drug
-
ਕੈਂਸਰ ਰੋਕੂ ਦਵਾਈ ਲਈ ਮਿਲਿਆ ਨਵਾਂ ਬਦਲ, ਆਈਆਈਟੀ ਮਦਰਾਸ ਦੇ ਖੋਜੀਆਂ ਨੇ ਪਦਾਰਥ ਦੀ ਕੀਤੀ ਪਛਾਣਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ), ਮਦਰਾਸ ਨੇ ਕੈਂਸਰ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਪਦਾਰਥ ਕੈਂਪਟੋਥੇਸਿਨ ਦੇ ਟਿਕਾਊ ਤੇ ਅਸਰਦਾਰ ਵਿਕਲਪ ਦੀ ਪਛਾਣ ਕੀਤੀ ਹੈ। ਇਹ ਪਦਾਰਥ ਚਾਈਨੀਜ਼ ਤੇ ਭਾਰਤੀ ਪ੍ਰਜਾਤੀ ਦੇ ਦਰਖਤਾਂ ਤੋਂ ਕੱਢਿਆ ਜਾਂਦਾ ਹੈ। ਪਰ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਦਰਖਤਾਂ ਦੀ ਜ਼ਿਆਦਾਤਰ ਕਟਾਈ ਹੋਣ ਨਾਲ ਇਹ ਪ੍ਰਜਾਤੀ ਗਾਇਬ ਹੋਣ ਦੀ ਕਗਾਰ ’ਤੇ ਹੈ।National14 hours ago
-
ਲਾਹਣ ਤੇ ਸ਼ਰਾਬ ਸਮੇਤ 8 ਗਿ੍ਫਤਾਰPunjab14 hours ago
-
ਨਸ਼ੀਲੇ ਕੈਪਸੂਲਾਂ ਸਣੇ ਇਕ ਗਿ੍ਫ਼ਤਾਰਥਾਣਾ ਟਾਂਡਾ ਪੁਲਿਸ ਨੇ ਬਿਜਲੀ ਘਰ ਚੌਕ ਵਿਖੇ ਦੌਰਾਨ ਨਾਕਾਬੰਦੀ ਇਕ ਨੌਜਵਾਨ ਨੂੰ 350 ਨਸ਼ਥਾਣਾ ਟਾਂਡਾ ਪੁਲਿਸ ਨੇ ਬਿਜਲੀ ਘਰ ਚੌਕ ਵਿਖੇ ਦੌਰਾਨ ਨਾਕਾਬੰਦੀ ਇਕ ਨੌਜਵਾਨ ਨੂੰ 350 ਨਸ਼ਥਾਣਾ ਟਾਂਡਾ ਪੁਲਿਸ ਨੇ ਬਿਜਲੀ ਘਰ ਚੌਕ ਵਿਖੇ ਦੌਰਾਨ ਨਾਕਾਬੰਦੀ ਇਕ ਨੌਜਵਾਨ ਨੂੰ 350 ਨਸ਼Punjab1 day ago
-
ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗਿ੍ਫ਼ਤਾਰਠਿੰਡਾ ਪੁਲਿਸ ਨੇ 8 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਅੱਧਾ ਕਿੱਲੋ ਅਫ਼ੀਮ, ਚਾਰ ਗ੍ਰਾਮ ਹੈਰੋਇਨ, 55 ਲੀਟਰ ਲਾਹਣ ਅਤੇ 27 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਐੱਸਆਈ ਬਲਤੇਜ ਸਿੰਘ ਨੇ ਦੱਸਿਆ ਕਿ ਸਥਾਨਕ ਦਾਣਾ ਮੰਡੀPunjab1 day ago
-
Death Due To Overdose : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਮਰੋੜੀ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮਿ੍ਤਕ ਨੌਜਵਾਨ ਦੀ ਲਾਸ਼ ਨੇੜਿਓਂ ਪਾਬੰਦੀਸ਼ੁਦਾ ਨਸ਼ੇ ਦੀਆਂ ਗੋਲ਼ੀਆਂ ਵਾਲੇ ਪੱਤੇ, ਸਰਿੰਜ ਤੇ ਨਸ਼ੇ ਦਾ ਸੇਵਨ ਕਰਨ ਵਾਲਾ ਹੋਰ ਵੀ ਇਤਰਾਜਯੋਗ ਸਾਮਾਨ ਬਰਾਮਦ ਹੋਇਆ।Punjab2 days ago
-
ਨਸ਼ੀਲੇ ਪਦਾਰਥਾਂ ਸਮੇਤ 9 ਕਾਬੂ, ਮੋਟਰਸਾਈਕਲ ਬਰਾਮਦਮਾਨਸਾ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਵੱਖ-ਵੱਖ ਥਾਵਾਂ ਤੋਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਹਨਾਂ ਖਿਲਾਫ ਨਸ਼ਿਆਂ ਦੇ ਮਾਮਲੇ ਦਰਜ ਕੀਤੇ ਹਨ। ਇਸ ਬਾਰੇ ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਬੁਢਲਾਡਾ ਦੀPunjab3 days ago
-
ਨਸ਼ੇ ਦੇ ਸੌਦਾਗਰ ਨਹੀਂ ਹਨ ਰਹਿਮ ਦੇ ਹੱਕਦਾਰ, ਹਾਈ ਕੋਰਟ ਨੇ ਕੀਤਾ ਸਪੱਸ਼ਟਪੰਜਾਬ-ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਸ਼ਿਆਂ ਦੇ ਸੌਦਾਗਰ ਕਿਸੇ ਵੀ ਤਰ੍ਹਾਂ ਰਹਿਮ ਦੇ ਹੱਕਦਾਰ ਨਹੀਂ ਹਨ। ਜੇ ਅਦਾਲਤ ਤੋਂ ਇਨ੍ਹਾਂ ਅਨਸਰਾਂ ਨੂੰ ਰਾਹਤ ਮਿਲਦੀ ਹੈ ਤਾਂ ਇਨ੍ਹਾਂ ਦਾ ਉਤਸ਼ਾਹ ਵਧੇਗਾ ਤੇ ਇਹ ਸਮਾਜ ਲਈ ਨੁਕਸਾਨਦਾਈ ਹੋਵੇਗਾ।Punjab5 days ago
-
ਪਿੰਡ ਕਾਲੀਏਵਾਲਾ ਦੇ 30 ਸਾਲਾ ਨੌਜਵਾਨ ਦੀ ਵਧ ਨਸ਼ਾ ਲੈਣ ਕਾਰਨ ਮੌਤਪਿੰਡ ਹਰਦਾਸਾ ਨੇੜੇ ਇਕ ਨੌਜਵਾਨ ਦੀ ਨਸ਼ਾ ਦੀ ਵੱਧ ਮਾਤਰਾ ਲੈਣ ਕਾਰਨ ਹੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਥਾਣਾ ਸਦਰ ਜ਼ੀਰਾ ਨੂੰ ਦਿੱਤੀ। ਏਐੱਸਆਈ ਬਲਜਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ।Punjab6 days ago
-
ਮਜੀਠਾ ’ਚ ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਦਵਾਈਆਂ ਦੀਆਂ ਦੁਕਾਨ ’ਤੇ ਕੀਤੀ ਛਾਪੇਮਾਰੀਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ ਮਜੀਠਾ ਵਿਚ ਦਵਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਟੀਮ ਦੇ ਆਉਣ ਦਾ ਪਤਾ ਲੱਗਣ 'ਤੇ ਕੁਝ ਦਵਾਈਆਂ ਦੀਆਂ ਦੁਕਾਨਾਂ ਪਹਿਲਾਂ ਹੀ ਬੰਦ ਹੋ ਗਈਆਂ। ਟੀਮ ਵੱਲੋਂ ਮੈਡੀਸਨ ਪੁਆਇੰਟ ਦਵਾਈਆਂ ਦੀ ਦੁਕਾਨ ਦੀ ਜਾਂਚ ਕੀਤੀ।Punjab7 days ago
-
ਨਸ਼ੇ ਦੀਆਂ ਗੋਲੀਆਂ ਸਮੇਤ ਨੌਜਵਾਨ ਗਿ੍ਫ਼ਤਾਰਨਸ਼ੀਲੀਆਂ ਗੋਲੀਆਂ ਦੀ ਤਸਕਰੀ ਦੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰ. 5 ਦੀ ਪੁਲਿਸ ਨੇ ਗੋਪਾਲ ਨਗਰ ਹੈਬੋਵਾਲ ਕਲਾਂ ਦੇ ਵਾਸੀ ਰਾਜ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 4 ਹਜਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰ. 5 ਵਿੱਚ ਮੁਲਜ਼ਮ ਖ਼ਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।Punjab8 days ago
-
ਚਾਰ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗ੍ਰਿਫਤਾਰ, ਪਹਿਲਾਂ ਵੀ ਦਰਜ ਹੈ ਨਸ਼ੇ ਦੀ ਤਸਕਰੀ ਦਾ ਮੁਕੱਦਮਾPunjab news ਨਸ਼ੀਲੀਆਂ ਗੋਲੀਆਂ ਦੀ ਤਸਕਰੀ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰ ਪੰਜ ਦੀ ਪੁਲਿਸ ਨੇ ਗੋਪਾਲ ਨਗਰ ਹੈਬੋਵਾਲ ਕਲਾਂ ਦੇ ਵਾਸੀ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ ਚਾਰ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ ਪੰਜ 'ਚ ਮੁਲਜ਼ਮ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।Punjab8 days ago
-
ਨਸ਼ਿਆਂ ਦਾ ਰਾਹ, ਕਰਦਾ ਜ਼ਿੰਦਗੀ ਤਬਾਹਸਰਕਾਰ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ’ਚ ਵੱਖ-ਵੱਖ ਸਰਕਾਰੀ ਸਿਹਤ ਕੇਂਦਰਾਂ, ਕਮਿਊਨਿਟੀ ਸਿਹਤ ਸੈਂਟਰਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਜ਼ਿਲ੍ਹਾ ਹਸਪਤਾਲਾਂ ਤੇ ਸਬ-ਡਵੀਜ਼ਨ ਹਸਪਤਾਲਾਂ ਵਿਚ ਵੱਖ-ਵੱਖ ਥਾਵਾਂ ’ਤੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਓਟ ਸੈਂਟਰ ਖੋਲੇ੍ਹ ਗਏ ਹਨ। ਇਨ੍ਹਾਂ ਸੈਂਟਰਾਂ ਸਬੰਧੀ ਜਾਣਕਾਰੀ ਕਿਸੇ ਵੀ ਸਰਕਾਰੀ ਸਿਹਤ ਕੇਂਦਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।Lifestyle9 days ago
-
ਅਫੀਮ ਸਮੇਤ ਦੋ ਸਮੱਗਲਰ ਕਾਬੂਥਾਣਾ ਨੰ ਅੱਠ ਦੀ ਸਭ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਸਮੱਗਲਰਾਂ ਨੂੰ ਕਾਬਥਾਣਾ ਨੰ ਅੱਠ ਦੀ ਸਭ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਸਮੱਗਲਰਾਂ ਨੂੰ ਕਾਬ ਥਾਣਾ ਨੰ ਅੱਠ ਦੀ ਸਭ ਚੌਕੀ ਫੋਕਲ ਪੁਆਇੰਟ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਦੋ ਸਮੱਗਲਰਾਂ ਨੂੰ ਕਾਬPunjab10 days ago
-
10,1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸ਼ੀਆਂ ਸਣੇ ਇਕ ਮਹਿਲਾ ਸਮੇਤ ਤਿੰਨ ਕਾਬੂਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਵਲੋਂ ਮੈਡੀਕਲ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰਨ 'ਤੇ ਦਿੱਲੀ ਤੋਂ ਨਸ਼ੇ ਦੇ ਸੁਦਾਗਰ ਫੈਕਟਰੀ ਮਾਲਕਾਂ ਨੂੰ ਜੇਲ੍ਹਾਂ 'ਚ ਬੰਦ ਕਰਨ ਉਪਰੰਤ ਵਿੱਢੀ ਨਸ਼ਿਆਂ ਨੂੰ ਚੈਨ ਨੂੰ ਤੋੜਨ ਦੀ ਲੜੀ ਤਹਿਤ ਐਸਪੀਡੀ ਸੁਖਦੇਵ ਸਿੰਘ ਵਿਰਕ ਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵਲੋਂ ਸਮਾਣਾ ਤੋਂ ਵੱਡੀ ਮੈਡੀਕਲ ਨਸ਼ਾ ਖੇਪ ਸਣੇ ਇਕ ਮਹਿਲਾ ਤੇ ਦੋ ਉਸ ਦੇ ਸਾਥੀਆਂ ਨੂੰ 1 ਲੱਖ 1800 ਨਸ਼ੀਲੀਆਂ ਗੋਲੀਆਂ ਤੇ 285 ਨਸ਼ੀਲੀਆਂ ਸ਼ੀਸੀਆਂ ਸਣੇ ਕਾਬੂ ਕਰ ਕੇ ਮੰਗਲਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਗਿਆ।Punjab11 days ago
-
ਨਸ਼ੇ ਦੀਆਂ ਗੋਲੀਆਂ ਤੇ ਸ਼ੀਸ਼ੀਆਂ ਸਣੇ ਤਿੰਨ ਗਿ੍ਫ਼ਤਾਰਬਰਨਾਲਾ ਸੀਆਈਏ ਸਟਾਫ ਦੀ ਪੁਲਿਸ ਨੇ ਸਮਾਣਾ ਦੀ ਦੁਰਗਾ ਕਲੋਨੀ ਦੇ ਇਕ ਘਰ ਵਿਚ ਰੇਡ ਕਰਕੇ ਭਾਰੀ ਮਾਤਰਾਂ ਵਿਚ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਸਿਰਪ ਸਣੇ ਇਕ ਅੌਰਤ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿPunjab11 days ago
-
ਹੈਰੋਇਨ ਤੇ ਡਰੱਗ ਮਨੀ ਸਮੇਤ ਅੌਰਤ ਗਿ੍ਫਤਾਰਥਾਣਾ ਹਠੂਰ ਦੀ ਪੁਲਿਸ ਨੇ ਨਸ਼ਾ ਤਸੱਕਰਾਂ ਵੱਲੋਂ ਗਾਹਕਾਂ ਤਕ ਹੈਰੋਇਨ ਪਹੁੰਚਾਉਣ ਲਈ ਅੌਰਤਾਂ ਨੂੰ 'ਪਾਰਸਲ ਗਰਲ' ਬਨਾਉਣ ਦਾ ਪਰਦਾਫਾਸ਼ ਕੀਤਾ। ਇਸ ਮੁਹਿੰਮ ਦੌਰਾਨ ਪੁਲਿਸ ਨੇ ਇਕ ਮਹਿਲਾ ਨੂੰ ਹੈਰੋਇਨ ਅਤੇ 9400 ਦੀ ਡਰੱਗ ਮਨੀ ਸਮੇਤ ਗਿ੍ਫਤਾਰ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਏਕੋਟ ਦੇ ਡੀਐੱਸਪੀ ਸੁਖਨਾਜ ਸਿੰਘ ਦੀ ਅਗਵਾਈ ਵਿਚ ਥਾਣਾ ਹਠੂਰ ਦੇ ਮੁਖੀ ਅਰਸ਼ਪ੍ਰਰੀਤ ਕੌਰ ਗਰੇਵਾਲ ਨੂੰ ਸੂਚਨਾ ਮਿਲੀ ਕਿ ਇਲਾਕੇ ਵਿਚ ਨਸ਼ਿਆਂ ਖਿਲਾਫ ਪੁਲਿਸ ਵੱਲੋਂ ਸਿਕੰਜਾ ਕਸੇ ਜਾਣ 'ਤੇ ਨਸ਼ਾ ਤਸਕਰਾਂ ਵੱਲੋਂ ਗਾਹਕਾਂ ਤਕ ਹੈਰੋਇਨ ਸਪਲਾਈ ਕਰਨ ਲਈ ਅੌਰਤਾਂ ਨੂੰ 'ਪਾਰਸਲ ਗਰਲ' ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।Punjab12 days ago
-
17 ਕਰੋੜ ਦੇ ਨਸ਼ੀਲੇ ਪਦਾਰਥਾਂ ਨਾਲ ਪੰਜ ਲੋਕਾਂ ਨੂੰ ਕੀਤਾ ਗਿ੍ਫ਼ਤਾਰਕੋਲਕਾਤਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਟੀਮ ਨੇ ਸ਼ਨਿਚਰਵਾਰ ਨੂੰ 17 ਕਰੋੜ ਦੇ ਨਸ਼ੀਲੇ ਪਦਾਰਥਾਂ ਨਾਲ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਫ਼ਤਾਰ ਮੁਲਜ਼ਮਾਂ 'ਚ 72 ਸਾਲਾ ਇਕ ਬਜ਼ੁਰਗ ਵੀ ਸ਼ਾਮਲ ਹੈ। ਐੱਸਟੀਐੱਫ ਸੂਤਰਾਂ ਅਨੁਸਾਰ ਸ਼ਨਿਚਰਵਾਰ ਨੂੰ ਮੁਖਬਰਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਐੱਸਟੀਐੱਫ ਦੀ ਟੀਮ ਨੇ ਕੋਲਕਾਤਾ ਦੇ ਕਾਸ਼ੀਪੁਰ ਇਲਾਕੇ 'ਚ ਛਾਪੇਮਾਰੀ ਕੀਤੀ।National13 days ago
-
ਬੀਐੱਸਐੱਫ ਨੇ ਸਰਹੱਦ ਤੋਂ 6.380 ਕਿੱਲੋ ਹੈਰੋਇਨ ਕੀਤੀ ਬਰਾਮਦਭਾਰਤ-ਪਾਕਿਸਤਾਨ ਸਰਹੱਦ 'ਤੇ ਅੰਮਿ੍ਤਸਰ ਸੈਕਟਰ 'ਚ ਤਾਇਨਾਤ ਸੀਮਾ ਸੁਰੱਖਿਆ ਬਲ ਦੀ 22ਵੀਂ ਬਟਾਲੀਅਨ ਦੇ ਜਵਾਨਾਂ ਨੇ ਤਸਕਰਾਂ ਦੀ ਕੋਸ਼ਿਸ਼ ਨਾਕਾਮ ਕਰਦੇ ਹੋਏ 6 ਪੈਕਟ (6.380 ਕਿੱਲੋਗ੍ਰਾਮ) ਹੈਰੋਇਨ ਬਰਾਮਦ ਕੀਤੀ ਹੈ।Punjab13 days ago
-
ਬੀਐੱਸਐੱਫ ਨੇ ਸਰਹੱਦ ਤੋਂ ਬਰਾਮਦ ਕੀਤੀ 5 ਕਿੱਲੋ ਹੈਰੋਇਨਬੀਐੱਸਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਸਰਚ ਮੁਹਿੰਮ ਦੌਰਾਨ ਫਿਰੋਜ਼ਪੁਰ ਸੈਕਟਰ ਇਲਾਕੇ ’ਚੋਂ 5 ਕਿੱਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।Punjab14 days ago
-
14 ਕਿਲੋ ਗਾਂਜੇ ਸਣੇ ਦੋ ਜਣੇ ਗਿ੍ਫ਼ਤਾਰਜੇਐੱਨਐੱਨ, ਮੋਹਾਲੀ : ਮੋਹਾਲੀ ਵਿਚ ਚੱਲ ਰਹੀਆਂ ਨਿਗਮ ਤੇ ਕੌਂਸਲ ਚੋਣਾਂ ਨੂੰ ਪ੍ਰਭਾਵਸ਼ਾਲੀ ਤੇ ਨਿਰਵਿਘਣ ਤੇ ਬਿਨਾਂ ਪੱਖਪਾਤ ਦਜੇਐੱਨਐੱਨ, ਮੋਹਾਲੀ : ਮੋਹਾਲੀ ਵਿਚ ਚੱਲ ਰਹੀਆਂ ਨਿਗਮ ਤੇ ਕੌਂਸਲ ਚੋਣਾਂ ਨੂੰ ਪ੍ਰਭਾਵਸ਼ਾਲੀ ਤੇ ਨਿਰਵਿਘਣ ਤੇ ਬਿਨਾਂ ਪੱਖਪਾਤ ਦ ਜੇਐੱਨਐੱਨ, ਮੋਹਾਲੀ : ਮੋਹਾਲੀ ਵਿਚ ਚੱਲ ਰਹੀਆਂ ਨਿਗਮ ਤੇ ਕੌਂਸਲ ਚੋਣਾਂ ਨੂੰ ਪ੍ਰਭਾਵਸ਼ਾਲੀ ਤੇ ਨਿਰਵਿਘਣ ਤੇ ਬਿਨਾਂ ਪੱਖਪਾਤ ਦPunjab14 days ago