download
-
New mAadhaar app: ਹੁਣ ਘਰ ਬੈਠੇ ਮਿਲਣਗੀਆਂ ਆਧਾਰ ਕਾਰਡ ਸੇਵਾਵਾਂ, UIDAI ਨੇ ਲਾਂਚ ਕੀਤਾ ਨਵਾਂ ਐਪUIDAI ਨੇ ਸਮਾਰਟਫੋਨ ਯੂਜ਼ਰਜ਼ ਲਈ ਨਵਾਂ ਐਪ ਲਾਂਚ ਕੀਤਾ ਹੈ। ਅਥਾਰਟੀ ਨੇ ਯੂਜ਼ਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁਰਾਣੇ ਐਪ ਨੂੰ ਅਨਇੰਸਟਾਲ ਕਰਨ ਤੋਂ ਬਾਅਦ ਹੀ ਨਵੇਂ ਐਪ ਨੂੰ ਡਾਊਨਲੋਡ ਕਰਨ। ਇਸ ਨਵੇਂ ਆਧਾਰ ਐਪ ਨੂੰ ਕਈ ਬਦਲਾਅ ਨਾਲ ਲਾਂਚ ਕੀਤਾ ਗਿਆ ਹੈ।Technology6 days ago
-
IGNOU ਦੀ ਪ੍ਰੀਖਿਆ ਦੋ ਦਸੰਬਰ ਤੋਂ ਤਿੰਨ ਜਨਵਰੀ ਤਕ, ਵੈੱਬਸਾਈਟ 'ਤੇ ਜਾ ਕੇ ਡਾਊਨਲੋਡ ਕਰੋ ਹਾਲ ਟਿਕਟਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ (ਇਗਨੂ) ਦੀ ਦਸੰਬਰ 2019 ਸੈਸ਼ਨ ਦੀ ਫਾਈਨਲ ਪ੍ਰੀਖਿਆ ਦੋ ਦਸੰਬਰ ਤੋਂ ਸ਼ੁਰੂ ਹੋਵੇਗੀ ਜੋ ਤਿੰਨ ਜਨਵਰੀ 2020 ਤਕ ਚੱਲੇਗੀ। ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਜਾ ਕੇ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ ਤੇ ਪ੍ਰੀਖਿਆ 'ਚ ਹਾਜ਼ਰ ਹੋ ਸਕਦੇ ਹਨ।Education9 days ago
-
ਪੜ੍ਹੋ ਕੀ ਦਰਸਾਉਂਦਾ ਹੈ ਤੁਹਾਡਾ 10 ਅੰਕਾਂ ਦਾ PAN ਨੰਬਰ, ਇਸ ਵਿਚ ਲੁਕੀਆਂ ਹਨ ਤੁਹਾਡੇ ਨਾਲ ਜੁੜੀਆਂ ਕਈ ਜਾਣਕਾਰੀਆਂਦਸ ਨੰਬਰਾਂ ਵਾਲੇ ਹਰੇਕ ਪੈਨ ਕਾਰਡ 'ਚ ਨੰਬਰ ਤੇ ਅੱਖਰਾਂ ਦਾ ਇਕ ਮਿਸ਼ਰਨ ਹੁੰਦਾ ਹੈ। ਇਸ ਵਿਚਲੇ ਪਹਿਲੇ ਪੰਜ ਕਰੈਕਟਰ ਹਮੇਸ਼ਾ ਅੱਖਰ ਹੁੰਦੇ ਹਨ, ਫਿਰ ਅਗਲੇ ਚਾਰ ਕਰੈਕਟਰ ਨੰਬਰ ਹੁੰਦੇ ਹਨ ਤੇ ਫਿਰ ਅਖੀਰ 'ਚ ਵਾਪਸ ਇਕ ਅੱਖਰ ਆਉਂਦਾ ਹੈ।Technology10 days ago
-
Tik-Tok ਦੀਆਂ ਭਾਰਤ ਪਈਆਂ ਧੁੰਮਾਂ, ਦੇਸ਼ 'ਚ ਸਭ ਤੋਂ ਵੱਧ Download ਹੋਇਆ ਚੀਨੀ ਐਪਲੋਕਪਿ੍ਆ ਵੀਡੀਓ ਸ਼ੇਅਰਿੰਗ ਐਪ ਟਿਕ-ਟਾਕ ਦੁਨੀਆ ਭਰ ਵਿਚ ਗੂਗਲ ਪਲੇਅ ਸਮੇਤ ਵੱਖ-ਵੱਖ ਐਪ ਸਟੋਰ ਤੋਂ ਡੇਢ ਅਰਬ ਵਾਰ ਡਾਊਨਲੋਡ ਕੀਤੇ ਜਾਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਐਪ ਨੇ ਇਸ ਸਾਲ ਫਰਵਰੀ ਵਿਚ ਇਕ ਕਰੋੜ ਦੇ ਅੰਕੜੇ ਨੂੰ ਪਾਰ ਕੀਤਾ ਸੀ।Technology22 days ago
-
IBPS PO Mains Admit Card 2019: ਜਾਰੀ ਹੋਏ ਐਡਮਿਟ ਕਾਰਡ, 30 ਨਵੰਬਰ ਨੂੰ ਹੋਵੇਗੀ ਪ੍ਰੀਖਿਆIBPS PO Mains Admit Card 2019: ਇੰਸਟਿਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ ਨੇ ਵਿਦਿਆਰਥੀਆਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਪੀਓ ਤੇ ਐੱਮਟੀ ਵਿਦਿਆਰਥੀਆਂ ਲਈ 11 ਨਵੰਬਰ 2019 ਨੂੰ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ।Education26 days ago
-
PAN Card Rules : ਗ਼ਲਤ ਪੈਨ ਨੰਬਰ ਦੇਣ 'ਤੇ ਭਰਨਾ ਪਵੇਗਾ 10 ਹਜ਼ਾਰ ਜੁਰਮਾਨਾ, 2 ਪੈਨ ਕਾਰਡ ਹਨ ਤਾਂ ਵੀ ਲੱਗੇਗੀ ਪੈਨਲਟੀ, ਜਾਣੋ ਨਿਯਮਜਦੋਂ ਕਦੀ ਫਾਰਮ ਭਰੋ ਤੇ ਉਸ ਵਿਚ ਤੁਹਾਡਾ ਪੈਨ ਨੰਬਰ ਮੰਗਿਆ ਗਿਆ ਹੋਵੇ ਤਾਂ ਪੈਨ ਨੰਬਰ ਸਾਵਧਾਨੀ ਨਾਲ ਦਿਉ। ਕਿਉਂਕਿ ਜੇਕਰ ਗ਼ਲਤ ਨੰਬਰ ਦਿੱਤਾ ਤਾਂ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ। ਆਮਦਨ ਕਰ ਐਕਟ 1961 ਦੀ ਧਾਰਾ 272ਬੀ ਤਹਿਤ ਆਮਦਨ ਕਰ ਵਿਭਾਗ ਗ਼ਲਤ ਪੈਨ ਨੰਬਰ ਦੇਣ 'ਤੇ 10,000 ਦਾ ਜੁਰਮਾਨਾ ਲਗਾ ਸਕਦਾ ਹੈ। ਇਹ ਨਿਯਮ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਸੀਂ ਆਪਣਾ ਆਮਦਨ ਕਰ ਰਿਟਰਨ (ITR) ਦਾਖ਼ਲ ਕਰਦੇ ਹੋ ਜਾਂ ਹੋਰ ਮਾਮਲਿਆਂ 'ਚ ਆਪਣੇ ਪੈਨ ਦੀ ਡਿਟੇਲ ਦਿੰਦੇ ਹੋ, ਜਿੱਥੇ ਇਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ।Business26 days ago
-
ਅੱਜ ਤੋਂ ਪੁਰਾਣੇ iPhones, iPads ਨਹੀਂ ਕਰਨਗੇ ਕੰਮ, ਜਲਦੀ ਕਰ ਲਓ ਅਪਡੇਟApple ਨੇ ਬੀਤੇ ਦਿਨੀਂ ਆਪਣੇ ਸਪਰੋਟ ਪੇਜ 'ਤੇ ਯੂਜ਼ਰਜ਼ ਨੂੰ ਅਗਾਹ ਕੀਤਾ ਸੀ ਕਿ ਜੇਕਰ ਉਨ੍ਹਾਂ ਕੋਲ ਪੁਰਾਣੇ iPhones ਜਾਂ iPads ਹਨ ਤਾਂ ਉਹ iOS 10.3.4 ਵਰਜ਼ਨ 'ਚ ਆਪਣੀ ਡਿਵਾਈਸ ਅਪਡੇਟ ਕਰ ਲੈਣ। ਅੱਜ ਯਾਨੀ 3 ਨਵੰਬਰ UTC 12:00am (ਭਾਰਤ 'ਚ 5:30am) ਤੋਂ ਜੇਕਰ ਪੁਰਾਣੇ iPhones ਜਾਂ iPads ਨੂੰ ਇਸ ਵਰਜ਼ਨ 'ਚ ਅਪਡੇਟ ਨਹੀਂ ਕਰਦੇ ਤਾਂ ਉਨ੍ਹਾਂ ਦੀ ਡਿਵਾਈਸ 'ਚ App Store, iCloud ਕੰਮ ਨਹੀਂ ਕਰਨਗੇ। ਬੀਤੇ ਦਿਨੀਂ ਕੰਪਨੀ ਨੇ iPhone 5 ਤੇ ਪੁਰਾਣੀਆਂ ਡਿਵਾਈਸਿਜ਼ ਅਪਡੇਟ ਕਰਨ ਲਈ ਕਿਹਾ ਸੀ।Technology1 month ago
-
Google ਨੇ ਲਾਂਚ ਕੀਤਾ 'ਪੇਪਰ ਫੋਨ', ਤੁਹਾਡੇ ਸਮਾਰਟਫੋਨ ਦੀ ਲਤ ਨੂੰ ਕਰੇਗਾ ਕੰਟਰੋਲਟੈਕਨੋਲਾਜੀ ਦੀ ਲੀਡਿੰਗ ਕੰਪਨੀ Google ਨੇ ਲੋਕਾਂ 'ਚ ਵੱਧ ਰਹੇ ਸਮਾਰਟਫੋਨ ਦੀ ਲਤ ਨੂੰ ਘੱਟ ਕਰਨ ਲਈ Paper Phone ਸਮੇਤ ਕਈ ਡਿਜੀਟਲ ਵੈਲਬੀਂਈਗ ਐਪ ਲਾਂਚ ਕੀਤਾ ਹੈ। ਇਨ੍ਹਾਂ ਐਪਸ 'ਚ Unlock Clock, Post Box, We Flip, Paper Phone, Desret Island ਤੇ Morph ਸ਼ਾਮਲ ਹਨ।Technology1 month ago
-
WhatsApp ਸਪਲੈਸ਼ ਸਕ੍ਰੀਨ ਫੀਚਰ ਕੀਤਾ ਗਿਆ ਸਪਾਟ, ਜਾਣੋ ਕਿਵੇਂ ਕਰੀਏ ਡਾਊਨਲੋਡਇੰਸਟੈਂਟ ਮੈਸੇਜਿੰਗ ਸਰਵਿਸ Whatsapp ਨੇ ਐਂਡਰਾਈਡ ਬੀਟਾ 2.19.297 ਅਪਡੇਟ ਨੂੰ ਰੋਲ ਆਊਟ ਕਰ ਦਿੱਤਾ ਹੈ। ਇਸ ਨਵੇਂ ਬੀਟਾ ਅਪਡੇਟ ਨਾਲ ਨਵਾਂ ਸਪਲੈਸ਼ ਸਕ੍ਰੀਨ ਫੀਚਰ ਵੀ ਇਸ ਐਪ 'ਚ ਸਪਾਟ ਕੀਤਾ ਗਿਆ ਹੈ। ਇਸ ਦੇ ਬੈਕ 'ਚ ਵ੍ਹਾਈਟ ਸਕ੍ਰੀਨ ਨਾਲ WhatsApp ਦਾ ਲੋਗੋ ਦੇਖਿਆ ਗਿਆ ਹੈ।Technology1 month ago
-
PhonePe 'ਤੇ ਇਸ ਤਰ੍ਹਾਂ ਕਰ ਸਕੋਗੇ ਕ੍ਰੈਡਿਟ ਕਾਰਡ ਦੇ ਪੈਸੇ ਦਾ ਇਸਤੇਮਾਲPhonePe ਦਾ ਇਸਤੇਮਾਲ ਸਾਡੇ ਵਿਚੋਂ ਕਈ ਲੋਕ ਕਰਦੇ ਹਨ। ਇਸ ਨਾਲ ਤੁਸੀਂ ਰਿਚਾਰਜ ਸਮੇਤ ਪੇਮੈਂਟ ਆਦਿ ਆਸਾਨੀ ਨਾਲ ਕੁਝ ਕਲਿੱਕਸ 'ਚ ਕਰ ਸਕਦੇ ਹੋ। ਉਂਝ ਤਾਂ ਇਸ ਵਿਚ ਕਈ ਫੀਚਰ ਦਿੱਤੇ ਗਏ ਹਨ ਪਰ ਇਕ ਅਜਿਹਾ ਫੀਚਰ ਹੈ ਜਿਹੜਾ ਯੂਜ਼ਰਜ਼ ਇਸਤੇਮਾਲ ਤਾਂ ਕਰਨਾ ਚਾਹੁੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਉਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਵੇ। ਇਹ ਫੀਚਰ ਹੈ ਕ੍ਰੈਡਿਟ ਕਾਰਡ ਤੋਂ ਵਾਲੇਟ 'ਚ ਪੈਸਾ ਐਡ ਕਰਨਾ।Technology1 month ago
-
ਆਨਲਾਈਨ ਲੀਕ ਹੋਈ Hrithik Roshan ਦੀ ਫਿਲਮ Super 30, ਕਮਾਈ 'ਤੇ ਪਵੇਗਾ ਅਸਰਬਿਹਾਰ ਦੇ ਮਸ਼ਹੂਰ ਟੀਚਰ ਆਨੰਦ ਕੁਮਾਰ 'ਤੇ ਬਣੀ ਰਿਤਿਕ ਰੋਸ਼ਨ ਸਟਾਰਰ ਫਿਲਮ 'ਸੁਪਰ 30' (Super 30) ਆਨਲਾਈਨ ਲੀਕ ਹੋ ਗਈ ਹੈ। ਖ਼ਬਰਾਂ ਆ ਰਹੀਆਂ ਹਨ ਕਿ ਫਿਲਮ ਪਾਇਰੇਸੀ ਵੈੱਬਸਾਈਟ ਤਾਮਿਲ ਰੌਕਰਜ਼ (Tamilrockers) 'ਤੇ ਲੀਕ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਲੀਕ ਹੋਣ ਕਾਰਨ ਫਿਲਮ ਦੇ ਬਾਕਸ ਆਫਿਸ ਕੁਲੈਕਸ਼ਨ 'ਤੇ ਅਸਰ ਪੈ ਸਕਦਾ ਹੈ।Entertainment 4 months ago
-
SBI PO Mains 2019 ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡਸਟੇਟ ਬੈਂਕ ਆਫ ਇੰਡੀਆ, SBI ਨੇ ਜੁਲਾਈ 'ਚ SBI PO Mains 2019 Admit Card ਜਾਰੀ ਕੀਤਾ ਹੈ। ਜੋ ਉਮੀਦਵਾਰ ਮੁੱਖ ਪ੍ਰੀਖਿਆ 'ਚ ਸ਼ਾਮਲ ਹੋਵੇਗਾ, ਉਹ SBI ਦੀ ਅਧਿਕਾਰਿਕ ਸਾਈਟ sbi.co.in ਤੋਂ ਅਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਮੁੱਖ ਪ੍ਰੀਖਿਆ 20 ਜੁਲਾਈ, 2019 ਨੂੰ ਆਯੋਜਿਤ ਹੋਣ ਵਾਲੀ ਹੈ।Education5 months ago
-
PUBG Lite ਦਾ ਸਰਵਰ 4 ਜੁਲਾਈ ਤੋਂ ਭਾਰਤ 'ਚ ਹੋਵੇਗਾ ਓਪਨ, ਜਾਣੋ ਆਪਣੇ ਪੀਸੀ 'ਤੇ ਕਿਵੇਂ ਕਰ ਸਕਦੇ ਹੋ ਡਾਊਨਲੋਡPUBG Lite ਦੀ ਰਜਿਸਟ੍ਰੇਸ਼ਨ ਪਿਛਲੇ ਹਫਤੇ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ 'ਚ ਸ਼ੁਰੂ ਕੀਤੀ ਗਈ। ਇਸ ਗੇਮ ਲਈ ਯੂਜ਼ਰਜ਼ 3 ਜੁਲਾਈ ਦੀ ਰਾਤ 11:59 ਮਿੰਟ ਤਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੱਲ੍ਹ ਰਾਤ ਸਮੇਂ ਇਸ ਗੇਮ ਦੇ ਅਧਿਕਾਰਤ ਬੀਟਾ ਰਿਲੀਜ਼ ਦੀ ਡੇਟ ਸਾਹਮਣੇ ਆ ਗਈ ਹੈ।Technology5 months ago
-
ਭਾਰਤ ਸਮੇਤ 25 ਦੇਸ਼ਾਂ 'ਚ ਲਾਂਚ ਹੋਈ ਹੈਰੀ ਪੋਰਟਰ ਗੇਮ, ਇਸ ਤਰ੍ਹਾਂ ਕਰੋ ਡਾਊਨਲੋਡਜਾਦੂਈ ਦੁਨੀਆ 'ਤੇ ਲਿਖਿਆ ਗਿਆ ਵਿਸ਼ਵ ਪ੍ਰਸਿੱਧ ਨਾਵਲ ਹੈਰੀ ਪੋਰਟਰ ਦੁਨੀਆਭਰ 'ਚ ਧੂਮ ਮਚਾ ਚੁੱਕਾ ਹੈ। ਜੇਕੇ ਰੋਲਿੰਗ ਵੱਲੋਂ ਰਚਿਤ ਇਸ ਨਾਵਲ 'ਤੇ ਹਾਲੀਵੁੱਡ ਨੇ ਅੱਠ ਫਿਲਮਾਂ ਵੀ ਇਸ ਨਾਂ ਤੋਂ ਬਣਾਈਆਂ ਹਨ। ਅੱਜ ਵੀ ਦੁਨੀਆ ਦੇ ਹਰ ਦੇਸ਼ 'ਚ ਹੈਰੀ ਪੋਰਟਰ ਦਾ ਜਨੂੰਨ ਦੇਖਿਆ ਜਾ ਸਕਦਾ ਹੈ।Technology5 months ago
-
ਇਹ ਹੈ ਦੇਸ਼ 'ਚ ਮਿਲਣ ਵਾਲਾ ਸਭ ਤੋਂ ਸਸਤਾ ਦੁਰਘਟਨਾ ਬੀਮਾ, ਪਾਣੀ ਦੀ ਬੋਤਲ ਤੋਂ ਵੀ ਘੱਟ ਹੈ ਰੇਟਤੇਜ਼ ਰਫਤਾਰ ਨਾਲ ਭੱਜਦੀ ਜ਼ਿੰਦਗੀ 'ਚ ਅੱਜ ਹਰ ਵਿਅਕਤੀ ਨੂੰ ਸੁਰੱਖਿਆ ਬੀਮਾ ਦੀ ਜ਼ਰਰੂਤ ਪੈ ਜਾਂਦੀ ਹੈ। ਇਸ ਲਈ ਭਾਰਤ ਸਰਕਾਰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਬੇਹੱਦ ਘੱਟ ਖਰਚ 'ਤੇ ਲੋਕਾਂ ਨੂੰ ਸੁਰੱਖਿਆ ਬੀਮਾ ਉਪਲਬਧ ਕਰਵਾ ਰਹੀ ਹੈ।Business5 months ago
-
Play store ਤੋਂ ਬੈਨ ਹੁੰਦਿਆਂ ਹੀ TikTok ਦੇ ਦੀਵਾਨਿਆਂ ਨੇ ਲੱਭਿਆ ਡਾਊਨਲੋਡਿੰਗ ਦਾ ਨਵਾਂ ਤਰੀਕਾ, Google ਨੂੰ ਪਾਇਆ ਵਖ਼ਤਵੀਡੀਓ ਸ਼ੇਅਰਿੰਗ ਟਿਕਟਾਕ ਨੂੰ ਗੂਗਲ ਤੇ ਐਪਲ ਦੇ ਪਲੇਅ ਸਟੋਰ ਤੋਂ ਬੈਨ ਕਰ ਦਿੱਤਾ ਗਿਆ ਹੈ। ਟਿਕਟਾਕ 500 ਮਿਲੀਅਨ ਤੋਂ ਜ਼ਿਆਦਾ ਯੂਜ਼ਰਜ਼ ਨਾਲ ਦੁਨੀਆ ਦੀਆਂ ਉਨ੍ਹਾਂ ਐਪਸ 'ਚੋਂ ਇਕ ਹੈ ਜਿਨ੍ਹਾਂ ਨੇ ਸੱਭ ਤੋਂ ਵੱਧ ਤਰੱਕੀ ਕੀਤੀ ਹੈ। ਹਰ ਮਹੀਨੇ 100 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਇਸ ਐਪ ਨੂੰ ਜੁਆਇਨ ਕਰਦੇ ਹਨ। ਇਸ 'ਚ ਸੱਭ ਤੋਂ ਜ਼ਿਆਦਾ ਯੂਜ਼ਰ ਭਾਰਤ ਦੇ ਹਨ। ਭਾਰਤ 'ਚ 12 ਕਰੋੜ ਲੋਕ ਟਿਕਟਾਕ ਯੂਜ਼ਰ ਹਨ।Technology7 months ago
-
Facebook ਵੀਡੀਓ ਡਾਊਨਲੋਡ ਕਰਨ ਲਈ ਅਪਣਾਓ ਇਹ ਆਸਾਨ ਤਰੀਕਾFacebook ਦੇ ਵੀਡੀਓ ਨੂੰ ਡਾਊਨਲੋਡ ਕਰਨ ਲਈ ਕਈ ਥਰਡ ਪਾਰਟੀ ਲਿੰਕ ਮੌਜੂਦ ਹਨ ਜਿਸ ਦੀ ਮਦਦ ਨਾਲ ਤੁਸੀਂ Facebook ਦੇ ਵੀਡੀਓ ਨੂੰ ਡਾਊਨਲੋਡ ਕਰ ਸਕੋਗੇ।Technology10 months ago
-
ਜਾਣੋ 24 ਘੰਟਿਆਂ 'ਚ ਸਭ ਤੋਂ ਜ਼ਿਆਦਾ ਇੰਟਰਨੈੱਟ ਸਪੀਡ ਕਦੋਂ ਆਉਂਦੀ ਹੈInternet download speed : 4G ਡਾਉਨਲੋਡ ਸਪੀਡ ਰੇਂਜ ਰੁੱਝੇ ਹੋਏ ਸਮੇਂ 2.5Mbps ਤੋਂ 5.6Mbps ਤਕ ਹੁੰਦੀ ਹੈ। ਜਦੋਂ ਲੋਕ ਜ਼ਿਆਦਾ ਇੰਟਰਨੈੱਟ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਹ ਸਪੀਡ 9.9Mbps ਤੋਂ 19.7Mbps ਤਕ ਹੋ ਜਾਂਦੀ ਹੈ।Technology10 months ago
-
ਵਿਦਿਆਰਥੀਆਂ ਨੂੰ ਪੀਐਮ ਦਾ ਮੋਬਾਈਲ ਏਪ ਡਾਊਨਲੋਡ ਕਰਨ ਲਈ ਕਰੋ ਉਤਸ਼ਾਹਿਤਨਵੀਂ ਦਿੱਲੀ (ਪੀਟੀਆਈ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸਕੂਲਾਂ ਨੂੰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੋਬਾਈਲ ਏਪ ਡਾਊਨਲੋਡ ਕਰਨ ਲਈ ਉਤਸ਼ਾਹਿਤ ਕਰਨ ਲਈ ਕਿਹਾ ਹੈ। ਇਸ ਨਾਲ ਉਹ ਆਪਣੇ ਤਜਰਬਿਆਂ ਨੂੰ ਪ੍ਰਧਾਨ ਮੰਤਰੀ ਨਾਲ ਸਾਂਝਾ ਕਰ ਸਕਦੇ ਹਨ। ਸੀਬੀਐਸਈ ਨੇ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਪ੍ਰੀਖਿਆਵਾਂ ਦੇ ਤਜਰਬਿਆਂ ਨੂੰ ਲੈ ਕੇ ਫੀਡਬੈਕ ਪ੍ਰਧਾਨ ਮੰਤਰੀ ਦੇ ਮੋਬਾਈਲ ਏਪ 'ਤੇ ਦੇਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਉਮੀਦ ਤੇ ਵਿਸ਼ਵਾਸ ਨਾਲ ਪ੍ਰੀਖਿਆ ਦਾ ਸਾਹਮਣਾ ਕਰਨ ਲਈ ਕਿਹਾ ਸੀ। ਉਨ੍ਹਾਂ ਇਸ ਸਬੰਧ ਵਿਚ ਏਪ ਜ਼ਰੀਏ ਵਿਦਿਆਰਥੀਆਂ ਨੂੰ ਆਪਣੀ ਪ੍ਰਤੀਕਿਰਿਆ ਦੱਸਣ ਲਈ ਵੀ ਕਿਹਾ ਸੀ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਪ੍ਰੀਖਿਆ ਦੇਣ ਦੇ ਆਪਣੇ ਤਜਰਬੇ ਸਾਂਝੇ ਕਰ ਸਕਦੇ ਹਨ ਜਦਕਿ ਅਧਿਆਪਕ ਅਤੇ ਮਾਪੇ ਵੀ ਆਪਣੀ ਗੱਲ ਰੱਖ ਸਕਦੇ ਹਨ। ਪ੍ਰਧਾਨ ਮੰਤਰੀ ਵੀ ਇਸ ਸਬੰਧ ਵਿਚ ਆਪਣੇ ਵਿਚਾਰ ਸਾਂਝੇ ਕਰਨਗੇ।News3 years ago
-
ਸਾਈਬਰ ਸੰਸਾਰ 'ਚ ਪੈਂਠ ਵਧਾਉਣ ਲੱਗਾ ਆਈਐਸਜਾਗਰਣ ਬਿਊਰੋ, ਨਵੀਂ ਦਿੱਲੀ : ਅੱਤਵਾਦੀ ਸੰਗਠਨ ਆਈਐਸ ਸਾਈਬਰ ਸੰਸਾਰ ਵਿਚ ਵੀ ਆਪਣੀ ਪੈਂਠ ਵਧਾਉਣ ਲਈ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਿਹਾ ਹੈ। ਉਹ ਇਸ ਕੰਮ ਨੂੰ ਏਨੀ ਸਾਵਧਾਨੀ ਨਾਲ ਅੰਜਾਮ ਦੇ ਰਹੇ ਹਨ ਕਿ ਸੁਰੱਖਿਆ ਏਜੰਸੀਆਂ ਵੀ ਉਨ੍ਹਾਂ ਦੀ ਸੂਹ ਨਾ ਲਗਾ ਸਕਣ। ਬਰਤਾਨੀਆ ਦੇ ਆਜ਼ਾਦ ਫ਼ੌਜੀ ਖੋਜ ਸਮੂਹ ਕੰਬੈਟਿੰਗ ਟੈਰੋਰਿਜ਼ਮ ਸੈਂਟਰ (ਸੀਟੀਸੀ) ਦੇ ਹੱਥ ਆਈਐਸ ਦੀ ਇਕ ਬੁੱਕਲੈਟ ਲੱਗੀ ਹੈ। ਜਿਸ ਵਿਚ ਅੱਤਵਾਦੀਆਂ ਨੂੰ ਦੱਸਿਆ ਗਿਆ ਹੈ ਕਿ ਉਹ ਕਿਸ ਚੀਜ਼ ਦਾ ਕਿਸ ਤਰ੍ਹਾਂ ਇਸਤੇਮਾਲ ਕਰਨ। ਇਸ ਵਿਚ ਇੰਸਟਾਗ੫ਾਮ, ਵਾਟਸਐਪ, ਲਾਈਨ ਤੇ ਫੇਸਬੁਕ ਨੂੰ ਪਾਬੰਦੀਸ਼ੁਦਾ ਦੱਸਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿਜਤਾ ਦੀ ਸੁਰੱਖਿਆ 'ਚ ਫੇਸਬੁਕ ਤੇ ਇੰਸਟਾਗ੫ਾਮ ਦਾ ਰਿਕਾਰਡ ਖਰਾਬ ਹੈ। ਵਟਸਐਪ ਤੇ ਲਾਈਨ 'ਚ ਪਛਾਣ ਲੁਕਾਉਣਾ ਮੁਸ਼ਕਲ ਹੈ। ਇਸ ਵਿਚ ਜਿਹਾਦੀਆਂ ਨੂੰ ਆਪਣੇ ਮੋਬਾਈਲ ਬ੫ਾਊਜ਼ਰ 'ਤੇ ਵਰਚੁਅਲ ਪ੫ਾਈਵੇਟ ਨੈਟਵਰਕ (ਵੀਪੀਐਨ) ਜੋੜਨ ਦੀ ਗੱਲ ਕਹੀ ਗਈ ਹੈ। ਇਸ ਵਿਚ ਕਿਸੇ ਵਿਦੇਸ਼ੀ ਆਈਪੀ ਐਡਰੈਸ ਦਾ ਇਸਤੇਮਾਲ ਹੁੰਦਾ ਹੈNews4 years ago