Donkey Meat : ਇਸ ਸੂਬੇ 'ਚ ਗਧਿਆਂ ਦੇ ਮਾਸ ਦੀ ਜ਼ਬਰਦਸਤ ਮੰਗ, ਲੋਕ ਕਹਿੰਦੇ ਵਧਦੀ ਹੈ ਤਾਕਤ
ਆਂਧਰ ਪ੍ਰਦੇਸ਼ 'ਚ ਲੋਕ ਗਧੇ ਦਾ ਮਾਸ ਖਾ ਰਹੇ ਹਨ। ਮੰਗ ਏਨੀ ਵੱਧ ਗਈ ਹੈ ਕਿ ਸੂਬੇ ਦੇ ਜਗ੍ਹਾ-ਜਗ੍ਹਾ ਨਾਜਾਇਜ਼ ਬੁੱਚੜਖਾਨੇ ਖੁੱਲ੍ਹ ਗਏ ਹਨ। ਹਾਲਾਤ ਇਹ ਹੈ ਕਿ ਲੋਕ ਜ਼ਿਆਦਾ ਕੀਮਤ ਦੇ ਕੇ ਗਧੇ ਦਾ ਮਾਸ ਖਰੀਦ ਤੇ ਖਾ ਰਹੇ ਹਨ। ਆਂਧਰ ਪ੍ਰਦੇਸ਼ ਦੇ ਪੱਛਮੀ ਗੋਦਾਵਰੀ, ਕ੍ਰਿਸ਼ਨਾ, ਪ੍ਰਕਾਸ਼ਮ ਤੇ ਗੁੰਟੂਰ ਜ਼ਿਲ੍ਹਿਆਂ 'ਚ ਗਧਿਆਂ ਦਾ ਕਤਲ ਕੀਤਾ ਜਾ ਰਿਹਾ ਹੈ।
National1 month ago