duty
-
Maharashtra : ਊਧਵ ਸਰਕਾਰ ਨੇ ਆਰਐੱਸਐੱਸ ਨਾਲ ਜੁੜੇ ਅਦਾਰੇ ਦੀ ਅਸ਼ਟਾਮ ਫੀਸ ਛੋਟ ਰੱਦ ਕੀਤੀਮਹਾਰਾਸ਼ਟਰ 'ਚ ਸੱਤ ਦਿਨ ਪਹਿਲਾਂ ਐੱਨਸੀਪੀ ਤੇ ਕਾਂਗਰਸ ਦੇ ਸਹਿਯੋਗ ਨਾਲ ਬਣੀ ਸ਼ਿਵਸੈਨਾ ਮੁਖੀ ਊਧਵ ਠਾਕਰੇ ਦੀ ਸਰਕਾਰ ਨੇ ਪਿਛਲੀ ਭਾਜਪਾ ਸਰਕਾਰ ਦਾ ਉਹ ਫ਼ੈਸਲਾ ਰੱਦ ਕਰ ਦਿੱਤਾ ਹੈ, ਜਿਸ 'ਚ ਆਰਐੱਸਐੱਸ ਨਾਲ ਜੁੜੇ ਇਕ ਖੋਜ ਅਦਾਰੇ ਨੂੰ ਅਸ਼ਟਾਮ ਫੀਸ 'ਚ ਛੋਟ ਦਿੱਤੀ ਗਈ ਸੀ।National21 hours ago
-
ਸੰਵਿਧਾਨ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਫਰਜ਼ਾਂ ਦੀ ਦਿਵਾਈ ਯਾਦਸੰਵਿਧਾਨ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਉਨ੍ਹਾਂ ਦੇ ਫਰਜ਼ਾਂ ਦੀ ਯਾਦ ਦਿਵਾਈ।National9 days ago
-
Punjab Assembly Special Session : ਵਿਧਾਇਕ ਕਰ ਰਹੇ ਹਨ ਮੌਲਿਕ ਅਧਿਕਾਰ ਅਤੇ ਕਰੱਤਵਾਂ 'ਤੇ ਚਰਚਾਸੰਵਿਧਾਨ ਦਿਵਸ ਮੌਕੇ ਬੁਲਾਇਆ ਗਿਆ ਪੰਜਾਬ ਵਿਧਾਨ ਸਭ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਸੈਸ਼ਨ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰ ਅਤੇ ਕਰੱਤਵਾਂ 'ਤੇ ਚਰਚਾ ਕੀਤੀ ਜਾ ਰਹੀ ਹੈ।Punjab10 days ago
-
Call of Duty Mobile : Zombie ਮੋਡ ਭਾਰਤ 'ਚ ਰੋਲ ਰਾਊਟ, ਜਾਣੋ ਫੀਚਰCall of Duty Mobile ਲਈ ਨਵਾਂ ਅਪਡੇਟ ਰੋਲ ਆਊਟ ਹੋਣਾ ਸ਼ੁਰੂ ਹੋ ਗਿਆ ਹੈ। ਇਸ ਨਵੇਂ ਅਪਡੇਟ ਨੂੰ ਅੱਜ ਸਵੇਰੇ 10 ਵਜ ਕੇ 30 ਮਿੰਟ 'ਤੇ ਭਾਰਤੀ ਯੂਜ਼ਰਜ਼ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ। ਮੋਡ ਨਾਲ ਗੇਮ ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। Zombie ਮੋਡ ਨਾਲ ਪਲੇਅਰਜ਼ ਦਾ ਬੈਟਰ ਪਾਸ ਤੇ ਕਈ ਹੋਰ ਫੀਚਰਜ਼ ਮਿਲਣਗੇ। Call of Duty Mobile 'ਚ ਮਿਲਣ ਵਾਲੇ ਨਵੇਂ Zombie ਮੋਡ 'ਚ ਨਵਾਂ 'Shi No Numa' ਮੈਪ ਮਿਲੇਗਾ। ਯੂਜ਼ਰਜ਼ ਨੂੰ ਆਪਣੇ ਗੇਮ ਨੂੰ ਨਵੇਂ ਅਪਡੇਟ ਨਾਲ ਡਾਊਨਲੋਡ ਕਰਨਾ ਪਵੇਗਾ। ਇਸ ਤੋਂ ਬਾਅਦ ਪਲੇਅਰਜ਼ ਨਵੇਂ 'Shi No Numa' ਮੈਪ ਤੇ Zombie ਮੋਡ ਨੂੰ ਐਕਸੈੱਸ ਕਰ ਸਕਣਗੇ।Technology13 days ago
-
ਦੇਸ਼ਹਿੱਤ 'ਚ ਕੀਤਾ ਆਰਸੇਪ ਤੋਂ ਕਿਨਾਰਾਇਸ ਫ਼ੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਿਸਾਨਾਂ, ਛੋਟੀਆਂ ਤੇ ਦਰਮਿਆਨੀਆਂ ਸਨਅਤਾਂ, ਕੱਪੜਾ ਵਪਾਰ, ਡੇਅਰੀ ਤੇ ਕੰਸਟਰਕਸ਼ਨ ਖੇਤਰ, ਦਵਾਈ, ਇਸਪਾਤ ਤੇ ਰਸਾਇਣਿਕ ਸਨਅਤਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ।Editorial18 days ago
-
ਸਮਾਗਮਾਂ 'ਚ ਸ਼ਾਮਲ ਹੋਣਾ ਸਾਡੀ ਮੁੱਢਲੀ ਜ਼ਿੰਮੇਵਾਰੀ : ਡਿੰਪਾਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸਹਿਜ ਪਾਠ ਦੇ ਪਾਏ ਜਾ ਰਹੇ ਭੋਗ ਸਮਾਗਮ ਵਿਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਲਈ ਰਈਆ ਵਿਖੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਵਿਧਾਇਕ ਜੰਡਿਆਲਾ ਗੁਰੂ ਵਿਸ਼ੇਸ਼ ਤੌਰ 'ਤੇ ਪਹੁੰਚੇ।Punjab25 days ago
-
ਲਾਂਘੇ ਦੇ ਉਦਘਾਟਨੀ ਸਮਾਰੋਹ ਲਈ ਸੌਂਪੀਆਂ ਜ਼ਿੰਮਵਾਰੀਆਂ-ਯੂਥ ਵਿੰਗ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏਗਾ : ਧਾਲੀਵਾਲ, ਗਿੱਲ ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਖੁੱਲ੍ਹਣ ਜਾ ਰਹੇ ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੌਰਾਨ ਸੌਂਪੀ ਗਈ ਜ਼ਿੰਮੇਵਾਰੀ ਨੂੰ ਯੂਥ ਅਕਾਲੀ ਦਲ ਤਨਦੇਹੀ ਨਾਲ ਨਿਭਾਏਗਾ। ਇਹ ਪ੍ਰਗਟਾਵਾ ਯੂਥ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਯੂਥ ਅਕਾਲੀ ਦਲ ਰਾਏਕੋਟ ਸ਼ਹਿਰੀ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਦੱਸਿਆ ਕਿ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਪ੍ਰਧਾਨPunjab1 month ago
-
ਨਗਰ ਨਿਗਮ ਅਧਿਕਾਰੀਆਂ ਦੀ ਸੁਲਤਾਨਪੁਰ ਲੋਧੀ ਲੱਗੀ ਡਿਊਟੀਮਦਨ ਭਾਰਦਵਾਜ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਨਿਗਮ ਦੇ ਜ਼ਿਆਦਾਤਰ ਅਧਿਕਾਰੀਆਂ ਦੀ ਡਿਊਟੀ ਸੁਲਤਾਨਪੁਰ ਵਿਖੇ ਲੱਗੀ ਹੋਈ ਹੈ ਜਿਸ ਕਾਰਨ ਨਿਗਮ ਦਫਤਰ 'ਚ ਸੁੰਨਸਾਨ ਪਈ ਹੋਈ ਹੈ ਤੇ ਲੋਕਾਂ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ।Punjab1 month ago
-
ਅਧਿਕਾਰੀ 'ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਲਾਏ ਦੋਸ਼ਜੰਗਲਾਤ ਵਿਭਾਗ ਦਿੜ੍ਹਬਾ ਦੇ ਬਲਾਕ ਅਫ਼ਸਰ ਤੇ ਐੱਸਸੀ ਭਾਈਚਾਰੇ ਨਾਲ ਸਬੰਧਿਤ ਵਿਭਾਗ ਦੇ ਲਹਿਰਾਗਾਗਾ ਵਿਖੇ ਡਰਾਈਵਰ ਦੀ ਨੌਕਰੀ ਕਰ ਰਹੇ ਦੇਸ਼ ਰਾਜ ਵੱਲੋਂ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦ ਬੋਲਣ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ ਲਾਏ ਗਏ ਹਨ।Punjab1 month ago
-
ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਤੋਂ ਬਾਅਦ ਪਾੜੀ ਵਰਦੀ, ਹਮਲਾਵਰ ਨਕਦੀ ਤੇ ਪਛਾਣ ਪੱਤਰ ਵੀ ਲੈ ਗਏਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਗਸ਼ਤ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਅੱਧਾ ਦਰਜਨ ਲੋਕਾਂ ਵੱਲੋਂ ਕੁੱਟਮਾਰ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਗਈ। ਇਨ੍ਹਾਂ ਹੀ ਨਹੀਂ ਹਮਲਾਵਰ ਉਸ ਕੋਲੋਂ ਨਕਦੀ ਤੇ ਪੁਲਿਸ ਪਛਾਣ ਪੱਤਰ ਵੀ ਖੋਹ ਕੇ ਲੈ ਗਏ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।Punjab1 month ago
-
ਐੱਮਐੱਚਆਰਡੀ ਦਿੱਲੀ ਵੱਲੋਂ ਸਮਾਰਟ ਸਕੂਲ ਫੇਜ਼ 9 ਦਾ ਦੌਰਾਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰ ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਮਨੁੱਖੀ ਸਰੋਤ ਵਿਕਾਸ ਮੰਤਰਾਲਾ (ਐੱਮਐੱਚਆਰਡੀ) ਦਿੱਲੀ ਦੇ ਡਿਪਟੀ ਡਾਇਰੈਕਟਰPunjab1 month ago
-
ਸੰਦੌੜ ਪੁਲਿਸ ਨੇ ਵਧਾਈ ਚੌਕਸੀਥਾਣਾ ਸੰਦੌੜ ਦੇ ਮੁਖੀ ਮੇਜਰ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਨੇ ਤਿਉਹਾਰਾਂ ਦੇ ਦਿਨਾਂ ਨੂੰ ਮੱਖ ਰੱਖਦੇ ਹੋਏ ਚੌਕਸੀ ਵਧਾ ਦਿੱਤੀ ਹੈ । ਅੱਜ ਇੱਕ ਪੁਲਿਸ ਪਾਰਟੀ ਵੱਲੋਂ ਸੰਦੌੜ ਵਿਖੇ ਨਾਕਾ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ।Punjab1 month ago
-
ਨਿਰਪੱਖ ਚੋਣਾਂ ਲਈ ਸੁਰੱਖਿਆ ਬਲ ਵਚਨਬੱਧਹਰਿਆਣਾ ਵਿਧਾਨ ਸਭਾ ਚੋਣਾਂ 2019 ਲਈ ਸਰਕਾਰ ਵੱਲੋਂ ਡੀਜੀਪੀ ਇਕਬਾਲਪ੍ਰਰੀਤ ਸਿੰਘ ਸਹੋਤਾ ਦੀ ਅਗਵਾਈ ਅਧੀਨ ਪੰਜਾਬ ਹੋਮ ਗਾਰਡਜ਼ ਦੀਆਂ 10 ਕੰਪਨੀਆਂ ਨੂੰ ਵੱਖ-ਵੱਖ ਜ਼ਿਲਿ੍ਹਆਂ ਲਈ ਨਾਮਜ਼ਦ ਕੀਤਾ ਗਿਆ।Punjab1 month ago
-
ਡਾਕਟਰਾਂ ਦੀ ਸੁਲਤਾਨਪੁਰ ਲੋਧੀ 'ਚ ਲੱਗੀ ਡਿਊਟੀਮਦਨ ਭਾਰਦਵਾਜ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਰਕਾਰ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਨਗਰ ਨਿਗਮ ਦੀ ਹੈੱਲਥ ਬਰਾਂਚ ਤੇ ਓਐਂਡਐੱਮ ਬਰਾਂਚ ਦੇ ਅਧਿਕਾਰੀਆਂ ਦੀਆਂ ਡਿਊਟੀਆਂ 1 ਨਵਬੰਰ ਤੋਂ 20 ਨਵਬੰਰ ਤਕ ਲਗਾਈਆਂ ਗਈਆਂ ਹਨ। ਸਰਕਾਰ ਦੇ ਉਕਤ ਹੁਕਮਾਂ ਦੀ ਪੁਸ਼ਟੀ ਕਰਦੇ ਹੋਏ ਨਗਰ ਨਿਗਮ ਦੇ ਸਿਹਤ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਦਸਿਆ ਕਿ ਨਗਰ ਨਿਗਮ ਦੀ ਹੈੱਲਥ ਬਰਾਂਚ ਦੇ 5 ਡਾਕਟਰਾਂ ਨੂੰ ਪਹਿਲੀ ਨਵੰਬਰ ਤੋਂ 20 ਨਵੰਬਰ ਤਕ ਬਕਾਇਦਾ ਸੁਲਤਾਨਪੁਰ ਲੋਧੀ ਰਹਿਣ ਦੇ ਹੁਕਮ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਓਐਂਡਐੱਮ ਬਰਾਂਚ ਦੇ ਐੱਸਈ ਸਤਿੰਦਰ ਮਹਾਜਨ ਤੇ ਉਨ੍ਹਾਂ ਦੇ ਹੋਰ ਬਾਕੀ ਸਟਾਫ ਦੀ ਡਿਊਟੀ ਪਹਿਲਾਂ ਹੀ ਲੱਗ ਚੁੱਕੀ ਹੈ।Punjab1 month ago
-
ਦੁਸਹਿਰੇ 'ਤੇ ਸਾਢੇ ਪੰਜ ਹਜ਼ਾਰ ਜਵਾਨ ਤੈਨਾਤਜੇਐੱਨਐੱਨ, ਅੰਮਿ੍ਤਸਰ : ਹਾਲ ਹੀ ਦੇ ਦਿਨਾਂ 'ਚ ਅੱਤਵਾਦੀਆਂ ਦੀਆਂ ਵੱਡੇ ਪੱਧਰ 'ਤੇ ਹੋਈਆਂ ਗਿ੍ਫ਼ਤਾਰੀਆਂ ਤੇ ਹਥਿਆਰਾਂ ਦੀਆਂ ਖੇਪਾਂ ਲਗਾਤਾਰ ਬਰਾਮਦ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਦੁਸਹਿਰੇ ਦੇ ਤਿਉਹਾਰ ਉੱਤੇ ਸ਼ਹਿਰ 'ਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਇਸ ਵਾਰ ਪੁਲਿਸ ਲਾਈਨ ਵਿਚ ਡਿਊਟੀ ਕਰ ਰਹੀ ਵਾਧੂ ਨਫ਼ਰੀ ਨੂੰ ਸੜਕਾਂ ਉਤੇ ਡਿਊਟੀ ਕਰਨ ਲਈ ਲਗਾਇਆ ਗਿਆ ਹੈ। ਸਾਢੇ ਪੰਜ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਸ਼ਹਿਰ 'ਚ ਤਾਇਨਾਤ ਕੀਤਾ ਜਾ ਚੁੱਕਿਆ ਹੈ। ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਜ਼ਰੂਰਤ ਪੈਣ ਉੱਤੇ ਹੋਰ ਫੋਰਸ ਵੀ ਬੁਲਾਈ ਜਾ ਸਕਦੀ ਹੈ। ਦੁਸਹਿਰੇ ਮੌਕੇ ਸ਼ਹਿਰ ਵਿਚ ਦਸ ਥਾਵਾਂ ਉੱਤੇ ਰਾਵਣ ਦੇ ਪੁਤਲੇ ਸਾੜੇ ਜਾਣਗੇ। ਇਨ੍ਹਾਂ ਸਾਰੀਆਂ ਥਾਵਾਂ ਦੀ ਸੁਰੱਖਿਆ ਲਈ ਸਬੰਧਤ ਥਾਣਿਆਂ ਤੋਂ ਇਲਾਵਾ ਆਲ਼ੇ-ਦੁਆਲ਼ੇ ਦੀਆਂ ਪੁਲਿਸ ਚੌਕੀਆਂ ਤੇ ਥਾਣਿਆਂ ਦੀ ਫੋਰਸ ਵੀ ਲਗਾਈ ਗਈ ਹੈ।Punjab1 month ago
-
ਦੁਸਹਿਰੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ* ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪ * ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪ * ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪ * ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪ * ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪ * ਵੱਖ-ਵੱਖ ਥਾਈਂ ਖੜ੍ਹੇ ਕੀਤੇ ਗਏ ਪੁਤਲੇ * ਪ੍ਰਬੰਧਕਾਂ ਨੇ ਕਿਹਾ, ਬਰਸਾਤ ਆਈ ਤਾਂ ਵੀ ਨਹੀਂ ਕੋਈ ਡਰ 7ਸੀਐਚਡੀ25ਪPunjab1 month ago
-
ਡਾ. ਸੀਮਾ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਜੋਂ ਅਹੁਦਾ ਸੰਭਾਲਿਆਡਾ. ਸੀਮਾ ਨੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਵਜੋਂ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਡਾ. ਸੀਮਾ ਬਤੌਰ ਮੈਡੀਕਲ ਅਫ਼ਸਰ ਸੁੱਜੋਂ (ਸ਼ਹੀਦ ਭਗਤ ਸਿੰਘ ਨਗਰ), ਕਾਲਾ ਬੱਕਰਾ, ਪਾਂਸ਼ਟਾ (ਕਪੂਰਥਲਾ), ਮਕਸੂਦਾਂ ਅਤੇ ਸਿਵਲ ਹਸਪਤਾਲ ਜਲੰਧਰ ਰਹੇ। ਬਤੌਰ ਸੀਨੀਅਰ ਮੈਡੀਕਲ ਅਫ਼ਸਰ ਧਾਰੀਵਾਲ (ਗੁਰਦਾਸਪੁਰ), ਕਾਲਾ ਸੰਿਘਆPunjab2 months ago
-
PUBG Mobile ਨੂੰ ਟੱਕਰ ਦੇਣ ਆਇਆ Call of Duty Mobile, ਇਸ ਤਰ੍ਹਾਂ ਕਰੋ ਡਾਊਨਲੋਡਪਿਛਲੇ ਕਾਫੀ ਸਮੇਂ ਤੋਂ ਯੂਜ਼ਰਸ 'ਕਾਲ ਆਫ ਡਿਊਟੀ' ਦੇ ਮੋਬਾਈਲ ਵਰਜਨ ਦਾ ਇੰਤਜ਼ਾਰ ਕਰ ਸੀ। ਹੁਣ ਇਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। 'ਕਾਲ ਆਫ ਡਿਊਟੀ' ਦੇ ਮੋਬਾਈਲ ਵਰਜਨ ਨੂੰ ਲਾਈਵ ਕਰ ਦਿੱਤਾ ਗਿਆ ਹੈ। ਇਸ ਨੂੰ ਐਂਡਰਾਇਡ ਤੇ ਆਈਓਐੱਸ ਅਧਾਰਿਤ ਸਮਾਰਟਫੋਨ ਤੇ ਟੈਬਲੇਟਸ 'ਤੇ ਡਾਊਨਲੋਡ ਕੀਤਾ ਜਾ ਸਕੇਗਾ। ਇਸ ਨੂੰ ਐਕਟੀਵੀਸੀਨ ਨੇ ਟੇਨਸੈਂਟ ਦੇ ਨਾਲ ਸਾਂਝੇਦਾਰੀ 'ਚ ਲਾਂਚ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੇਮ ਨੂੰ ਕਾਫੀ ਸਮੇਂ ਤਕ ਬੀਟਾ ਵਰਜਨ 'ਚ ਉਪਲੱਬਧ ਕਰਵਾਇਆ ਗਿਆ ਸੀTechnology2 months ago
-
ਬੀਐੱਲਓ ਡਿਊਟੀ ਤੋਂ ਫਾਰਗ ਨਾ ਕਰਨ 'ਤੇ ਅਧਿਆਪਕਾਂ 'ਚ ਰੋਸਸਕੱਤਰ ਸਕੂਲ ਸਿੱਖਿਆ ਪੰਜਾਬ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਪੱਤਰ ਦੇ ਬਾਵਜੂਦ ਹਲਕਾ ਖੰਨਾ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਐੱਸਡੀਐੱਮ ਖੰਨਾ ਵੱਲੋਂ ਅਧਿਆਪਕਾਂ ਦੀਆਂ ਬਤੌਰ ਬੀਐੱਲਓ ਲਗਾਈਆਂ ਡਿਊਟੀਆਂ ਤੋਂ ਅਜੇ ਤਕ ਫ਼ਾਰਗ ਨਹੀਂ ਕੀਤਾ ਗਿਆ ਹੈ, ਜਿਸ ਖ਼ਿਲਾਫ਼ ਅਧਿਆਪਕਾਂ ਦੇ ਸਾਂਝੇ ਮੋਰਚੇ ਵੱਲੋਂPunjab2 months ago
-
ਚੇਅਰਮੈਨ ਨੇ ਅਹੁਦਾ ਸੰਭਾਲਿਆਗੁਰਜੀਤ ਸਿੰਘ ਧੌਂਸੀ, ਦਿੜ੍ਹਬਾ ਮੰਡੀ : ਬਲਾਕ ਸੰਮਤੀ ਦੇ ਨਵੇਂ ਚੁਣੇ ਚੇਅਰਮੈਨ ਸਵਰਨਜੀਤ ਕੌਰ ਤੇ ਉਪ ਚੇਅਰਮੈਨ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਚੇਅਰਮੈਨ ਨੂੰ ਕੁਰਸੀ 'ਤੇ ਬਿਠਾ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਬਲਾਕ ਸੰਮਤੀ ਅਧੀਨ ਆਉਂਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ।Punjab2 months ago