editorial
-
ਮਾਸਟਰ ਤਾਰਾ ਸਿੰਘ ਨਾਲ ਜੁੜੀਆਂ ਮਿੱਥਾਂਰਾਜਨੀਤਕ ਧਰਾਤਲ ’ਤੇ ਸਿੱਖ ਕੌਮ ਲਈ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਰੁਤਬਾ ਤੇ ਭੂਮਿਕਾ ਉਹੀ ਜਾਂ ਉਸ ਤੋਂ ਵੀ ਵੱਧ ਹੈ ਜੋ ਪਾਕਿਸਤਾਨ ਲਈ ਇਸ ਦੇ ਬਾਬਾ-ਏ ਕੌਮ ਮੁਹੰਮਦ ਅਲੀ ਜਿਨਾਹ ਅਤੇ ਹਿੰਦੁਸਤਾਨ ਲਈ ਇਸ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹੈ। ਪਾਕਿਸਤਾਨ ਤੇ ਹਿੰਦੁਸਤਾਨ ਨੇ ਆਪਣੇ ਰਹਿਬਰਾਂ ਅਤੇ ਆਗੂਆਂ ਨੂੰ ਨਾ ਕੇਵਲ ਬਣਦਾ ਸਨਮਾਨ ਦੇ ਕੇ ਆਪਣਾ ਫ਼ਰਜ਼ ਪੂਰਾ ਕੀਤਾ ਬਲਕਿ ਆਪਣੀ ਕੌਮੀ ਇੱਜ਼ਤ ਵਿਚ ਵੀ ਵਾਧਾ ਕੀਤਾ।Editorial19 hours ago
-
ਵਿਸ਼ਵ ਪੰਜਾਬੀ ਕਾਨਫਰੰਸਪੰਜਾਬੀਆਂ ਨੇ ਦੇਸ਼-ਵਿਦੇਸ਼ ਵਿਚ ਹਰ ਥਾਂ, ਹਰ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ। ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਨੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਸੰਸਾਰ ਦੇ ਕੋਨੇ-ਕੋਨੇ ਵਿਚ ਫੈਲਾਇਆ ਹੈ। ਇਸ ਲੇਖ ਦਾ ਫੋਕਸ ਕੇਵਲ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਅਜੈਬ ਸਿੰਘ ਚੱਠਾ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਕਰਵਾਈ ਜਾਂਦੀ ਵਿਸ਼ਵ ਪੰਜਾਬੀ ਕਾਨਫਰੰਸ ਉੱਪਰ ਹੈ।Editorial20 hours ago
-
ਆਦਿਵਾਸੀ ਤਰੁੱਪ ਦਾ ਪੱਤਾ ਹੈ ਮੁਰਮੂਭਾਰਤੀ ਜਨਤਾ ਪਾਰਟੀ ਤੇ ਐੱਨਡੀਏ ਨੇ ਦਰੋਪਦੀ ਮੁਰਮੂ ਨੂੰ ਅੱਗੇ ਲਿਆ ਕੇ ਭਾਰਤੀ ਔਰਤਾਂ ਲਈ ਮਹਿਲਾ ਸਸ਼ਕਤੀਕਰਨ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ ਹੈ ਜੋ ਆਉਣ ਵਾਲੇ ਸਮੇਂ ਵਿਚ ਰਾਜਨੀਤੀ ਤੇ ਸਮਾਜ ਵਿਚ ਨਵੀਆਂ ਪੈੜਾਂ ਪਾਵੇਗੀ। ਆਪਣੀ ਇਸ ਪਾਰੀ ਬਾਰੇ ਖ਼ੁਦ ਮੁਰਮੂ ਨੇ ਕਿਹਾ ਉਹ ਮਿਊਰਤੰਜ ਦੀ ਧਰਤੀ ਦੀ ਤਾਕਤ ਹੈ ਅਤੇ ਮੈਂ ਜ਼ਮੀਨ ਨਾਲ ਜੁੜੀ ਹੋਈ ਮਹਿਲਾ ਹਾਂ।Editorial20 hours ago
-
ਏਕਨਾਥ ਸ਼ਿੰਦੇ ਦਾ ਸੂਰਜਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਦਾ ਸੂਰਜ ਚੜ੍ਹਦਾ ਵਿਖਾਈ ਦੇ ਰਿਹਾ ਹੈ ਜਦਕਿ ਊਧਵ ਠਾਕਰੇ ਦੇ ਸਿਤਾਰੇ ਗਰਦਿਸ਼ ’ਚ ਜਾਪ ਰਹੇ ਹਨ। ਸੰਨ 2019 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਦੀ ਜਨਤਾ ਨੇ ਫ਼ਤਵਾ ਭਾਰਤੀ ਜਨਤਾ ਪਾਰਟੀ ਦੇ ਹੱਕ ’ਚ ਦਿੱਤਾ ਸੀ ਪਰ ਸਰਕਾਰ ਬਣਾਉਣ ਲਈ ਇਸ ਕੋਲ ਬਹੁਮਤ ਨਹੀਂ ਸੀ। ਤਦ ਸ਼ਿਵ ਸੈਨਾ ਸਮੇਤ ਕੋਈ ਵੀ ਪਾਰਟੀ ਉਸ ਨੂੰ ਹਮਾਇਤ ਦੇਣ ਲਈ ਤਿਆਰ ਨਹੀਂ ਸੀ।Editorial20 hours ago
-
ਸ਼ਾਂਤੀ ਦੇ ਪਹਿਰੇਦਾਰਅਸੀਂ ਖ਼ੁਦ ਸ਼ਾਂਤੀ ਦੇ ਸਰਬੋਤਮ ਪਹਿਰੇਦਾਰ ਹਾਂ। ਸਾਨੂੰ ਕੋਈ ਦੂਜਾ ਵਿਅਕਤੀ ਜਾਂ ਵਸਤੂ ਜਾਂ ਸਥਾਨ ਸ਼ਾਂਤੀ ਦੇ ਸਕਦਾ ਹੈ, ਇਹ ਸਾਡਾ ਕਾਲਪਨਿਕ ਵਿਚਾਰ ਹੈ। ਅਸੀਂ ਖ਼ੁਦ ਸ਼ਾਂਤੀ ਨਾਲ ਰਹਿ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਸ਼ਾਂਤੀਪੂਰਵਕ ਰੱਖ ਸਕਦੇ ਹਾਂ। ਸ਼ਾਂਤੀ ਇਕ ਮਨੁੱਖੀ ਗੁਣ ਤਾਂ ਹੈ ਹੀ ਪਰ ਇਹ ਆਤਮਿਕ ਸ਼ਕਤੀ ਵੀ ਹੈ।Religion21 hours ago
-
ਕਬਾਇਲੀ ਔਰਤ ਬਣੇਗੀ ਰਾਸ਼ਟਰਪਤੀ!ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੇ ਸਾਂਝੇ ਉਮੀਦਵਾਰ ਵਜੋਂ ਝਾਰਖੰਡ ਦੀ ਸਾਬਕਾ ਰਾਜਪਾਲ ਤੇ ਓਡੀਸ਼ਾ ਦੀ ਜ਼ਮੀਨੀ ਪੱਧਰ ਦੀ ਕਬਾਇਲੀ ਤੇਜ਼-ਤਰਾਰ ਇਸਤਰੀ ਆਗੂ ਦਰੋਪਦੀ ਮੁਰਮੂ ਨੂੰ ਐਲਾਨ ਕੇ ਮਾਸਟਰ ਸਟਰੋਕ ਖੇਡਿਆ ਹੈ। ਯੂਪੀਏ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੂੰ ਆਪਣਾ ਉਮੀਦਵਾਰ ਬਣਾ ਕੇ ਆਪਣੇ ਜਾਣੀ ਕੱਦੂ ਵਿਚ ਤੀਰ ਮਾਰਿਆ ਹੈ। ਇਕ ਕਿਸਮ ਨਾਲ ਭਾਜਪਾ ਦਾ ਭਾਜਪਾ ਨਾਲ ਹੀ ਮੁਕਾਬਲਾ ਹੈ।Editorial1 day ago
-
ਗੰਧਲਾ ਵਾਤਾਵਰਨਇਹ ਸਭ ਮਨੁੱਖ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਪਰਮਾਤਮਾ ਨੇ ਸੋਚਣ ਅਤੇ ਸਮਝਣ ਦੀ ਸਮਰੱਥਾ ਬਖਸ਼ੀ ਹੈ। ਮਨੁੱਖ ਤੋਂ ਵਧੀਆ ਤਾਂ ਜਾਨਵਰ ਅਤੇ ਕੀੜੇ-ਮਕੋੜੇ ਹਨ ਜੋ ਵਾਤਾਵਰਨ ਨੂੰ ਬਚਾਈ ਬੈਠੇ ਹਨ। ਹਵਾ ਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਦਾ ਦਰਜਾ ਦਿੱਤਾ ਹੈ। ਮਨੁੱਖ ਨੇ ਆਪਣੇ ਪੈਸੇ ਦੇ ਲਾਲਚ ਲਈ ਹਵਾ ਨੂੰ ਜ਼ਹਿਰੀਲੀ ਤੇ ਪ੍ਰਦੂਸ਼ਿਤ ਕਰ ਦਿੱਤਾ ਹੈ। ਕਾਰਖਾਨਿਆਂ ਅਤੇ ਮੋਟਰਾਂ-ਗੱਡੀਆਂ ਦੇ ਧੂੰਏਂ ਨੇ ਤਾਂ ਪਹਿਲਾਂ ਹੀ ਹਵਾ ਨੂੰ ਸਾਹ ਲੈਣ ਜੋਗਾ ਨਹੀਂ ਰਹਿਣ ਦਿੱਤਾ ਸੀ।Editorial1 day ago
-
ਕਿੰਜ ਨਸ਼ਾ ਮੁਕਤ ਹੋਵੇ ਪੰਜਾਬ?ਦੁਖਾਂਤਕ ਪਹਿਲੂ ਇਹ ਵੀ ਹੈ ਕਿ ਇਸ ਵੇਲੇ ਸਮਾਜ, ਮਾਪੇ, ਅਧਿਆਪਕ ਅਤੇ ਸਮੇਂ ਦੀ ਸਰਕਾਰ ਦੇ ਇਕ-ਦੂਜੇ ਵੱਲ ਮੂੰਹ ਨਹੀਂ ਸਗੋਂ ਪਿੱਠਾਂ ਕੀਤੀਆਂ ਹੋਈਆਂ ਹਨ। ਸਮਾਜ ਦਾ ਗੰਧਲਾਪਣ, ਅਧਿਆਪਕਾਂ ਦਾ ਜ਼ਿੰਦਗੀ ਦੀ ਪੜ੍ਹਾਈ ਦੀ ਥਾਂ ਸਿਰਫ਼ ਕਿਤਾਬੀ ਪੜ੍ਹਾਈ ’ਤੇ ਜ਼ੋਰ ਅਤੇ ਸਮਾਜ ਦਾ ਉਸਾਰੂ, ਜਾਗਰੂਕ ਸਮਾਜ ਸਿਰਜਣ ਦੀ ਥਾਂ ਸਿਰਫ਼ ਨਿੱਜ ਦਾ ਸਫ਼ਰ ਨੌਜਵਾਨਾਂ ਲਈ ਘਾਤਕ ਬਣ ਰਿਹਾ ਹੈ।Editorial1 day ago
-
ਜਮਹੂਰੀ ਜਸ਼ਨ ਦਾ ਦਿਹਾੜਾਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਜਾ ਰਹੀਆਂ ਹਨ। ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਤਿੰਨ ਜ਼ਿਲ੍ਹਿਆਂ ਦੇ 15 ਲੱਖ 69 ਹਜ਼ਾਰ ਤੋਂ ਵੱਧ ਵੋਟਰ ਮਤਦਾਨ ਕਰਨ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇਸ ਹਲਕੇ ’ਚ 9 ਵਿਧਾਨ ਸਭਾ ਹਲਕੇ-ਲਹਿਰਾ, ਦਿੜ੍ਹਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਾਲੇਰਕੋਟਲਾ, ਧੂਰੀ ਤੇ ਸੰਗਰੂਰ ਆਉਂਦੇ ਹਨ। ਅੱਜ ਵੋਟਾਂ ਵਾਲੇ ਦਿਨ ਸਰਕਾਰ ਨੇ ਸਮੁੱਚੇ ਸੰਗਰੂਰ ਲੋਕ ਸਭਾ ਹਲਕੇ ਵਿਚ ਛੁੱਟੀ ਦਾ ਐਲਾਨ ਕੀਤਾ ਹੋਇਆ ਹੈ।Editorial1 day ago
-
ਸੋਚ ਦੀ ਸੁੰਦਰਤਾਜਦ ਸੋਚ ਮਾੜੀ ਜਾਂ ਗ਼ਲਤ ਹੁੰਦੀ ਹੈ, ਉਦੋਂ ਉਹ ਸੁੱਖ ਨੂੰ ਵੀ ਦੁੱਖ ’ਚ ਤਬਦੀਲ ਕਰ ਦਿੰਦੀ ਹੈ। ਗ਼ਲਤ ਸੋਚ ਦਾ ਚਸ਼ਮਾ ਜਿੰਨੀ ਜਲਦੀ ਹੋਵੇ, ਉਤਾਰ ਦੇਣਾ ਚਾਹੀਦਾ ਹੈ। ਬੁਰੇ ਵਿਚਾਰ ਜਿੰਨਾ ਹੋਰਾਂ ਦਾ ਨੁਕਸਾਨ ਕਰਦੇ ਹਨ, ਓਨਾ ਹੀ ਖ਼ੁਦ ਦਾ ਵੀ ਕਰਦੇ ਹਨ। ਕਾਰਨ ਆਪਣੀ ਹੀ ਸੁਰੱਖਿਆ ਨੂੰ ਲੈ ਕੇ ਡਰਿਆ ਦਿਮਾਗ ਸਹੀ ਤਰ੍ਹਾਂ ਸੋਚ ਨਹੀਂ ਪਾਉਂਦਾ। ਅਸੀਂ ਸਵਾਰਥੀ ਹੋ ਜਾਂਦੇ ਹਾਂ, ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਾਂ।Religion1 day ago
-
ਸੂਚਨਾ ਦੇ ਅਧਿਕਾਰ ਦੀ ਦੁਰਵਰਤੋਂ ਕਿਉਂ?ਭਾਰਤ ਦੀ ਸੁਪਰੀਮ ਕੋਰਟ ਨੇ ਆਪਣੇ ਵੱਖ-ਵੱਖ ਫ਼ੈਸਲਿਆਂ ਸਾਲ 1975, 1982 ਤੇ 1988 ’ਚ ਸੂਚਨਾ ਦੇ ਅਧਿਕਾਰ ਨੂੰ ਸੰਵਿਧਾਨ ਦੀ ਧਾਰਾ 19 (ਬੋਲਣ ਤੇ ਪ੍ਰਗਟਾਉਣ ਦਾ ਬੁਨਿਆਦੀ ਅਧਿਕਾਰ) ਦੇ ਸੰਦਰਭ ਵਿਚ ਵਰਣਨ ਕੀਤਾ ਹੈ। ਸਾਲ 1994 ਵਿਚ ਸੂਚਨਾ ਦਾ ਅਧਿਕਾਰ ਬਾਰੇ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਨੇ ਕਾਫ਼ੀ ਲੰਬੀ ਜਦੋਜਹਿਦ ਕੀਤੀ।Editorial2 days ago
-
ਖ਼ੁਸ਼ਹਾਲੀ ਦਾ ਰਾਹ ਖੋਲ੍ਹਦੀ ਗੁਰਬਤਜਿਵੇਂ ਹਨੇਰੀ, ਝੱਖੜ, ਤੂਫਾਨ, ਗੜੇ ਪੈਣ ਅਤੇ ਬਿਜਲੀ ਦੇ ਗੜਕਣ ਤੋਂ ਬਾਅਦ ਅਸਮਾਨ ਵਿਚ ਨਿਖਾਰ ਆ ਜਾਂਦਾ ਹੈ, ਚਾਰੇ ਪਾਸੇ ਚੁੱਪ ਛਾ ਜਾਂਦੀ ਹੈ, ਉਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿਚ ਗੁਰਬਤ ਦੇ ਦਿਨਾਂ ਮਗਰੋਂ ਖ਼ੁਸ਼ਹਾਲੀ ਦਾ ਸਮਾਂ ਵੀ ਜ਼ਰੂਰ ਆਉਂਦਾ ਹੈ। ਕੁਦਰਤ ਅਤੇ ਮਨੁੱਖ ਦੇ ਜੀਵਨ ਦਾ ਆਪਸ ਵਿਚ ਕਾਫ਼ੀ ਕੁਝ ਮਿਲਦਾ-ਜੁਲਦਾ ਹੈ।Editorial2 days ago
-
ਕਦੋਂ ਮਿਲੇਗਾ ਇਨਸਾਫ਼?ਗੁਰੂਆਂ, ਪੀਰਾਂ, ਫ਼ਕੀਰਾਂ ਤੇ ਦੇਵੀ-ਦੇਵਤਿਆਂ ਦੀ ਧਰਤੀ ਵਾਲੇ ਦੇਸ਼ ’ਚ ਜੇ ਕਿਸੇ ਨੂੰ 38 ਸਾਲਾਂ ਤਕ ਇਨਸਾਫ਼ ਨਾ ਮਿਲੇ ਤਾਂ ਨਿਆਂ-ਪ੍ਰਣਾਲੀ ਅਤੇ ਪ੍ਰਸ਼ਾਸਨਿਕ ਢਾਂਚੇ ’ਤੇ ਸਵਾਲ ਉੱਠਣੇ ਲਾਜ਼ਮੀ ਹਨ। ਸੰਨ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਇੰਜ ਹੀ ਹੋਇਆ ਹੈ। ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਕੇ ਰਹਿ ਗਏ, ਬਹੁਤ ਸਾਰੇ ਪੀੜਤ ਅਤੇ ਅੱਤਿਆਚਾਰੀ ਵੀ ਮਰ-ਮੁੱਕ ਗਏ ਪਰ ਅਜੇ ਤਕ ਇਨਸਾਫ਼ ਦੀ ਉਡੀਕ ਜਾਰੀ ਹੈ।Editorial2 days ago
-
ਮੁਕਾਬਲੇਬਾਜ਼ੀਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਚ ਰਹਿੰਦੇ ਹੋਏ ਉਹ ਅਨੇਕ ਛੋਟੇ-ਵੱਡੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਸਮਾਜ ਦਾ ਅੰਗ ਹੁੰਦੇ ਹੋਏ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਵੀ ਹਰੇਕ ਵਿਅਕਤੀ ਨੂੰ ਇਕ ਉਦੇਸ਼ ਵਰਗਾ ਹੀ ਪ੍ਰਤੀਤ ਹੁੰਦਾ ਹੈ।Editorial2 days ago
-
ਹੀਰਾ ਸਿੰਘ ਦਰਦ30 ਸਤੰਬਰ 1889 ਨੂੰ ਪਿੰਡ ਘਘਰੋਟ ਜ਼ਿਲ੍ਹਾ ਰਾਵਲਪਿੰਡੀ ਵਿਚ ਹੀਰਾ ਸਿੰਘ ਦਰਦ ਦਾ ਜਨਮ ਭਾਈ ਹਰੀ ਸਿੰਘ ਨਿਰੰਕਾਰੀ ਦੇ ਘਰ ਹੋਇਆ। ਪਰਿਵਾਰ ਦਾ ਕਿੱਤਾ ਕਿਰਸਾਨੀ ਨਾਲ ਸਬੰਧਤ ਸੀ ਪਰ ਜ਼ਮੀਨ ਥੋੜ੍ਹੀ ਹੋਣ ਕਾਰਨ ਪਿਤਾ ਹਿਕਮਤ ਤੇ ਹੋਰ ਕਿਰਤ ਵੀ ਕਰਦੇ ਸਨ। ਆਪ ਦਾ ਪਰਿਵਾਰਕ ਪਿਛੋਕੜ ਪੁੰਛ ਦੇ ਇਕ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੀ।Editorial3 days ago
-
ਸਰਕਾਰ ਲਈ ਅਗਨੀ-ਪ੍ਰੀਖਿਆ ਦਾ ਵੇਲਾਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ਵਿਚ ਅਜਿਹੇ ਕਾਰਜ ਅਨੁਭਵ ਅਤੇ ਸ਼ਗਿਰਦੀ ਦੀਆਂ ਯੋਜਨਾਵਾਂ ਚੱਲਦੀਆਂ ਹਨ ਜਿਨ੍ਹਾਂ ਵਿਚ ਭਰਤੀ ਹੋ ਕੇ ਨੌਜਵਾਨ ਰੁਜ਼ਗਾਰ ਲਈ ਹੁਨਰ ਸਿੱਖਦੇ ਹਨ। ਰੂਸ, ਇਜ਼ਰਾਈਲ, ਬ੍ਰਾਜ਼ੀਲ, ਤੁਰਕੀ, ਸਵਿਟਜ਼ਰਲੈਂਡ ਅਤੇ ਸਵੀਡਨ ਵਰਗੇ 60 ਤੋਂ ਵੱਧ ਦੇਸ਼ਾਂ ਵਿਚ ਅਜਿਹੀਆਂ ਲਾਜ਼ਮੀ ਭਰਤੀ ਯੋਜਨਾਵਾਂ ਹਨ ਜਿੱਥੋਂ ਨੌਜਵਾਨਾਂ ਨੂੰ ਇਕ ਤੋਂ ਦੋ ਸਾਲ ਤਕ ਫ਼ੌਜ ਵਿਚ ਕੰਮ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵੇਤਨ ਵੀ ਨਹੀਂ ਮਿਲਦਾ।Editorial3 days ago
-
ਤੰਦਰੁਸਤੀ ਲਈ ਕਰੀਏ ਯੋਗਅੱਜ ਦੇ ਮਨੁੱਖ ਕੋਲ ਆਪਣਾ ਚੰਗਾ-ਬੁਰਾ ਸੋਚਣ ਲਈ ਵਕਤ ਹੀ ਨਹੀਂ ਹੈ। ਦੌੜ-ਭੱਜ ਨਾਲ ਭਰੇ ਜੀਵਨ ਵਿਚ ਤਣਾਅ ਤੇ ਮਾਨਸਿਕ ਬੋਝ ਕਾਰਨ ਨਵੀਆਂ-ਨਵੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਜਨਮ ਲੈ ਰਹੀਆਂ ਹਨ ਜਿਨ੍ਹਾਂ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਲਈ ਸਮਾਂ ਕੱਢਣਾ ਪਵੇਗਾ। ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਸਭ ਤੋਂ ਵਧੀਆ ਇਲਾਜ ਯੋਗ ਰਾਹੀਂ ਸੰਭਵ ਹੈ।Editorial3 days ago
-
ਲਤਾੜੇ ਵਰਗ ਦੀ ਸਾਰ ਲੈਣੀ ਜ਼ਰੂਰੀਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੇ ਦਲਿਤਾਂ ਨੇ ‘ਆਪ’ ਵਾਲਿਆਂ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਸੀ। ਪੰਜਾਬ ਦੇ ਦਲਿਤਾਂ ਨੇ ਕਾਂਗਰਸ ਦਾ ਸਾਥ ਛੱਡਿਆ। ਪਾਰਟੀ 18 ਸੀਟਾਂ ’ਤੇ ਸਿਮਟ ਗਈ। ਅਕਾਲੀਆਂ ਦਾ ਸਾਥ ਛੱਡਿਆ ਤਾਂ ਉਨ੍ਹਾਂ ਦੇ ਤਿੰਨ ਐੱਮਐੱਲਏ ਬਣੇ। ਇੱਥੋਂ ਤਕ ਕਿ ਦਲਿਤਾਂ ਨੇ ਬਸਪਾ ਤੋਂ ਵੀ ਕਿਨਾਰਾ ਕੀਤਾ ਤੇ ਉਸ ਦਾ ਸਿਰਫ਼ ਇਕ ਵਿਧਾਇਕ ਬਣਿਆ। ਵਿਧਾਨ ਸਭਾ ’ਚ ਕੁੱਲ 117 ’ਚੋਂ 92 ਵਿਧਾਇਕ ‘ਆਪ’ ਦੇ ਹਨ।Editorial3 days ago
-
ਸ਼ਰਮਨਾਕ ਕਾਰਾਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਸੰਗਰੂਰ ਦੇ ਕਾਲ਼ੀ ਦੇਵੀ ਮੰਦਰ ਦੇ ਮੁੱਖ ਗੇਟ ਅਤੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖਣਾ ਬੇਹੱਦ ਮੰਦਭਾਗੀ ਘਟਨਾ ਹੈ। ਅਜਿਹੇ ਕੰਮ ਸਿਰਫ਼ ਮੰਦਬੁੱਧੀ ਤੇ ਵਿਕਾਊ ਕਿਸਮ ਦੇ ਅਨਸਰ ਹੀ ਕਰ ਸਕਦੇ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਜਿਹੜੀ ਟਾਹਣੀ ’ਤੇ ਬੈਠੇ ਹਨ, ਉਸੇ ਨੂੰ ਵੱਢ ਰਹੇ ਹਨ।Editorial3 days ago
-
ਯੋਗ ਦੇ ਸੂਤਰਯੋਗ ਪ੍ਰਾਚੀਨ ਕਾਲ ਤੋਂ ਭਾਰਤੀ ਰੂਹਾਨੀ ਚੇਤਨਾ ਦਾ ਕੇਂਦਰ ਬਿੰਦੂ ਰਿਹਾ ਹੈ। ਇਸ ਦੇ ਸੂਤਰਧਾਰ ਪਰਮ-ਯੋਗੀ ਭਗਵਾਨ ਸ਼ਿਵ ਹਨ। ਯੋਗ ਸ਼ਬਦ ਦਾ ਇਸਤੇਮਾਲ ਵੱਖ-ਵੱਖ ਅਰਥਾਂ ਵਿਚ ਹੁੰਦਾ ਰਿਹਾ ਹੈ। ਸਮਾਧੀ ਅਰਥ ਵਿਚ ਇਸ ਦੀ ਵਰਤੋਂ ਆਤਮਾ ਅਤੇ ਪਰਮਾਤਮਾ ਨਾਲ ਇਕਮਿਕ ਹੋ ਕੇ ਉਸ ਨਾਲ ਜਾਣ-ਪਛਾਣ ਕਰ ਲੈਣੀ ਹੈ। ਅਗਨੀਪੁਰਾਣ ਵਿਚ ਵੀ ਮਨ ਅਤੇ ਆਤਮਾ ਅਤੇ ਆਤਮਾ ਤੇ ਪਰਮਾਤਮਾ ਦੇ ਸੰਯੋਗ ਨੂੰ ਯੋਗ ਕਿਹਾ ਗਿਆ ਹੈ।Editorial3 days ago