election campaign
-
ਅਕਾਲੀ ਆਗੂ ਤੇ ਉਸਦੇ ਪੁੱਤਰ ਖ਼ਿਲਾਫ਼ ਮੁਕੱਦਮਾ ਦਰਜ, ਇਹ ਹੈ ਪੂਰਾ ਮਾਮਲਾਦੁੱਗਰੀ ਵਿਖੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋ ਆਗੂਆਂ ਦਰਮਿਆਨ ਹੋਈ ਝੜਪ ਤੋਂ ਇੱਕ ਹਫ਼ਤੇ ਬਾਅਦ ਥਾਣਾ ਦੁੱਗਰੀ ਪੁਲਿਸ ਨੇ ਖੋਹ ਕਰਨ, ਧਾਰਮਿਕ ਆਸਥਾ ਦਾ ਅਪਮਾਨ ਕਰਨ, ਅਪਰਾਧਿਕ ਧਮਕੀ ਦੇਣ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ।Punjab2 months ago
-
ਚੋਣ ਪ੍ਰਚਾਰ 'ਚ ਇਸਤਰੀ ਅਕਾਲੀ ਦਲ ਨੇ ਪਾਇਆ ਵਡਮੁੱਲਾ ਯੋਗਦਾਨ : ਕਮਲਜੀਤ ਕੌਰਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਨੇ ਬਹੁਤ ਵੱਡਾ ਰੋਲ ਨਿਭਾਇਆ ਇਸਤਰੀ ਅਕਾਲੀ ਦਲ ਦੀ ਸਟੇਟ ਵਰਕਿੰਗ ਕਮੇਟੀ ਮੈਂਬਰ ਬੀਬੀ ਕਮਲਜੀਤ ਕੌਰ ਨੇ ਦੱਸਿਆ ਕਿ ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਗੁਰਇPunjab3 months ago
-
ਕਿੱਕੀ ਿਢੱਲੋਂ ਵੱਲੋਂ ਚੋਣ ਮੁਹਿੰਮ ਦੌਰਾਨ ਵੋਟਰਾਂ, ਵਰਕਰਾਂ ਤੇ ਹਲਕਾ ਵਾਸੀਆਂ ਦਾ ਧੰਨਵਾਦਮਾਰਕਫੈਡ ਦੇ ਚੇਅਰਮੈਨ ਤੇ ਫਰੀਦਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਨੇ ਸਾਰੇ ਕਾਂਗਰਸੀ ਵਰਕਰਾਂ, ਵੋਟਰਾਂ ਅਤੇ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾPunjab3 months ago
-
ਚੋਣਾਂ ਤੋਂ ਪਹਿਲਾਂ CM ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਕੇਸ ਦਰਜ, ਜਾਣੋ ਵਜ੍ਹਾPunjab Election 2022 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਧੂ ਮੂਸੇਵਾਲਾ ਖਿਲਾਫ਼ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਬਾਅਦ ਵੀ ਚੋਣ ਪ੍ਰਚਾਰ ਕਰਨ ਦੇ ਦੋਸ਼ਾਂ ਤਹਿਤ ਧਾਰਾ 188 ਤਹਿਤ ਪਰਚਾ ਦਰਜ ਕੀਤਾ ਗਿਆ ਹੈ।Punjab3 months ago
-
ਚੋਣ ਪ੍ਰਚਾਰ ਦਾ ਰੌਲ਼ਾ ਖ਼ਤਮ, ਕੱਲ੍ਹ ਜ਼ਿਲ੍ਹੇ ਦੇ 16,67,217 ਵੋਟਰ ਚੁਣਗੇ ਨਵੇਂ ਨੁਮਾਇੰਦੇਜਤਿੰਦਰ ਪੰਮੀ, ਜਲੰਧਰ : ਸ਼ੁੱਕਰਵਾਰ ਸ਼ਾਮ ਨੂੰ 6 ਵੱਜਦੇ ਹੀ ਜ਼ਿਲ੍ਹੇ 'ਚ ਚੋਣ ਪ੍ਰਚਾਰ ਦਾ ਰੌਲਾ ਖਤਮ ਹੋ ਗਿਆ। ਘਰ-ਘਰ ਪ੍ਰਚਾਰ, ਮ ਜਤਿੰਦਰ ਪੰਮੀ, ਜਲੰਧਰ : ਸ਼ੁੱਕਰਵਾਰ ਸ਼ਾਮ ਨੂੰ 6 ਵੱਜਦੇ ਹੀ ਜ਼ਿਲ੍ਹੇ 'ਚ ਚੋਣ ਪ੍ਰਚਾਰ ਦਾ ਰੌਲਾ ਖਤਮ ਹੋ ਗਿਆ। ਘਰ-ਘਰ ਪ੍ਰਚਾਰ, ਮPunjab3 months ago
-
ਹਲਕਾ ਭੁਲੱਥ 'ਚ ਚੋਣ ਪ੍ਰਚਾਰ ਬੰਦ, 20 ਫਰਵਰੀ ਨੂੰ 10 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾਵਿਧਾਨ ਸਭਾ ਲਈ ਹਲਕਾ ਭੁਲੱਥ ਵਿਚ ਅੱਜ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਇਸ ਤਰ੍ਹਾਂ 20 ਫਰਵਰੀ ਚੋਣਾਂ ਲਈ ਵੱਖ-ਵੱਖ ਪਾਰਟੀਆਂ ਦੇ 10 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਲੋਕ ਕਰਨਗੇ। ਇਸ ਵਾਰ ਭਾਵੇਂ ਕਿ ਮੁਕਾਬਲਾ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬੀਬੀ ਜਗੀਰ ਕੌਰ ਤੇ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਿਚਕਾਰ ਹੋਵੇਗਾ।Punjab3 months ago
-
ਜ਼ਿਲ੍ਹਾ ਮੋਗਾ 'ਚ ਖੁੱਲ੍ਹੇ ਚੋਣ ਪ੍ਰਚਾਰ 'ਤੇ ਪੂਰਨ ਪਾਬੰਦੀਸਟਾਫ ਰਿਪੋਰਟਰ, ਮੋਗਾ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਰੀਸ਼ ਨਈਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਲਿ੍ਹਾ ਮੋPunjab3 months ago
-
ਚੋਣ ਪ੍ਰਚਾਰ ਦੇ ਆਖਰੀ ਦਿਨ ਗੇ੍ਟ ਖੱਲੀ ਨੇ ਕੀਤਾ ਰੋਡ ਸ਼ੋਅਉਨਾਂ੍ਹ ਉਮੀਦ ਜਾਹਿਰ ਕੀਤੀ ਕਿ 20 ਫਰਵਰੀ ਨੂੰ ਲੋਕ ਭਾਜਪਾ ਦੇ ਹੱਕ 'ਚ ਵੋਟਾ ਪਾ ਕੇ ਭਾਜਪਾ ਨੂੰ ਹੀ ਜਿਤਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਅਰਜੁਨ ਬਾਜਵਾ ਅਤੇ ਵੱਡੀ ਗਿਣਤੀ 'ਚ ਭਾਜਪਾ ਵਰਕਰ ਵੀ ਮੌਜੂਦ ਸਨ ।Punjab3 months ago
-
ਗੁਰਦਿੱਤ ਸੇਖੋਂ ਨੇ ਆਪਣੇ ਜੱਦੀ ਪਿੰਡ ਮਚਾਕੀ ਖ਼ੁਰਦ ਕੀਤੀ ਚੋਣ ਪ੍ਰਚਾਰ ਦੀ ਸਮਾਪਤੀਪੱਤਰ ਪੇ੍ਰਰਕ ਫ਼ਰੀਦਕੋਟ : ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰPunjab3 months ago
-
ਚੋਣ ਪ੍ਰਚਾਰ ਦੇ ਆਖਰੀ ਦਿਨ 'ਆਪ' ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦਾ ਪਿੰਡਾਂ 'ਚ ਭਾਰੀ ਵਿਰੋਧਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਵਜੀਦਕੇ ਕਲਾਂ ਵਿਖੇ ਜਿਥੇ ਲੋਕਾਂ ਵੱਲੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸਵਾਲ ਕੀਤੇ, ਉਥੇ ਪਿੰਡ ਕਲਾਲ ਮਾਜਰਾ 'ਚ ਲੋਕਾਂ ਦੇ ਵਿਰੋਧ ਕਾਰਨ ਪੰਡੋਰੀ ਨੂੰ ਲੋਕਾਂ ਨੂੰ ਸੰਬੋਧਨ ਕੀਤੇ ਬਿਨਾਂ ਵਾਪਿਸ ਪਰਤਨਾ ਪਿਆ। ਪਿੰਡ ਵਜੀਦਕੇ ਕਲਾਂ ਵਿਖੇ ਹਰਕੰਵਲ ਸਿੰਘ ਫੌਜੀ ਵੱਲੋਂ ਵਿਧਾਇਕ ਪੰਡੋਰੀ ਨੂੰ ਟੋਲ ਟੈਕਸ ਚੀਮੇ ਤੋਂ ਧਰਨਾ ਚੁੱਕਣ, ਲਗਾਤਾਰ 5 ਸਾਲ ਹਲਕੇ 'ਚੋਂ ਗਾਇਬ ਰਹਿਣ ਤੇ ਸਰਕਾਰੀ ਹਸਪਤਾਲਾਂ ਚ ਲੋਕਾਂPunjab3 months ago
-
ਪੰਜਾਬ ’ਚ ਅੱਜ ਸ਼ਾਮ 6 ਵਜੇ ਰੁਕ ਜਾਵੇਗਾ ਚੋਣ ਪ੍ਰਚਾਰ, 117 ਵਿਧਾਨ ਸਭਾ ਹਲਕਿਆਂ ਲਈ 1304 ਉਮੀਦਵਾਰ ਚੋਣ ਮੈਦਾਨ ’ਚਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਬਾਅਦ ਰੇਡੀਓ, ਟੈਲੀਵਿਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ। ਏਸੀ ਤਰ੍ਹਾਂ ਬਲਕ ਐੱਸਐੱਮਐਸ, ਸੋਸ਼ਲ ਮੀਡੀਆ ਅਤੇ ਆਈਵੀਆਰਐੱਸ ਸੁਨੇਹਿਆਂ ਰਾਹੀਂ ਵੀ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ’ਤੇ ਪਾਬੰਦੀ ਰਹੇਗੀ।Punjab3 months ago
-
ਚੋਣ ਪ੍ਰਚਾਰ ਨੂੰ ਅੱਜ ਲੱਗੇਗਾ ਵਿਰਾਮ, ਜ਼ਿਲ੍ਹੇ 'ਚ ਸਜਿਆ ਬੂਥਾਂ ਦਾ ਮੈਦਾਨਜ਼ਿਲ੍ਹੇ 'ਚ 18 ਫਰਵਰੀ ਦੀ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਨੂੰ ਵਿਰਾਮ ਲੱਗ ਜਾਵੇਗਾ। ਇਸ ਤੋਂ ਬਾਅਦ ਉਮੀਦਵਾਰ ਨਾ ਤਾਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਣਗੇ ਤੇ ਨਾ ਹੀ ਮੀਟਿੰਗਾਂ, ਜਲਸੇ ਜਾਂ ਫਿਰ ਰੋਡ ਸ਼ੋਅ ਹੀ ਕੱਢ ਸਕਣਗੇ। ਪ੍ਰਚਾਰ ਬੰਦ ਹੋਣ ਤੋਂ ਬਾਅਦ ਜ਼ਿਲ੍ਹੇ 'ਚ ਪੋਿਲੰਗ ਬੂਥਾਂ ਦਾ ਮੈਦਾਨ ਵੀ ਸਜਣ ਲੱਗਾ ਹੈ। ਇਸੇ ਤਹਿਤ ਜਿਥੇ ਜ਼ਿਲ੍ਹੇ 'ਚ ਮਾਡਲ ਬੂਥਾ 'ਤੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਹੀ ਮਹਿਲਾ ਬੂਥਾਂ 'ਤੇ ਵੀ ਮਹਿਲਾ ਸਟਾਫ ਦੀ ਤਾਇਨਾਤੀ ਯਕੀਨੀ ਬਣਾਈ ਜਾ ਰਹੀ ਹੈ।Punjab3 months ago
-
3 ਘੰਟੇ ਦੀ ਨੀਂਦ ਦੇ ਬਾਵਜੂਦ ਅਰਦਾਸ ਤੋਂ ਹੁੰਦਾ ਚੋਣ ਮੁਹਿੰਮ ਦਾ ਆਗਾਜ਼ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰਰੀਤ ਸਿੰਘ ਇਆਲੀ ਤੜਕਸਾਰ 3 ਵਜੇ ਉਠ ਜਾਂਦੇ ਹਨ। ਚੋਣ ਪ੍ਰਚਾਰ ਦਾ ਸਿਰਫ ਇਕ ਦਿਨ ਰਹਿ ਗਿਆ ਤਾਂ ਇਆਲੀ ਉਠਦੇ ਹੀ ਤਿਆਰ ਹੋ ਜਾਂਦੇ ਹਨ। ਰੋਜ਼ ਵਾਂਗ ਪਹਿਲਾਂ ਨਿੱਤ, ਨੇਮ, ਫਿਰ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਤੋਂ ਬਾਅਦ ਸਿੱਧਾ ਨਾਸ਼ਤੇ ਦੀ ਮੇਜ 'ਤੇ ਜਾ ਪੁੱਜਦੇ ਹਨ, ਜਿਥੇ ਪਹਿਲਾਂ ਤੋਂ ਹੀ ਉਨ੍ਹਾਂ ਦੀ ਪਤਨੀ ਨਾਸ਼ਤਾ ਤਿਆਰ ਕਰੀ ਬੈਠੇ ਉਨ੍ਹਾਂ ਦਾ ਇੰਤਜਾਰ ਕਰਦੇ ਹਨ। ਨਾਸ਼ਤਾ ਕਰਨ ਤੋਂ ਬਾਅਦ ਇਆਲੀ ਆਪਣੀਆਂ ਸੱਜੀਆਂ ਖੱਬੀਆਂ ਬਾਹਵਾਂ ਦੋਵਾਂ ਭਰਾਵਾਂ ਨਾਲ ਅੱਜ ਦੇ ਚੋਣ ਜਲਸਿਆਂ ਦੀ ਗੱਲ ਕਰਦੇ ਹੋਏ ਚੋਣ ਮੁਹਿੰਮ ਦੀ ਰਣਨੀਤੀ ਤਿਆਰ ਕਰਨ ਤੋਂPunjab3 months ago
-
ਅੱਜ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ 'ਤੇ ਪੂਰਨ ਤੌਰ 'ਤੇ ਪਾਬੰਦੀ : ਜ਼ਿਲ੍ਹਾ ਚੋਣ ਅਫ਼ਸਰਉਨ੍ਹਾਂ ਕਿਹਾ ਜਿਹੜੇ ਬਾਹਰੋਂ ਆਏ ਵਿਅਕਤੀ ਹਨ ਤੇ ਵਿਧਾਨ ਸਭਾ ਹਲਕੇ ਦੇ ਵੋਟਰ ਨਹੀਂ ਹਨ, ਉਹ ਵਿਧਾਨ ਸਭਾ ਹਲਕੇ ਵਿਚ ਮੌਜੂਦ ਨਹੀਂ ਰਹਿ ਸਕਣਗੇ ਕਿਉਂਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਜੂਦਗੀ ਨਿਰਪੱਖ ਮਦਦਾਨ ਪ੍ਰਕਿਰਿਆ ਵਿਚ ਖਲਲ ਪੈਦਾ ਕਰ ਸਕਦੀ ਹੈ।Punjab3 months ago
-
ਕੇਜਰੀਵਾਲ ਵੱਲੋਂ ਪੰਨੂ ਦੇ ਹੱਕ 'ਚ ਫਤਹਿਗੜ੍ਹ ਚੂੜੀਆ 'ਚ ਰੋਡ ਸ਼ੋਅਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂ ਦੇ ਹੱਕ 'ਚ ਆਪ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਫਤਹਿਗੜ੍ਹ ਚੂੜੀਆ 'ਚ ਵਿਸ਼ਾਲ ਰੋਡ ਸ਼ੋਅ ਕਰਕੇ ਲੋਕਾਂ ਨੂੰ ਆਪ ਪਾਰਟੀ ਲਈ ਵੋਟ ਕਰਨ ਲਈ ਲਾਮਬੰਦ ਕੀਤਾ ਗਿਆ । ਰੋਡ ਸ਼ੋਅ 'ਚ ਲੋਕਾਂ ਨੇ ਆਪਣੇ ਵਾਹਨਾਂ ਤੇ ਹੱਥਾਂ 'ਚ ਆਪ ਪਾਰਟੀ ਦੀਆਂ ਝੰਡੀਆ ਫੜੀਆ ਸਨ ਤੇ 'ਇਕ ਮੌਕਾ ਕੇਜਰੀPunjab3 months ago
-
ਅੱਜ ਸ਼ਾਮ 6 ਵਜੇ ਤੋਂ ਕਿਸੇ ਵੀ ਤਰਾਂ੍ਹ ਦੇ ਚੋਣ ਪ੍ਰਚਾਰ 'ਤੇ ਪੂਰਨ ਤੌਰ 'ਤੇ ਪਾਬੰਦੀਰਾਜਨੀਤਕ ਪਾਰਟੀਆਂ ਵਲੋਂ ਕਿਸੇ ਵੀ ਤਰਾਂ੍ਹ ਦੇ ਚੋਣ ਪ੍ਰਚਾਰ ਤੇ 18 ਫ਼ਰਵਰੀ ਸ਼ਾਮ 6 ਵਜੇ ਤੋਂ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਵਲੋਂ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਜਿਹੜੇ ਬਾਹਰੋਂ ਆਏ ਵਿਅਕਤੀ ਹਨ ਤੇ ਵਿਧਾਨ ਸਭਾ ਹਲਕੇ ਦੇ ਵੋਟਰ ਨਹੀਂ ਹਨ, ਉਹ ਵਿਧਾਨ ਸਭਾ ਹਲਕੇ ਵਿਚ ਮੌਜੂਦ ਨਹੀਂ ਰਹਿ ਸਕਣਗੇ ਕਿਉਂਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਉਨਾਂ੍ਹ ਦੀ ਮੌਜੂਦਗੀ ਨਿਰਪੱਖ ਮਤਦਾਨ ਪ੍ਰਕਿਰਿਆ ਵਿਚ ਖਲਲ ਪੈਦਾ ਕਰ ਸਕਦੀ ਹੈ।Punjab3 months ago
-
PM Modi Rally: ਪੀਐਮ ਮੋਦੀ ਨੇ ਕਿਹਾ- ਯੂਪੀ-ਬਿਹਾਰ 'ਤੇ ਬਿਆਨ ਸ਼ਰਮਨਾਕ, ਸੰਤ ਰਵਿਦਾਸ ਤੇ ਗੁਰੂ ਗੋਬਿੰਦ ਸਿੰਘ ਦੀ ਧਰਤੀ ਦਾ ਅਪਮਾਨਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੇ ਲਈ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।Punjab3 months ago
-
ਕੇਂਦਰੀ ਮੰਤਰੀ ਅਨੁਰਾਗ ਅੱਜ ਕਰਨਗੇ ਜਲੰਧਰ 'ਚ ਚੋਣ ਪ੍ਰਚਾਰਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਸਟਾਰ ਪ੍ਰਚਾਰਕ ਕੇਂਦਰੀ ਮੰਤਰੀ ਅਨੁਰਾਗ ਠਾਕੁਰ 17 ਫਰਵਰੀ ਨੂੰ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਚੋਣ ਪ੍ਰਚਾਰ ਕਰਨਗੇ।Punjab3 months ago
-
ਚੋਣ ਪ੍ਰਚਾਰ ਬੰਦ ਹੋਣ ਸਬੰਧੀ ਵਿਸ਼ੇਸ਼ ਹੁਕਮ ਜਾਰੀਜ਼ਿਲ੍ਹਾ ਮੈਜਿਸਟੇ੍ਟ-ਕਮ-ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਮਾਡਲ ਕੋਡ ਆਫ਼ ਕੰਡਕਟ ਦੇ ਮੈਨੂਅਲ ਦੇ ਚੈਪਟਰ ਨੰਬਰ 8 ਦੇ ਸੈਕਸ਼ਨ 8.2 (8.2.1) ਵਿਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿਚ ਰੱਖਦਿਆਂ ਕ੍ਰਿਮੀਨਲ ਪੋ੍ਸੀਜ਼ਰ ਕੋਡ 1973 (ਸੀਆਰਪੀਸੀ) ਦੀ ਧਾਰਾ 144 ਅਧੀਨ ਪ੍ਰਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹਲਕੇ ਤੋਂ ਬਾਹਰੋਂ ਆਏ। ਹਲਕੇ ਦੇ ਵੋਟਰ ਨਾ ਹੋਣ ਵਾਲੇ ਸਿਆਸੀ ਵਰਕਰਾਂ ਅਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਹੈ ਅਤੇ ਉਹ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ ਪਹਿਲਾਂ-ਪਹਿਲਾਂ ਵਾਪਸ ਚਲੇ ਜਾਣ। ਜ਼ਿਲ੍ਹਾ ਮੈਜਿਸਟੇ੍ਟ ਨੇ ਹੁਕਮ ਵਿਚ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਨਾਂ੍ਹ ਹੁਕਮਾਂ ਦੀ ਉਲੰਘਣਾਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ੍ਹ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 20 ਫ਼ਰਵਰੀ 2022 ਨੂੰ ਹੋਣ ਜਾ ਰਹੀਆਂ ਹਨ ਤੇ ਇਨਾਂ੍ਹ ਚੋਣਾਂ ਸਬੰਧੀ ਪ੍ਰਚਾਰ 18 ਫ਼ਰਵਰੀ ਦੀ ਸ਼ਾਮ 06 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ। ਮਹਿੰਦਰ ਪਾਲ ਨੇ ਕਿਹਾ ਕਿ ਮਾਡਲ ਕੋਡ ਆਫ਼Punjab3 months ago
-
ਿਢੱਲੋਂ ਪਰਿਵਾਰ ਨੇ ਹਲਕੇ ਦੇ ਹਰੇਕ ਘਰ ਤੇ ਮੁਹੱਲੇ ਤਕ ਕੀਤੀ ਪਹੁੰਚਹਲਕਾ ਡੇਰਾਬੱਸੀ ਤੋਂ ਕਾਂਗਰਸ ਉਮੀਦਵਾਰ ਦੀਪਇੰਦਰ ਸਿੰਘ ਿਢੱਲੋਂ ਦੇ ਚੋਣ ਪ੍ਰਚਾਰ ਲਈ ਿਢੱਲੋਂ ਪਰਿਵਾਰ ਵੱਲੋਂ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਪ੍ਰਚਾਰ ਦੇ ਪਹਿਲੇ ਦਿਨ ਤੋਂ ਹੀ ਹਲਕੇ 'ਚ ਵਿਚਰ ਰਿਹਾ ਹੈ, ਜਿਨ੍ਹਾਂ ਨੂੰ ਹਲਕਾ ਵਾਸੀਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਿਢਲੋਂ, ਨੂੰਹ ਤਨਵੀਰ ਕੌਰ ਿਢੱਲੋਂ, ਭੈਣ ਪਿੱਕੀ ਸੰਧੂ ਅਤੇ ਦੋਵੇਂ ਬੇਟੇ ਤਨਵੀਰ ਸਿੰਘ ਿਢੱਲੋਂ ਤੇ ਉਦੈਵੀਰ ਸਿੰਘ ਿਢੱਲੋਂ ਵਲੋਂ ਹਲਕੇ ਦੇ ਹਰੇਕ ਘਰ, ਮੁਹੱਲੇ ਤਕ ਪਹੁੰਚ ਕੀਤੀ ਜਾ ਰਹੀ ਹੈ।Punjab3 months ago