Surya Grah Rashi Parivartan : ਸੂਰਜ 14 ਜਨਵਰੀ ਨੂੰ ਮਕਰ ਰਾਸ਼ੀ ’ਚ ਕਰੇਗਾ ਪ੍ਰਵੇਸ਼, ਜਾਣੋ ਕਿਹੜੀ ਰਾਸ਼ੀ ’ਤੇ ਪਵੇਗਾ ਕੀ ਪ੍ਰਭਾਵ
ਸਾਲ ਦੀ ਸ਼ੁਰੂਆਤ ’ਚ ਹੀ ਸੰ¬ਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਲ 2021 ’ਚ ਸੂਰਜ ਦੇਵ 14 ਜਨਵਰੀ ਨੂੰ ਸਵੇਰੇ 8.14 ਵਜੇ ਮਕਰ ਰਾਸ਼ੀ ’ਚ ਆ ਜਾਣਗੇ। ਜੋਤਿਸ਼ ਸਾਕਸ਼ੀ ਸ਼ਰਮਾ ਤੋਂ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮਕਰ ਸੰ¬ਕ੍ਰਾਂਤੀ ਦਾ ਇਹ ਤਿਉਹਾਰ ਤੁਹਾਡੀ ਚੰਦਰਮਾ ਰਾਸ਼ੀ ਲਈ।
Religion1 month ago