election commission of india
-
ਮੋਦੀ, ਸ਼ਾਹ ਦੇ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਤੇ SC 'ਚ ਸੁਣਵਾਈ ਸ਼ੁਰੂਚੋਣ ਕਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨੂੰ ਲੈ ਕੇ ਦਾਖ਼ਲ ਸ਼ਿਕਾਇਤਾਂ 'ਤੇ ਬੈਠਕ ਕਰ ਰਿਹਾ ਹੈ। ਇਹ ਬੈਠਕ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੀ ਪ੍ਰਧਾਨਗੀ 'ਚ ਹੋ ਰਹੀ ਹੈ।Election3 years ago
-
Lok Sabha Election 2019 : ਨਵਜੋਤ ਸਿੰਘ ਸਿੱਧੂ ਅੱਜ ਰਾਂਚੀ 'ਚ ਕਰਨਗੇ ਰੋਡ ਸ਼ੋਅLok Sabha Election 2019 ਝਾਰਖੰਡ 'ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਹੁਣ ਕਾਂਗਰਸ ਵੀ ਜ਼ੋਰ-ਅਜ਼ਮਾਇਸ਼ ਕਰਨ 'ਚ ਲੱਗੀ ਹੋਈ ਹੈ। ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਝਾਰਖੰਡ 'ਚ ਇਥੋਂ ਦੇ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ।Election3 years ago
-
Lok Sabha Elections 2019 : ਟੀਐੱਸੀ ਨੇ ਖਲੀ ਖ਼ਿਲਾਫ਼ ਚੋਣ ਕਮਿਸ਼ਨ ਨੂੰ ਲਿਖਿਆ ਪੱਤਰਰੈਸਰਲ ਖਲੀ ਵੱਲੋਂ 26 ਅਪ੍ਰੈਲ ਨੂੰ ਬੰਗਾਲ ਵਿਚ ਜਾਦਵਪੁਰ ਤੋਂ ਭਾਜਪਾ ਉਮੀਦਵਾਰ ਅਨੁਪਮ ਹਾਜ਼ਰਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ 'ਤੇ ਟੀਐੱਮਸੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਟੀਐੱਮਸੀ ਨੇ ਕਿਹਾ ਕਿ ਖਲੀ ਕੋਲ ਅਮਰੀਕਾ ਦੀ ਨਾਗਰਿਕਤਾ ਹੈ। ਇਕ ਵਿਦੇਸ਼ੀ ਭਾਰਤੀ ਵੋਟਰਾਂ ਦਰਮਿਆਨ ਪ੍ਰਚਾਰ ਨਹੀਂ ਕਰ ਸਕਦਾ ਹੈ।Election3 years ago
-
ਭਾਰਤੀ ਚੋਣ ਕਮਿਸ਼ਨ ਵੱਲੋਂ ਵਿਕਰਮਜੀਤ ਦੁੱਗਲ ਅੰਮ੍ਰਿਤਸਰ ਦਿਹਾਤੀ ਦਾ ਐੱਸਐੱਸਪੀ ਨਿਯੁਕਤਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਵਿਕਰਮਜੀਤ ਦੁੱਗਲ ਆਈਪੀਐੱਸ ਨੂੰ ਅੰਮ੍ਰਿਤਸਰ ਦਿਹਾਤੀ ਦਾ ਐੱਸਐੱਸਪੀ ਨਿਯੁਕਤ ਕੀਤਾ ਹੈ।Punjab3 years ago
-
ਸਿਰਫ਼ 2 ਰੁਪਏ 'ਚ ਪਤਾ ਚੱਲੇਗਾ ਕਿ ਤੁਸੀਂ ਕਿਸ ਨੂੰ ਪਾਈ ਵੋਟ? ਪਰ ਇਸ ਭੁੱਲ 'ਤੇ ਹੋਵੇਗੀ 6 ਮਹੀਨੇ ਜੇਲ੍ਹਚੋਣ ਕਮਿਸ਼ਨ ਅਨੁਸਾਰ EVM ਯਾਨੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਅਤੇ ਭਰੋਸੇਮੰਦ ਹੈ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕਰ ਕੇ ਰਿਜ਼ਲਟ ਨਹੀਂ ਬਦਲਿਆ ਜਾ ਸਕਦਾ। ਇਸ ਦੇ ਬਾਵਜੂਦ ਤਮਾਮ ਵਿਰੋਧੀ ਪਾਰਟੀਆਂ ਵਰ੍ਹਿਆਂ ਤੋਂ ਹਾਰ ਦਾ ਠੀਕਰਾ EVM 'ਤੇ ਹੀ ਭੰਨਦੀਆਂ ਹਨ। ਹਾਲਾਂਕਿ, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਤੋਂ ਹੈਕਾਥੌਨ ਵਿਚ ਆਪਣੇ ਦੋਸ਼ ਸਾਬਿਤ ਕਰਨ ਲਈ ਕਿਹਾ ਤਾਂ ਕਿਸੇ ਵੀ ਪਾਰਟੀ ਨੇ ਇਸ ਵਿਚ ਦਲਚਸਪੀ ਨਹੀਂ ਦਿਖਾਈ। ਸ਼ਾਇਦ ਕਿਤੇ-ਨਾ-ਕਿਤੇ EVM 'ਤੇ ਸਵਾਲ ਉਠਾਉਣ ਵਾਲੀ ਰਾਜਨੀਤਕ ਪਾਰਟੀਆਂ ਵੀ ਜਾਣਦੀਆਂ ਹਨ ਕਿ ਗੜਬੜੀ EVM ਵਿਚ ਨਹੀਂ ਬਲਕਿ ਉਨ੍ਹਾਂ ਦੀ ਪਾਰਟੀ ਹੀ ਕਿਤੇ ਭੁੱਲ ਕਰElection3 years ago
-
ਚੰਗੇ ਉਮੀਦਵਾਰਾਂ ਨੂੰ ਚੁਣੋਭਾਰਤ ਵਿਚ ਜ਼ਿਆਦਾਤਰ ਸਿਆਸੀ ਆਗੂਆਂ ਦੀ ਮਾਨਸਿਕਤਾ ਏਨੀ ਡਿੱਗ ਚੁੱਕੀ ਹੈ ਕਿ ਉਨ੍ਹਾਂ ਨੂੰ ਕੁਰਸੀ ਤੋਂ ਇਲਾਵਾ ਹੋਰ ਕੁਝ ਵਿਖਾਈ ਨਹੀ ਦਿੰਦਾ।Editorial3 years ago
-
Congress Manifesto 2019: ਜੇਟਲੀ ਕਾਂਗਰਸ 'ਤੇ ਵਰ੍ਹੇ, ਕਿਹਾ- 'ਟੁੱਕੜੇ-ਟੁੱਕੜੇ ਗੈਂਗ' ਨੇ ਤਿਆਰ ਕੀਤਾ ਡ੍ਰਾਫਟਜੇਤਲੀ ਨੇ ਕਾਂਗਰਸ ਦੇ ਮੈਨੀਫੈਸਟੋ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਮੈਨੀਫੈਸਟੋ 'ਚ ਅਜਿਹਾ ਏਜੰਡਾ ਹੈ ਜੋ ਦੋਸ਼ ਨੂੰ ਤੋੜਨ ਦੇ ਕੰਮ ਕਰਦਾ ਹੈ।Election3 years ago
-
PM Narendra Modi speech : LEO 'ਚ ਲਾਈਵ ਸੈਟੇਲਾਈਟ ਨੂੰ ਤਬਾਹ ਕਰ ਦੁਨੀਆ ਦੀ ਚੌਥੀ ਮਹਾਸ਼ਕਤੀ ਬਣਿਆ ਭਾਰਤਪ੍ਰਧਾਨ ਮੰਤਰੀ ਮੋਦੀ ((PM Narendra Modi) ਨੇ ਇਸ ਸੰਬੋਧਨ ਬਾਰੇ ਪਹਿਲਾਂ ਕੋਈ ਨਹੀਂ ਜਾਣਕਾਰੀ ਨਹੀਂ ਸੀ। ਪੀਐੱਮ ਨੇ ਟਵੀਟ ਕੀਤਾ ਹੈ ਕਿ ਉਹ ਇਕ ਮਹੱਤਵਪੂਰਨ ਸੰਦੇਣ ਦੇਣਗੇ।Election3 years ago
-
BJP Candidate List 2019 : ਭਾਜਪਾ ਨੇ 11 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ, ਪੱਛਮੀ ਬੰਗਾਲ ਤੋਂ ਮੁਸਲਿਮ ਮਹਿਲਾ ਨੂੰ ਟਿਕਟਭਾਜਪਾ ਨੇ ਉੱਤਰ ਪ੍ਰਦੇਸ਼ ਦੀ ਕੈਰਾਨਾ, ਨਗੀਨਾ ਅਤੇ ਬੁਲੰਦਸ਼ਹਿਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੁਲੰਦਸ਼ਹਿਰ ਤੋਂ ਭੋਲਾ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ ਤਾਂ ਉੱਥੇ ਨਗੀਨਾ ਲੋਕ ਸਭਾ ਸੀਟ ਤੋਂ ਡਾ. ਯਸ਼ਵੰਤ ਉਮੀਦਵਾਰ ਬਣਾਏ ਗਏ ਹਨ। ਕੈਰਾਨਾ ਤੋਂ ਪਾਰਟੀ ਨੇ ਜ਼ਿਮਨੀ ਚੋਣ ਹਾਰੀ ਮ੍ਰਿਗਾਂਕਾ ਸਿੰਘ ਦਾ ਟਿਕਟ ਕੱਟਦੇ ਹੋਏ ਪ੍ਰਦੀਪ ਚੌਧਰੀ ਨੂੰ ਟਿਕਟ ਦਿੱਤੀ ਹੈ।Election3 years ago
-
ਭਾਜਪਾ 'ਚ ਸ਼ਾਮਲ ਹੋਏ ਕ੍ਰਿਕਟਰ ਗੌਤਮ ਗੰਭੀਰ, ਨਵੀਂ ਦਿੱਲੀ ਸੀਟ ਤੋਂ ਚੋਣ ਲੜਨ ਦੀ ਸੰਭਾਵਨਾਗੌਤਮ ਗੰਭੀਰ ਦੇ ਕਰੀਬੀਆਂ ਨੇ ਵੀ ਪਿਛਲੇ ਦਿਨੀਂ ਇਸ ਦਾ ਸੰਕੇਤ ਦਿੱਤਾ ਸੀ ਕਿ ਉਹ ਨਵੀਂ ਦਿੱਲੀ ਤੋਂ ਚੋਣ ਲੜ ਸਕਦੇ ਹਨ।Election3 years ago
-
Lok Sabha Elections 2019 : EC ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਭਖੀ ਰਾਜਨੀਤੀ, ਹੋਈ ਅਜਿਹੀ ਬਿਆਨਬਾਜ਼ੀ2014 ਵਿਚ 5 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ, 5 ਦਿਨਾਂ ਵਿਚ ਮੋਦੀ ਜੀ ਨੇ ਕਈ ਰੈਲੀਆਂ, ਸਭਾਵਾਂ ਕਰ ਲਈਆਂ, ਅੱਜ ਗਾਜ਼ੀਆਬਾਦ ਦੇ ਭਾਸ਼ਣ ਤੋਂ ਬਾਅਦ ਚੋਣਾਂ ਦਾ ਐਲਾਨ, ਚੋਣ ਜ਼ਾਬਤੇ ਤੋਂ ਬਾਅਦ ਪੋਸਟਰ ਤੋਂ ਉਤਾਰਨੇ ਹੀ ਪੈਣਗੇ। ਹੁਣ ਤੁਸੀਂ ਕਹਿ ਰਹੇ ਹੋ ਭਾਜਪਾ ਫ਼ੌਜ ਦੇ ਸ਼ੌਰਿਆ ਦਾ ਇਸਤੇਮਾਲ ਨਾ ਕਰਨ।Election3 years ago
-
Election Schedule 2019 : ਲੋਕ ਸਭਾ ਚੋਣਾਂ ਦੇ ਨਾਲ ਇਨ੍ਹਾਂ 5 ਸੂਬਿਆਂ ਦੀਆਂ ਚੋਣਾਂ ਦਾ ਵੀ ਹੋ ਸਕਦੈ ਐਲਾਨlok sabha election dates 2019 : ਜੰਮੂ-ਕਸ਼ਮੀਰ ਵਿਚ ਛੇ ਮਹੀਨੇ ਦਾ ਰਾਜਪਾਲ ਸ਼ਾਸਨ ਪੂਰਾ ਹੋਣ ਤੋਂ ਬਾਅਦ 20 ਦਸੰਬਰ 2018 ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਾਲ ਸਤਯਪਾਲ ਮਲਿਕ ਦੀ ਸਿਫ਼ਾਰਸ਼ 'ਤੇ ਇਸ ਸਬੰਧੀ ਇਕ ਐਲਾਨਨਾਮੇ 'ਤੇ ਦਸਤਖ਼ਤ ਕੀਤੇ ਸਨ। ਸੂਬੇ ਵਿਚ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਿਚ ਗਠਜੋੜ ਸਰਕਾਰ ਤੋਂ ਜੂਨ ਵਿਚ ਭਾਜਪਾ ਨੇ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਸਿਆਸੀ ਸੰਕਟ ਬਣਿਆ ਹੋਇਆ ਹੈ।Election3 years ago
-
EVM ਨਾਲ ਛੇੜਛਾੜ ਕਰਕੇ ਨਹੀਂ ਬਦਲਿਆ ਜਾ ਸਕਦਾ ਨਤੀਜਾ, ਜਾਣੋ ਇਸ ਗੱਲ 'ਚ ਕਿੰਨੀ ਐ ਸੱਚਾਈਹਾਲਾਂਕਿ ਇਨ੍ਹਾਂ EVM ਨਾਲ ਪਿਛਲੇ ਦੋ ਸਾਲਾਂ 'ਚ ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ, ਮਿਜੋਰਮ, ਕਰਨਾਟਕਾ 'ਚ ਵੀ ਚੋਣਾਂ ਹੋਈਆਂ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਸੂਬਿਆਂ 'ਚ ਉਸ ਭਾਜਪਾ ਦੀ ਹਾਰ ਹੋਈ, ਜਿਸ 'ਤੇ EVM ਟੈਂਪਰਿੰਗ ਦਾ ਦੋਸ਼ ਲੱਗਿਆ ਹੈ। ਇੰਨੇ ਸੂਬਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਇਸ ਦੇ ਬਾਵਜੂਦ EVM ਨੂੰ ਲੈ ਕੇ ਇਹੀ ਪਾਰਟੀ ਸਵਾਲਾਂ ਦੇ ਘੇਰੇ 'ਚ ਹੈ।National3 years ago
- « Previous
- 1
- 2
- 3
- 4