂਦ ਇਸਦੇ ਕੈਲਵਿਨ ਦੀ ਰਾਹ ਆਸਾਨ ਨਹੀਂ ਸੀ, ਹਾਲੇ ਕਾਰ ’ਚ ਇੰਜਨ ਲੱਗਣਾ ਬਾਕੀ ਸੀ।Technology12 days ago
-
ਐੱਮਜੀ ਦੀ ਇਲੈਕਟਿ੍ਰਕ ਕਾਰ ਦਾ ਫੇਸਲਿਫਟ ਵਰਜ਼ਨ ਭਾਰਤ ’ਚ ਲਾਂਚ, ਸਿੰਗਲ ਚਾਰਜ ’ਤੇ ਚੱਲੇਗੀ ਹੁਣ 419 ਕਿਲੋਮੀਟਰਬਿ੍ਰਟਿਸ਼ ਦੀ ਵਾਹਨ ਨਿਰਮਾਤਾ ਕੰਪਨੀ ਐੱਮਜੀ ਮੋਟਰਜ਼ ਨੇ ਭਾਰਤ ’ਚ ਅੱਜ ਆਪਣੀ ਇਲੈਕਟਿ੍ਰਕ ਕਾਰ ਜ਼ੈੱਡਐੱਸ ਈਵੀ ਦਾ ਫੇਸਲਿਫਟ ਵਰਜ਼ਨ ਲਾਂਚ ਕਰ ਦਿੱਤਾ ਹੈ। ਸ਼ਾਨਦਾਰ ਦਿਖ ਤੇ ਬਿਹਤਰੀਨ ਡਰਾਈਵਿੰਗ ਰੇਂਜ ਦੇਣ ਵਾਲੀ ਇਸ ਕਾਰ ਦੀ ਸ਼ੁਰੂਆਤੀ ਕੀਮਤ 20,99,800 ਲੱਖ ਰੁਪਏ ਤੈਅ ਕੀਤੀ ਗਈ ਹੈ।Technology25 days ago
-
ਸਿੰਗਲ ਚਾਰਜ ’ਚ 500 ਕਿਲੋਮੀਟਰ ਦੀ ਰੇਂਜ ਦੇਵੇਗੀ Pravaig Extinction MK1 ਇਲੈਕਟ੍ਰਿਕ ਕਾਰ ! Tesla ਨਾਲ ਹੋਵੇਗੀ ਟੱਕਰਜਾਣਕਾਰੀ ਅਨੁਸਾਰ Pravaig Extinction MK1 ਸਿੰਗਲ ਚਾਰਜ ’ਚ 500 ਕਿਲੋਮੀਟਰ ਦੀ ਦੂਰੀ ਤੈਅ ਕਰਨ ’ਚ ਸਮਰੱਥ ਹੋ ਸਕਦੀ ਹੈ। ਜੇਕਰ ਇਸਦੀ ਤੁਲਨਾ ਹੋਰ ਪ੍ਰੀਮੀਅਮ ਇਲੈਕਟਿ੍ਰਕ ਕਾਰਾਂ ਨਾਲ ਕਰੀਏ ਤਾਂ ਫਾਕਸਵੈਗਨ 94.3 ਮੁਸ਼ਕਲ 500 ਕਿਲੋਮੀਟਰ ਦੀ ਰੇਂਜ ਦੇ ਸਕਦੀ ਹੈ,Lifestyle26 days ago
-
Tesla ਦੀ ਭਾਰਤ 'ਚ ਐਂਟਰੀ, ਬੈਂਗਲੁਰੂ 'ਚ ਕਰਵਾਈ ਰਜਿਸਟ੍ਰੇਸ਼ਨ, ਤਿਆਰ ਕਰੇਗੀ ਇਲੈਕਟ੍ਰਿਕ ਕਾਰਾਂਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ Tesla ਨੇ ਆਖ਼ਰਕਾਰ ਭਾਰਤ 'ਚ ਐਂਟਰੀ ਕਰ ਲੀ ਹੈ। ਇਕ ਰੈਗੂਲੇਟਰੀ ਫਾਈਲਿੰਗ ਅਨੁਸਾਰ, ਫਰਮ ਨੇ ਟੇਸਲਾ ਇੰਡੀਆ ਮੋਟਰਸ ਐਂਡ ਐਨਰਜੀ ਪ੍ਰਾਈਵੇਟ ਲਿਮਟਿਡ ਨੂੰ ਆਰਓਸੀ ਬੈਂਗਲੁਰੂ ਦੇ ਨਾਲ ਰਜਿਸਟਰਡ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੂੰ 1 ਲੱਖ ਰੁਪਏ ਦੀ ਚੁਕਤਾ ਪੂੰਜੀ ਦੇ ਨਾਲ ਇਕ ਗ਼ੈਰ-ਲੜੀਬੱਧ ਨਿੱਜੀ ਸੰਸਥਾ ਦੇ ਰੂਪ 'ਚ ਰਜਿਸਟਰਡ ਕੀਤਾ ਗਿਆ ਹੈ।Technology1 month ago
-
Aptera Paradigm ਕਾਰ ਫੂਲ ਚਾਰਜਿੰਗ ’ਚ ਚੱਲੇਗੀ 1,600 ਕਿਮੀ, ਸੂਰਜ ਦੀ ਰੌਸ਼ਨੀ ਤੋਂ ਲੈਂਦੀ ਹੈ ਐਨਰਜੀਦੁਨੀਆ ਭਰ ’ਚ ਤੇਜੀ ਨਾਲ Electric cars ਨੂੰ ਅਪਣਾਇਆ ਜਾ ਰਿਹਾ ਹੈ ਇਹ ਕਾਰ ਘੱਟ ਖ਼ਰਚੇ ’ਚ ਚਲਾਈ ਜਾ ਸਕਦੀ ਹੈ ਨਾਲ ਹੀ ਇਹ ਵਾਤਾਵਰਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਦਾ।Technology1 month ago
-
Mahindra ਦੀ ਸਭ ਤੋਂ ਸਸਤੀ ਇਲੈਕਟਿ੍ਰਕ ਐੱਸਯੂਵੀ ਹੋਵੇਗੀ e-KUV100, ਜਾਣੋ ਕਦੋਂ ਤਕ ਹੋ ਸਕਦੀ ਹੈ ਲਾਂਚਤੁਹਾਨੂੰ ਦੱਸ ਦੇਈਏ ਕਿ XUV300 ਬਾਰੇ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਇਲੈਕਟਿ੍ਰਕ ਕਾਰ ਨੂੰ 50 ਮਿੰਟ ’ਚ 80 ਫ਼ੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਕ ਵਾਰ ਫੁੱਲ ਚਾਰਜ ਕਰਨ ’ਤੇ ਇਹ 140 ਕਿਲੋਮੀਟਰ ਤਕ ਚਲਾਈ ਜਾ ਸਕਦੀ ਹੈ। Mahindra eKUV100 ਇਲੈਕਟਿ੍ਰਕ ਕਾਰ ਦੀ ਖ਼ਾਸ ਗੱਲ ਇਹ ਹੈ ਕਿ ਇਹ 50 ਮਿੰਟ ’ਚ 80 ਪ੍ਰਤੀਸ਼ਤ ਤਕ ਚਾਰਜ ਹੋ ਜਾਂਦੀ ਹੈ।Technology2 months ago
-
ਆ ਰਹੀ ਹੈ ਦੇਸ਼ ਦੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ, Bajaj Qute ਨੂੰ ਦੇਵੇਗੀ ਟੱਕਰ ਬੇਹੱਦ ਹੀ ਘੱਟ ਹੋਵੇਗੀ ਕੀਮਤMahindra's Electric Car Atom: ਦੇਸ਼ ਦੀ ਦਿੱਗਜ਼ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਇਸ ਸਾਲ ਦੇ ਸ਼ੁਰੂਆਤ ’ਚ ਕਰਵਾਏ 2020 Auto Expo ’ਚ ਆਪਣੀ ਏਟਮ ਨਾਮਕ ਇਲੈਕਟ੍ਰਿਕ ਕਵਾਡਿ੍ਰਸਾਈਕਿਲ ਨੂੰ ਪੇਸ਼ ਕੀਤਾ ਸੀ।Technology2 months ago
-
ਕੀ ਹੈ iPhone ਦਾ LiDAR ਸੈਂਸਰ, ਜਿਸ ਦਾ Apple ਸੈਲਫ ਇਲੈਕ੍ਰਟਿਕ ਕਾਰ ’ਚ ਹੋਵੇਗਾ ਇਸਤੇਮਾਲ, ਜਾਣੋ ਕਿਵੇਂ ਕਰਦਾ ਹੈ ਕੰਮApple ਨੂੰ ਦੁਨੀਆਭਰ ’ਚ ਸ਼ਾਨਦਾਰ ਪ੍ਰੀਮੀਅਮ ਸਮਾਰਟਫੋਨ ਬਣਾਉਣ ਲਈ ਜਾਣਾ ਜਾਂਦਾ ਹੈ। Apple iphone 12 ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨ ਹੈ ਪਰ ਜਲਦ ਹੀ Apple ਬ੍ਰਾਂਡ ਦੀ ਸੈਲਫ ਡਰਾਈਵਿੰਗ ਕਾਰ ਸੜਕ ’ਤੇ ਦੌੜਦੀ ਨਜ਼ਰ ਆਵੇਗੀ।Technology2 months ago
-
Made in India ਇਲੈਕਟ੍ਰਿਕ ਕਾਰ ਇੰਟਰਨੈੱਟ 'ਤੇ ਮਚਾ ਰਹੀ ਧਮਾਲ, Tesla ਵਰਗੇ ਲੁਕਸ ਨਾਲ Mercedes ਦਾ ਮਿਲੇਗਾ ਕੰਫਰਟMade in India ਭਾਰਤ 'ਚ ਈ-ਮੋਬੀਲਿਟੀ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਟਾਰਟਅਪ ਕੰਪਨੀ ਪ੍ਰਵਾਗ ਡਾਇਨੈਮਿਕਸ ਨੇ ਹਾਲ ਹੀ 'ਚ ਆਪਣੀ ਪਹਿਲੀ ਪ੍ਰੀਮੀਅਮ ਇਲੈਕਟ੍ਰਿਕ ਸੇਡਾਨ ਨੂੰ ਪੇਸ਼ ਕੀਤਾ ਹੈ।Technology2 months ago
-
ਹੁੰਡਈ ਨੇ ਪੇਸ਼ ਕੀਤੀ ਨਵੀਂ ਇਲੈਕਟ੍ਰਿਕ ਕਾਰ Mistra, ਸਿੰਗਲ ਚਾਰਜ 'ਚ ਚੱਲੇਗੀ 520 km, ਪੈਟਰੋਲ ਤੇ ਡੀਜ਼ਲ ਇੰਜਣ ਦਾ ਵੀ ਦਿੱਤਾ ਗਿਆ ਬਦਲਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ (Coronavirus) ਕਾਰਨ ਇਸ ਸਾਲ ਕਈ ਆਟੋ ਸ਼ੋਅ (Auto Show) ਰੱਦ ਕਰ ਦਿੱਤੇ ਗਏ ਸੀ। ਮੌਜੂਦਾ ਸਮੇਂ ਚੀਨ 'ਚ 2020 ਗੁਆਂਗਜ਼ੌ ਮੋਟਰ ਸ਼ੋਅ (Guangzhou Motor Show) ਚੱਲ ਰਿਹਾ ਹੈ ਜਿਸ ਵਿਚ ਕਈ ਕੌਮਾਂਤਰੀ ਵਾਹਨ ਨਿਰਮਾਤਾ ਕੰਪਨੀਆਂ ਨੇ ਹਿੱਸਾ ਲਿਆ ਹੈ।Lifestyle3 months ago
-
Mercedes ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ ਨੂੰ ਤਿਆਰ, ਸਿੰਗਲ ਚਾਰਜ 'ਚ ਚੱਲੇਗੀ 450 ਕਿਲੋਮੀਟਰ, ਕੀਮਤ ਹੋਵੇਗੀ 1 ਕਰੋੜ ਤੋਂ ਵੀ ਪਾਰਜਰਮਨੀ ਦੀ ਵਾਹਨ ਨਿਰਮਾਤਾ ਕੰਪਨੀ Mercedes-2en੍ਰ ਭਾਰਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਪੂਰੀ ਤਿਆਰੀ ਕਰ ਚੁੱਕੀ ਹੈ। ਰਿਪੋਰਟ ਅਨੁਸਾਰ ਇਸ ਕਾਰ ਨੂੰ 8 ਅਕਤੂਬਰ, 2020 ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।Technology5 months ago
-
Citroen ਨੇ ਲਾਂਚ ਕੀਤੀ ਮਹਿਜ਼ 5.22 ਲੱਖ ਦੀ ਇਲੈਕਟ੍ਰਿਕ ਕਾਰ Ami, ਇਸ ਨੂੰ ਚਲਾਉਣ ਲਈ ਨਹੀਂ ਪਵੇਗੀ ਲਾਇਸੈਂਸ ਦੀ ਜ਼ਰੂਰਤਮੀਡੀਆ ਰਿਪੋਰਟਾਂ ਅਨੁਸਾਰ ਫਰੈਂਚ ਕਾਰ ਨਿਰਮਾਤਾ ਕੰਪਨੀ Citroen ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ Ami ਨੂੰ ਲਾਂਚ ਕਰ ਦਿੱਤਾ ਹੈ। ਇਸ ਕਾਰ ਦੀ ਖ਼ਾਸੀਅਤ ਇਹ ਹੈ ਕਿ ਇਹ ਮਹਿਜ਼ 3 ਘੰਟਿਆਂ 'ਚ ਪੂਰੀ ਚਾਰਜ ਹੋ ਜਾਂਦੀ ਹੈ, ਨਾਲ ਹੀ ਇਹ ਇਕ ਬਜਟ ਕਾਰ ਹੈ, ਜਿਸ ਨੂੰ ਤੁਸੀਂ ਆਸਾਨੀ ਨਾਲ ਖ਼ਰੀਦ ਸਕਦੇ ਹੋ।Technology5 months ago
-
Electric Vehicle: Electric ਵਾਹਨਾਂ ਨੂੰ ਲੈ ਕੇ ਤੇਜ਼ ਹੋਈ ਸਰਕਾਰ ਦੀ ਰਫ਼ਤਾਰ, ਦੇਸ਼ ਦੇ ਸਾਰੇ ਪੈਟਰੋਲ ਪੰਪਾਂ 'ਤੇ ਜ਼ਰੂਰੀ ਹੋਣਗੇ ਚਾਰਜਿੰਗ ਸਟੇਸ਼ਨ : ਰਿਪੋਰਟElectric Vehicle Charging : ਦੇਸ਼ 'ਚ Electric Vehicle ਨੂੰ ਬੜਾਵਾ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਨਾਲ ਕਿਰਿਆਸ਼ੀਲ ਹੈ, ਹਾਲ ਹੀ 'ਚ ਜਿੱਥੇ ਦਿੱਲੀ ਸਰਕਾਰ ਨੇ ਈਵੀ ਪਾਲਿਸੀ ਰਾਹੀਂ Electric ਵਾਹਨ ਖਰੀਦਣ ਵਾਲੇ ਲੋਕਾਂ ਦੇ ਸੁਪਨੇ ਨੂੰ ਆਸਾਨ ਬਣਾਇਆ।Technology5 months ago
-
Cheapest Electric Car: ਇਹ ਹੈ ਦੇਸ਼ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਕੀਮਤ ਸਿਰਫ਼ 9.5 ਲੱਖ ਰੁਪਏ ਤੋਂ ਸ਼ੁਰੂ, ਸਿੰਗਲ ਚਾਰਜ 'ਚ ਚੱਲਦੀ ਹੈ 213 kmCheapest Electric Cars: ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਵਾਹਨਾਂ ਦੀ ਡਿਮਾਂਡ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਜਿਸਦੇ ਪਿੱਛੇ ਵੱਡਾ ਕਾਰਨ ਪੈਟਰੋਲ ਅਤੇ ਡੀਜ਼ਲ ਦੇ ਵੱਧਦੇ ਭਾਅ ਦੇ ਨਾਲ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨਾ ਹੈ। ਜੇਕਰ ਤੁਸੀਂ ਵੀ ਇਕ ਇਲੈਕਟ੍ਰਿਕ ਕਾਰ ਲੈਣ ਦਾ ਵਿਚਾਰ ਕਰ ਰਹੇ ਹੋ ਤਾਂ ਦੱਸ ਦੇਈਏ, ਵਰਤਮਾਨ 'ਚ Tata Motors ਤੋਂ ਲੈ ਕੇ Mahindra ਤਕ ਦੀਆਂ ਕਈ ਇਲੈਕਟ੍ਰਿਕ ਗੱਡੀਆਂ ਬਾਜ਼ਾਰ 'ਚ ਮੌਜੂਦ ਹਨ।Technology6 months ago
-
ਇਹ ਹੈ ਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ, ਖ਼ਾਸੀਅਤ ਜਾਣ ਕੇ ਹੋ ਜਾਵੋਗੇ ਹੈਰਾਨਦੁਨੀਆ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਚਾਂਗਲੀ ਤੁਹਾਨੂੰ 65 ਹਜ਼ਾਰ 100 ਰੁਪਏ (ਵੱਡੀ ਬੈਟਰੀ ਨਾਲ 84,000) 'ਚ ਮਿਲ ਰਹੀ ਹੈ। ਆਨਲਾਈਨ ਆਰਡਰ ਕਰਨ 'ਤੇ ਕੰਪਨੀ ਇਹ ਕਾਰ ਤੁਹਾਡੇ ਘਰ ਦੇ ਦਰਵਾਜ਼ੇ 'ਤੇ ਪਹੁੰਚਾ ਦੇਵੇਗੀ।Technology7 months ago
-
ਨੌਜਵਾਨ ਨੇ ਗਲਤੀ ਨਾਲ ਬੁੱਕ ਕਰ ਦਿੱਤੀ 28 Tesla Model 3 ਕਾਰਾਂ, ਜਾਣੋ ਫਿਰ ਕੀ ਹੋਇਆਇਨਸਾਨ ਲਈ ਕਈ ਵਾਰ ਇਕ ਛੋਟੀ ਜਿਹੀ ਗਲਤੀ ਬਹੁਤ ਭਾਰੀ ਪੈ ਜਾਂਦੀ ਹੈ। ਕੁਝ ਅਜਿਹਾ ਹੀ ਜਰਮਨੀ ਦੇ ਇਕ ਵਿਅਕਤੀ ਨਾਲ ਹੋਇਆ। ਹਾਲ ਹੀ ਵਿਚ ਜਰਮਨੀ ਦੇ ਇਕ ਵਿਅਕਤੀ ਨੇ ਗਲਤੀ ਨਾਲ 28 Tesla Model 3 ਕਾਰਾਂ ਨੂੰ ਆਨਲਾਈਨ ਖਰੀਦ ਲਿਆ, ਇਹ ਸਭ ਕੰਪਨੀ ਦੀ ਵੈੱਬਸਾਈਟ ’ਤੇ ਇਕ ਗਲਤੀ ਕਾਰਨ ਹੋਇਆ ਜੋ ਕਿ ਕੁੱਲ ਮਿਲਾ ਕੇ 1.4 ਮਿਲੀਅਨ ਯੂਰੋ ਦੀ ਖਰੀਦ ਸੀ।World8 months ago
-
ਇਹ ਹੈ ਸਭ ਤੋਂ ਸਸਤੀ Electric Car, ਇਕ ਵਾਰ ਚਾਰਜ ਹੋ ਕੇ ਚੱਲੇਗੀ 300Kmਚੀਨ ਦੀ ਮੰਨੀ-ਪ੍ਰਮੰਨੀ ਆਟੋ ਮੋਬਾਈਲ ਕੰਪਨੀ Greaat Wall Motors ਨੇ ਆਪਣੀ ਇਲੈਕਟ੍ਰਿਕ ਕਾਰ Ora R1 ਨੂੰ Auto Expo 2020 'ਚ ਸ਼ੋਅਕੇਜ਼ ਕੀਤਾ ਹੈ।Technology1 year ago
-
ਭਾਰਤ ਆ ਰਹੀ ਹੈ ਦੁਨੀਆ ਦੀ ਸਭ ਤੋਂ ਸਸਤੀ Electric Car, ਇਕ ਵਾਰ ਚਾਰਜ ਹੋ ਕੇ ਚੱਲੇਗੀ 351 kmਜਿਵੇਂ-ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਤਿਵੇਂ-ਤਿਵੇਂ ਇਸ ਦੇ ਬਦਲ ਵਜੋਂ ਇਲੈਕਟ੍ਰਿਕ ਕਾਰਾਂ ਦੀ ਡਿਮਾਂਡ ਵਧਦੀ ਜਾ ਰਹੀ ਹੈ। ਜੇਕਰ ਗੱਲ ਐਨਰਜੀ ਬਚਾਉਣ ਦੀ ਹੋਵੇ ਤਾਂ ਇਲੈਕਟ੍ਰੌਨਿਕ ਕਾਰ ਦੇ ਇਸਤੇਮਾਲ ਨਾਲ ਕਾਫ਼ੀ ਐਨਰਜੀ ਬਚਾਈ ਜਾ ਸਕਦੀ ਹੈ ਤੇ ਵਾਤਾਵਰਨ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ।Technology1 year ago