donald trump
-
ਅਮਰੀਕਾ : ਗ੍ਰੀਨ ਕਾਰਡ ਜਾਰੀ ਕਰਨ 'ਤੇ ਲੱਗੀ ਰੋਕ ਹਟੀ, H-1B ਵੀਜ਼ਾ ਧਾਰਕ ਭਾਰਤੀਆਂ ਨੂੰ ਵੱਡੀ ਰਾਹਤਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਹੋਰ ਫ਼ੈਸਲਾ ਪਲਟ ਦਿੱਤਾ। ਉਨ੍ਹਾਂ ਨੇ ਗ੍ਰੀਨ ਕਾਰਡ ਜਾਰੀ ਕਰਨ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਨਾਲ ਅਮਰੀਕਾ 'ਚ ਐੱਚ-1ਬੀ ਵੀਜ਼ਾ 'ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। ਟਰੰਪ ਨੇ ਕੋਰੋਨਾ ਮਹਾਮਾਰੀ ਦੌਰਾਨ ਇਸ ਕਾਰਡ 'ਤੇ ਰੋਕ ਲਗਾ ਦਿੱਤੀ ਸੀ।World5 days ago
-
ਨੀਰਾ ਟੰਡਨ ਦੀ ਨਿਯੁਕਤੀ ’ਤੇ ਸੈਨੇਟ ’ਚ ਵਿਰੋਧ, ਬਾਇਡਨ ਨੇ ਪਹਿਲੀ ਸਿਆਹਫਾਮ ਔਰਤ ਨੂੰ ਨਾਮਜ਼ਦ ਕੀਤਾ OMB ਦਾ ਨਿਰਦੇਸ਼ਕਭਾਰਤੀ-ਅਮਰੀਕੀ ਨੀਰਾ ਟੰਡਨ ਦੀ ਪਹਿਲੀ ਸਿਆਹਫਾਮ ਮਹਿਲਾ ਦੇ ਰੂਪ ’ਚ ਵ੍ਹਾਈਟ ਹਾਊਸ ਦੇ ਬਜਟ ਪ੍ਰਬੰਧਨ ਦਫ਼ਤਰ (ਓਐੱਮਬੀ) ਦੇ ਨਿਰਦੇਸ਼ਕ ਅਹੁਦੇ ’ਤੇ ਨਿਯੁਕਤੀ ਬਾਰੇ ਸ਼ਸ਼ੋਪੰਜ ਬਰਕਰਾਰ ਹੈ।World8 days ago
-
ਰਿਪਬਲਿਕਨ ਸੈਨੇਟਰ ਮੈਕੋਨਲ ਖ਼ਿਲਾਫ਼ ਵਰ੍ਹੇ ਡੋਨਾਲਡ ਟਰੰਪ, ਜ਼ਿੱਦੀ ਤੇ ਕਠੋਰ ਸੁਭਾਅ ਵਾਲਾ ਰਾਜਨੀਤਕ ਵਿਅਕਤੀ ਦੱਸਿਆਸੈਨੇਟ ਵੱਲੋਂ ਦੂਸਰੀ ਵਾਰ ਮਹਾਦੋਸ਼ ਤੋਂ ਬਰੀ ਕੀਤੇ ਜਾਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ ਮਿਕ ਮੈਕੋਨਲ 'ਤੇ ਨਿੱਜੀ ਹਮਲਾ ਕੀਤਾ। ਟਰੰਪ ਨੇ ਮੈਕੋਨਲ ਨੂੰ ਸਖ਼ਤ, ਜਿੱਦੀ ਤੇ ਰੁੱਖੇ ਸੁਭਾਅ ਵਾਲਾ ਸਿਆਸੀ ਵਿਅਕਤੀ ਦੱਸਿਆ। ਦੱਸਣਯੋਗ ਹੈ ਕਿ ਕੀ ਸਾਲਾਂ ਤਕ ਸੈਨੇਟ 'ਚ ਪਾਰਟੀ ਦੀ ਅਗਵਾਈ ਕਰਨ ਵਾਲੇ ਮੈਕੋਨਲ ਨੇ ਪਿਛਲੇ ਹਫ਼ਤੇ ਮਹਾਦੋਸ਼ ਦੇ ਮੁਕੱਦਮੇ ਦੌਰਾਨ ਟਰੰਪ ਨੂੰ ਬਰੀ ਕੀਤੇ ਜਾਣ ਦੇ ਪੱਖ 'ਚ ਵੋਟਿੰਗ ਕੀਤੀ ਸੀ।World14 days ago
-
ਹਿੰਸਾ ਮਾਮਲੇ 'ਚ ਟਰੰਪ ਨੂੰ ਅਦਾਲਤ ਦਾ ਵੀ ਕਰਨਾ ਪੈ ਸਕਦੈ ਸਾਹਮਣਾਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਅਮਰੀਕੀ ਸੰਸਦ (ਕੈਪੀਟਲ ਹਿਲ) 'ਤੇ ਹਮਲੇ ਦੇ ਮਾਮਲੇ ਵਿਚ ਚਲਾਏ ਗਏ ਦੂਜੇ ਮਹਾਦੋਸ਼ ਤੋਂ ਮੁਕਤੀ ਪਿੱਛੋਂ ਉਨ੍ਹਾਂ ਦੀਆਂ ਮੁਸ਼ਕਲਾਂ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਹੋਈਆਂ ਹਨ। ਸਾਬਕਾ ਰਾਸ਼ਟਰਪਤੀ ਲਈ ਅਗਲਾ ਕਦਮ ਅਦਾਲਤ ਵੀ ਹੋ ਸਕਦਾ ਹੈ।World16 days ago
-
ਸੈਨੇਟ 'ਚ ਦੂਜੀ ਵਾਰ ਮਹਾਦੋਸ਼ ਤੋਂ ਬਰੀ ਹੋਏ ਟਰੰਪ, ਦੋ-ਤਿਹਾਈ ਵੋਟਾਂ ਇਕੱਠੀਆਂ ਨਹੀਂ ਕਰ ਸਕੇ ਡੈਮੋਕ੍ਰੇਟਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੈਨੇਟ ਨੇ ਦੂਜੀ ਵਾਰ ਮਹਾਦੋਸ਼ ਦੇ ਮੁਕੱਦਮੇ ਤੋਂ ਬਰੀ ਕਰ ਦਿੱਤਾ ਹੈ। ਛੇ ਜਨਵਰੀ ਨੂੰ ਅਮਰੀਕੀ ਸੰਸਦ 'ਚ ਹੋਏ ਦੰਗੇ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਮਹਾਦੋਸ਼ ਦੀ ਪ੍ਰਕਿਰਿਆ ਚਲਾਈ ਗਈ ਸੀ। 57 ਸੈਨੇਟਰਾਂ ਨੇ ਜਿੱਥੇ ਇਸ ਦੇ ਪੱਖ ਵਿਚ ਵੋਟ ਦਿੱਤਾ ਉੱਥੇ 43 ਸੈਨੇਟਰਾਂ ਨੇ ਵਿਰੋਧ ਵਿਚ ਵੋਟ ਪਾਏ। ਦੋਸ਼ੀ ਕਰਾਰ ਦੇਣ ਲਈ ਦੋ-ਤਿਹਾਈ ਵੋਟ ਨਾ ਮਿਲਣ ਕਾਰਨ ਟਰੰਪ ਨੂੰ ਬਰੀ ਕਰ ਦਿੱਤਾ ਗਿਆ।World17 days ago
-
ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਅਪੀਲ, ਸਾਬਕਾ ਰਾਸ਼ਟਰਪਤੀ ਟਰੰਪ ਨੂੰ ਨਾ ਹੋਣ ਦਿਓ ਬਰੀਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਚੱਲ ਰਹੀ ਹੈ। ਮਹਾਦੋਸ਼ ਲਿਆਉਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਆਪਣੀਆਂ ਦਲੀਲਾਂ ਪੂਰੀਆਂ ਕਰਨ ਦੇ ਨਾਲ ਹੀ ਰਿਪਬਲਿਕਨ ਸੈਨੇਟਰ ਨੂੰ ਇਹ ਅਪੀਲ ਕੀਤੀ ਕਿ ਉਹ ਟਰੰਪ ਨੂੰ ਬਰੀ ਨਾ ਹੋਣ ਦੇਣ। ਜੇ ਉਹ ਬਰੀ ਹੋ ਜਾਂਦੇ ਹਨ ਤੇ ਦੁਬਾਰਾ ਹਿੰਸਾ ਭੜਕਾ ਸਕਦੇ ਹਨ।World19 days ago
-
ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਘੇਰਿਆਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਟੀਕਾਕਰਨ ਪ੍ਰਰੋਗਰਾਮ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਟਰੰਪ ਨੇ ਟੀਕਾਕਰਨ 'ਤੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਟਰੰਪ ਤੋਂ ਵਿਰਾਸਤ ਵਿਚ ਬਦਹਾਲ ਟੀਕਾਕਰਨ ਪ੍ਰਰੋਗਰਾਮ ਮਿਲਿਆ ਹੈ।World19 days ago
-
ਅਮਰੀਕੀ ਸੈਨੇਟ 'ਚ ਟਰੰਪ 'ਤੇ ਮਹਾਦੋਸ਼ ਦੀ ਸੁਣਵਾਈ ਸ਼ੁਰੂ, ਭੀੜ ਨੂੰ ਉਕਸਾਉਣ ਦਾ ਦੋਸ਼ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋ ਗਈ। ਸੰਸਦ ਦੀ ਇਮਾਰਤ 'ਤੇ ਹੋਏ ਹਮਲੇ ਦੇ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਮਜ਼ਬੂਤ ਕੇਸ ਬਣਾਇਆ ਗਿਆ ਹੈ। ਟਰੰਪ 'ਤੇ ਇਹ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਭੀੜ ਨੂੰ ਉਕਸਾਇਆ ਸੀ।World20 days ago
-
ਸਾਬਕਾ ਰਾਸ਼ਟਰਪਤੀ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਪਹਿਲਾ ਟ੍ਰਾਇਲ ਸ਼ੁਰੂ, ਰਿਪਬਲੀਕਨ ਦੇ ਹੱਕ 'ਚ ਜਾ ਸਕਦਾ ਹੈ ਨਤੀਜਾAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਖ਼ਿਲਾਫ਼ ਮਹਾਦੋਸ਼ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਜਿੱਥੋਂ ਤਕ ਇਸ ਦੇ ਨਤੀਜੇ ਦੀ ਗੱਲ ਹੈ ਤਾਂ ਉਹ ਕਾਫੀ ਕੁਝ ਰਿਪਬਲਿਕਨ ਦੇ ਹੱਕ ਵਿਚ ਜਾ ਸਕਦਾ ਹੈ। ਮੰਗਲਵਾਰ ਨੂੰ ਸੈਨੇਟ 'ਚ ਮਹਾਦੋਸ਼ ਦਾ ਪਹਿਲਾ ਟ੍ਰਾਇਲ ਸ਼ੁਰੂ ਕਰਨ ਲਈ ਹੋਈ ਵੋਟਿੰਗ 'ਚ 56 ਦੇ ਮੁਕਾਬਲੇ 44 ਵੋਟਾਂ ਪਈਆਂ, ਜਿਸ ਨੂੰ ਟਰੰਪ ਦੇ ਵਕੀਲ ਨੇ ਖਾਰਜ ਕਰ ਦਿੱਤਾ।World21 days ago
-
ਯੂਐੱਨ ਮਨੁੱਖੀ ਅਧਿਕਾਰ ਪ੍ਰਰੀਸ਼ਦ 'ਚ ਵਾਪਸੀ ਕਰੇਗਾ ਅਮਰੀਕਾ, ਟਰੰਪ ਨੇ ਸਾਲ 2018 'ਚ ਪ੍ਰਰੀਸ਼ਦ ਤੋਂ ਵੱਖ ਹੋਣ ਦਾ ਕੀਤਾ ਸੀ ਫ਼ੈਸਲਾਸੰਯੁਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਦੇ ਇੰਚਾਰਜ ਮਾਰਕ ਕੈਸਰੇ ਨੇ ਪ੍ਰਰੀਸ਼ਦ ਦੀ ਬੈਠਕ ਦੌਰਾਨ ਕਿਹਾ ਕਿ ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਅਮਰੀਕਾ ਬਤੌਰ ਦਰਸ਼ਕ ਮੁੜ ਤੋਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਰੀਸ਼ਦ ਨਾਲ ਜੁੜੇਗਾ।World23 days ago
-
ਉਤਸ਼ਾਹਿਤ ਹੋਏ ਟਰੰਪ ਦੇ ਸਮਰਥਕ, ਟਵਿੱਟਰ-ਫੇਸਬੁੱਕ ’ਤੇ ਬੈਨ ਤੋਂ ਬਾਅਦ ਟਰੰਪ ਗੈਬ ’ਤੇ ਹੋਏ ਐਕਟਿਵ, ਮਹਾਦੋਸ਼ ’ਤੇ ਇਕ ਲੈਟਰ ਕੀਤਾ ਪੋਸਟਸਾਬਕਾ ਰਾਸ਼ਟਰਪਤੀ ਟਰੰਪ ਨੇ ਸਾਈਬ ਗੈਬ ’ਤੇ ਆਪਣਾ ਨਵਾਂ ਅਕਾਊਂਟ ਬਣਾ ਲਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ’ਤੇ ਕੈਪੀਟਲ ਹਿੱਲ ’ਚ ਹਿੰਸਾ ਤੋਂ ਬਾਅਦ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਆਪਣੇ-ਆਪਣੇ ਪਲੇਟਫਾਰਮਾਂ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟਸ ਪਹਿਲਾਂ ਫਰੀਜ਼ ਕਰ ਦਿੱਤੇ ਸੀ।World24 days ago
-
ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਾ ਦਿੱਤੀ ਜਾਵੇ ਖੁਫ਼ੀਆ ਜਾਣਕਾਰੀ : ਬਾਇਡਨਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਅਸਥਿਰ ਵਤੀਰੇ ਕਾਰਨ ਖੁਫ਼ੀਆ ਜਾਣਕਾਰੀਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ।World25 days ago
-
ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾ ਸਕਦੇ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ।World1 month ago
-
ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਬਾਇਡਨ ਦੇ ਨਾਂ ਲਿਖਿਆ ਉਦਾਰਤਾ ਭਰਿਆ ਪੱਤਰਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਡੋਨਾਲਡ ਟਰੰਪ ਆਪਣੇ ਉਤਰਾਅਧਿਕਾਰੀ ਜੋ ਬਾਇਡਨ ਦੇ ਨਾਂ ਇਕ ਪੱਤਰ ਲਿਖ ਗਏ ਸਨ। ਸਹੁੰ ਚੁੱਕਣ ਤੋਂ ਬਾਅਦ ਨਵੇਂ ਰਾਸ਼ਟਰਪਤੀ ਬਾਇਡਨ ਨੇ ਬੁੱਧਵਾਰ ਨੂੰ ਇਹ ਪੱਤਰ ਪੜਿ੍ਹਆ ਤੇ ਦੱਸਿਆ ਕਿ ਉਹ ਉਦਾਰਤਾ ਨਾਲ ਭਰਿਆ ਹੈ।World1 month ago
-
ਵ੍ਹਾਈਟ ਹਾਊਸ ’ਚੋਂ ਬੇਆਬਰੂ ਹੋ ਕੇ ਨਿਕਲੇ ਟਰੰਪਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੇ ਲੋਕਤੰਤਰ ਨੂੰ ਸ੍ਰੇਸ਼ਠ, ਉੱਚ ਮੁੱਲਾਂ, ਸੰਵਿਧਾਨਕ ਸੰਸਥਾਵਾਂ ਦੇ ਸੰਤੁਲਨ ਅਤੇ ਮਾਨਵ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਇਕ ਨਿਵੇਕਲਾ ਲੋਕਤੰਤਰ ਪ੍ਰਚਾਰਦਾ ਰਿਹਾ ਹੈ। ਵਿਸ਼ਵ ਮਹਾ-ਸ਼ਕਤੀ ਵਜੋਂ ਸਰਦਾਰੀ ਦਾ ਸਿਹਰਾ ਇਸ ਲੋਕਤੰਤਰ ਸਿਰ ਬੰਨ੍ਹਦਾ ਹੈ ਪਰ ਹਕੀਕਤ ਵਿਚ ਅਜਿਹਾ ਕੁਝ ਨਹੀਂ ਹੈ। ਜੋ ਉਹ ਪ੍ਰਚਾਰਦਾ ਹੈ, ਉਸ ’ਤੇ ਅਮਲ ਕਿਧਰੇ ਨਹੀਂ ਕਰਦਾ।Editorial1 month ago
-
Tim Cook ਨੇ ਟਰੰਪ ਨੂੰ ਗਿਫਟ ਕੀਤਾ ਪਹਿਲਾ Mac Pro, ਕੀਮਤ ਹੈ 40 ਲੱਖ ਰੁਪਏ, ਜਾਣੋ ਅਜਿਹਾ ਕੀ ਹੈ ਇਸ ਵਿਚ ਖ਼ਾਸAmerica ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੀ ਵਿਦਾਇਗੀ ਰਾਸ਼ਟਰਪਤੀ ਭਵਨ ਤੋਂ ਹੋ ਚੁੱਕੀ ਹੈ। ਪਰ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਹੀ Apple ਸੀਈਓ Tim Cook ਨੇ ਟਰੰਪ ਨੂੰ ਸਾਲ 2019 ਦਾ ਪਹਿਲਾ Mac Pro ਗਿਫਟ ਕੀਤਾ ਸੀ।Technology1 month ago
-
US : ਰਾਸ਼ਟਰਪਤੀ ਬਣਦੇ ਹੀ ਐਕਸ਼ਨ ਮੋਡ 'ਚ ਜੋਅ ਬਾਇਡਨ, ਮੁਸਲਿਮ ਟ੍ਰੈਵਲ ਬੈਨ ਤੋਂ WHO ਤਕ ਲਏ ਇਹ ਵੱਡੇ ਫ਼ੈਸਲੇAmerica ਦੇ ਨਵੇਂ ਰਾਸ਼ਟਰਪਤੀ Joe Biden ਕੁਰਸੀ ਸੰਭਾਲਦੇ ਹੀ ਐਕਸ਼ਨ ਮੋਡ 'ਚ ਆ ਗਏ ਹਨ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ Donald Trump ਦੇ ਕਈ ਫ਼ੈਸਲੇ ਪਲਟਣ ਦੇ ਨਾਲ ਹੀ ਕਈ ਵੱਡੇ ਫ਼ੈਸਲੇ ਲਏ। ਬਾਇਡਨ ਨੇ ਪਹਿਲੇ ਦਿਨ ਕਈ ਫ਼ੈਸਲਿਆਂ 'ਤੇ ਦਸਤਖ਼ਤ ਕਰ ਦਿੱਤੇ ਜਿਨ੍ਹਾਂ ਵਿਚ ਉਹ ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜਨਗੇ।World1 month ago
-
ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇੱਥੇ ਰਹਿਣਗੇ ਡੋਨਾਲਡ ਟਰੰਪ, ਜਾਣੋ ਇਸ ਦੀ ਖ਼ਾਸੀਅਤਡੋਨਾਲਡ ਟਰੰਪ White House ਛੱਡਣ ਤੋਂ ਬਾਅਦ ਮਾਰ-ਏ-ਲਾਗੋ ਨੂੰ ਪੱਕੀ ਰਿਹਾਇਸ਼ ਬਣਾਉਣਗੇ। ਮੀਡੀਆ ਰਿਪੋਰਟਸ ਮੁਤਾਬਿਕ, ਫਲੋਰਿਡਾ 'ਚ ਪਾਮ ਬੀਚ ਦੇ ਤੱਟ 'ਤੇ ਇਕ ਟਾਪੂ 'ਤੇ ਸਥਿਤ Mar-e-Lago Estate 'ਚ ਡੋਨਾਲਡ ਟਰੰਪ ਰਹਿਣਗੇ।World1 month ago
-
ਵਾਸ਼ਿੰਗਟਨ DC ਛੱਡਣ ਨੂੰ ਤਿਆਰ ਟਰੰਪ, ਵਿਦਾਇਗੀ ਭਾਸ਼ਣ ’ਚ ਚੀਨ-ਕੋਰੋਨਾ-ਕੈਪੀਟਲ ਹਿੰਸਾ ਦਾ ਜ਼ਿਕਰ, ਗਿਣਾਈਆਂ ਉਪਲੱਬਧੀਆਂਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੱੁਧਵਾਰ ਸਵੇਰ ਨੂੰ ਵਿਦਾਇਗੀ ਸਮਾਰੋਹ ਤੋਂ ਬਾਅਦ ਵਾਸ਼ਿੰਗਟਨ ਛੱਡਣ ਨੂੰ ਤਿਆਰ ਹਨ। ਉਹ ਆਖ਼ਰੀ ਵਾਰ ਏਅਰ ਫੋਰਸ ਵਨ ’ਚ ਸਵਾਰ ਹੋਣਗੇ। ਡੋਨਾਲਡ ਟਰੰਪ ਨੇ ਆਪਣੇ ਵਿਦਾਇਗੀ ਭਾਸ਼ਣ ’ਚ ਇਕ ਵਾਰ ਫਿਰ ਕੈਪੀਟਲ ਭਵਨ ਦਾ ਜ਼ਿਕਰ ਕਰਦਿਆਂ ਇਸ ਦੀ ਨਿੰਦਾ ਕੀਤੀ।World1 month ago
-
ਟਰੰਪ ਨੇ ਯੂਰਪ ਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾਈਆਂਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਕਾਰਜਕਾਰੀ ਆਦੇਸ਼ ਜਾਰੀ ਕਰ ਕੇ ਯੂਰਪੀ ਦੇਸ਼ਾਂ ਅਤੇ ਬ੍ਰਾਜ਼ੀਲ ਤੋਂ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ। ਟਰੰਪ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਹ ਪਾਬੰਦੀਆਂ ਲਗਾਈਆਂ ਸਨ। ਚੀਨ, ਈਰਾਨ ਸਮੇਤ ਹੋਰ ਦੇਸ਼ਾਂ 'ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ।World1 month ago