duty
-
ਕਾਂਸਟੇਬਲ ਪਤਨੀ ਦੀ ਨਾਈਟ ਡਿਊਟੀ ਤੋਂ ਭੜਕਿਆ ਹੌਲਦਾਰ ਪਤੀ ਪਹੁੰਚ ਗਿਆ ਥਾਣੇ, ਕੱਢੀ ਪਿਸਤੌਲ ਤੇ ਫਿਰ...ਇਕ ਪਤੀ ਆਪਣੀ ਕਾਂਸਟੇਬਲ ਪਤਨੀ ਦੀ ਲਗਾਤਾਰ ਨਾਈਟ ਡਿਊਟੀ ਤੋਂ ਪਰੇਸ਼ਾਨ ਹੋ ਗਿਆ ਤੇ ਥਾਣੇ ਪਹੁੰਚ ਗਿਆ। ਪਤੀ ਵੀ ਪੁਲਿਸ ਵਿਭਾਗ 'ਚ ਕਾਂਸਟੇਬਲ ਵਜੋਂ ਤਾਇਨਾਤ ਹੈ। ਥਾਣੇ ਪਹੁੰਚ ਕੇ ਉਸ ਨੇ ਆਪਣਾ ਸਰਕਾਰੀ ਪਿਸਤੌਲ ਕੱਢ ਲਿਆ।Punjab6 days ago
-
ਭਵਿੱਖ ਦਾ ਨਿਰਮਾਤਾ ਹੁੰਦੈ ਅਧਿਆਪਕਇਕ ਸਮਾਂ ਸੀ, ਜਦੋਂ ਅਧਿਆਪਕ ਦਾ ਰੁਤਬਾ ਸਮਾਜ ’ਚ ਬਹੁਤ ਉੱਚਾ ਤੇ ਸੁੱਚਾ ਮੰਨਿਆ ਜਾਂਦਾ ਸੀ ਤੇ ਉਸ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਅਧਿਆਪਕ ਵੀ ਪੂਰੀ ਤਨਦੇਹੀ ਨਾਲ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਉਂਦਾ ਸੀ। ਉਸ ਸਮੇਂ ਗੁਰੂਕੁਲ ਹੁੰਦੇ ਸਨ। ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ’ਚ ਹੀ ਗੁਰੂਕੁਲ ਵਿਚ ਛੱਡ ਦਿੰਦੇ ਸਨ।Lifestyle7 days ago
-
‘ਬਾਕੀ ਸਭ ਅੱਛਾ, ਸਾਬ੍ਹ’ਜ਼ਿੰਦਗੀ ਦਾ ਸਫ਼ਰ ਆਨੰਦਮਈ ਵੀ ਹੋ ਸਕਦਾ ਹੈ, ਟੋਇਆਂ-ਟਿੱਬਿਆਂ ਵਾਲਾ ਵੀ। ਕਦੇ ਇਸ ’ਚ ਆਉਣ ਵਾਲੇ ਉਹ ਮੀਲ ਪੱਥਰ ਯਾਦ ਰਹਿ ਜਾਂਦੇ ਹਨ ਜਿੱਥੇ ਕਦੇ ਰੁਕ ਕੇ ਸਾਹ ਲਿਆ ਸੀ ਜਾਂ ਠੇਡਾ ਵੱਜ ਕੇ ਡਿੱਗੇ ਸਾਂ। ਇਸ ਚਲੋ-ਚਲੀ ਵਿਚ ਬਹੁਤ ਸਾਰੇ ਪਲ ਚੁੱਪ-ਚਾਪ ਨਿਕਲ ਜਾਂਦੇ ਹਨ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਪਰ ਕਦੇ ਨਿੱਕੀ ਜਿਹੀ ਗੱਲ ਰਸਤਾ ਰੋਕ ਕੇ ਖੜ੍ਹ ਜਾਂਦੀ ਹੈ।Editorial13 days ago
-
ਆਜ਼ਾਦੀ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਸਬੰਧੀ ਲਗਾਈਆਂ ਡਿਊਟੀਆਂਵੀਰਵਾਰ ਨੂੰ ਸਬ ਡਿਵੀਜ਼ਨ ਕਲਾਨੌਰ ਦੇ ਦਫ਼ਤਰ ਵਿਖੇ 15 ਅਗਸਤ ਨੂੰ ਧੂਮ ਧਾਮ ਨਾਲ ਮਨਾਏ ਜਾ ਰਹੇ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਦੇ ਸੰਬੰਧ ਵਿਚ ਮਾਣਯੋਗ ਐੱਸ ਡੀ ਐੱਮ ਕਲਾਨੌਰ ਅਮਨਦੀਪ ਕੌਰ ਘੁੰਮਣ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸਬ ਡਿਵੀਜ਼ਨ ਕਲਾਨੌਰ ਨਾਲ ਸਬੰਧਤ ਵੱਖ ਵੱਖ ਵਿਭਾਗਾਂ ਦੇPunjab16 days ago
-
ਚੀਫ਼ ਜਸਟਿਸ ਐਨਵੀ ਰਮਨਾ ਨੇ ਕਿਹਾ - ਹੁਣ ਸਮਾਜ ਦੀ ਹਰ ਸੰਭਵ ਸਮੱਸਿਆ ਨਿਆਂਪਾਲਿਕਾ ਤੋਂ ਹੱਲ ਹੋਣ ਦੀ ਉਮੀਦਸੀਜੇਆਈ ਐਨਵੀ ਰਮਨਾ ਨੇ ਕਿਹਾ ਕਿ ਸਿਆਸਤਦਾਨਾਂ, ਨੌਕਰਸ਼ਾਹਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਜਨਤਕ ਨੁਮਾਇੰਦਿਆਂ ਨੂੰ ਅਕਸਰ ਉਨ੍ਹਾਂ ਦੀਆਂ ਨੌਕਰੀਆਂ ਦੀ ਸੰਵੇਦਨਸ਼ੀਲਤਾ ਕਾਰਨ ਸੇਵਾਮੁਕਤ ਹੋਣ ਤੋਂ ਬਾਅਦ ਵੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ...National21 days ago
-
ਵਾਤਾਵਰਨ ਨੂੰ ਸਾਫ਼ ਰੱਖਣਾ ਹਰੇਕ ਦਾ ਫ਼ਰਜ਼ : ਸਿੱਧੂਅੱਜ ਵਾਤਾਵਰਨ 'ਚ ਬੇਹੱਦ ਗਿਰਾਵਟ ਆ ਗਈ ਹੈ, ਜਿਹੜਾ ਕਿ ਮਨੁੱਖਤਾ ਲਈ ਬਹੁਤ ਹੀ ਘਾਤਕ ਹੈ। ਸਰਕਾਰਾਂ ਦੇ ਨਾਲ ਨਾਲ ਹਰ ਇੱਕ ਜਿੰਮੇਵਾਰ ਨਾਗਰਿਕ ਨੂੰ ਵੀ ਵਾਤਾਵਰਨ ਨੂੰ ਸਾਫ ਰੱਖਣ ਲਈ ਫਿਕਰਮੰਦ ਹੋਣ ਦੀ ਲੋੜ ਹੈ। ਇਹ ਸ਼ਬਦ ਸੀਨੀਅਰ ਭਾਜਪਾ ਆਗੂ ਇੰਜ. ਗੁਰਜਿੰਦਰ ਸਿੰਘ ਸਿੱਧੂ, ਪ੍ਰਸਿੱਧ ਲੇਖਕ ਤੇਜਾ ਸਿੰਘ ਤਿੱਲਕ ਤੇ ਸੈਕਟਰੀ ਰੈਡ ਕਰਾਸ ਸਰਵਣ ਸਿੰਘ ਨੇ ਸੜਕ ਦੇ ਕਿਨਾਰੇ ਬੂਟੇੇ ਲਗਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹPunjab27 days ago
-
ਡਾਕਟਰ ਨਾਲ ਕੁੱਟਮਾਰ ਦੇ ਮਾਮਲੇ 'ਚ ਪਤੀ-ਪਤਨੀ ਨਾਮਜ਼ਦਸਟਾਫ ਰਿਪੋਰਟਰ, ਫਿਰੋਜ਼ਪੁਰ : ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਿਊਟੀ 'ਤੇ ਮੌਜ਼ੂਦ ਬੱਚਿਆਂ ਦੇ ਡਾਕਟਰ ਨਾਲ ਕੁੱਟਮਾਰ ਕPunjab28 days ago
-
ਸਿਵਿਲ ਹਸਪਤਾਲ 'ਚ ਪਤੀ-ਪਤਨੀ ਵੱਲੋਂ ਡਾਕਟਰ ਦੀ ਕੁੱਟਮਾਰਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ ਫਿਰੋਜ਼ਪੁਰ ਵਿਖੇ ਡਿਊਟੀ 'ਤੇ ਮੌਜੂਦ ਬੱਚਿਆਂ ਦੇ ਡਾਕਟਰ ਨਾਲ ਕੁੱਟਮਾਰ ਕਰਨ ਤੇ ਦੁਰਵਿPunjab29 days ago
-
New Labour Code : ਫਿਲਹਾਲ ਲਟਕ ਗਿਆ ਮਾਮਲਾ, ਹਫ਼ਤੇ 'ਚ 3 ਦਿਨ ਛੁੱਟੀ ਲਈ ਕਰਨਾ ਪਵੇਗਾ ਇੰਤਜ਼ਾਰNew Labour Code : 23 ਸੂਬਿਆਂ ਨੇ ਨਵੇਂ ਲੇਬਰ ਕੋਡ ਕਾਨੂੰਨ ਦੇ ਪ੍ਰੀ-ਪਬਲਿਸ਼ਡ ਡਰਾਫਟ ਨੂੰ ਅਪਣਾ ਚੁੱਕੇ ਹਨ, ਪਰ ਬਾਕੀ ਸੂਬਿਆਂ ਨੇ ਇਸ ਨੂੰ ਅਜੇ ਤਕ ਨਹੀਂ ਅਪਣਾਇਆ ਹੈ। ਸਰਕਾਰ ਨੇ ਚਾਰ ਵੱਡੇ ਬਦਲਾਅ ਲਈ ਨਵਾਂ ਲੇਬਰ ਕੋਡ ਲਿਆਂਦਾ ਹੈ। ਨਵੇਂ ਕੋਡ ਦੇ ਨਾਲ ਹਫਤਾਵਾਰੀ ਛੁੱਟੀਆਂ ਤੋਂ ਲੈ ਕੇ ਹੱਥ ਵਿੱਚ ਤਨਖਾਹ ਤਕ 'ਚ ਬਦਲਾਅ ਕੀਤਾ ਜਾਵੇਗਾ।Business29 days ago
-
ਗੈਰ ਵਿੱਦਿਅਕ ਡਿਊਟੀਆਂ ਖ਼ਿਲਾਫ਼ ਅਧਿਆਪਕਾਂ 'ਚ ਸਖ਼ਤ ਰੋਸਗਿੱਦੜਬਾਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਲਈ ਪਰੇਸ਼ਾਨ ਕਰਨ ਖ਼ਿਲਾਫ਼ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ਹੇਠ ਗਿੱਦੜਬਾਹਾ ਉੱਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫ਼ਤਰ ਵਿਖੇ ਗੈਰ ਵਿੱਦਿਅਕ ਡਿਊਟੀਆਂ ਖ਼ਿਲਾਫ਼Punjab1 month ago
-
ਸਿਹਤ ਵਿਭਾਗ ਦੇ 28 ਮੁਲਾਜ਼ਮਾਂ ਨੇ ਦਿੱਤੀਆਂ ਸ਼੍ਰੀ ਅਮਰਨਾਥ ਯਾਤਰਾ ਲਈ ਸੇਵਾਵਾਂਜਤਿੰਦਰ ਪੰਮੀ, ਜਲੰਧਰ : ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸਿਹਤ ਵਿਭਾਗ ਪੰਜਾਬ ਦੇ 28 ਮੈਂਬਰਾਂ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਸ਼੍ਰੀਨਗਰ 'ਚ ਬਾਲਟਾਲ, ਪਹਿਲਗਾਂਵ ਤੇ ਚੰਦਨਵਾੜੀ ਮਾਰਗ 'ਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਵੱਲੋਂ ਯਾਤਰੀਆਂ ਦੀ ਸਿਹਤ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪਹਿਲੇ ਗੇੜ 'ਚ 30 ਜੂਨ ਤੋਂ 13 ਜੁਲਾਈ ਤੱਕ ਪੰਜਾਬ ਤੋਂ 28 ਮੈਂਬਰਾਂ ਦੀ ਟੀਮ ਸਿਹਤ ਵਿਭਾਗ ਨੇ ਭੇਜੀ ਸੀ।Punjab1 month ago
-
ਬਿਜਲੀ ਮੰਤਰੀ ਨੇ ਜੰਡਿਆਲਾ ਗੁਰੂ ਬੱਸ ਸਟੈਂਡ ਦੀ ਕੀਤੀ ਚੈਕਿੰਗ, ਡਿਊਟੀ ਤੋਂ ਗੈਰ ਹਾਜ਼ਰ ਰੋਡਵੇਜ਼ ਦੇ ਇੰਸਪੈਕਟਰ ਨੂੰ ਕੀਤਾ ਮੁਅੱਤਲਅੱਜ ਸਵੇਰ 7.30 ਵਜੇ ਹਰਭਜਨ ਸਿੰਘ ਈਟੀਓ ਬਿਜਲੀ ਮੰਤਰੀ ਪੰਜਾਬ ਵੱਲੋ ਜੰਡਿਆਲਾ ਗੁਰੂ ਦੇ ਬੱਸ ਸਟੈਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਪਾਇਆ ਗਿਆ ਕਿ ਸੁਖਦੇਵ ਸਿੰਘ, ਸਬ ਇੰਸਪੈਕਟਰ ਦੀ ਡਿਊਟੀ ਜੰਡਿਆਲਾ ਗੁਰੂ ਬੱਸ ਸਟੈਡ ਨੂੰ ਸਵੇਰ ਵਿਖੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਰੋਕ ਕੇ ਬੱਸਾ ਵਿਚ ਬਿਠਾਉਣ ਲਈ ਸਵੇਰ ਸਮਾਂ 7.00 ਵਜੇ ਤੋਂ ਦੁਪਹਿਰ 3 ਵਜੇ ਤਕ ਲਗਾਈ ਗਈ ਸੀ ਪਰ ਇਹ ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ ਪਾਇਆ ਗਿਆ।Punjab1 month ago
-
ਗ਼ੈਰ-ਵਿੱਦਿਅਕ ਡਿਊਟੀਆਂ ਵਿਰੁੱਧ ਅਧਿਆਪਕ ਹੋਏ ਇਕਜੁੱਟਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਾਈਆਂ ਗਈਆਂ ਅਧਿਆਪਕਾਂ ਦੀਆਂ ਗੈਰPunjab1 month ago
-
ਸੋਨੇ 'ਤੇ ਵਧਾਈ ਕਸਟਮ ਡਿਊਟੀ ਅਤੇ ਸਰਚਾਰਜ ਵਾਪਸ ਲੈਣ ਲਈ ਕੇਂਦਰੀ ਮੰਤਰੀ ਨੂੰ ਦਿੱਤਾ ਮੰਗਇਸ ਦੇ ਨਾਲ ਹੀ 2.5 ਫ਼ੀਸਦੀ ਐਗਰੀਕਲਚਰ ਅਤੇ 0.75 ਫ਼ੀਸਦੀ ਸ਼ੋਸਲ ਵੈਲਵੇਅਰ ਸਰਚਾਰਜ ਲਾਏ ਗਏ ਹਨ। ਸੋਨੇ 'ਤੇ ਪਹਿਲਾਂ ਹੀ 1 ਫ਼ੀਸਦੀ ਵੈਟ ਤੋਂ ਵਧਾ ਕੇ 3 ਫ਼ੀਸਦੀ ਜੀਐਸਟੀ ਲਗਾਇਆ ਹੋਇਆ ਹੈ।Punjab1 month ago
-
ਇੰਜੀਨੀਅਰਿੰਗ ਵਿਭਾਗ 'ਚ ਵੱਡੇ ਪੱਧਰ 'ਤੇ ਫੇਰਬਦਲਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਖਤ ਰਵੱਈਏ ਕਾਰਨ ਹੁਣ ਅਜਿਹੇ ਬਾਬੂਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਤਿੰਨ ਸਾਲਾਂ ਤੋਂ ਨਿਯਮਾਂ ਨੂੰ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ।Punjab1 month ago
-
ਡਾਇਰੈਕਟਰ ਪੰਜਾਬ ਰੋਡਵੇਜ਼ ਵੱਲੋਂ ਗਗਨਦੀਪ ਸਿੰਘ ਨੂੰ ਡਿਊਟੀ ਸੈਕਸ਼ਨ ਦੇ ਹੁਕਮ ਜਾਰੀਡਾਇਰੈਕਟਰ ਪੰਜਾਬ ਰੋਡਵੇਜ਼ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਡਿਪੂ ਪੱਟੀ ਵੱਲੋਂ ਗਗਨਦੀਪ ਸਿੰਘ ਨੂੰ ਡਿਊਟੀ ਸੈਕਸ਼ਨ ਵਿਖੇ ਤਾਇਨਾਤ ਕੀਤਾ ਗਿਆ। ਇਸ ਮੌਕੇ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ 1/19 ਪੱਟੀ ਡਿਪੂ ਦੇ ਚੇਅਰਮੈਨ ਜਲਵਿੰਦਰ ਸਿੰਘPunjab1 month ago
-
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦਾ VVIP ਟ੍ਰੀਟਮੈਂਟ, ਅੰਮ੍ਰਿਤਸਰ 'ਚ ਸਪੈਸ਼ਲ ਡਿਊਟੀ 'ਤੇ ਤਾਇਨਾਤ ਰਹੇ ਸੈਂਕੜੇ ਜਵਾਨAmritsar Police ਗੈਂਗਸਟਰ ਰਾਣਾ ਕੰਧੋਵਾਲੀਆ ਕਤਲ ਕੇਸ 'ਚ Gangster Lawrence Bishnoi ਨੂੰ ਮਾਨਸਾ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਈ ਹੈ। ਪੇਸ਼ੀ ਦੌਰਾਨ ਉਸ ਦੇ ਗਿਰੋਹ ਦੇ ਸਰਗਣੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਨਾ ਕਰ ਸਕੇ...Punjab1 month ago
-
ਨਿੰਦਿਆ ਕਰਨ ਵਾਲੇ ਗੁਰੂ ਸਾਹਿਬ ਸਮੇਂ ਵੀ ਸਨ ਤੇ ਅੱਜ ਵੀ ਡਿਊਟੀ ਨਿਭਾਅ ਰਹੇ ਹਨ : ਰਾਜਾਪੱਤਰ ਪੇ੍ਰਰਕ, ਕੋਟਕਪੂਰਾ : ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂ ਹ ਪੱਤਰ ਪੇ੍ਰਰਕ, ਕੋਟਕਪੂਰਾ : ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂ ਹPunjab1 month ago
-
ਚੰਡੀਗੜ੍ਹ 'ਚ 36 ਕਾਂਗਰਸੀ ਆਗੂਆਂ ਖ਼ਿਲਾਫ਼ ਮਾਮਲਾ ਦਰਜ, ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਸਮੇਂ ਡਿਊਟੀ 'ਚ ਵਿਘਨ ਪਾਉਣ ਦਾ ਦੋਸ਼ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਗਏ 36 ਕਾਂਗਰਸੀ ਆਗੂਆਂ ਜਿਨ੍ਹਾਂ ਵਿੱਚ ਮੌਜੂਦਾ ਵਿਧਾਇਕ ਵੀ ਹਨ ਤੇ ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ। ਕਾਂਗਰਸੀ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਿਚ ਧੱਕੇ ਨਾਲ ਪ੍ਰਵੇਸ਼ ਕਰ ਗਏ ਸਨ। ਇਸ ਤੋਂ ਇਲਾਵਾ ਕਾਂਗਰਸੀ ਆਗੂਆਂ 'ਤੇ ਪੁਲਿਸ ਦੀ ਪਡਿਊਟੀ ਵਿੱਚ ਵਿਘਨ ਪਾਉਣ ਦਾ ਵੀ ਦੋਸ਼ ਹੈ।Punjab2 months ago
-
Vacation Mode Cancel :PSEB ਤੋਂ ਬਾਅਦ CBSE ਸਕੂਲਾਂ ਦੇ ਅਧਿਆਪਕ ਲੱਗੇ ਮਾਰਕਿੰਗ ਡਿਊਟੀ 'ਤੇ, 60 ਫੀਸਦੀ ਸਟਾਫ਼ ਦੀ ਲੱਗੀ ਇਹ ਡਿਊਟੀਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਖ਼ਤਮ ਹੋ ਗਈਆਂ ਹਨ, ਜਦੋਂ ਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਜੂਨ ਨੂੰ ਖ਼ਤਮ ਹੋ ਰਹੀਆਂ ਹਨ। ਦੂਜੇ ਪਾਸੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਇਹ ਛੁੱਟੀਆਂ ਸਿਰਫ਼ ਵਿਦਿਆਰਥੀਆਂ ਲਈ ਹਨ। ਸਟਾਫ ਦੀ ਗੱਲ ਕਰੀਏ ਤਾਂ ਇਸ ਸਮੇਂ ਉਨ੍ਹਾਂ ਦਾ ਛੁੱਟੀਆਂ ਦਾ ਮੋਡ ਪੂਰੀ ਤਰ੍ਹਾਂ ਰੱਦ ਹੈ।Punjab2 months ago