diwali 2020
-
2019 ਦੀ ਤੁਲਨਾ 'ਚ ਇਸ ਸਾਲ ਦੀਵਾਲੀ 'ਤੇ ਹੋਇਆ ਸਭ ਤੋਂ ਜ਼ਿਆਦਾ ਪ੍ਰਦੂਸ਼ਣ, CPCB ਨੇ ਜਾਰੀ ਕੀਤੀ ਰਿਪੋਰਟਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਪਿਛਲੇ ਸਾਲ ਭਾਵ ਸਾਲ 2019 ਦੀ ਤੁਲਨਾ 'ਚ ਇਸ ਦੀਵਾਲੀ 'ਤੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਸੀਪੀਸੀਬੀ ਨੇ ਇਸ ਸੰਦਰਭ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੂੰ ਰਿਪੋਰਟ ਭੇਜੀ ਹੈ।National3 months ago
-
ਚੀਨ ਨੂੰ ਲੱਗਾ ਜ਼ੋਰਦਾਰ ਝਟਕਾ, ਇਸ ਦੀਵਾਲੀ 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨਕੰਫੇਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਨੇ ਦਾਅਵਾ ਕੀਤਾ ਹੈ ਕਿ ਇਸ ਦੀਵਾਲੀ 'ਤੇ ਚੀਨ ਨੂੰ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦਾ ਝਟਕਾ ਲੱਗਾ ਹੈ। ਕੈਟ ਮੁਤਾਬਕ ਪ੍ਰਤੀ ਹਰ ਸਾਲ ਤਿਉਹਾਰੀ ਸੀਜ਼ਨ 'ਚ ਇਨ੍ਹੇਂ ਮੁੱਲ ਦਾ ਇਹ ਸਾਮਾਨ ਦੇਸ਼ 'ਚ ਵਿਕ ਜਾਂਦਾ ਪਰ ਚੀਨ ਖ਼ਿਲਾਫ਼ ਦੇਸ਼ 'ਚ ਬਣ ਮਾਹੌਲ ਕਾਰਨ ਲੋਕਾਂ ਨੇ ਚੀਨੀ ਉਤਪਾਦਾਂ ਦਾ ਬਾਈਕਾਟ ਕੀਤਾ ਜਿਸ ਦਾ ਇਹ ਅਸਰ ਹੈ।National3 months ago
-
ਪਾਬੰਦੀ ਦੇ ਬਾਵਜੂਦ ਦੱਬ ਕੇ ਚੱਲੇ ਪਟਾਕੇ ਤੇ ਹੋਈ ਆਤਿਸ਼ਬਾਜ਼ੀ, ਚੰਡੀਗੜ੍ਹ 'ਚ ਹਾਲਾਤ ਖ਼ਰਾਬਪੰਜਾਬ 'ਚ ਜ਼ਿਆਦਾਤਰ ਸਥਾਨਾਂ 'ਤੇ ਦੀਵਾਲੀ ਦੀ ਰਾਤ ਦੱਬ ਕੇ ਆਤਿਸ਼ਬਾਜ਼ੀ ਹੋਈ ਤੇ ਲੋਕਾਂ ਨੇ ਪਟਾਕੇ ਸਾੜੇ। ਇਸ ਨਾਲ ਵਾਤਾਵਰਨ ਕਾਫੀ ਜ਼ਹਿਰੀਲਾ ਹੋ ਗਿਆ। ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਵੀ ਹਾਲਾਤ ਖ਼ਰਾਬ ਰਹੇ।Punjab3 months ago
-
ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਖ਼ਾਸ ਅੰਦਾਜ਼ 'ਚ ਮਨਾਈ ਪਹਿਲੀ ਦੀਵਾਲੀ, Kiss ਕਰਦਿਆਂ ਤਸਵੀਰਾਂ ਹੋਈਆਂ ਵਾਇਰਲਬਾਲੀਵੁੱਡ ਸਿੰਗਰ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਨੇ ਹਾਲ ਹੀ 'ਚ ਵਿਆਹ ਕਰਵਾਇਆ ਹੈ। ਇਸ ਸਮੇਂ ਨੇਹਾ ਆਪਣੇ ਪਤੀ ਰੋਹਨ ਨਾਲ ਦੁਬਈ 'ਚ ਹੈ ਤੇ ਆਪਣਾ ਹਨੀਮੂਨ ਪੀਰੀਅਡ ਇੰਜੁਆਏ ਕਰ ਰਹੀ ਹੈ। ਵਿਆਹ ਤੋਂ ਬਾਅਦ ਦੋਵਾਂ ਦੀ ਇਹ ਪਹਿਲੀ ਦੀਵਾਲੀ ਹੈ।Entertainment 3 months ago
-
ਦੀਵਾਲੀ ਦੇ ਅਗਲੇ ਦਿਨ ਇਸ ਦੇਸ਼ 'ਚ ਹੁੰਦੀ ਹੈ ਕੁੱਤਿਆਂ ਦੀ ਪੂਜਾ, ਜਾਣੋ ਇਸ ਦੀ ਵਜ੍ਹਾDiwali ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਸ ਨੂੰ ਬਡ਼ੀ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੁਨੀਆ ਭਰ 'ਚ ਮੌਜੂਦ Hindu Religious ਦੇ ਲੋਕ ਇਸ ਤਿਉਹਾਰ ਨੂੰ ਬਡ਼ੇ ਉਤਸ਼ਾਹ ਨਾਲ ਮਨਾਉਂਦੇ ਹਨ।World3 months ago
-
Happy Diwali : ਖ਼ੁਸ਼ੀਆਂ ਦੇ ਦੀਪ ਜਗਾਈਏ, ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏਹਿੰਦੂ ਧਰਮ 'ਚ ਦੀਵਾਲੀ ਦਾ ਪਿਛੋਕੜ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਨਾਲ ਜੋੜਿਆ ਜਾਂਦਾ ਹੈ, ਜਦੋਂ ਉਹ 14 ਸਾਲਾਂ ਦਾ ਬਨਵਾਸ ਕੱਟ ਤੇ ਲੰਕਾਂ ਦੇ ਰਾਜੇ ਰਾਵਣ ਦਾ ਨਾਸ਼ ਕਰ ਕੇ ਉਸ ਦੀ ਕੈਦ 'ਚੋਂ ਸੀਤਾ ਮਾਤਾ ਨੂੰ ਰਿਹਾਅ ਕਰਵਾ ਕੇ ਅਯੁੱਧਿਆ ਵਾਪਸ ਆਏ ਸਨ ਤਾਂ ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ਵਿਚ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਜਗਾਏ ਸਨ ਤੇ ਮਠਿਆਈਆਂ ਵੰਡੀਆਂ ਸਨ।Lifestyle3 months ago
-
Deepawali 2020: ਦੀਵਾਲੀ 'ਤੇ ਜੇ ਹੋ ਜਾਣ ਇਨ੍ਹਾਂ ਦੇ ਦਰਸ਼ਨ ਤਾਂ ਸਮਝੋ ਹੋ ਗਿਆ ਸ਼ੁੱਭ ਸ਼ਗਨਹਿੰਦੂ ਧਰਮ ਦੇ ਮੁੱਖ ਤਿਉਹਾਰਾਂ 'ਚੋਂ ਇਕ ਦੀਵਾਲੀ ਦਾ ਤਿਉਹਾਰ ਹੈ। ਵੈਸੇ ਤਾਂ ਦੀਵਾਲੀ ਮਾਂ ਲਛਮੀ ਨੂੰ ਖ਼ੁਸ਼ ਕਰ ਕੇ ਉਨ੍ਹਾਂ ਦੀ ਕ੍ਰਿਪਾ ਪ੍ਰਾਪਤ ਕਰਨ ਦਾ ਤਿਉਹਾਰ ਹੈ। ਦੀਵਾਲੀ ਦੇ ਦਿਨ ਹੋਣ ਵਾਲੀਆਂ ਕੁਝ ਘਟਨਾਵਾਂ ਨੂੰ ਸ਼ੁੱਭ ਤੇ ਅਸ਼ੁੱਭ ਸਗਨ ਦੇ ਰੂਪ 'ਚ ਦੇਖਿਆ ਜਾਂਦਾ ਹੈ।Religion3 months ago
-
Diwali 2020 : ਧਨਤੇਰਸ ਤੋਂ ਦੀਵਾਲੀ ਤੇ ਭਾਈ ਦੂਜ ਤਕ ਜਾਣੋ ਤਿਉਹਾਰਾਂ ਦੀ ਤਿਥੀ ਤੇ ਸ਼ੁੱਭ ਮਹੂਰਤਪੂਰੇ ਦੇਸ਼ ਵਿਚ ਦੀਪ ਉਤਸਵ ਦਾ ਇੰਤਜ਼ਾਰ ਹੋ ਰਿਹਾ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਇਹ ਪੁਰਬ ਭਾਈ ਦੂਜ ਨੂੰ ਸਮਾਪਤ ਹੋ ਜਾਵੇਗਾ। ਇਸ ਵਾਰ ਧਨਤੇਰਸ 12 ਨਵੰਬਰ ਨੂੰ ਮਨਾਈ ਜਾਵੇਗੀ। ਅਗਲੇ ਦਿਨ ਯਾਨੀ 13 ਨਵੰਬਰ ਨੂੰ ਰੂਪ ਚੌਦਸ ਰਹੇਗੀ।Lifestyle3 months ago
-
Diwali 2020 : ਕੋਈ ਮਿਲ ਕੇ ਜਗਾਉਂਦਾ ਹੈ ਦੀਵੇ, ਤਾਂ ਕੋਈ ਖ਼ਰੀਦਦਾ ਹੈ ਸੋਨੇ ਦੀ ਗਿੰਨੀ, ਪੜ੍ਹੋ ਪੂਰੀ ਖ਼ਬਰਸਧਾਰਨ ਸਥਿਤੀਆਂ 'ਚ ਦੀਵਾਲੀ 'ਤੇ ਲੋਕ ਰਿਸ਼ਤੇਦਾਰਾਂ ਨਾਲ ਮੇਲ-ਮਿਲਾਪ ਕਰਦੇ ਸਨ, ਬਾਹਰ ਘੁੰਮਣ ਜਾਂਦੇ ਸਨ। ਇਸ ਵਾਰ ਕੋਰੋਨਾ ਸੰਕਟ ਦੇ ਚੱਲਦਿਆਂ ਸਾਰਿਆਂ ਲਈ ਇਹ ਔਖਾ ਸਮਾਂ ਹੈ। ਅਜਿਹੇ 'ਚ ਦੀਵਾਲੀ ਖੁਸ਼ੀਆਂ ਵੰਡਣ ਅਤੇ ਜਸ਼ਨ ਮਨਾਉਣ ਦਾ ਮੌਕਾ ਦੇ ਰਹੀ ਹੈ।Entertainment 3 months ago
-
ਕੋਰੋਨਾ ਕਾਲ 'ਚ ਦੀਵਾਲੀ ਨੂੰ ਬਣਾਉਣਾ ਚਾਹੁੰਦੇ ਹੋ ਸ਼ਾਨਦਾਰ, ਤਾਂ ਇਨ੍ਹਾਂ ਟਿਪਸ ਨੂੰ ਜ਼ਰੂਰ ਅਪਣਾਓਇਸ ਸੀਜ਼ਨ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਦੇਸ਼ ਭਰ 'ਚ ਉਤਸ਼ਾਹ ਤੇ ਉਮੰਗ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਾ ਸਿਰਫ਼ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ, ਬਲਕਿ ਇਕੱਠੇ ਸਮਾਂ ਬਿਤਾ ਕੇ ਤਿਉਹਾਰ ਨੂੰ ਸ਼ਾਨਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।Lifestyle3 months ago
-
Diwali 2020 Decoration Tips: ਘੱਟ ਬਜਟ ’ਚ ਵਧਾਓ ਘਰ ਦੀ ਖੂਬਸੂਰਤੀ ਇਨ੍ਹਾਂ ਆਈਡੀਆਜ਼ ਦੇ ਨਾਲਦੀਵਾਲੀ 'ਤੇ ਘਰ ਨੂੰ ਸਜਾਉਣ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ। ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਬਦਲੀਆਂ ਪਰ ਇਹ ਪਰੰਪਰਾ ਨਹੀਂ ਬਦਲੀ। ਤਾਂ ਫਿਰ ਕਿਉਂ ਨਾ ਤੁਸੀਂ ਇਸ ਦੀਵਾਲੀ ਨੂੰ ਉਹੀ ਪੁਰਾਣੀਆਂ ਚੀਜ਼ਾਂ ਨਾਲ ਰੋਸ਼ਨ ਕਰੀਏ। ਉਹੀ ਮਿੱਟੀ ਦੇ ਦੀਵੇ, ਅੰਬ ਦੇ ਪੱਤੇ ਅਤੇ ਗੇਂਦੇ ਅਤੇ ਗੁਲਾਬ ਦੇ ਫੁੱਲਾਂ ਨਾਲ ਰੰਗੋਲੀ ਬਣਾਉਣਾ, ਜੋ ਵੀ ਸਮਾਂ ਜਾਂ ਬਜਟ ਹੋਵੇ, ਆਪਣੇ ਅਨੁਸਾਰ ਫੈਸਲਾ ਕਰੋ ਅਤੇ ਘਰ ਦੀ ਸਜਾਵਟ ਸ਼ੁਰੂ ਕਰੋ।Lifestyle3 months ago
-
'ਲੋਕਲ ਫਾਰ ਦੀਵਾਲੀ' ਨੂੰ ਸਫ਼ਲ ਬਣਾਉਣ 'ਚ ਜੁਟੇ ਸਾਰੇ ਮੰਤਰਾਲੇ, ਸਥਾਨਕ ਕਾਰੀਗਰਾਂ ਦੇ ਨੰਬਰ ਤਕ ਟਵਿੱਟਰ 'ਤੇ ਮੁਹੱਈਆ ਕਰਵਾਏ ਜਾ ਰਹੇਮੰਤਰਾਲੇ ਵੱਲੋਂ ਸਥਾਨਕ ਕਾਰੀਗਰਾਂ ਦੇ ਨੰਬਰ ਤਕ ਟਵਿੱਟਰ 'ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਵਿੱਤ, ਵਣਜ ਤੇ ਉਦਯੋਗ ਅਤੇ ਟੈਕਸਟਾਈਲ ਮੰਤਰਾਲੇ ਸਮੇਤ ਕਈ ਮੰਤਰੀ ਤੇ ਲੀਡਰਸ ਲੋਕਲ ਫਾਰ ਦੀਵਾਲੀ ਦੇ ਨਾਅਰੇ ਦੇ ਪ੍ਰਚਾਰ ਨਾਲ ਇਸਨੂੰ ਅੰਜ਼ਾਮ ਤਕ ਪਹੁੰਚਾਉਣ ਦੀ ਕੋਸ਼ਿਸ ਕਰ ਰਹੇ ਹਨ।National3 months ago
-
Bandi Chhor Diwas : ਸਿੱਖ ਇਤਿਹਾਸ 'ਚ ਬੰਦੀ ਛੋੜ ਦਿਵਸ ਦੀ ਮਹਾਨਤਾਸਿੱਖ ਕੌਮ ਵੱਲੋਂ ਦੀਵਾਲੀ ਨੂੰ 'ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸਬੰਧ ਛੇਵੇਂ ਪਤਾਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਉਪਰੰਤ ਮੁਗ਼ਲਾਂ ਦੇ ਜਬਰ ਨਾਲ ਨਜਿੱਠਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ।Religion3 months ago
-
ਇਸ ਵਾਰ 4 ਦਿਨ ਦਾ ਹੋਵੇਗਾ ਦੀਵਾਲੀ ਤਿਉਹਾਰ, 499 ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗਇਸ ਵਾਰ ਮੱਸਿਆ 14 ਨਵੰਬਰ ਨੂੰ ਦੁਪਹਿਰ 2:17 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਦੂਜੇ ਦਿਨ 15 ਨਵੰਬਰ ਨੂੰ ਸਵੇਰੇ 10:36 ਵਜੇ ਤੱਕ ਜਾਰੀ ਰਹੇਗੀ। ਇਹੀ ਕਾਰਨ ਹੈ ਕਿ 14 ਨਵੰਬਰ ਸ਼ਨੀਵਾਰ ਨੂੰ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਜਾਵੇਗੀ। ਇੱਕ ਧਾਰਮਿਕ ਵਿਸ਼ਵਾਸ ਹੈ ਕਿ ਦੀਵਾਲੀ ਸੂਰਜ ਡੁੱਬਣ ਤੋਂ ਅਗਲੇ ਦਿਨ ਹੁੰਦੀ ਹੈ ਜਦੋਂ ਇੱਕ ਨਵੇਂ ਚੰਦਰਮਾ ਵਾਲੇ ਦਿਨ ਪਹਿਰ ਰੱਖੀ ਜਾਂਦੀ ਹੈ।Religion3 months ago
-
ਦੀਵਾਲੀ ਦਿਖਾਏਗੀ ਕੋਰੋਨਾ ਨੂੰ ਹਰਾਉਣ ਦਾ ਰਸਤਾ : ਜੌਨਸਨਦੱਸਣਯੋਗ ਹੈ ਕਿ ਦੂਜੇ ਦੌਰ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਇੰਗਲੈਂਡ ਵਿਚ ਦੋ ਦਸੰਬਰ ਤਕ ਲਾਕਡਾਊਨ ਦਾ ਇਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜੌਨਸਨ ਨੇ ਲੰਡਨ ਸਥਿਤ 10-ਡਾਊਨਿੰਗ ਸਟ੍ਰੀਟ ਤੋਂ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਨਿਸ਼ਚਿਤ ਰੂਪ ਤੋਂ ਅੱਗੇ ਵੱਡੀਆਂ ਚੁਣੌਤੀਆਂ ਹਨ।World3 months ago
-
'ਇਸ ਦੀਵਾਲੀ ਘਰਾਂ 'ਚ ਬਾਲੋ ਗੋਹੇ ਨਾਲ ਬਣੇ ਦੀਵੇ, ਆਪਣਿਆਂ ਨੂੰ ਗਿਫਟ 'ਚ ਦਿਓ ਪੌਦੇ'ਹਰਿਆਵਲ ਪੰਜਾਬ ਸੰਸਥਾ ਵੱਲੋਂ ਇਸ ਵਾਰ ਲੋਕਾਂ ਨੂੰ ਦੀਵਾਲੀ 'ਤੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਲੋਕ ਦੀਵਾਲੀ 'ਤੇ ਇਕ ਦੂਜੇ ਨੂੰ ਤੋਹਫੇ ਦੇ ਕੇ ਵਧਾਈ ਦਿੰਦੇ ਹਨ ਪਰ ਇਸ ਵਾਰ ਦੀਵਾਲੀ 'ਤੇ ਲੋਕ ਇਕ ਦੂਜੇ ਨੂੰ ਪੌਦੇ ਗਿਫਟ ਕਰਨ।Punjab4 months ago
-
17 ਅਕਤੂਬਰ ਨੂੰ Navratri, 14 ਨਵੰਬਰ ਨੂੰ Diwali, ਤਿਉਹਾਰਾਂ ਦੀ ਦੇਰੀ ਤੋਂ ਖੁਸ਼ ਹਨ ਲੋਕ, ਜਾਣੋ ਕਾਰਨਇਸ ਵਾਰ ਅਧਿਮਾਸ ਕਾਰਨ ਇਕ ਮਹੀਨੇ ਦੇਰੀ ਨਾਲ ਨਰਾਤੇ ਸ਼ੁਰੂ ਹੋਣਗੇ। ਪਿਛਲੇ ਸਾਲ 17 ਸਤੰਬਰ ਨੂੰ ਪਿੱਤਰ ਅਮਾਵਸਿਆ ਦੇ ਅਗਲੇ ਦਿਨ ਤੋਂ ਸ਼ਰਾਧ ਨਰਾਤੇ ਦੀ ਸ਼ੁਰੂਆਤ ਹੋ ਗਈ ਸੀ। ਇਸ ਵਾਰ ਦੋ ਸਤੰਬਰ ਤੋਂ ਪਿੱਤਰ ਪੱਖ ਸ਼ੁਰੂ ਹੋਇਆ ਜੋ 17 ਸਤੰਬਰ ਨੂੰ ਖ਼ਤਮ ਹੋ ਗਿਆ ਸੀ।Religion4 months ago
-
Kangana Ranaut ਸਟਾਰਰ ਫਿਲਮ Dhaakad ਦਾ ਪਹਿਲਾ ਪੋਸਟਰ ਹੈ ਸ਼ਾਨਦਾਰ, Diwali 2020 'ਚ ਹੋਵੇਗੀ ਰਿਲੀਜ਼ਕੰਗਨਾ ਰਨੌਤ (Kangana Ranaut) ਅੱਜਕਲ੍ਹ ਆਪਣੀਆਂ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖੀਆੰ 'ਚ ਹੈ। ਹਾਲ ਹੀ 'ਚ ਕੰਗਨਾ ਨੇ ਆਪਣੀ ਫਿਲਮ 'ਜਜਮੈਂਟਲ ਹੈ ਕਯਾ' ਦਾ ਟ੍ਰੇਲ ਰਿਲੀਜ਼ ਕੀਤਾ ਸੀ। ਹੁਣ ਉਨ੍ਹਾਂ ਦੀ ਇਕ ਹੋਰ ਫਿਲਮ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਫਿਲਮ ਦਾ ਨਾਂ ਹੈ 'ਧਾਕੜ' (Dhaakad)।Entertainment 1 year ago