election
-
ਅੱਜ ਪੈਣਗੀਆਂ ਸੈਣੀ ਭਵਨ ਡੇਰਾਬੱਸੀ 'ਚ ਵੋਟਾਂ* ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇ] * ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇ * ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇ * ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇ * ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇ * ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ 5ਸੀਐਚਡੀ900ਪੀ ਊਦੇPunjab8 days ago
-
ਯੂਥ ਕਾਂਗਰਸ ਦੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜੀਆਂਵੀਰਵਾਰ ਨੂੰ ਬਾਦਲ ਕਲੋਨੀ 'ਚ ਸਥਿਤ ਇਕ ਧਰਮਸ਼ਾਲਾ 'ਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਫਾਜ਼ਿਲਕਾ ਦੇ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਥਾਣਾ ਸਿਟੀ ਮੁਖੀ ਨਵਦੀਪ ਭੱਟੀ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ।Punjab8 days ago
-
ਪੁਲਿਸ ਦੇ ਸਖਤ ਪਹਿਰੇ ਹੇਠ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂਜਸਪਾਲ ਸਿੰਘ ਜੱਸੀ, ਤਰਨਤਾਰਨ ਯੂਥ ਕਾਂਗਰਸ ਦੀਆਂ ਚੋਣਾਂ ਲਈ ਤਰਨਤਾਰਨ ਦੇ ਯੂਥ ਹੋਸਟਲ 'ਚ ਖਡੂਰ ਸਾਹਿਬ ਅਤੇ ਤਰਨਤਾਰਨ ਹਲ ਜਸਪਾਲ ਸਿੰਘ ਜੱਸੀ, ਤਰਨਤਾਰਨ ਯੂਥ ਕਾਂਗਰਸ ਦੀਆਂ ਚੋਣਾਂ ਲਈ ਤਰਨਤਾਰਨ ਦੇ ਯੂਥ ਹੋਸਟਲ 'ਚ ਖਡੂਰ ਸਾਹਿਬ ਅਤੇ ਤਰਨਤਾਰਨ ਹਲPunjab8 days ago
-
ਯੂਥ ਕਾਂਗਰਸ ਦੀਆਂ ਚੋਣਾਂ ਦੀ ਪੋਲਿਗ ਅਮਨ ਸ਼ਾਤੀ ਨਾਲ ਸਪੰਨਵੀਰਵਾਰ ਨੂੰ ਯੂਥ ਕਾਂਗਰਸ ਦੀਆਂ ਹੋਈਆਂ ਜਥੇਬੰਦਕ ਆਨ ਲਾਇਨ ਚੋਣਾਂ ਅਮਨ ਸ਼ਾਤੀ ਨਾਲ ਸੰਪੰਨ ਹੋ ਗਈਆਂ। ਪ੍ਰਰਾਪਤ ਜਾਣਕਾਰੀ ਅਨੁਸਾਰ ਇਹ ਹੋਈਆਂ ਚੋਣਾਂ ਵਿਚ 18 ਤੋਂ 35 ਸਾਲ ਤਕ ਦੇ ਹਲਕੇ ਦੇ ਕੁੱਲ 33 ਸੌ ਦੇ ਕਰੀਬ ਡੇਲੀਗੇਟ 'ਚੋਂ ਸਿਰਫ਼ 412 ਡੈਲੀਗੇਟਾਂ ਨੇ ਹੀ ਵੋਟਾਂ ਪਾਈਆਂ। ਇਨ੍ਹਾਂ ਡੈਲੀਗੇਟ ਪੰਜਾਬ ਦੇ ਸੂਬਾ ਪ੍ਰਧਾਨ, ਜਰਨਲ ਸਕੱਤਰ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਰਨਲ ਸਕੱਤਰ ਤੇ ਹਲਕਾ ਪ੍ਰਧਾਨ ਦੀ ਚੋਣ ਲਈ ਵੋਟਿੰਗ ਕੀਤੀ ਹੈ।Punjab8 days ago
-
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਦੀ ਚੋਣ ਲਈ ਵੋਟਰਾਂ 'ਚ ਉਤਸ਼ਾਹਜ਼ਿਲ੍ਹਾ ਕਾਂਗਰਸ ਭਵਨ ਰੋਪੜ ਵਿਖੇ ਅੱਜ ਜ਼ਿਲ੍ਹਾ ਯੂਥ ਪ੍ਰਧਾਨ, ਜਨਰਲ ਸਕੱਤਰ ਦੀ ਚੋਣ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਅਮਨ ਸ਼ਾਂਤੀ ਨਾਲ ਵੋਟਾਂ ਪੈਣ ਦਾ ਕੰਮ ਸ਼ੁਰੂ ਜਾਰੀ ਹੈ।Punjab8 days ago
-
ਯੂਥ ਕਾਂਗਰਸ ਦੀਆਂ ਸ਼ਾਂਤੀ ਨਾਲ ਹੋਈਆਂ ਚੋਣਾਂ : ਮੱਖਣ ਸ਼ਰਮਾ: ਸਥਾਨਕ ਸ਼੍ਰੀ ਮਹਾਂ ਸ਼ਕਤੀ ਕਲਾਂ ਮੰਦਿਰ 'ਚ ਯੂਥ ਕਾਂਗਰਸ ਦੀਆਂ ਚੋਣਾ ਅਮਨ-ਅਮਾਨ ਨਾਲ ਨੇਪੜੇ ਚੜਿਆਂ। ਇਹ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੈਅਰਮੈਨ ਮੱਖਣ ਸ਼ਰਮਾ ਨੇ ਪੋਿਲੰਗ ਬੂਥ 'ਤੇ ਸਾਂਝਾ ਕਰਦਿਆਂ ਕਿਹਾ ਕਿ ਭਾਵੇਂ ਇਨ੍ਹਾਂ ਦੇ ਨਤੀਜੇ 7 ਦਸੰਬਰ ਨੂੰ ਘੋਸਿਤ ਹੋਣੇ ਹਨ।Punjab9 days ago
-
ਸੰਗਰੂਰ 'ਚ ਪਈਆਂ ਪੰਜਾਬ ਯੂਥ ਕਾਂਗਰਸ ਦੀਆਂ ਵੋਟਾਂਸੰਗਰੂਰ ਵਿਖੇ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਹੋਈ। ਇਹ ਚੋਣਾਂ ਪੰਜਾਬ, ਜ਼ਿਲ੍ਹਾ ਤੇ ਵਿਧਾਨ ਸਭਾ ਹਲਕਿਆਂ ਨੂੰ ਅਧਾਰ ਬਣਾ ਕੇ ਕੀਤੀਆਂ ਜਾ ਰਹੀਆਂ ਹਨ। ਹਲਕਾ ਪੱਧਰ 'ਤੇ ਯੂਥ ਵਰਕਰਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਅਤੇ ਹਰ ਵੋਟਰ ਨੂੰ ਪੰਜ ਵੋਟਾਂ ਪਾਉਣ ਦਾ ਅਧਿਕਾਰ ਹੈ।Punjab9 days ago
-
ਮੇਜਰ ਸਿੰਘ ਟੀਐੱਸਯੂ ਪੱਛਮੀ ਮੰਡਲ ਦੇ ਪ੍ਰਧਾਨ ਨਿਯੁਕਤ: ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਪੱਛਮੀ ਮੰਡਲ ਅੰਮਿ੍ਤਸਰ ਦੀ ਮੰਡਲ ਕਮੇਟੀ ਦੀ ਚੋਣ ਸਬ-ਅਰਬਨ ਸਰਕਲ ਅੰਮਿ੍ਤਸਰ ਦੇ ਪ੍ਰਧਾਨ ਬਲਦੇਵ ਸਿੰਘ ਡੁਲਟ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ।Punjab9 days ago
-
ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਗੋਲ਼ੀ ਚੱਲਣ ਕਾਰਨ ਮਚੀ ਤੜਥੱਲੀ, ਪੁਲਿਸ ਨੂੰ ਕਰਨਾ ਪਿਆ ਲਾਠੀਚਾਰਜਮਾਡਲ ਟਾਊਨ ਵਿਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਗੋਲ਼ੀ ਚੱਲਣ ਨਾਲ ਤੜਥੱਲੀ ਮੱਚ ਗਈ। ਇਕ ਗੁੱਟ ਨੇ ਹਵਾ ਵਿਚ ਪੰਜ ਫਾਇਰ ਕੀਤੇ, ਜਿਸ ਵਿਚ ਕਿਸੇ ਦੇ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।Punjab9 days ago
-
ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, 16 ਦਸੰਬਰ ਤੋਂ ਦਿੱਲੀ 'ਚ ਮੁਫ਼ਤ ਵਾਈ-ਫਾਈ ਦੀ ਸਹੂਲਤਦਿੱਲੀ ਵਿਧਾਨ ਸਭਾ ਚੋਣਾਂ 2020 ਦੀ ਤਿਆਰੀ 'ਚ ਜੁਟੀ ਦਿੱਲੀ 'ਚ ਸੱਤਾ 'ਤੇ ਕਾਬਜ਼ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਇਕ ਹੋਰ ਚੋਣ ਤੋਹਫ਼ਾ ਦਿੱਤਾ ਹੈ। ਇਸ ਤਹਿਤ ਐਲਾਨ ਕੀਤਾ ਗਿਆ ਹੈ ਕਿ ਆਗਾਮੀ 16 ਦਸੰਬਰ ਤੋਂ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਵਾਈ-ਫਾਈ ਸਹੂਲਤ ਮਿਲੇਗੀ। ਇਸ ਦਾ ਐਲਾਨ ਖ਼ੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।National9 days ago
-
ਟਰੰਪ ਖ਼ਿਲਾਫ਼ ਮਹਾਦੋਸ਼ ਸੁਣਵਾਈ 'ਚ ਸ਼ਾਮਲ ਨਹੀਂ ਹੋਵੇਗਾ ਵ੍ਹਾਈਟ ਹਾਊਸਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।World11 days ago
-
ਯੂਥ ਕਾਂਗਰਸ ਹਲਕਾ ਪ੍ਰਧਾਨ ਦੀ ਚੋਣ ਲਈ 5 ਦਸੰਬਰ ਨੂੰ ਪੈਣਗੀਆਂ ਵੋਟਾਂਰਘਬਿੰਦਰ ਸਿੰਘ, ਨਡਾਲਾ : ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ 5 ਦਸੰਬਰ ਨੂੰ ਬੇਗੋਵਾਲ ਦੇ ਨਡਾਲਾ ਰੋਡ ਸਥਿਤ ਜੀਐੱਸ ਪਲਾਜ਼ਾ 'ਚ ਵੋਟਾਂ ਪੈਣਗੀਆਂ। ਇਸ ਸਬੰਧੀ ਹਲਕਾ ਭੁਲੱਥ ਤੋਂ ਪ੍ਰਧਾਨਗੀ ਲਈ 2 ਉਮੀਦਵਾਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਭੁਲੱਥ ਤੇ ਹਰਪਾਲ ਸਿੰਘ ਸੰਧੂ ਹਮੀਰਾ ਚੋਣ ਮੈਦਾਨ ਵਿਚ ਹਨ। ਹਰਸਿਮਰਨ ਸਿੰਘ ਮੌਜੂਦਾ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਲੜਕੇ ਅਤੇ ਹਰਪਾਲ ਸਿੰਘ ਸੰਧੂ ਬਲਾਕ ਪ੍ਰਧਾਨ ਿਢੱਲਵਾਂ ਅਤੇ ਸਰਪੰਚ ਹਮੀਰPunjab11 days ago
-
ਈਰਾਨ 'ਚ ਸੰਸਦੀ ਚੋਣ ਲਈ ਨਾਮਜ਼ਦਗੀ ਸ਼ੁਰੂਈਰਾਨ ਵਿਚ ਐਤਵਾਰ ਤੋਂ 208 ਹਲਕਿਆਂ 'ਚ ਹੋਣ ਵਾਲੀ ਸੰਸਦੀ ਚੋਣ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦਾ ਕੰਮ ਸ਼ੁਰੂ ਹੋ ਗਿਆ।World11 days ago
-
ਸ੍ਰੀਲੰਕਾ 'ਚ ਰਾਜਪਕਸ਼ੇ ਯੁੱਗ ਦੀ ਵਾਪਸੀਸ ਸਾਲ ਦੀ ਸ਼ੁਰੂਆਤ 'ਚ ਈਸਟਰ ਦੇ ਦਿਨ ਆਈਐੱਸਆਈਐੱਸ ਵੱਲੋਂ ਕੀਤੇ ਗਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਸ ਦੇਸ਼ 'ਚ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ ਸਨ। ਇਨ੍ਹਾਂ ਭਿਆਨਕ ਹਮਲਿਆਂ 'ਚ 260 ਤੋਂ ਜ਼ਿਆਦਾ ਲੋਕ ਮਾਰੇ ਗਏ ਤੇ ਕਈ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਗੋਤਬਾਯਾ ਨੇ ਲੋਕਾਂ ਦੇ ਇਨ੍ਹਾਂ ਸ਼ੰਕਿਆਂ ਨੂੰ ਆਪਣੇ ਪੱਖ 'ਚ ਖ਼ੂਬ ਭੁਗਤਾਇਆ।Editorial12 days ago
-
ਗੁਰਪ੍ਰਰੀਤ ਸਿੰਘ ਪਤਲੀ ਚੁਣੇ ਗਏ ਭਾਜਪਾ ਦੇ ਮੰਡਲ ਪ੍ਰਧਾਨਪੱਤਰ ਪ੍ਰਰੇਰਕ, ਤਲਵੰਡੀ ਭਾਈ (ਫਿਰੋਜ਼ਪੁਰ): ਭਾਰਤੀ ਜਨਤਾ ਪਾਰਟੀ ਦੇ ਮੰਡਲ ਿਫ਼ਰੋਜ਼ਸ਼ਾਹ ਦੀ ਜਥੇਬੰਦਕ ਚੋਣ ਕਰਵਾਈ ਗਈ। ਜਿਸਪੱਤਰ ਪ੍ਰਰੇਰਕ, ਤਲਵੰਡੀ ਭਾਈ (ਫਿਰੋਜ਼ਪੁਰ): ਭਾਰਤੀ ਜਨਤਾ ਪਾਰਟੀ ਦੇ ਮੰਡਲ ਿਫ਼ਰੋਜ਼ਸ਼ਾਹ ਦੀ ਜਥੇਬੰਦਕ ਚੋਣ ਕਰਵਾਈ ਗਈ। ਜਿਸ ਪੱਤਰ ਪ੍ਰਰੇਰਕ, ਤਲਵੰਡੀ ਭਾਈ (ਫਿਰੋਜ਼ਪੁਰ): ਭਾਰਤੀ ਜਨਤਾ ਪਾਰਟੀ ਦੇ ਮੰਡਲ ਿਫ਼ਰੋਜ਼ਸ਼ਾਹ ਦੀ ਜਥੇਬੰਦਕ ਚੋਣ ਕਰਵਾਈ ਗਈ। ਜਿਸ ਪੱਤਰ ਪ੍ਰਰੇਰਕ, ਤਲਵੰਡੀ ਭਾਈ (ਫਿਰੋਜ਼ਪੁਰ): ਭਾਰਤੀ ਜਨਤਾ ਪਾਰਟੀ ਦੇ ਮੰਡਲ ਿਫ਼ਰੋਜ਼ਸ਼ਾਹ ਦੀ ਜਥੇਬੰਦਕ ਚੋਣ ਕਰਵਾਈ ਗਈ। ਜਿਸPunjab12 days ago
-
ਪ੍ਰਧਾਨ ਲੌਂਗੋਵਾਲ ਨੂੰ ਮੁੜ ਪ੍ਰਧਾਨ ਬਣਨ 'ਤੇ ਦਿੱਤੀ ਵਧਾਈਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਦੇ ਪਿ੍ਰੰਸੀਪਲ ਡਾ. ਗੁਰਵੀਰ ਸਿੰਘ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਐੱਸਜੀਪੀਸੀ ਦੇ ਤੀਸਰੀ ਵਾਰ ਪ੍ਰਧਾਨ ਬਣਨ 'ਤੇ ਵਧਾਈ ਦਿੰਦਿਆਂ ਸਵਾਗਤ ਕੀਤਾ ਗਿਆ।Punjab13 days ago
-
ਟੀਐੱਸਯੂ ਮੰਡਲ ਲਾਲੜੂ ਦੀ ਹੋਈ ਚੋਣਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪ ਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪ ਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪ ਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪ ਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪ ਸੁਰਜੀਤ ਸਿੰਘ ਕੋਹਾੜ, ਲਾਲੜੂ : ਪਾਵਰਕਾਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਇਕ ਮੀਟਿੰਗ ਮਹਾਰਾਣਾ ਪPunjab14 days ago
-
ਅਫ਼ਗਾਨਿਸਤਾਨ 'ਚ ਰਾਸ਼ਟਰਪਤੀ ਚੋਣ 'ਚ ਕਥਿਤ ਗੜਬੜੀ ਖ਼ਿਲਾਫ਼ ਪ੍ਰਦਰਸ਼ਨਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਉਮੀਦਵਾਰ ਅਬਦੁੱਲਾ ਅਬਦੁੱਲਾ ਦੇ ਹਜ਼ਾਰਾਂ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਰਾਜਧਾਨੀ ਕਾਬੁਲ ਵਿਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਚੋਣ ਕਮਿਸ਼ਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।World14 days ago
-
ਸਚਿਨ ਸ਼ਰਮਾ ਨੂੰ ਮੰਡਲ ਦੀ ਸੌਂਪੀ ਕਮਾਨਭਾਜਪਾ ਵੱਲੋਂ ਪੰਜਾਬ ਅੰਦਰ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੇਠਾਂ ਤੋਂ ਲੈ ਕੇ ਉਪਰ ਤਕ ਪਾਰਟੀ ਅੰਦਰ ਫੇਰਬਦਲ ਦਾ ਦੌਰ ਜਾਰੀ ਹੈ। ਇਸ ਨੂੰ ਮੁੱਖ ਰੱਖਦੇ ਹੋਏ ਪਿੰਡ ਰਾਮਪੁਰਾ ਵਿਖੇ ਪਾਰਟੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਰਮ ਸੈਣੀ ਦੀ ਅਗਵਾਈ ਵਿਚ ਹੋਈ।Punjab14 days ago
-
ਸੰਸਦ 'ਚ ਡਿੰਪਾ ਨੇ ਉਠਾਈ ਐੱਸਜੀਪੀਸੀ ਚੋਣਾਂ ਦੀ ਆਵਾਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਆਵਾਜ਼ ਬੁਲੰਦ ਕਰਦਿਆਂ ਗਰਮਜੋਸ਼ੀ ਨਾਲ ਸਪੀਕਰ ਓਮ ਬਿਰਲਾ ਅੱਗੇ ਛੇਤੀ ਚੋਣਾਂ ਕਰਵਾਉਣ ਲਈ ਆਵਾਜ਼ ਚੁੱਕੀ ਹੈ।National15 days ago