divyanka tripathi
-
TV Actress Income: ਘੱਟ ਨਾ ਸਮਝੋ ਇਨ੍ਹਾਂ ਨੂੰਹਾਂ ਨੂੰ, ਕਮਾਈ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਸੁੰਦਰੀਆਂ ਤੋਂ ਵੱਧ ਕਰਦੀਆਂ ਹਨ ਚਾਰਜਟੀਵੀ ਦੀ ਦੁਨੀਆ ਨੂੰ ਭਾਵੇਂ ਛੋਟਾ ਪਰਦਾ ਕਿਹਾ ਜਾਂਦਾ ਹੈ, ਪਰ ਉਸ ਦੀ ਫੈਨ ਫਾਲੋਇੰਗ ਸਿਰਫ਼ ਟੀਵੀ ਤੱਕ ਹੀ ਸੀਮਤ ਨਹੀਂ ਹੈ। ਟੀਵੀ ਅਭਿਨੇਤਰੀਆਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਭਾਰਤ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਵਿੱਚ ਹੈ ਅਤੇ ਇਹੀ ਕਾਰਨ ਹੈ ਕਿ ਛੋਟੇ ਪਰਦੇ ਦੀਆਂ ਇਨ੍ਹਾਂ ਸੁੰਦਰੀਆਂ ਨੇ ਨਾ ਸਿਰਫ ਸੋਸ਼ਲ ਮੀਡੀਆ ਫਾਲੋਅਰਜ਼ ਦੇ ਮਾਮਲੇ ਵਿੱਚ ਸਗੋਂ ਫੀਸ ਦੇ ਮਾਮਲੇ ਵਿੱਚ ਵੀ ਬਾਲੀਵੁੱਡ ਦੀਆਂ ਵੱਡੀਆਂ ਖੂਬਸੂਰਤ ਅਦਾਕਾਰਾਂ ਨੂੰ ਮਾਤ ਦਿੱਤੀ ਹੈEntertainment 1 month ago
-
TV Actress Income : ਸਫ਼ਲਤਾ 'ਚ ਹੀ ਨਹੀਂ ਬਲਕਿ ਕਮਾਈ ਦੇ ਮਾਮਲੇ 'ਚ ਵੀ ਇਹਨਾਂ ਟੀਵੀ ਹਸੀਨਾਵਾਂ ਤੋਂ ਪਿੱਛੇ ਹਨ ਉਨ੍ਹਾਂ ਦੇ ਪਤੀ, ਵੇਖੋ ਸੂਚੀਟੀਵੀ ਵਿੱਚ ਸ਼ੁਰੂ ਤੋਂ ਹੀ ਅਭਿਨੇਤਰੀਆਂ ਦਾ ਦਬਦਬਾ ਰਿਹਾ ਹੈ। ਸੀਰੀਅਲ ਕਿਉਂਕੀ ਸਾਸ ਭੀ ਕਭੀ ਬਹੂ ਥੀ ਜਾਂ ਕਸੌਟੀ ਜ਼ਿੰਦਗੀ ਕੀ ਜਾਂ ਨਾਗਿਨ ; ਟੈਲੀਵਿਜ਼ਨ 'ਤੇ ਹਮੇਸ਼ਾ ਹੀ ਔਰਤਾਂ ਦਾ ਦਬਦਬਾ ਰਿਹਾ ਹੈ। ਉਸ ਨੂੰ ਆਪਣੀ ਦਮਦਾਰ ਅਦਾਕਾਰੀ ਨਾਲ ਮਿਲੀEntertainment 1 month ago
-
ਦਿਵਿਯੰਕਾ ਤ੍ਰਿਪਾਠੀ ਵੀ ਹੋਈ 'ਕਾਸਟਿੰਗ ਕਾਊਚ' ਦਾ ਸ਼ਿਕਾਰ, ਕਿਹਾ- ਵੱਡੇ ਪ੍ਰੋਜੈਕਟ ਦੇ ਬਦਲੇ ਰੱਖੀ ਸੀ ਇਹ ਸ਼ਰਤਕਾਸਟਿੰਗ ਕਾਊਚ ਬਾਲੀਵੁੱਡ ਦੀ ਉਹ ਹਕੀਕਤ ਹੈ ਜਿਸ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈ। ਸਮੇਂ-ਸਮੇਂ 'ਤੇ ਕਈ ਹੀਰੋਇਨਜ਼ ਸਾਹਮਣੇ ਆਕੇ ਆਪਣੇ ਨਾਲ ਹੋਈ ਘਟਨਾ ਦਾ ਬਿਆਨ ਕਰਦੀਆਂ ਹਨ। ਹੁਣ ਇਸ 'ਤੇ ਦਿਵਿਯੰਕਾ ਤ੍ਰਿਪਾਠੀ ਨੇ ਵੀ ਆਪਣੀ ਚੁੱਪੀ ਤੋਡ਼ੀ ਹੈ।Entertainment 6 months ago
-
ਵਿਆਹ ਦੇ ਬੰਧਨ 'ਚ ਬੱਝੀ 'ਯੇ ਹੈ ਮੁਹੱਬਤੇਂ' ਦੀ ਸਿੰਮੀ, ਲਾਲ ਜੋੜੇ 'ਚ ਦਿਵਯੰਕਾ ਤ੍ਰਿਪਾਠੀ ਦੀ ਆਨਸਕ੍ਰੀਨ ਨਨਾਣ ਲੱਗੀ ਬੇਹੱਦ ਖੂਬਸੂਰਤਸ਼ਿਰੀਨ ਮਿਰਜ਼ਾ ਨੇ ਹਸਨ ਸਰਤਾਜ ਨਾਲ ਜੈਪੁਰ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ। ਜਿਸ ਵਿੱਚ ਉਨ੍ਹਾਂ ਦੇ ਸਹਿ-ਕਲਾਕਾਰ ਵੀ ਸ਼ਿਰਕਤ ਕਰਨ ਆਏ ਸਨ।Entertainment 9 months ago
-
ਲੀਕ ਹੋਇਆ ਸ਼ੋਅ ਦੇ ਵਿਨਰ ਦਾ ਨਾਂ! ਕਿਤੇ ਇਸੇ ਨੂੰ ਹੀ ਤਾਂ ਨਹੀਂ ਜਿਤਾਉਣਾ ਚਾਹੁੰਦੇ ਸੀ ਤੁਸੀਂਸੋਸ਼ਲ ਮੀਡੀਆ 'ਤੇ 'ਖਤਰੋਂ ਕੇ ਖਿਲਾੜੀ 11' ਬਾਰੇ ਚਰਚਾ ਚੱਲ ਰਹੀ ਹੈ ਕਿ ਫਾਈਨਲ 'ਚ ਸ਼ੋਅ ਦੇ ਪ੍ਰਤੀਯੋਗੀ ਅਰਜੁਨ ਬਿਜਲਾਨੀ ਅਤੇ ਦਿਵਯੰਕਾ ਤ੍ਰਿਪਾਠੀ ਵਿਚਾਲੇ ਜ਼ਬਰਦਸਤ ਲੜਾਈ ਹੋਈ। ਪਰ ਅਰੁਜਨ ਬਿਜਲਾਨੀ ਨੇ ਦੋਵੇਂ ਟਾਸਕ ਜਿੱਤੇ।Entertainment 10 months ago
-
ਦਿਵਿਅੰਕਾ ਤ੍ਰਿਪਾਠੀ ਨੂੰ ਪਤੀ ਵਿਵੇਕ ਨਾਲ ਪੈਟਰੋਲ ਪੰਪ 'ਤੇ ਕਰਨਾ ਪਿਆ 6 ਘੰਟੇ ਇੰਤਜ਼ਾਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨਦਿਵਿਅੰਕਾ ਤ੍ਰਿਪਾਠੀ ਨੇ ਵਿਵੇਕ ਦਹੀਆ ਨਾਲ ਗੁਜਰਾਤ, ਰਾਜਸਥਾਨ ਤੇ ਫਿਰ ਦਿੱਲੀ ਤੋਂ ਹੁੰਦੇ ਹੋਏ ਚੰਡੀਗੜ੍ਹ ਆਪਣੇ ਹੋਮਟਾਊਨ ਪਹੁੰਚੀ ਪਰ ਆਪਣੇ ਘਰ ਪਹੁੰਚਦੇ ਹੋਏ ਅਦਾਕਾਰਾ ਨੂੰ 6 ਘੰਟੇ ਇਕ ਪੈਟਰੋਲ ਪੰਪ 'ਤੇ ਇੰਤਜ਼ਾਰ ਕਰਨਾ ਪਿਆ।Entertainment 1 year ago
-
Divyanka Tripathi ਵੱਲੋਂ ਦੁਪੱਟਾ ਨਾ ਪਹਿਨਣ ’ਤੇ ਯੂਜ਼ਰਜ਼ ਨੇ ਕੀਤਾ ਟ੍ਰੋਲ ਤਾਂ ਐਕਟ੍ਰੇਸ ਨੇ ਪਲਟ ਕੇ ਦਿੱਤਾ ਇਹ ਮੂੰਹਤੋਡ਼ ਜਵਾਬਦਿਵਿਆਂਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਟ੍ਰੋਲਜ਼ ਦਾ ਵੀ ਸਾਹਮਣਾ ਵੀ ਬਹੁਤ ਹੀ ਕੂਲ ਅੰਦਾਜ਼ ਵਿਚ ਕਰਦੀ ਹੈ।Entertainment 1 year ago
-
Khatron Ke Khiladi 11 : ਸਾੜੀ ਤੋਂ ਬਾਅਦ ਦਿਵਿਆਂਕਾ ਤ੍ਰਿਪਾਠੀ ਨੇ ਕੇਪ ਟਾਊਨ ਤੋਂ ਸ਼ੇਅਰ ਕੀਤੀਆਂ ਆਪਣੀਆਂ ਸਿਜ਼ਲਿੰਗ ਤਸਵੀਰਾਂਕੇਪ ਟਾਊਨ ਤੋਂ ਲਗਾਤਾਰ ਸਾਰੇ ਕੰਟੈਸਟੈਂਟ ਜਿਵੇਂ ਨਿੱਕੀ ਤੰਬੋਲੀ, ਦਿਵਿਆਂਕਾ, ਅਰਜੁਨ ਬਿਜਲਾਨੀ, ਸ਼ਵੇਤਾ ਤਿਵਾਰੀ ਸਮੇਤ ਕਈ ਸਟਾਰਸ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਦਿਵਿਆਂਕਾ ਵੀ ਇਕ ਤੋਂ ਬਾਅਦ ਇਕ ਕਈ ਖ਼ੂਬਸੂਰਤ ਤਸਵੀਰਾਂ ਪੋਸਟ ਕਰਕੇ ਫੈਨਜ਼ ਨਾਲ ਜੁੜੀ ਹੋਈ ਹੈ।Entertainment 1 year ago
-
Divyanka Tripathi ਦੀ ਆਂਟੀ ਦਾ ਕੋਰੋਨਾ ਵਾਇਰਸ ਦੇ ਚਲਦਿਆਂ ਹੋਇਆ ਦੇਹਾਂਤਲੋਕਪਿ੍ਅ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਦੀ ਆਂਟੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੜੀ ਤੇਜ਼ੀ ਨਾਲ ਭਾਰਤ ਵਿਚ ਫੈਲ ਰਹੀ ਹੈ। ਕਈ ਲੋਕ ਇਸਦੀ ਲਪੇਟ ਵਿਚ ਆ ਰਹੇ ਹਨ। ਹੁਣ ਦਿਵਿਆਂਕਾ ਤ੍ਰਿਪਾਠੀ ਨਾਲ ਜੁੜੇ ਇਕ ਰਿਸ਼ਤੇਦਾਰ ਦੇ ਦੇਹਾਂਤ ਦੀ ਖਬਰ ਆ ਰਹੀ ਹੈ। ਦਿਵਿਆਂਕਾ ਤ੍ਰਿਪਾਠੀ ਦੀ ਆਂਟੀ ਰਾਖੀ ਤ੍ਰਿਪਾਠੀ ਦਾ ਕੋਰੋਨਾ ਵਾਇਰਸ ਦੇ ਚਲਦਿਆਂ ਦੇਹਾਂਤ ਹੋ ਗਿਆ ਹੈ।Entertainment 1 year ago
-
Shweta Tiwari Pool Photos : ਸਵੀਮਿੰਗ ਪੂਲ 'ਚ ਉੱਤਰੀ ਸ਼ਵੇਤਾ ਤਿਵਾਰੀ, ਫੈਨਜ਼ ਨੇ ਪੁੱਛਿਆ, ਤੁਹਾਡੀ ਯੰਗ ਲੁਕਸ ਦਾ ਸੀਕਰੇਟ ਕੀ ਹੈ?ਸ਼ਵੇਤਾ ਨੇ ਹੁਣ ਆਪਣੇ ਫੈਨਜ਼ ਲਈ ਨਵੀਂਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਸਵੀਮਿੰਗ ਕਰਦੇ ਹੋਏ ਦਿਸ ਰਹੀ ਹੈ। ਸ਼ਵੇਤਾ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਖ਼ੂਬ ਕੁਮੈਂਟ ਕਰ ਰਹੇ ਹਨ। ਸ਼ਵੇਤਾ ਦੀਆਂ ਇਹ ਤਸਵੀਰਾਂ ਇਕ ਰਿਜ਼ੋਰਟ 'ਚ ਵੋਕੇਸ਼ਨ ਦੀਆਂ ਹਨEntertainment 1 year ago
-
ਕਪਿਲ ਸ਼ਰਮਾ ਤੋਂ ਲੈ ਕੇ ਭਾਰਤੀ ਸਿੰਘ ਤਕ, ਇਹ ਹੈ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟੀਵੀ ਸਟਾਰਜ਼ਸੋਨੀ ਟੀਵੀ ਦੇ ਦ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਹਮੇਸ਼ਾ ਤੋਂ ਹੀ ਆਪਣੀ ਫੀਸ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿੰਦੇ ਹਨ।Entertainment 2 years ago
-
ਵੈੱਬਸੀਰੀਜ਼ ਲਈ ਦਿਵਿਆਂਕਾ ਨੇ ਕਟਵਾਏ ਆਪਣੇ ਵਾਲਅੱਜਕੱਲ੍ਹ ਟੀਵੀ ਦੀ ਲੋਕਪਿ੍ਆ ਨੂੰਹ ਦੇ ਰੂਪ 'ਚ ਜਾਣੀ ਜਾਣ ਵਾਲੀ ਅਦਾਕਾਰਾ ਦਿਵਿਆਂਕਾ ਤਿ੍ਪਾਠੀ ਹੁਣ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ।Entertainment 3 years ago
-
Divyanka Tripathi ਦੇ ਪਤੀ Vivek Dahiya ਹਸਪਤਾਲ 'ਚ ਭਰਤੀ, ਛੁੱਟੀਆਂ ਤੋਂ ਵਾਪਸੀ 'ਤੇ ਖ਼ਰਾਬ ਹੋਈ ਹਾਲਤਟੀਵੀ ਦੀ ਦੁਨੀਆ ਦਾ ਪਾਪੁਲਰ ਕਪਲ ਅਦਾਕਾਰਾ ਦਿਵਿਅੰਕਾ ਤ੍ਰਿਪਾਠੀ ਅਤੇ ਅਦਾਕਾਰ ਵਿਵਕ ਦਹੀਆ ਦੇ ਫੈਨਜ਼ ਲਈ ਚੰਗੀ ਖ਼ਬਰ ਨਹੀਂ ਹੈ। ਹਾਲ ਹੀ 'ਚ ਦਿਵਿਅੰਕਾ ਅਤੇ ਵਿਵੇਕ ਵਕੇਸ਼ਨਜ਼ ਤੋਂ ਪਰਤੇ ਪਰ ਭਾਰਤ ਆਉਂਦੇ ਹੀ ਵਿਵੇਕ ਦੀ ਤਬੀਅਤ ਖ਼ਰਾਬ ਹੋ ਗਈ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਵੀ ਭਰਤੀ ਕਰਵਾਉਣਾ ਪਿਆ। ਵਿਵੇਕ ਨੇ ਹਸਪਤਾਲ ਤੋਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।Entertainment 3 years ago
-
ਦਿਵਿਆਂਕਾ ਤਿ੫ਪਾਠੀ ਦੀ ਝੋਲੀ ਪਏ ਸਭ ਤੋਂ ਵੱਧ ਪੁਰਸਕਾਰਮੁੰਬਈ (ਆਈਏਐਨਐਸ) : ਅਦਾਕਾਰਾ ਦਿਵਿਆਂਕਾ ਤਿ੫ਪਾਠੀ ਨੇ ਸਟਾਰ ਪਰਿਵਾਰ ਐਵਾਰਡਜ਼, 2016 ਦੇ ਸਮਾਰੋਹ ਕਾਫੀ ਪੁਰਸਕਾਰNews6 years ago