ed
-
ਪੀਐੱਫਆਈ ਖ਼ਿਲਾਫ਼ ਐੱਨਆਈਏ ਤੇ ਈਡੀ ਕਰ ਰਹੇ ਹਨ ਕਈ ਮਾਮਲਿਆਂ ਦੀ ਜਾਂਚਅੱਤਵਾਦੀ ਸਰਗਰਮੀਆਂ 'ਚ ਸ਼ਾਮਲ ਸੰਗਠਨ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਅੱਤਵਾਦ ਤੋਂ ਲੈ ਕੇ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਐੱਨਆਈਏ ਨੇ ਕਰੀਬ 100 ਤੋਂ ਵੱਧ ਪੀਐÎੱਫਆਈ ਮੈਂਬਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤੇ ਹਨ।National8 hours ago
-
....ਪੁੱਤਰ ਨੂੰ ਈਡੀ ਕੇਸਾਂ ਤੋਂ ਬਚਾਉਣ ਲਈ ਕੈਪਟਨ ਨੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਕੋਲ ਵੇਚਿਆ : ਰਾਘਵ ਚੱਢਾਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨ ਸੂਬੇ 'ਚ ਲਾਗੂ ਕਰ ਕੇ ਅਤੇ ਉਸ ਤੋਂ ਬਾਅਦ ਕਿਸਾਨਾਂ ਨੂੰ ਇਸ ਸਬੰਧੀ ਝੂਠ ਬੋਲ ਕੇ ਉਨ੍ਹਾਂ ਨਾਲ ਗ਼ਦਾਰੀ ਕਰਨ ਲਈ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ।Punjab14 days ago
-
CM ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ, ਲੁਧਿਆਣਾ ਦੀ ਅਦਾਲਤ 'ਚ ਦੁਬਾਰਾ ਪਟੀਸ਼ਨ ਦੀ ਸੁਣਵਾਈ ਟਲੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵੱਲ਼ੋਂ ਈਡੀ ਨੂੰ ਉਨ੍ਹਾਂ ਦੀ ਇਨਕਮ ਟੈਕਸ ਕੇਸਾਂ ਦੀ ਫਾਈਲ਼ਾਂ ਦੀ ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਦਾਇਰ ਦੁਬਾਰਾ ਪਟੀਸ਼ਨਾਂ ਦੀ ਸੁਣਵਾਈ 8 ਜਨਵਰੀ ਨੂੰ ਹੋਵੇਗੀ।Punjab28 days ago
-
ਰਾਜਪਾਲ ਨੇ ਚੀਮਾ ਦੇ ਦਾਅਵੇ ਨੂੰ ਖਾਰਜ ਕੀਤਾ, ਬੋਲੇ- ਪੰਜਾਬ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਨਹੀਂ ਕੀਤੀ ED ਜਾਂਚ ਦੀ ਸਿਫਾਰਿਸ਼ਆਪ ਵਿਧਾਇਕ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੇ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮਾਮਲੇ 'ਚ ED ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰਨ ਦੇ ਦਾਅਵੇ ਨੂੰ ਰਾਜਪਾਲ ਨੇ ਗਲਤ ਦੱਸਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ ਕੱਲ੍ਹ ਦਾਅਵਾ ਕੀਤਾ ਸੀPunjab1 month ago
-
ਈਡੀ ਨੇ ਸ਼ਿਵ ਸੈਨਾ ਵਿਧਾਇਕ ਨੂੰ ਪੁੱਛਗਿੱਛ ਲਈ ਕੀਤਾ ਤਲਬਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਿਵ ਸੈਨਾ ਵਿਧਾਇਕ ਪ੍ਰਤਾਪ ਸਰਨਾਈਕ ਨੂੰ ਮਨੀ ਲਾਂਡਿ੍ੰਗ ਦੇ ਇਕ ਮਾਮਲੇ ਵਿਚ ਪੁੱਛਗਿੱਛ ਲਈ ਆਗਾਮੀ ਵੀਰਵਾਰ ਨੂੰ ਤਲਬ ਕੀਤਾ ਹੈ...National1 month ago
-
ਈਡੀ ਨੇ ਮਨੀ ਲਾਂਡਿੰਗ ਰੋਕਥਾਮ ਕਾਨੂੰਨ ਤਹਿਤ ਪੂਰੇ ਦੇਸ਼ 'ਚ ਪੀਐੱਫਆਈ ਨਾਲ ਜੁੜੇ 29 ਠਿਕਾਣਿਆਂ 'ਤੇ ਮਾਰੇ ਛਾਪੇਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਿੱਲੀ ਤੇ ਬੈਂਗਲੁਰੂ ਦੰਗਿਆਂ ਦੇ ਦੋਸ਼ਾਂ 'ਚ ਘਿਰੀ ਪਾਪੁਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੀ ਫੰਡਿੰਗ ਦੀ ਤਹਿ ਤਕ ਪੁੱਜਣ ਦੀ ਕੋਸ਼ਿਸ਼ 'ਚ ਰੁੱਝ ਗਿਆ ਹੈ...National1 month ago
-
ਜਲੰਧਰ ’ਚ ਈਡੀ ਸਾਹਮਣੇ ਪੇਸ਼ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ, 3 ਘੰਟੇ ਤੋਂ ਪੁੱਛ ਪੜਤਾਲ ਜਾਰੀਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵੀਰਵਾਰ ਨੂੰ ਜਲੰਧਰ ਸਥਿਤ ਈਡੀ ਦੇ ਦਫਤਰ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਰਣਇੰਦਰ ਸਿੰਘ ਦੋ ਵਾਰ ਵੱਖ ਵੱਖ ਕਾਰਨਾਂ ਕਰਕੇ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਰਣਇੰਦਰ ਸਿੰਘ ਨਾਲ ਉਨ੍ਹਾਂ ਦੇ ਵਕੀਲ ਅਤੇ ਤੇਜਿੰਦਰ ਬਿੱਟੂ ਵੀ ਈਡੀ ਦਫ਼ਤਰ ਪਹੁੰਚੇ ਹਨ।Punjab2 months ago
-
ਇਸ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ ਰਣਇੰਦਰ ਸਿੰਘ, ਖ਼ਰਾਬ ਸਿਹਤ ਦਾ ਦਿੱਤਾ ਹਵਾਲਾਵਿਦੇਸ਼ਾਂ 'ਚ ਰਣਇੰਦਰ ਦੇ ਬੈਂਕ ਖਾਤਿਆਂ ਤੇ ਬ੍ਰਿਟਿਸ਼ ਆਈਸਲੈਂਡ 'ਚ ਟਰੱਸਟ ਬਣਾਉਣ ਦੇ ਮਾਮਲੇ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਇਕ ਵਾਰ ਮੁੜ ਤੋਂ ਸ਼ੁੱਕਰਵਾਰ ਨੂੰ ਈਡੀ ਸਾਹਮਣੇ ਪੇਸ਼ ਨਹੀਂ ਹੋਏ।Punjab2 months ago
-
ਕੈਪਟਨ ਅਮਰਿੰਦਰ ਸਿੰਘ ਨੇ ਈਡੀ ਤੇ ਆਮਦਨ ਕਰ ਵਿਭਾਗ ਦੇ ਨੋਟਿਸ ਭੇਜਣ 'ਤੇ ਚੁੱਕੇ ਸਵਾਲPunjab news ਜੰਤਰ-ਮੰਤਰ ਵਿਖੇ ਆਪਣੇ ਧਰਨੇ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਣਇੰਦਰ ਨੂੰ ਈਡੀ ਦੇ ਨੋਟਿਸ ਤੋਂ ਇਲਾਵਾ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੂੰ ਆਮਦਨ ਕਰ ਵਿਭਾਗ ਪਾਸੋਂ ਨੋਟਿਸ ਪ੍ਰਾਪਤ ਹੋਏ ਹਨ।Punjab2 months ago
-
ਜਲੰਧਰ 'ਚ ਇੰਤਜ਼ਾਰ ਕਰਦੇ ਰਹੇ ਅਧਿਕਾਰੀ, ED ਸਾਹਮਣੇ ਪੇਸ਼ ਹੋਣ ਨਹੀਂ ਪਹੁੰਚੇ ਕੈਪਟਨ ਦੇ ਪੁੱਤਰ ਰਣਇੰਦਰCaptain Amarinder Singh ਦੇ ਪੁੱਤਰ ਰਣਇੰਦਰ ਸਿੰਘ ਨੂੰ ਅੱਜ Ludhiana 'ਚ ਆਮਦਨ ਕਰ ਵਿਭਾਗ ਵੱਲੋਂ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ 'ਚ ਈਡੀ (ED) ਦਫ਼ਤਰ 'ਚ ਪੇਸ਼ ਹੋਣਾ ਸੀ। ਅਫ਼ਸਰ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ ਪਰ ਉਹ ਨਹੀਂ ਆਏ।Punjab2 months ago
-
ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਇੰਦਰ ਨਹੀਂ ਪੁੱਜਾ ED ਦਫ਼ਤਰ, 'ਆਪ' ਨੇ ਕੀਤਾ ਰੋਸ ਪ੍ਰਦਰਸ਼ਨਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ Raninder Singh ਅੱਜ ਇੱਥੇ ਸਥਿਤ ਈਡੀ ਦਫ਼ਤਰ 'ਚ ਪੇਸ਼ ਹੋਣ ਲਈ ਨਹੀਂ ਪੁੱਜੇ ਪਰ ਉਨ੍ਹਾਂ ਦੇ ਆਉਣ ਦਾ ਪਤਾ ਲੱਗਣ 'ਤੇ AAP ਵਲੰਟੀਅਰਾਂ ਨੇ ਈਡੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਾਂ ਨੇ ਰਣਇੰਦਰ ਸਿੰਘ ਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।Punjab2 months ago
-
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ 'ਚ ਚਲਾਨ ਇਸੇ ਹਫ਼ਤੇ ਹੋਵੇਗਾ ਪੇਸ਼ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਹਾਥਰਸ ਤੇ ਹੁਸ਼ਿਆਰਪੁਰ ਜਬਰ ਜਨਾਹ ਮਾਮਲਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।Punjab2 months ago
-
ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਨੂੰ ED ਨੇ ਪੁੱਛਗਿੱਛ ਲਈ ਕੀਤਾ ਤਲਬ, ਰਾਵਤ ਬੋਲੇ- ਸਮਨ ਦੀ ਟਾਈਮਿੰਗ ਦੇਖੋED ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ RanInder Singh ਨੂੰ ਨਾਜਾਇਜ਼ ਵਿਦੇਸ਼ੀ ਫੰਡ ਦੇ ਮਾਮਲੇ 'ਚ ਮੰਗਲਵਾਰ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਇਸ ਤੋਂ ਪਹਿਲਾਂ 2016 'ਚ ਵੀ ਵਿਦੇਸ਼ੀ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ 'ਚ ਤਲਬ ਕੀਤਾ ਗਿਆ ਸੀ।Punjab2 months ago
-
ਟੀਆਰਪੀ ਘੁਟਾਲੇ 'ਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕਰ ਸਕਦੀ ਹੈ ਈਡੀਮਹਾਰਾਸ਼ਟਰ ਸਰਕਾਰ ਨੇ ਭਾਵੇਂ ਟੀਆਰਪੀ ਘੁਟਾਲੇ ਦੀ ਜਾਂਚ ਤੋਂ ਸੀਬੀਆਈ ਨੂੰ ਰੋਕਣ ਲਈ ਸਾਧਾਰਨ ਸਹਿਮਤੀ (ਜਨਰਲ ਕੰਸੈਂਟ) ਵਾਪਸ ਲੈ ਲਈ ਹੋਵੇ, ਪਰ ਉਹ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਇਸ ਦੀ ਜਾਂਚ ਤੋਂ ਰੋਕ ਨਹੀਂ ਸਕੇਗੀ।National2 months ago
-
ਸੇਵਾ ਮੁਕਤ ਅਧਿਕਾਰੀ ਦੇ ਘਰ ਨਾਟਕੀ ਅੰਦਾਜ਼ 'ਚ ED ਦੀ ਫਰਜ਼ੀ ਛਾਪੇਮਾਰੀ, ਨਕਦੀ ਤੇ ਗਹਿਣੇ ਲੈ ਗਏਇਨਫੋਰਸਮੈਂਟ ਡਾਇਰੈਕਟਰੇਟ (ਈਡੀ) ਦੇ ਫ਼ਰਜ਼ੀ ਮੁਲਾਜ਼ਮ ਬਣ ਕੇ ਪੁੱਜੀ 'ਟੀਮ' ਨੇ ਨਾਟਕੀ ਢੰਗ ਨਾਲ ਸ਼ਹਿਰ ਵਿਚ ਸੇਵਾ ਮੁਕਤ ਜ਼ਿਲ੍ਹਾ ਫੂਡ ਕੰਟਰੋਲਰ ਦੇ ਘਰ ਵਿਚ ਛਾਪਾਮਾਰੀ ਕਰ ਕੇ ਲੱਖਾਂ ਰੁਪਏ ਦੀ ਨਗਦੀ ਤੇ ਸੋਨੇ ਚਾਂਦੀ ਦੇ ਗਹਿਣਿਆਂ 'ਤੇ ਹੱਥ ਸਾਫ਼ ਕੀਤਾ ਹੈ।Punjab3 months ago
-
ਈਡੀ ਦੇ ਵਿਸ਼ੇਸ਼ ਨਿਰਦੇਸ਼ਕ ਯੋਗੇਸ਼ ਗੁਪਤਾ ਦਾ ਕੋਲਕਾਤਾ ਤੋਂ ਦਿੱਲੀ ਤਬਾਦਲਾਕੇਂਦਰ ਸਰਕਾਰ ਨੇ ਇਕ ਵੱਡਾ ਫੇਰਬਦਲ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਵਿਸ਼ੇਸ਼ ਨਿਰਦੇਸ਼ਕ ਯੋਗੇਸ਼ ਗੁਪਤਾ ਨੂੰ ਕੋਲਕਾਤਾ ਤੋਂ ਨਵੀਂ ਦਿੱਲੀ ਬਦਲ ਦਿੱਤਾ ਹੈ।National3 months ago
-
ਬੈਂਗਲੁਰੂ ਡਰੱਗ ਮਾਮਲੇ 'ਚ ਰਾਗਿਨੀ, ਸੰਜਨਾ ਨੂੰ ਪੰਜ ਦਿਨਾਂ ਦੀ ਈਡੀ ਹਿਰਾਸਤਬੈਂਗਲੁਰੂ 'ਚ ਐੱਨਡੀਪੀਸੀ ਦੀ ਵਿਸ਼ੇਸ਼ ਅਦਾਲਤ ਨੇ ਕੰਨੜ ਫਿਲਮ ਅਦਾਕਾਰਾ ਰਾਗਿਨੀ ਦਿਵੇਦੀ ਤੇ ਸੰਜਨਾ ਗਲਰਾਣੀ ਤੇ ਹੋਰਨਾਂ ਨੂੰ ਪੰਜ ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ 'ਚ ਸੌਂਪ ਦਿੱਤਾ ਹੈ।Entertainment 3 months ago
-
ਮਨੀ ਲਾਂਡਰਿੰਗ ਮਾਮਲਾ - ਸਵਾਲਾਂ ਦੇ ਜਵਾਬ ਨਾ ਦੇਣ ਕਾਰਨ ਦੀਪਕ ਕੋਚਰ ਹੋਏ ਗ੍ਰਿਫ਼ਤਾਰ : ਈਡੀਈਡੀ ਦਾ ਕਹਿਣਾ ਹੈ ਕਿ ਆਈਸੀਆਈਸੀਆਈ ਬੈਂਕ ਦੀ ਸਾਬਕਾ ਐੱਮਡੀ ਤੇ ਸੀਈਓ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਇਸ ਲਈ ਗਿ੍ਫ਼ਤਾਰ ਕੀਤਾ ਗਿਆ ਹੈNational4 months ago
-
ਮਨੀ ਲਾਂਡਰਿੰਗ ਮਾਮਲੇ 'ਚ ਚੰਦਾ ਕੋਚਰ ਦਾ ਪਤੀ ਗਿ੍ਫ਼ਤਾਰਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਈਡੀ ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਗਿ੍ਫ਼ਤਾਰ ਕਰ ਲਿਆ ਹੈ।Business4 months ago
-
ਹਵਾਲਾ ਕਾਰੋਬਾਰੀ ਨਰੇਸ਼ ਜੈਨ ਨੂੰ ED ਨੇ ਕੀਤਾ ਗ੍ਰਿਫ਼ਤਾਰ, ਇਕ ਲੱਖ ਕਰੋੜ ਦੀ ਮਨੀ ਲਾਂਡਰਿੰਗ ਦਾ ਦੋਸ਼ਈਡੀ ਨੇ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਹਵਾਲਾ ਲੈਣ-ਦੇਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਦਲਾਲ ਨਰੇਸ਼ ਜੈਨ ਨੂੰ ਗ੍ਰਿਫ਼ਤਾਰ ਕੀਤਾ ਹੈ।National4 months ago