duty
-
ਉਮਰ ਭਰ ਰਹਿਣੀ ਚਾਹੀਦੀ ਹੈ ਮਾਪਿਆਂ-ਬੱਚਿਆਂ ਦੀ ਸਾਂਝਇਹ ਸੱਚਾਈ ਹੈ ਕਿ ਇਕ ਬੱਚੇ ਦੀ ਆਪਣੀ ਮਾਂ ਨਾਲ ਸਰੀਰਕ ਤੇ ਭਾਵਨਾਤਮਕ ਸਾਂਝ ਜਨਮ ਲੈਣ ਤੋਂ ਪਹਿਲਾਂ ਹੀ ਗਰਭਕਾਲ ਸਮੇਂ ਹੋ ਜਾਂਦੀ ਹੈ। ਜਨਮ ਪਿੱਛੋਂ ਸ਼ੁਰੂਆਤੀ ਮਹੀਨਿਆਂ ’ਚ ਬੱਚਾ ਖ਼ੁਰਾਕ ਤੇ ਹੋਰ ਲੋੜਾਂ ਲਈ ਸਿਰਫ਼ ਮਾਂ ’ਤੇ ਹੀ ਨਿਰਭਰ ਕਰਦਾ ਹੈ, ਜਿਸ ਕਰਕੇ ਉਨ੍ਹਾਂ ਵਿਚਕਾਰ ਸਾਂਝ ਹੋਰ ਗੂੜ੍ਹੀ ਹੋ ਜਾਂਦੀ ਹੈ।Lifestyle5 months ago
-
ਸੰਵਿਧਾਨ ਦੇ ਨਿਯਮਾਂ ਦੀ ਪਾਲਨਾ ਕਰਨਾ ਸਾਡਾ ਨੈਤਿਕ ਫਰਜ਼ - ਵੰਦਨਾ ਲੌਅਇਸ ਦੇ ਨਿਯਮਾਂ ਦੀ ਪਾਲਨਾ ਕਰਣਾ ਅਤੇ ਮੰਨਣਾ ਸਾਡਾ ਸਾਰਿਆਂ ਦੇ ਨੈਤਿਕ ਫਰਜ ਹੈ। 26 ਨਵੰਬਰ 1949 ਇਤਿਹਾਸਿਕ ਤਾਰੀਖ ਹੈ, ਜਦੋਂ ਆਜ਼ਾਦੀ ਦੇ ਬਾਦ ਭਾਰਤ ਨੇ ਆਪਣੇ ਸੰਵਿਧਾਨ ਨੂੰ ਪ੍ਰਵਾਨਿਤ ਕੀਤਾ ਸੀ। ਅੱਜ ਸਵਤੰਤਰ ਭਾਰਤ ਦੇ ਭਵਿੱਖ ਦਾ ਆਧਾਰ ਬਨਣ ਵਾਲੀ ਇਸ ਮਹੱਤਵਪੂਰਣ ਘਟਨਾ ਦੀਆਂ 71ਵੀਂ ਵਰ੍ਹੇਗਢ ਹੈ।Punjab5 months ago
-
ਸੰਵਿਧਾਨ ਦਿਵਸ 'ਤੇ ਏਕਤਾ ਤੇ ਅਖੰਡਤਾ, ਭਾਈਚਾਰਾ ਵਧਾਉਣ ਅਤੇ ਸੰਵਿਧਾਨਕ ਫਰਜ਼ਾਂ ਦੀ ਸਹੁੰ ਚੁੱਕੀਅੱਜ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਇੱਥੋਂ ਦੇ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕੀਤੀ।Punjab5 months ago
-
ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਦੀ ਧੱਕੇਸ਼ਾਹੀ ਖਿਲਾਫ਼ ਡੀਸੀ ਦਫ਼ਤਰ ਮੁਲਾਜ਼ਮਾਂ ਨੇ ਕੀਤਾ ਡਿਊਟੀਆਂ ਦਾ ਬਾਈਕਾਟਪੰਜਾਬ ਰਾਜ ਜਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਸੂਬਾਈ ਲੀਡਰਸ਼ਿਪ ਅਤੇ ਜ਼ਿਲਿ੍ਹਆਂ ਦੀ ਲੀਡਰਸ਼ਿਪ ਤੋਂ ਆਨਲਾਈਨ ਰਾਏ ਲੈਣ ਤੋਂ ਬਾਅਦ ਹੁਸ਼ਿਆਰਪੁਰ ਵਿਖੇ ਮਾਹਿਲਪੁਰ ਦੇ ਰਜਿਸਟਰੀ ਕਲਰਕ ਅਤੇ ਨਾਇਬ ਤਹਿਸੀਲਦਾਰ ਖਿਲਾਫ ਬਿਨਾਂ ਕੋਈ ਬਰਾਮਦਗੀ ਅਤੇ ਨਿਰਆਧਾਰ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਕਰਕੇ ਗਿ੍ਫ਼ਤਾਰ ਕਰਨ ਵਿਰੁੱਧ ਬੁੱਧਵਾਰ ਤੋਂ ਸਵੇਰੇ ਹਾਜ਼ਰੀ ਲਾਉਣ ਉਪਰੰਤ ਡਿਊਟੀਆਂ ਦਾ ਬਾਈਕਾਟ ਕਰਨ ਅਤੇ ਵਿਜੀਲੈਂਸ ਬਿਊਰੋ ਖਿਲਾਫ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਰੋਸ ਮੁਜਾਹਰੇ ਕਰਨ ਦਾ ਫੈਸਲਾ ਕੀਤਾ।Punjab5 months ago
-
ਡੀਸੀ ਦਫ਼ਤਰ ਕਾਮਿਆਂ ਵੱਲੋਂ ਵਿਜੀਲੈਂਸ ਬਿਊਰੋ ਖ਼ਿਲਾਫ਼ ਰੋਸ ਪ੍ਰਦਰਸ਼ਨਵਿਜੀਲੈਂਸ ਬਿਊਰੋ ਵੱਲੋਂ ਹੁਸ਼ਿਆਰਪੁਰ ਦੀ ਮਹਿਲਪੁਰ ਤਹਿਸੀਲ ਵਿਖੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਰੋਸ ਵਜੋਂ ਡੀਸੀ ਦਫ਼ਤਰਾਂ ਦੇ ਕਮਿਆਂ ਵੱਲੋਂ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰ ਕੇ ਵਿਜੀਲੈਂਸ ਬਿਊਰੋ ਖਿਲਾਫ਼ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਆਪਣਾ ਟਾਰਗੈਟ ਪੂਰਾ ਕਰਨ ਦੀ ਖਾਤਰ ਮਹਿਲਪੁਰ ਤਹਿਸੀਲ ਦੇ ਨਾਇਬ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਅਤੇ ਗਿ੍ਫਤਾਰੀ ਪਾਈ ਗਈ ਜਦਕਿ ਇਨਾਂ੍ਹ ਪਾਸੋਂ ਕੁਝ ਵੀ ਬਰਾਮਦ ਨਹੀਂ ਹੋਇਆ, ਜਿਸ ਕਾਰਨ ਸੂਬੇ ਭਰ ਦੇ ਡੀਸੀ ਦਫ਼ਤਰ ਕਾਮਿਆਂ ਵਿੱਚ ਭਾਰੀ ਰੋਸ ਦੀ ਲਹਿਰ ਦੌੜ ਗਈ ਅਤੇ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਰਮਚਾਰੀਆਂ ਵੱਲੋਂ ਆਪਣੀਆਂ ਡਿਊਟੀਆਂ ਦਾ ਬਾਈਕਾਟ ਕੀਤਾ ਹੈ। ਉਨਾਂ੍ਹ ਦੱਸਿਆ ਕਿ ਬਿਊਰੋ ਵੱਲੋਂ ਇੱਕ ਸ਼ਿਕਾਇਤ ਵਿੱਚ ਪ੍ਰਰਾਈਵੇਟ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਕੇ ਉਕਤ ਕਰਮਚਾਰੀਆਂ ਦੀ ਗਿ੍ਫ਼ਤਾਰੀ ਪਾਈ ਗਈ।Punjab5 months ago
-
ਡਿਊਟੀ 'ਚ ਕੁਤਾਹੀ ਕਰਨ 'ਤੇ ਏਐੱਸਆਈ ਮੁਅੱਤਲਮੰਗਲਵਾਰ ਨੂੰ ਅੱੈਸਐੱਸਪੀ ਅਜੈ ਮਲੂਜਾ ਨੇ ਥਾਣਾ ਕੋਤਵਾਲੀ ਦੇ ਏਐੱਸਆਈ ਜਗਦੇਵ ਸਿੰਘ ਨੂੰ ਸ਼ਹਿਰ ਦੇ ਆਰੀਆ ਸਮਾਜ ਚੌਕ ਵਿਚ ਝਗੜੇ ਦੀ ਸੂਚਨਾ ਮਿਲਣ ਦੇ ਬਾਵਜੂਦ ਮੌਕੇ 'ਤੇ ਨਾ ਪਹੁੰਚਣ ਤੇ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਅਜੇ ਮਲੂਜਾ ਨੇ ਦੱਸਿਆ ਕਿ ਏਐੱਸਆਈ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਸੀ ਅਤੇ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਆਰੀਆ ਸਮਾਜ ਚੌਂਕ ਵਿਖੇ ਸ਼ਰਾਬ ਪੀ ਕੇ ਆਮ ਲੋਕਾਂ ਨਾਲ ਝਗੜਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇPunjab5 months ago
-
ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਹਰ ਨਾਗਰਿਕ ਦਾ ਫ਼ਰਜ਼ : ਰਾਜੀਵ ਵਾਲੀਆਫਿੱਟ ਇੰਡੀਆ ਮੁਹਿੰਮ ਤਹਿਤ ਅਗਲੇ ਮਹੀਨੇ ਹੈਰੀਟੇਜ ਸਿਟੀ ਵਿਖੇ ਇਕ ਵਿਸ਼ੇਸ਼ ਫਿਟਨੈਸ ਅਤੇ ਖੇਡ ਸਮਾਗਮ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਇਸ ਵਿਸ਼ੇਸ਼ ਪੋ੍ਗਰਾਮ ਦੀਆਂ ਤਿਆਰੀਆਂ ਕਪੂਰਥਲਾ ਵਿਚ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹਨ । ਜਾਣਕਾਰੀ ਅਨੁਸਾਰ ਖੇਲੋ ਇੰਡੀਆ ਦੀ ਤਰਜ਼ 'ਤੇ ਲੋਕਾਂ ਵਿਚ ਫਿਟਨੈੱਸ ਜਾਗਰੂਕਤਾ ਪੋ੍ਗਰਾਮ ਤਹਿਤ ਹੈਰੀਟੇਜ ਸਿਟੀ ਵਿਚ ਫਿਟਨੈੱਸ ਅਤੇ ਸਪੋਰਟਸ ਈਵੈਂਟ ਕਰਵਾਇਆ ਜਾਵੇਗਾ ।Punjab5 months ago
-
ਚੋਣ ਡਿਊਟੀ ਤੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਪੈਰਾਮੈਡੀਕਲ ਦਾ ਵਫਦ ਸਿਵਲ ਸਰਜਨ ਨੂੰ ਮਿਲਿਆਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦਾ ਵਫਦ ਰਮਨ ਅੱਤਰੀ ਤੇ ਰਾਜ ਕੁਮਾਰ ਕੁੱਕੜ ਦੀ ਅਗਵਾਈ ਵਿਚ ਸਿਵਲ ਸਰਜਨ ਫਿਰੋਜ਼ਪੁਰ ਨੂੰ ਮਿਲਿਆ। ਇਸ ਮੌਕੇ ਸੂਬਾ ਕਨਵੀਨਰ ਰਵਿੰਦਰ ਲੂਥਰਾ ਨੇ ਦੱਸਿਆ ਕਿ ਜੇਕਰ ਸਿਹਤ ਮੁਲਾਜ਼ਮਾਂ ਦੀਆਂ ਡਿਊਟੀਆਂ ਇਲੈਕਸ਼ਨ ਵਿਚ ਲੱਗਦੀਆਂ ਹਨ ਤਾਂ ਸਿਹਤ ਸੇਵਾਵਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਗਈਆਂ, ਕਿਉਂਕਿ ਮੌਜ਼ੂਦਾ ਸਮੇਂ ਦੌਰਾਨ ਕੋਵਿਡ 19 ਮਹਾਂਮਾਰੀ, ਕੋਵਿਡ 19 ਦੀ ਸੈਂਪਿਲੰਗ ਅਤੇ ਕੋਵਿਡ 19 ਦੀ ਵੈਕਸੀਨੇਸ਼ਨ ਜੋ ਕਿ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ, ਸਟਾਫ ਦੀ ਪਹਿਲਾ ਹੀ ਘਾਟ ਹੋਣ ਕਾਰਨ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿਚ ਮੁਸ਼ਕਲਾਂ ਆ ਰਹੀਆਂ ਹਨ।Punjab5 months ago
-
ਟੈ੍ਿਫ਼ਕ ਨਿਯਮਾ ਦੀ ਪਾਲਣਾ ਤੇ ਪੁਲਿਸ ਦਾ ਸਹਿਯੋਗ ਕਰਨਾ ਸਾਡਾ ਨੈਤਿਕ ਫਰਜ਼ : ਨੰਗਲਹਰਪ੍ਰਰੀਤ ਚਾਨਾ, ਕੋਟਕਪੂਰਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਹੁਕਮਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾPunjab6 months ago
-
ਸੰਤੋਖ ਸਿੰਘ ਰੰਧਾਵਾ ਦੀ ਬਰਸੀ ਮਨਾਉਣ ਲਈ ਸਰਪੰਚਾਂ ਲਾਈਆਂ ਡਿਊਟੀਆਂਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਅ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਆਪਣੇ ਮਰਹੂਮ ਪਿਤਾ ਸੰਤੋਖ ਸਿੰਘ ਰੰਧਾਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸPunjab6 months ago
-
ਅਕਤੂਬਰ ਵਿਚ ਫਿਰ ਵਧੀ ਮਹਿੰਗਾਈ, ਜਾਣੋ ਅੰਕੜਿਆਂ ਵਿਚ ਕਿੰਨਾ ਆਇਆ ਉਛਾਲਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ । ਅਕਤੂਬਰ ਮਹੀਨੇ ਵਿਚ ਮਹਿੰਗਾਈ ਵਧੀ ਹੈ। ਇਸ ਵਿਚ ਸਤੰਬਰ ਮਹੀਨੇ ਦੇ ਮੁਕਾਬਲੇ ਵਾਧਾ ਹੋਇਆ ਹੈ । ਸਤੰਬਰ ਵਿਚ ਇਹ ਗਿਣਤੀ 4.35 ਫੀਸਦ ਸੀ, ਜੋ ਅਕਤੂਬਰ ਵਿਚ ਵਧ ਕੇ 4.48 ਫੀਸਦ ਹੋ ਗਈ। ਇਹ ਗਿਣਤੀ Ministry of Statistics & Programme Implementation ਨੇ ਜਾਰੀ ਕੀਤਾ ਹੈ।Business6 months ago
-
Excise duty 'ਚ ਕਟੌਤੀ, ਫਿਊਲ 'ਤੇ ਵੈਟ 'ਚ ਕਮੀ ਮਹਿੰਗਾਈ ਘਟਾਉਣ ਵੱਲ ਸਕਾਰਾਤਮਕ ਕਦਮ : ਸ਼ਕਤੀਕਾਂਤ ਦਾਸਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਕਿਹਾ ਕਿ ਐਕਸਾਈਜ਼ ਡਿਊਟੀ ਵਿਚ ਕਟੌਤੀ ਤੇ ਫਿਊਲ 'ਤੇ ਵੈਟ ਵਿਚ ਕਟੌਤੀ ਮਹਿੰਗਾਈ ਲਈ ਬਹੁਤ ਸਕਾਰਾਤਮਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਖੁਰਾਕੀ ਮਹਿੰਗਾਈ ਦਰ ਨੂੰ ਸਪਲਾਈ ਪੱਖ ਤੋਂ ਨਿਯੰਤਰਿਤ ਕੀਤਾ ਗਿਆ ਹੈ, ਮੁੱਖ ਮਹਿੰਗਾਈ ਅਜੇ ਵੀ ਉੱਚੀ ਹੈ।Business6 months ago
-
ਸਾਬਕਾ ਸਹਾਇਕ ਕਮਿਸ਼ਨਰ ਆਦਰਸ਼ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, ਇਹ ਲੱਗੇ ਸਨ ਦੋਸ਼ਡਿਊਟੀ ਵਿਚ ਕੋਤਾਹੀ ਅਤੇ ਭ੍ਰਿਸ਼ਟ ਤਰੀਕੇ ਨਾਲ ਕਨਵੈਂਸ ਡੀਡ ਰਾਹੀਂ ਸਰਕਾਰੀ ਪ੍ਰਾਪਰਟੀ ਅਯੋਗ ਲਾਭਪਾਤਰੀਆਂ ਨੂੰ ਟਰਾਂਸਫਰ ਕਰਨ ਦੇ ਮਾਮਲੇ ਵਿਚ ਕੀਤੀ ਗਈ ਵਿਜੀਲੈਂਸ ਇਨਕੁਆਰੀ ਦੀ ਪੜਤਾਲ ਵਿਚ ਮੁਲਜ਼ਮ ਪਾਏ ਜਾਣ ’ਤੇ ਆਦਰਸ਼ ਕੁਮਾਰ ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਵਿਰੁੱਧ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।Punjab6 months ago
-
ਫੌਜੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ ਇੱਕ ਨੌਜੁਆਨ ਦੀ ਫ਼ੌਜ ਵਿੱਚ ਡਿਊਟੀ ਦੌਰਾਨ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ ਇੱਕ ਨੌਜੁਆਨ ਦੀ ਫ਼ੌਜ ਵਿੱਚ ਡਿਊਟੀ ਦੌਰਾਨPunjab6 months ago
-
ਕੇਂਦਰ ਸਰਕਾਰ ਦੇ ਫੈਸਲੇ ਤੋਂ ਬਾਅਦ 22 ਸੂਬਿਆਂ ਨੇ ਘਟਾਇਆ ਪੈਟਰੋਲ-ਡੀਜ਼ਲ 'ਤੇ ਵੈਟ, ਇਨ੍ਹਾਂ ਦੋ ਸੂਬਿਆਂ ਨੇ ਕੀਤਾ ਇਨਕਾਰਮੇਘਾਲਿਆ ਦੀ ਜਮਹੂਰੀ ਗਠਜੋੜ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ 5.20 ਰੁਪਏ ਪ੍ਰਤੀ ਲੀਟਰ ਘਟਾਉਣ ਦਾ ਐਲਾਨ ਕੀਤਾ ਹੈ। ਸੂਬੇ ਦੇ ਉਪ ਮੁੱਖ ਮੰਤਰੀ ਪ੍ਰੀਸਟੋਨ ਟਿਨਸੋਂਗ ਨੇ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਹੁਣ ਉਨ੍ਹਾਂ ਦੇ ਸੂਬੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਵਿੱਚ ਸਭ ਤੋਂ ਘੱਟ ਹੋਣਗੀਆਂ।National6 months ago
-
Petrol Diesel Price : ਇਨ੍ਹਾਂ 17 ਸੂਬਿਆਂ 'ਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਹੇਠਾਂ ਪਹੁੰਚੀ, ਇੱਥੇ ਜਾਣੋ ਆਪਣੇ ਸ਼ਹਿਰ ਦਾ ਭਾਅਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸੂਬਾ ਸਰਕਾਰਾਂ ਨੇ ਵੀ ਈਧਨ 'ਤੇ ਵੈਟ ਘਟਾ ਕੇ ਆਪਣੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ। ਸੂਬਿਆਂ ਦੇ ਵੈਟ ਘਟਾਉਣ ਕਾਰਨ ਹੁਣ ਦੇਸ਼ ਦੇ 17 ਸੂਬਿਆਂ 'ਚ ਪੈਟਰੋਲ-ਡੀਜ਼ਲ ਦੇ ਭਾਅ 100 ਰੁਪਏ ਤੋਂ ਹੇਠਾਂ ਆ ਗਏ ਹਨ।Business6 months ago
-
ਰੇਲਵੇ ਨੇ ਮਾਲ ਢੁਆਈ 'ਚ ਬਣਾਇਆ ਨਵਾਂ ਰਿਕਾਰਡ, ਅਧੂਰੇ ਪ੍ਰੋਜੈਕਟ 'ਤੇ ਤੇਜ਼ੀ ਨਾਲ ਚੱਲ ਰਿਹਾ ਕੰਮਵਿੱਤੀ ਸਾਲ 2021-22 ਲਈ ਕੇਂਦਰੀ ਬਜਟ ਵਿਚ 5.54 ਲੱਖ ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦਾ ਪ੍ਰਸਤਾਵ ਕੀਤਾ ਗਿਆ ਹੈ ਜੋ...Business6 months ago
-
ਦੀਵਾਲੀ 'ਤੇ ਪਾਵਰਕਾਮ ਦੀਆਂ ਤਿਆਰੀਆਂ ਮੁਕੰਮਲ, 24 ਘੰਟੇ ਡਿਊਟੀ ਰਹਿਣਗੇ ਕਾਮੇਜੇਐੱਨਐੱਨ, ਜਲੰਧਰ : ਦੀਵਾਲੀ ਨੂੰ ਲੈ ਕੇ ਪਾਵਰਕਾਮ ਨੇ ਵੀ ਕਮਰ ਕੱਸੇ ਕਰ ਲਏ ਹਨ। ਸ਼ਹਿਰ ਵਾਸੀਆਂ ਨੂੰ ਬਿਜਲੀ ਕੱਟ ਨਾਲ ਜੂਝਣਾ ਨਹੀਂ ਪਵੇਗਾ। ਪਾਵਰਕਾਮ ਨੇ ਬੀਤੇ ਐਤਵਾਰ ਨੂੰ ਸ਼ਹਿਰ ਦੇ ਜ਼ਿਆਦਾ ਫੀਡਰ, ਜੰਪਰ ਤੇ ਟਰਾਂਸਫਾਰਮਰ ਦੀ ਮੁਰੰਮਤ ਕਰ ਦਿੱਤੀ ਗਈ ਹੈ।Punjab6 months ago
-
Petrol Diesel Price Drop: ਦੀਵਾਲੀ ਤੋਂ ਇਕ ਦਿਨ ਪਹਿਲਾਂ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ’ਚ ਕਟੌਤੀ ਕੀਤੀ, ਜਾਣੋ ਕਿੰਨਾ ਘੱਟ ਹੋ ਜਾਵੇਗਾ ਮੁੱਲ?ਵੀਰਵਾਰ ਮਤਲਬ 4 ਨਵੰਬਰ ਦੀਵਾਲੀ ਤੋਂ ਪੈਟਰੋਲ ਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਕ੍ਰਮਵਾਰ 5 ਰੁਪਏ ਤੇ 10 ਰੁਪਏ ਘੱਟ ਕੀਤੀ ਜਾਵੇਗੀ। ਇਸ ਨਾਲ ਆਉਣ ਵਾਲੇ ਸਮੇਂ ਵਿਚ ਉਪਭੋਗਤਾਵਾਂ ਨੂੰ ਪੈਟਰੋਲ ਤੇ ਡੀਜ਼ਲ ਸਸਤੇ ਦਰ ’ਤੇ ਮਿਲ ਸਕੇਗਾ। ਡੀਜ਼ਲ ’ਤੇ ਆਬਕਾਰੀ ਡਿਊਟੀ ਵਿਚ ਕਮੀ ਪੈਟਰੋਲ ਦੀ ਤੁਲਨਾ ਵਿਚ ਦੁੱਗਣੀ ਹੋਵੇਗੀ ਤੇ ਆਉਣ ਵਾਲੇ ਰੱਬੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਇਸ ਨਾਲ ਫਾਇਦਾ ਹੋਵੇਗਾ।Business6 months ago
-
ਸ਼ਰਾਬ ਪੀ ਕੇ ਡਿਊਟੀ ਕਰ ਰਿਹਾ ਸੀ ਐੱਸਐੱਚਓ, ਐੱਸਐੱਸਪੀ ਨੇ ਕੀਤਾ ਮੁਅੱਤਲਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਆਈਪੀਐੱਸ ਅਲਕਾ ਮੀਨਾ ਨੇ ਬੀਤੀ ਰਾਤ ਥਾਣਾ ਰੂੜੇਕੇ ਕਲਾਂ ਦੇ ਐੱਸਐੱਚਓ ਨੂੰ ਸ਼ਰਾਬ ਪੀਕੇ ਡਿਊਟੀ ਕਰਨ ’ਤੇ ਨੋਟਿਸ ਲੈਂਦਿਆਂ ਮੌਕੇ ’ਤੇ ਹੀ ਮੁਅੱਤਲ ਕਰ ਦਿੱਤਾ ਹੈ।Punjab6 months ago