domestic violence
-
ਵਿਆਹੁਤਾ ਔਰਤਾਂ 'ਤੇ ਹੁੰਦੇ ਜ਼ੁਲਮ ਸਬੰਧੀ ਸੁਪਰੀਮ ਕੋਰਟ ਨੇ ਕਿਹਾ- ਸਹੁਰੇ ਘਰ ਪਤਨੀ ਨੂੰ ਲੱਗੀ ਹਰੇਕ ਸੱਟ ਲਈ ਸਿਰਫ਼ ਪਤੀ ਜ਼ਿੰਮੇਵਾਰਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣੀ ਪਤਨੀ ਨਾਲ ਕੁੱਟਮਾਰ ਕਰਨ ਵਾਲੇ ਸ਼ਖ਼ਸ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਸਹੁਰੇ ਘਰ ਪਤਨੀ ਨੂੰ ਲੱਗੀ ਸੱਟ ਲਈ ਪਤੀ ਹੀ ਜ਼ਿੰਮੇਵਾਰ ਹੈ।National1 month ago
-
ਹਾਊਸਟਨ ਦੀ ਘਰੇਲੂ ਹਿੰਸਾ 'ਚ ਗੋਲ਼ੀਬਾਰੀ, ਚਾਰ ਦੀ ਮੌਤਹਾਊਸਟਨ ਵਿਚ ਬੁੱਧਵਾਰ ਨੂੰ ਘਰੇਲੂ ਹਿੰਸਾ ਵਿਚ ਗੋਲ਼ੀਬਾਰੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਨੁਸਾਰ ਇਕ ਵਿਅਕਤੀ ਨੇ ਪਹਿਲਾਂ ਪੁਲਿਸ 'ਤੇ ਫਾਇਰਿੰਗ ਕੀਤੀ ਤੇ ਫਿਰ ਪਿਸਤੌਲ ਆਪਣੇ 'ਤੇ ਤਾਣ ਲਈ। ਸਵੇਰੇ 3.15 ਵਜੇ ਪੁਲਿਸ ਨੂੰ ਇਕ ਫੋਨ ਗਿਆ ਸੀ ਕਿ ਇਕ ਅੌਰਤ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।World3 months ago
-
ਘਰੇਲੂ ਝਗਡ਼ੇ ਤੋਂ ਬਾਅਦ ਹੈੱਡ ਕਾਂਸਟੇਬਲ ਨੇ ਵੱਢੀਆਂ ਹੱਥ ਦੀਆਂ ਨਸਾਂ, ਗੁਆਂਢੀਆਂ ਨੇ ਪਹੁੰਚਾਇਆ ਹਸਪਤਾਲਵੀਰਵਾਰ ਦੇਰ ਰਾਤ ਫੁਹਾਰਾ ਚੌਕ ਨੇਡ਼ੇ ਸਰਕਾਰੀ ਫਲੈਟਾਂ 'ਚ ਰਹਿਣ ਵਾਲੇ ਇਕ ਪੁਲਿਸ ਮੁਲਾਜ਼ਮਾਂ ਨੇ ਆਪਣੀ ਪਤਨੀ ਨਾਲ ਝਗਡ਼ੇ ਤੋਂ ਬਾਅਦ ਗੁੱਸੇ 'ਚ ਆਪਣੇ ਹੱਥ ਦੀਆਂ ਨਸਾਂ ਵੱਢ ਲਈਆਂ। ਪਤਨੀ ਦੇ ਰੌਲਾ ਪਾਉਣ 'ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।Punjab5 months ago
-
ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, 2 ਸਾਲ ਪਹਿਲਾਂ ਕਰਵਾਈ ਸੀ Love Marriageਸ਼ਹਿਰ ਦੀ ਫ਼ੌਜੀ ਕਾਲੋਨੀ ਦੀ ਰਹਿਣ ਵਾਲੀ 22 ਸਾਲਾ ਵਿਆਹੁਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।Punjab5 months ago
-
ਪਤੀ ਤੋਂ ਤਲਾਕ ਲਏ ਬਗ਼ੈਰ ਪ੍ਰੇਮੀ ਨਾਲ ਰਹਿਣਾ ਤੇ ਡੀਡ ਆਫ ਲਿਵ-ਇਨ ਰਿਲੇਸ਼ਨਸ਼ਿਪ ਬਣਾਉਣਾ ਪਿਆ ਮਹਿੰਗਾਪਤੀ ਤੋਂ ਤਲਾਕ ਲਏ ਬਗ਼ੈਰ ਪ੍ਰੇਮੀ ਨਾਲ ਰਹਿਣਾ ਤੇ Deed of Live-in Relationship ਬਣਾਉਣਾ ਇਕ ਔਰਤ ਨੂੰ ਭਾਰੀ ਪੈ ਗਿਆ। ਹਾਈ ਕੋਰਟ ਨੇ ਪਤੀ ਤੇ ਉਸ ਦੇ ਪਰਿਵਾਰ ਤੋਂ ਜਾਨ ਨੂੰ ਖ਼ਤਰਾ ਦੱਸ ਕੇ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕਰਨ 'ਤੇ ਔਰਤ ਨੂੰ ਝਾਡ਼ ਪਾਉਂਦਿਆਂ ਉਸ 'ਤੇ ਜੁਰਮਾਨਾ ਵੀ ਲਗਾਉਣ ਦਾ ਹੁਕਮ ਦਿੱਤਾ।Punjab5 months ago
-
ਪਤੀ ਨੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਸਮੇਤ ਕੀਤੀ ਪਤਨੀ ਤੇ ਸਹੁਰਾ ਪਰਿਵਾਰ ਦੀ ਕੁੱਟਮਾਰTarntaran Crime : ਪਿੰਡ ਚੁਤਾਲਾ ਵਿਖੇ ਇਕ ਨੌਜਵਾਨ ਨੇ ਆਪਣੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨਾਲ ਮਿਲ ਕੇ ਪਤਨੀ ਤੇ ਸਹੁਰਾ ਪਰਿਵਾਰ 'ਤੇ Attack ਕਰ ਦਿੱਤਾ। ਘਟਨਾ 'ਚ ਇਕ ਨੌਜਵਾਨ ਚਾਕੂ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਦੋਂਕਿ ਹਮਲਾਵਰ ਮੋਟਰਸਾਈਕਲਾਂ ਦੀ ਭੰਨਤੋੜ ਕਰਦੇ ਧਮਕੀਆਂ ਦਿੰਦੇ ਫਰਾਰ ਹੋ ਗਏ।Punjab5 months ago
-
ਜਵਾਈ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੀਤਾ ਸਹੁਰੇ ਘਰ ਹਮਲਾ, ਸੱਸ-ਸਹੁਰੇ ਤੇ ਪਤਨੀ ਦੀ ਕੀਤੀ ਕੁੱਟਮਾਰਪਿੰਡ ਨਾਰਲੀ ਵਿਖੇ ਜਵਾਈ ਨੇ ਪਰਿਵਾਰਕ ਮੈਂਬਰਾਂ ਨਾਲ ਮਿਲ ਸਹੁਰੇ ਘਰ ਹਮਲਾ ਕਰ ਕੇ ਪਤਨੀ, ਸੱਸ ਤੇ ਸਹੁਰੇ ਦੀ ਕੁੱਟਮਾਰ ਕਰ ਦਿੱਤੀ। ਜਾਂਦੇ ਸਮੇਂ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਅਤੇ ਹਵਾਈ ਫਾਇਰ ਕਰਦੇ ਫਰਾਰ ਹੋ ਗਏ। ਥਾਣਾ ਖਾਲੜਾ ਦੀ ਪੁਲਿਸ ਨੇ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।Punjab5 months ago
-
ਸਹੁਰਿਆਂ ਤੋਂ ਦੁਖੀ ਵਿਆਹੁਤਾ ਨੇ ਨਿਗਲਿਆ ਜ਼ਹਿਰ, ਦੋ ਦਿਨ ਪਹਿਲਾਂ ਹੀ ਆਈ ਸੀ ਪੇਕੇ ਘਰਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ (Bast Bawa Khel) ਦੀ ਹੱਦ 'ਚ ਪੈਂਦੇ ਆਦਰਸ਼ ਨਗਰ (Aadarsh Nagar) 'ਚ ਇਕ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਆਪਣੇ ਪੇਕੇ ਘਰ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ।Punjab6 months ago
-
Court Marriage ਕਰਵਾਉਣ ਤੋਂ ਨਾਰਾਜ਼ ਸਹੁਰਾ ਪਰਿਵਾਰ ਨੇ ਕੀਤੀ ਧੀ-ਜਵਾਈ ਦੀ ਕੁੱਟਮਾਰTarntaran Crime : ਅਦਾਲਤੀ ਵਿਆਹ ਕਰਵਾਉਣ ਤੋਂ ਖ਼ਫਾ ਲੜਕੇ ਦੇ ਸਹੁਰੇ ਪਰਿਵਾਰ ਨੇ ਹਮਲਾ ਕਰ ਕੇ ਪਤੀ-ਪਤਨੀ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਖਾਲੜਾ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Punjab6 months ago
-
ਔਲਾਦ ਨਾ ਹੋਣ ਦੀ ਕੀਮਤ ਵਿਆਹੁਤਾ ਨੂੰ ਜਾਨ ਦੇ ਕੇ ਚੁਕਾਉਣੀ ਪਈ, ਘਰ 'ਚ ਅਕਸਰ ਰਹਿੰਦਾ ਸੀ ਕਲੇਸ਼ਅੱਜ ਵੀ ਔਰਤਾਂ 'ਤੇ ਤਸ਼ੱਦਦ ਰੁਕ ਨਹੀਂ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਮੋਹਾਲੀ ਦੇ ਕਸਬੇ ਖਰੜ 'ਚ ਦੇਖਣ ਨੂੰ ਮਿਲਿਆ ਜਿੱਥੇ ਘਰੇਲੂ ਝਗੜੇ ਤੋਂ ਪਰੇਸ਼ਾਨ ਰਹਿੰਦੀ ਔਰਤ ਨੇ ਸਲਫਾਸ ਨਿਗ਼ਲ ਕੇ ਜੀਵਨਲੀਲ੍ਹਾ ਸਮਾਪਤ ਕਰ ਲਈ ਗਈ।Punjab6 months ago
-
ਘਰੇਲੂ ਕਲੇਸ਼ ਕਾਰਨ ਵਿਅਕਤੀ ਨੇ ਲਿਆ ਫਾਹਾਥਾਣਾ ਨੰਬਰ ਸੱਤ ਦੀ ਹੱਦ ਵਿੱਚ ਪੈਂਦੇ ਖੁਰਲਾ ਕਿੰਗਰਾ ਵਿੱਚ ਇੱਕ ਵਿਅਕਤੀ ਵੱਲੋਂ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।Punjab6 months ago
-
ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਵਿਆਹੁਤਾ ਨੂੰ ਕੁੱਟਮਾਰ ਕੇ ਘਰੋਂ ਕੱਢਿਆ, ਪਤੀ ਸਣੇ ਚਾਰ ਖ਼ਿਲਾਫ਼ ਪਰਚਾ ਦਰਜਥਾਣਾ ਕੋਟ ਈਸੇ ਖਾਂ ਦੇ ਪਿੰਡ ਖੋਸਾ ਰਣਧੀਰ ਦੀ ਰਹਿਣ ਵਾਲੀ ਇਕ ਲੜਕੀ ਨੂੰ ਕੋਟਕਪੂਰਾ ਰਹਿੰਦੇ ਉਸ ਦੇ ਸਹੁਰੇ ਪਰਿਵਾਰ ਨੇ ਵਿਆਹ ਤੋਂ ਬਾਅਦ ਹੋਰ ਦਾਜ ਲਿਆਉਣ ਦੀ ਮੰਗ ਪੂਰੀ ਨਾ ਕਰਨ 'ਤੇ ਕੁੱਟਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ।Punjab7 months ago
-
ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਸਹੁਰਿਆਂ ਨੇ ਨੂੰਹ ਨੂੰ ਮਾਰਕੁੱਟ ਕੇ ਘਰੋਂ ਕੱਢਿਆਦਾਜ ਨਾ ਲਿਆਉਣ 'ਤੇ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਕਥਿਤ ਦੋਸ਼ 'ਚ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਪਤੀ ਸਮੇਤ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।Punjab7 months ago
-
ਗਰਭਵਤੀ ਔਰਤ ਦੀ ਸਹੁਰੇ ਪਰਿਵਾਰ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਢਿੱਡ 'ਚ ਮਾਰੀਆਂ ਲੱਤਾਂਗੁਰੂ ਕਾ ਖੂਹ ਤਰਨਤਾਰਨ ਵਿਖੇ ਸਹੁਰੇ ਪਰਿਵਾਰ ਵੱਲੋਂ ਗਰਭਵਤੀ ਔਰਤ ਦੀ ਕੁੱਟਮਾਰ ਕਰਨ ਨਾਲ ਪੇਟ 'ਚ ਪਲ਼ ਰਹੇ ਤਿੰਨ ਮਹੀਨੇ ਬੱਚੇ ਦੀ ਮੌਤ ਹੋ ਗਈ।Punjab7 months ago
-
ਧੀ ਕਾਹਦੀ ਜੰਮੀ...ਜਾਨ ਦਾ ਦੁਸ਼ਮਣ ਬਣ ਗਿਆ ਸਹੁਰਾ ਪਰਿਵਾਰ, ਧੱਕੇ ਨਾਲ ਪਿਆਈ ਫਰਨੈਲਅੱਜ ਧੀਆਂ ਵੱਲੋਂ ਹਰ ਖਿੱਤੇ 'ਚ ਮਾਰੀਆਂ ਜਾ ਰਹੀਆਂ ਮੱਲਾਂ ਦੇ ਚੱਲਦੇ ਔਰਤਾਂ ਨੂੰ ਮਰਦਾਂ ਬਰਾਬਰ ਦਰਜਾ ਪ੍ਰਾਪਤ ਹੋ ਜਾਣ ਦੇ ਬਾਵਜੂਦ ਮਾਨਸਿਕ ਤੌਰ 'ਤੇ ਬਿਮਾਰ ਵਰਗ ਦੇ ਦਿਲਾਂ 'ਚ ਅਜੇ ਵੀ ਲਿੰਗ ਦੇ ਆਧਾਰ 'ਤੇ ਕਦੇ ਨਾ ਪੂਰਿਆ ਜਾ ਸਕਣ ਵਾਲਾ ਟੋਭਾ ਮੌਜੂਦ ਹੈ।Punjab7 months ago
-
ਪਤਨੀ ਤੋਂ ਪਰੇਸ਼ਾਨ ਵਿਅਕਤੀ ਨੇ ਪੈਟਰੋਲ ਪਾ ਕੇ ਲਾਈ ਅੱਗ, 10 ਸਾਲ ਪਹਿਲਾਂ ਕਰਵਾਈ ਸੀ Love Marriageਪਤਨੀ ਦੇ ਹਰ ਰੋਜ਼ ਦੇ ਕਲੇਸ਼ ਤੋਂ ਇਕ ਵਿਅਕਤੀ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਆਪਣੇ ਉੱਪਰ ਪੈਟਰੋਲ ਸੁੱਟ ਕੇ ਅੱਗ ਲਗਾ ਲਈ। ਬੁਰੀ ਤਰ੍ਹਾਂ ਝੁਲਸੇ ਵਿਅਕਤੀ ਦੀ ਕੁਝ ਹੀ ਮਿੰਟਾਂ ਬਾਅਦ ਮੌਤ ਹੋ ਗਈ।Punjab8 months ago
-
ਕਲਯੁਗੀ ਪੁੱਤਰ ਨੇ ਨਹਾ ਰਹੀ ਮਾਂ ਦੀ ਕੀਤੀ ਕੁੱਟਮਾਰ, ਬੇਦਖ਼ਲ ਹੋਣ ਦੇ ਬਾਵਜੂਦ ਧੱਕੇ ਨਾਲ ਰਹਿ ਰਿਹਾ ਸੀ ਘਰ 'ਚਕਲਯੁਗੀ ਪੁੱਤ ਨੇ ਬਾਥਰੂਮ 'ਚ ਨਹਾ ਰਹੀ ਮਾਂ ਉੱਪਰ ਹਮਲਾ ਕਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ਼ਰਮਸਾਰ ਕਰਨ ਵਾਲੇ ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਨੌਜਵਾਨ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।Punjab8 months ago
-
ਭਾਰਤ 'ਚ ਘਰੇਲੂ ਹਿੰਸਾ ਖ਼ਿਲਾਫ਼ ਟਵਿਟਰ ਨੇ ਸ਼ੁਰੂ ਕੀਤੀ ਵਿਸ਼ੇਸ਼ ਸੇਵਾਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਬੁੱਧਵਾਰ ਨੂੰ ਭਾਰਤ 'ਚ ਘਰੇਲੂ ਹਿੰਸਾ ਖ਼ਿਲਾਫ਼ ਇਕ ਵਿਸ਼ੇਸ਼ ਸੇਵਾ ਦੀ ਸ਼ੁਰੂਆਤ ਕੀਤੀ ਹੈ।National9 months ago
-
ਲਾਕਡਾਊਨ 'ਚ ਘਰੇਲੂ ਹਿੰਸਾ ਵਧਣ ਦੀ ਗੱਲ ਨੂੰ ਸਮ੍ਰਿਤੀ ਈਰਾਨੀ ਨੇ ਕੀਤਾ ਖਾਰਜਨੋਵਲ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੌਰਾਨ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵਾਧੇ ਦੇ ਦਾਅਵੇ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਖਾਰਜ ਕਰ ਦਿੱਤਾ ਹੈ। ਇਸ ਮਾਮਲੇ 'ਚ ਕੇਂਦਰੀ ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਲਾਕਡਾਊਨ ਕਾਰਨ ਘਰੇਲੂ ਹਿੰਸਾ ਮਾਮਲੇ ਵੱਧ ਗਏ ਤੇ ਔਰਤਾਂ ਇਸ ਖ਼ਿਲਾਫ਼ ਮਾਮਲਾ ਦਰਜ ਕਰਵਾਉਣ 'ਚ ਸਮਰੱਥ ਨਹੀਂ ਹਨ। ਇਸ ਦੇ ਜਵਾਬ 'ਚ ਸਮ੍ਰਿਤੀ ਈਰਾਨੀ ਨੇ ਕਿਹਾ, 'ਇਹ ਗਲਤ ਹੈNational10 months ago
-
ਲਾਕਡਾਊਨ 'ਚ ਕੈਟਰੀਨਾ ਕੈਫ ਘਰੇਲੂ ਹਿੰਸਾ ਨਾਲ ਪੀੜਤ ਔਰਤਾਂ ਦੀ ਮਦਦ ਲਈ ਆਈ ਅੱਗੇ, ਕੀਤਾ ਇਹ ਪੋਸਟਕੋਰੋਨਾ ਵਾਇਰਸ ਕਾਰਨ ਲਾਕਡਾਊਨ ਪੂਰੇ ਦੇਸ਼ 'ਚ ਲਾਗੂ ਹੈ। ਲਾਕਡਾਊਨ ਕਾਰਨ ਅੱਜ ਸਾਰੇ ਆਪਣੇ ਘਰਾਂ 'ਚ ਕੈਦ ਹਨ। ਕੋਰੋਨਾ ਵਾਇਰਸ ਦੇ ਕੇਸ ਘੱਟ ਹੋਣ ਦੀ ਬਜਾਏ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਇਸ ਕਾਰਨ ਲਾਕਡਾਊਨ ਲਗਾਤਾਰ ਵਧਾਇਆ ਜਾ ਰਿਹਾ ਹੈ।Entertainment 11 months ago