eighth
-
PM Kisan: 8ਵੀਂ ਕਿਸ਼ਤ ਤੁਹਾਨੂੰ ਮਿਲੇਗੀ ਜਾਂ ਨਹੀਂ, ਇੰਝ ਕਰ ਸਕਦੇ ਹੋ ਚੈੱਕ, ਬਹੁਤ ਆਸਾਨ ਹੈ ਪੂਰਾ ਪ੍ਰੋਸੈੱਸਪ੍ਰਧਾਨ ਮੰਤਰੀ ਕਿਸਾਨ ਨਿਧੀ (PM Kisan) ਯੋਜਨਾ ਤਹਿਤ ਸਰਕਾਰ ਲਾਭਪਾਤਰੀ ਕਿਸਾਨਾਂ ਦੇ ਖ਼ਾਤਿਆਂ ਚ ਸੱਤਵਾਂ ਇੰਸਟਾਲਮੈਂਟ ਟ੍ਰਾਂਸਫਰ ਕਰ ਚੁੱਕੀ ਹੈ। ਸਰਕਾਰ ਅਗਲੇ ਵਿੱਤ ਸਾਲ ਦੀ ਸ਼ੁਰੂਆਤ 'ਚ ਬੇਨਿਫਿਸ਼ਅਰੀ ਅੰਨਦਾਤਾ ਦੇ ਬੈਂਕ ਖ਼ਾਤਿਆਂ 'ਚ 8ਵੀਂ ਕਿਸ਼ਤ ਟ੍ਰਾਂਸਫਰ ਕਰ ਸਕਦੀ ਹੈ।Business11 days ago
-
PM Kisan: ਜੇ 2,000 ਰੁਪਏ ਦੀ 8ਵੀਂ ਕਿਸ਼ਤ ਚਾਹੁੰਦੇ ਹੋ ਤਾਂ ਜਲਦ ਕਰਾ ਲਓ ਰਜਿਸਟ੍ਰੇਸ਼ਨ, ਜਾਣੋ ਕੀ ਹੈ ਪ੍ਰੋਸੈੱਸਕੇਂਦਰ ਸਰਕਾਰ ਪਾਤਰ ਕਿਸਾਨਾਂ ਨੂੰ ਹਰ ਵਿੱਤੀ ਸਾਲ 'ਚ 6,000 ਰੁਪਏ ਦੀ ਸਿੱਧੀ ਨਕਦ ਸਹਾਇਤਾ ਉਪਲਬੱਧ ਕਰਵਾਉਂਦੀ ਹੈ। ਸਰਕਾਰ ਤਿੰਨ ਬਰਾਬਰ ਕਿਸ਼ਤ 'ਚ ਕਿਸਾਨਾਂ ਦੇ ਖਾਤੇ 'ਚ ਇਹ ਰਕਮ ਭੇਜਦੀ ਹੈ। ਇਸ ਸਕੀਮ ਤਹਿਤ ਸਰਕਾਰ ਹੁਣ ਤਕ ਕੁੱਲ 7 ਕਿਸ਼ਤਾਂ ਭੇਜ ਚੁੱਕੀ ਹੈ।Business23 days ago
-
ਆਈਸੀਸੀ ਟੈਸਟ ਰੈਂਕਿੰਗ : ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੂੰ ਨੁਕਸਾਨ, ਚੇਤੇਸ਼ਵਰ ਪੁਜਾਰਾ ਪੁੱਜੇ ਅੱਠਵੇਂ ਸਥਾਨ 'ਤੇਆਈਸੀਸੀ ਦੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਤੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਜਿੱਥੇ ਨੁਕਸਾਨ ਹੋਇਆ ਹੈ ...Cricket1 month ago
-
ਅੱਠਵੀਂ ਵਾਰ ਯੂਐੱਨਐੱਸਸੀ ਦਾ ਆਰਜ਼ੀ ਮੈਂਬਰ ਬਣੇਗਾ ਭਾਰਤ, ਦੋ ਸਾਲਾਂ ਲਈ ਹੋਵੇਗੀ ਮੈਂਬਰਸ਼ਿਪਭਾਰਤ ਇਸ ਸ਼ੁੱਕਰਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਦੀ ਸਿਖਰ ਫੈਸਲਾਕੁੰਨ ਬਾਡੀ ਯਾਨੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ਦਾ ਆਰਜ਼ੀ ਮੈਂਬਰ ਬਣ ਜਾਵੇਗਾ।National2 months ago
-
ਸਰਗਰਮ ਮਾਮਲਿਆਂ 'ਚ ਅੱਠਵੇਂ ਸਥਾਨ 'ਤੇ ਪੁੱਜਾ ਭਾਰਤ, ਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਭਾਰਤ ਦੀ ਸਥਿਤੀ 'ਚ ਸੁਧਾਰਕੋਰੋਨਾ ਮਹਾਮਾਰੀ ਖ਼ਿਲਾਫ਼ ਜੰਗ 'ਚ ਭਾਰਤ ਦੀ ਸਥਿਤੀ ਲਗਾਤਾਰ ਬਿਹਤਰ ਹੋ ਰਹੀ ਹੈ...National3 months ago
-
ਪੀਐੱਸਜੀ ਦੀ ਟੀਮ ਨੇ ਦਰਜ ਕੀਤੀ ਲਗਾਤਾਰ ਅੱਠਵੀਂ ਜਿੱਤਏਂਜੇਲ ਡੀ ਮਾਰੀਆ ਦੇ ਦੋ ਗੋਲਾਂ (21ਵੇਂ ਤੇ 73ਵੇਂ ਮਿੰਟ) ਦੀ ਮਦਦ ਨਾਲ ਸੱਟਾਂ ਨਾਲ ਜੂਝ ਰਹੀ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਟੀਮ ਨੇ ਇੱਥੇ ਰੇਨੇਸ ਨੂੰ 3-0 ਨਾਲ ਹਰਾ ਕੇ ਫਰੈਂਚ ਫੁੱਟਬਾਲ ਲੀਗ-1 ਵਿਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ। ਪੀਐੱਸਜੀ ਲਈ ਡੀ ਮਾਰੀਆ ਤੋਂ ਇਲਾਵਾ ਮੋਇਸੇ ਕੀਨ (11ਵਾਂ ਮਿੰਟ) ਨੇ ਵੀ ਗੋਲ ਕੀਤਾ।Sports3 months ago
-
CDS ਜਨਰਲ ਬਿਪਿਨ ਰਾਵਤ ਬੋਲੇ- ਚੀਨ ਨਾਲ ਸਰਹੱਦ 'ਤੇ ਸਥਿਤੀ ਤਣਾਅਪੂਰਨ, ਸੰਘਰਸ਼ ਵਧਣ ਦੇ ਖਦਸ਼ੇ ਤੋਂ ਇਨਕਾਰ ਨਹੀਂਅਸਲ ਕੰਟਰੋਲ ਰੇਲਾ (LAC) ਕੋਲ ਪੂਰਬੀ ਲੱਦਾਖ ਸਰਹੱਦ 'ਤੇ ਭਾਰਤ ਤੇ ਚੀਨ ਵਿਚਕਾਰ ਜਾਰੀ ਗਤੀਰੋਧ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਅੱਜ ਭਾਰਤੀ ਖੇਤਰ 'ਚ ਚੁਸ਼ੂਲ 'ਚ ਅੱਠਵੀਂ ਵਾਰ ਗੱਲਬਾਤ ਹੋ ਰਹੀ ਹੈ।National4 months ago
-
ਸਰਕਾਰੀ ਸਕੂਲ ਦੇ ਅਧਿਆਪਕ ਸਣੇ 8 ਕੋਰੋਨਾ ਪਾਜ਼ੇਟਿਵਕੋਰੋਨਾ ਮਹਾਮਾਰੀ ਦੇ ਕੇਸ ਘੱਟ ਹੋਣ ਦੇ ਨਾਲ ਹੀ ਜਿੱਥੇ ਸਮਰਾਲਾ ਤੇ ਆਲੇ-ਦੁਆਲੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ, ਉੱਥੇ ਮੰਗਲਵਾਰ ਨੂੰ ਕੋਰੋਨਾ ਦੇ 8 ਕੇਸ ਸਾਹਮਣੇ ਆਉਣ ਕਾਰਨ ਸਮਰਾਲਾ 'ਚ ਹੜਕੰਪ ਮਚ ਗਿਆ ਹੈ। ਜਿਨ੍ਹਾਂ 'ਚ ਮਸੰਦ ਮੁਹੱਲੇ 'ਚ ਇਕ ਪਰਿਵਾਰ ਦੇ 7 ਮੈਂਬਰ ਤੇ ਸਰਕਾਰੀ ਸਕੂਲ (ਲੜਕੇ) ਦਾ ਅਧਿਆਪਕ ਕੋਰੋਨਾ ਪਾਜ਼ੇਟਿਵPunjab4 months ago
-
ਰੇਲ ਰੋਕੋ ਅੰਦੋਲਨ ਦੇ ਅੱਠਵੇਂ ਦਿਨ ਬੱਚਿਆਂ ਨੇ ਵੀ ਕੀਤੀ ਸ਼ਮੂਲੀਅਤਜਥੇਬੰਦੀਆਂ ਦੇ ਸੱਦੇ 'ਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅਣਮਿਥੇ ਸਮੇਂ ਦੇ ਰੇਲ ਰੋਕੋ ਅੰਦੋਲਨ ਦੇ ਅੱਠਵੇਂ ਦਿਨ ਵੀ ਲੋਕਾਂ 'ਚ ਪੂਰਾ ਜੋਸ਼ ਰਿਹਾ। ਅੱਜ ਅੌਰਤਾਂ ਤੇ ਬੱਚਿਆਂ ਨੇ ਵੀ ਭਰਵੀਂ ਹਾਜ਼ਰੀ ਲਵਾਈ। ਧਰਨੇ 'ਚ ਐਲਾਨ ਕੀਤਾ ਗਿਆ ਕਿ ਹਰਿਆਣਾ ਦੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਅਤੇ ਹਾਥਰਸ ਗੈਂਗਰੇਪ ਅਤੇ ਕਤਲ ਮਾਮਲੇ ਦੇ ਰੋਸ ਵਜੋਂ ਕੱਲ੍ਹ ਨੂੰ 12 ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ 10 ਅਕਤੂਬਰ ਨੂੰ ਭਾਜਪਾ ਦੇ ਖ਼ਿਲਾਫ਼ ਸ਼ਹਿਰ 'ਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ।Punjab4 months ago
-
ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਰੇਲਵੇ ਲਾਈਨਾਂ 'ਤੇ ਅੱਠਵੇਂ ਦਿਨ ਵੀ ਧਰਨਾ ਜਾਰੀਸਥਾਨਕ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਾਏ ਗਏ ਪੱਕੇ ਮੋਰਚੇ ਦੇ ਅੱਠਵੇਂ ਦਿਨ ਖੇਤੀ ਸੋਧ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ 'ਚ ਪੁੱਜੇ ਕਿਸਾਨ ਮਰਦ/ਅੌਰਤਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅੱਠਵੇਂ ਦਿਨ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਪ੍ਰਰਾਈਵੇਟ ਘਰਾਣਿਆਂ ਨੂੰ ਮਾਲਾ ਮਾਲ ਕਰਨ ਦੇ ਮਕਸਦ ਨਾਲ ਦੇਸ਼ ਦੀ ਸਪੰਤੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।Punjab4 months ago
-
ਅੱਠਵੇ ਦਿਨ ਵੀ ਰਿਲਾਇੰਸ ਪੰਪ 'ਤੇ ਜੁੜਿਆ ਕਿਸਾਨਾਂ ਦਾ ਵਿਸ਼ਾਲ ਇਕੱਠ31 ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ ਨਾਲ ਤਾਲਮੇਲ ਵਜੋਂ ਅਣਮਿਥੇ ਸਮਂੇ ਦੇ ਧਰਨਿਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਗੇ ਵਧਾਉਂਦਿਆਂ ਅੱਜ ਪੰਜਾਬ ਦੇ 13 ਜ਼ਿਲਿ੍ਹਆਂ ਵਿੱਚ 50 ਥਾਂਵਾਂ 'ਤੇ ਧਰਨੇ ਜਾਰੀ ਰੱਖੇ। ਇਸੇ ਤਹਿਤ ਲਹਿਲ ਖੁਰਦ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਜਥੇਬੰਦੀ ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ।Punjab4 months ago
-
ਸਵੱਛਤਾ ਰੈਂਕਿੰਗ 'ਚ ਚੰਡੀਗੜ੍ਹ ਨੇ ਟਾਪ-10 'ਚ ਕੀਤੀ ਵਾਪਸੀ, ਦੇਸ਼ ਦਾ ਬਣਿਆ ਅੱਠਵਾਂ ਸਭ ਤੋਂ ਸਾਫ਼ ਸ਼ਹਿਰਸਫ਼ਾਈ ਦੇ ਮਾਮਲੇ 'ਚ ਚੰਡੀਗੜ੍ਹ ਦੀ ਹਾਲਤ 'ਚ ਸੁਧਾਰ ਹੋਇਆ ਹੈ। ਸਵੱਛ ਸਰਵੇਖਣ 2020 ਦੀ ਰੈਂਕਿੰਗ 'ਚ ਕੇਂਦਰ ਸਰਕਾਰ ਨੇ ਚੰਡੀਗੜ੍ਹ ਦਾ 8ਵਾਂ ਰੈਂਕ ਦਰਜ ਕੀਤਾ ਹੈ।Punjab6 months ago
-
ਟੂਰਨਾਮੈਂਟ 'ਚ ਅੱਠਵੀਂ ਵਾਰ ਹਾਰੇ ਵਿਸ਼ਵਨਾਥਨ ਆਨੰਦ, ਚੈਂਪੀਅਨਸ਼ਿਪ ਵਿਚ ਹੇਠਾਂ ਤੋਂ ਦੂਜੇ ਸਥਾਨ 'ਤੇ ਰਹੇਭਾਰਤੀ ਗਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੂੰ ਲਿਜੈਂਡ ਆਫ ਸ਼ਤਰੰਜ ਟੂਰਨਾਮੈਂਟ ਦੇ ਨੌਵੇਂ ਤੇ ਆਖ਼ਰੀ ਗੇੜ ਵਿਚ ਯੂਕਰੇਨ ਦੇ ਵੈਸਿਲ ਇਵਾਨਚੁਕ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਚੈਂਪੀਅਨਸ਼ਿਪ ਵਿਚ ਉਹ ਹੇਠਾਂ ਤੋਂ ਦੂਜੇ ਸਥਾਨ 'ਤੇ ਰਹੇ।Sports7 months ago
-
ਗਰੈਂਡ ਸਲੈਮ ਦਾ ਸੈਂਕੜਾ ਚਾਹੁੰਦੈ ਪੇਸ, ਅੱਠਵੀਂ ਵਾਰ ਓਲੰਪਿਕ 'ਚ ਖੇਡ ਸਕਦੇ ਹਨ ਭਾਰਤੀ ਟੈਨਿਸ ਖਿਡਾਰੀ ਲਿਏਂਡਰਭਾਰਤ ਦੇ ਦਿੱਗਜ ਟੈਨਿਸ ਖਿਡਾਰੀ ਲਿਏਂਡਰ ਪੇਸ ਗਰੈਂਡ ਸਲੈਮ ਟੂਰਨਾਮੈਂਟਾਂ ਦਾ ਸੈਂਕੜਾ ਪੂਰਾ ਕਰਨ ਤੋਂ ਸਿਰਫ਼ ਤਿੰਨ ਟੂਰਨਾਮੈਂਟ ਦੂਰ ਹਨ ਪਰ ਕੋਵਿਡ-19 ਕਾਰਨ ਖੇਡ ਚੈਂਪੀਅਨਸ਼ਿਪਾਂ ਬੰਦ ਹੋਣ ਨਾਲ ਇਸ ਉਪਲੱਬਧੀ ਨੂੰ ਹਾਸਲ ਕਰਨ ਨੂੰ ਲੈ ਕੇ ਉਨ੍ਹਾਂ ਦੇ ਮਨ ਵਿਚ ਗ਼ੈਰ ਯਕੀਨੀ ਬਰਕਰਾਰ ਹੈ।Sports9 months ago
-
ਜਲੰਧਰ ਤੋਂ 1200 ਪਰਵਾਸੀ ਨੂੰ ਲੈ ਕੇ ਅੱਠਵੀਂ ' ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ ਰਵਾਨਾਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ 1200 ਪਰਵਾਸੀਆਂ ਵਾਲੀ ਅੱਠਵੀਂ ' ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ ਬਹਿਰਾਈਚ ਲਈ ਰਵਾਨਾ ਹੋਈ। ਸੂਬਾ ਸਰਕਾਰ ਵਲੋਂ ਇਸ ਰੇਲ ਗੱਡੀ ਰਾਹੀਂ ਪਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ 'ਤੇ ਆਉਣ ਵਾਲੇ ਖਰਚ 5.88 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਵੇਗੀ।Punjab10 months ago
-
ਬੰਗਾਲ 'ਚ ਅੱਠਵੀਂ ਤਕ ਦੇ ਵਿਦਿਆਰਥੀ ਪਾਸਬੰਗਾਲ ਵਿਚ ਪਹਿਲੀ ਤੋਂ ਲੈ ਕੇ ਅੱਠਵੀਂ ਜਮਾਤ ਤਕ ਦੇ ਵਿਦਿਆਰਥੀ ਬਿਨਾਂ ਪ੍ਰੀਖਿਆ ਦੇ ਹੀ ਅਗਲੀ ਜਮਾਤ 'ਚ ਪਦਉੱਨਤ ਹੋਣਗੇ। ਬੰਗਾਲ ਦੇ ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਇਹ ਜਾਣਕਾਰੀ ਦਿੱਤੀ ਹੈ।National11 months ago
-
Coronavirus : CBSE ਬੋਰਡ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਹੋਣਗੇ ਪ੍ਰਮੋਟ, ਬੋਰਡ ਨੇ ਕੀਤਾ ਐਲਾਨਕੋਰੋਨਾ ਵਾਇਰਸ ਦੇ ਚੱਲਦਿਆਂ ਸੀਬੀਐੱਸਈ ਬੋਰਡ ਨੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਤੋਂ ਅਗਲੀ ਗਰੇਡ ਜਾਂ ਜਮਾਤ ਵਿਚ ਪ੍ਰੋਮੋਟ ਕਰਨ ਦਾ ਫੈਸਲਾ ਕੀਤਾ ਹੈ।National11 months ago
-
ਕੰਪਿਊਟਰ ਟੀਚਰ ਦੀ ਹਵੱਸ ਦਾ ਸ਼ਿਕਾਰ ਹੋਈ ਅੱਠਵੀਂ ਜਮਾਤ ਦੀ ਵਿਦਿਆਰਥਣਅਬੋਹਰ ਦੇ ਪਿੰਡ ਸਯਦਾਂਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕੰਪਿਊਟਰ ਟੀਚਰ ਸਾਹਿਲ ਆਰੋੜਾ ਨੇ ਅੱਠਵੀਂ ਜਮਾਤ ਦੀ 13 ਸਾਲ ਦੀ ਵਿਦਿਆਰਥਣ ਨੂੰ ਕੰਪਿਊਟਰ ਸਿਖਾਉਣ ਬਹਾਨੇ ਆਪਣੀ ਕਾਰ 'ਚ ਬਿਠਾ ਕੇ ਲੈ ਗਿਆPunjab1 year ago
-
ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ 'ਚ ਵਿਅਕਤੀ ਗ੍ਰਿਫ਼ਤਾਰਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਘੁਮਾਣ ਪਿੰਡ ਵਿਖੇ ਇਕ 14 ਸਾਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਕਸ਼ਮੀਰੀ ਲਾਲ (52) ਨੇ ਤਿੰਨ ਮਹੀਨੇ ਪਹਿਲਾਂ ਜਬਰ ਜਨਾਹ ਕੀਤਾ ਸੀ। ਇਸ ਹਰਕਤ ਦਾ ਪਤਾ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਵੇਲੇ ਚੱਲਿਆ, ਜਦੋਂ ਵਿਦਿਆਰਥਣ ਦੀ ਸਿਹਤ ਖ਼ਰਾਬ ਹੋਈ ਤਾਂ ਡਾਕਟਰ ਨੇ ਉਸ ਨੂੰ ਅਲਟ੍ਰਾਸਾਊਂਡ ਕਰਵਾਉਣ ਲਈ ਕਿਹਾ।Punjab1 year ago
-
ਅੱਜ ਗੁਰਗੱਦੀ ਦਿਵਸ 'ਤੇ : ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾਗੁਰੂ ਹਰਿਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਦਿਨ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ। ਸੰਸਾਰ ਦੇ ਧਾਰਮਿਕ ਇਤਿਹਾਸ 'ਚ ਇਹ ਸਭ ਤੋਂ ਛੋਟੀ ਆਯੂ ਦੇ ਗੁਰੂ ਬਣੇ ਤੇ ਉਸੇ ਮਿਸ਼ਨ ਦੇ ਧਾਰਨੀ ਰਹੇ ਜੋ ਪਹਿਲੇ ਗੁਰੂ ਜੀ ਵੱਲੋਂ ਆਰੰਭਿਆ ਗਿਆ ਸੀ।Religion1 year ago