ed raids in punjab
-
CM ਚੰਨੀ ਦੇ ਭਾਣਜੇ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਰੇਤ ਮਾਫ਼ੀਆ 'ਚ ਤਰੱਥਲੀ, ਕਈ ‘ਨੇੜਲੇ’ ਹੋਏ ਰੂਪੋਸ਼ਪੰਜਾਬ ਵਿਚ ਪੁਟਾਈ ਦਾ ਕੰਮ ਜੰਮੂ ਤੇ ਚੰਡੀਗਡ਼੍ਹ ਦੇ 2 ਜਣੇ ਵੇਖ ਰਹੇ ਹਨ। ਹਨੀ (Bhupinder Singh Honey) ਇਨ੍ਹਾਂ ਦੇ ਸੰਪਰਕ ਵਿਚ ਸੀ। ਇਸ ਲਈ ਗੇਮ ਰਲ ਮਿਲ ਕੇ ਖੇਡੀ ਜਾ ਰਹੀ ਸੀ। ਇੱਥੋਂ ਤਕ ਕਿ ਮੋਗਾ ਤੇ ਪਠਾਨਕੋਟ ਇਲਾਕੇ ਵਿਚ ਰੇਤ ਦੀ ਖੇਡ ਚੱਲ ਰਹੀ ਸੀ। ED ਇਸ ਮਾਮਲੇ ਵਿਚ ਇਕ ਜਣੇ ਨੂੁੰ ਪੇਸ਼ ਹੋਣ ਲਈ ਨੋਟਿਸ ਘੱਲ ਚੁੱਕੀ ਹੈ।Punjab4 months ago
-
ਭਾਣਜੇ ਦੀ ਗ੍ਰਿਫਤਾਰੀ 'ਤੇ CM ਚੰਨੀ ਦਾ ਬਿਆਨ, ਕਾਨੂੰਨ ਨੂੰ ਆਪਣਾ ਕੰਮ ਕਰੇ, ਸਾਨੂੰ ਕੋਈ ਇਤਰਾਜ਼ ਨਹੀਂਸਾਨੂੰ ਕੋਈ ਇਤਰਾਜ਼ ਨਹੀਂ, ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਦੱਸ ਦੇਈਏ ਕਿ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਦੇਰ ਰਾਤ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਹੈ।Punjab4 months ago
-
ਸਾਬਕਾ ਮੰਤਰੀ ਕੰਗ ਨੇ ਚੰਨੀ ਦੇ ਰਿਸ਼ਤੇਦਾਰ ਘਰ ਰੇਡ ਸਬੰਧੀ CBI ਜਾਂਚ ਦੀ ਕੀਤੀ ਮੰਗਕੰਗ ਨੇ ਕਿਹਾ ਕਿ ਮਲੀਨਤਾਵਾਂ ਦਾ ਪੁਰਾਣਾ ਹਲਕਾ ਹੈ ਉਹ ਇੱਕ ਦਿਨ ਹੀ ਹਲਕੇ ਵਿਚ ਗਏ ਸਨ ਤੇ ਚੰਨੀ ਚਮਕੌਰ ਛੱਡ ਕੇ ਦੌੜ ਭੱਜ ਗਿਆ ਹੈ। ਕੰਗ ਤੇ ਉਨ੍ਹਾਂ ਦੇ ਬੇਟੇ ਯਾਦਵਿੰਦਰ ਕੰਗ ਨੇ ਕਿਹਾ ਕਿ ਉਹ ਚੰਨੀ ਅਤੇ ਖਰੜ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਕੁਮਾਰ ਟਿੰਕੂ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰਨਗੇ।Punjab5 months ago
-
ਅੰਮ੍ਰਿਤਸਰ 'ਚ ਬੋਲੇ ਸੁਖਬੀਰ ਬਾਦਲ, ਰੇਡ ਤੋਂ ਪਹਿਲਾਂ ਚੰਨੀ ਨੇ ਸਰਕਾਰੀ ਗੱਡੀਆਂ 'ਚ ਕਰੋੜਾਂ ਰੁਪਏ ਕੀਤੇ ਇੱਧਰੋਂ-ਉੱਧਰਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸੂਬੇ ਵਿਚ ਰੇਤ ਮਾਫੀਆ ਚਲਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ ਦੌਰਾਨ ਬਰਾਮਦ ਹੋਈ ਕਰੋੜਾਂ ਦੀ ਨਕਦੀ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਆਗੂਆਂ ਨੇ ਤਿੰਨ ਮਹੀਨਿਆਂ ਵਿਚ ਪੈਸਾ ਇਕੱਠਾ ਕਰ ਲਿਆ ਹੈ। ਈਡੀ ਦੀ ਇਹ ਕਾਰਵਾਈ ਜਾਇਜ਼ ਹੈ।Punjab5 months ago
-
CM ਚੰਨੀ ਦੇ ਰਿਸ਼ਤੇਦਾਰ ਦੇ ਘਰ ED ਦੀ ਛਾਪੇਮਾਰੀ ਨਾਲ ਭਖੀ ਸਿਆਸਤ, ਨਵਜੋਤ ਸਿੱਧੂ ਨੇ ਇਸ ਮੁੱਦੇ ’ਤੇ ਧਾਰੀ ਚੁੱਪਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਈਡੀ ਦੀ ਛਾਪੇਮਾਰੀ ਨਾਲ ਸੂਬੇ ਦੀ ਸਿਆਸਤ ਭਖ ਚੁੱਕੀ ਹੈ। ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਲੋ ਕਰੋੜਾਂ ਰੁਪਏ ਦੀ ਰਾਸ਼ੀ ਬਰਾਮਦ ਹੋਣ ’ਤੇ ਸਿਆਸੀ ਸ਼ਰੀਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਲਿਆ ਹੈ।Punjab5 months ago
-
ED ਦ ਛਾਪੇਮਾਰੀ ਨਾਲ ਜੁੜੀ ਵੱਡੀ ਖ਼ਬਰ, ਹੁਣ ਤਕ 10 ਕਰੋੜ ਰੁਪਏ ਜ਼ਬਤ, 8 ਕਰੋੜ CM ਦੇ ਰਿਸ਼ਤੇਦਾਰ ਘਰੋਂ ਬਰਾਮਦਫਿਲਹਾਲ ਇਸ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰ ਸਮੇਤ 12 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਹਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਤੀਜਾ ਦੱਸਿਆ ਜਾਂਦਾ ਹੈ।Punjab5 months ago
-
ED ਵੱਲੋਂ ਮਾਰੀ ਛਾਪੇਮਾਰੀ 'ਤੇ ਬੋਲੇ CM ਚੰਨੀ, ਇਹ ਵਿਰੋਧੀ ਪਾਰਟੀਆਂ ਦੀ ਗਿਣੀ ਮਿੱਥੀ ਸਾਜ਼ਿਸ਼, ਕੇਂਦਰ ਸਰਕਾਰ ਮੈਨੂੰ ਦੇ ਰਹੀ ਹੈ ਧਮਕੀਆਂਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਭਤੀਜੇ ਭੁਪਿੰਦਰ ਸਿੰਘ ਹਨੀ ਦੇ ਲੁਧਿਆਣਾ ਸਥਿਤ ਰਿਹਾਇਸ਼ ’ਤੇ ਈਡੀ ਵੱਲੋਂ ਮਾਰੀ ਛਾਪੇਮਾਰੀ ਵਿਰੋਧੀ ਪਾਰਟੀਆਂ ਦੀ ਗਿਣੀ ਮਿੱਥੀ ਸਾਜ਼ਿਸ਼ ਹੈ।Punjab5 months ago
-
ED Raid In Punjab: ਪੰਜਾਬ 'ਚ Fastway ਕੇਬਲ ਦੇ ਮਾਲਕ ਸਣੇ 8 ਠਿਕਾਣਿਆਂ 'ਤੇ ED ਦੀ ਰੇਡ, ਸਵੇੇਰ ਤੋਂ ਟੀਮ ਖੰਗਾਲ ਰਹੀ ਦਸਤਾਵੇਜ਼ਚਰਚਾ ਹੈ ਕਿ ਇਸ ਛਾਪੇਮਾਰੀ ਵਿੱਚ ਫਾਸਟਵੇਅ ਕੇਬਲ ਨੈੱਟਵਰਕ, ਜੁਝਾਰ ਟਰਾਂਸਪੋਰਟ ਸਮੇਤ ਪੰਜਾਬ ਦੀਆਂ ਨਾਮੀ ਕੰਪਨੀਆਂ ਸ਼ਾਮਲ ਹਨ। ਇਹ ਛਾਪੇਮਾਰੀ ਭ੍ਰਿਸ਼ਟਾਚਾਰ ਨਾਲ ਸਬੰਧਤ ਦੱਸੀ ਜਾ ਰਹੀ ਹੈ।Punjab7 months ago