disha parmar
-
Rahul Vaidya ਤੇ ਦਿਸ਼ਾ ਪਰਮਾਰ ਦਾ 'ਵਿਆਹ' 'ਚ ਸੀ ਇਹ ਟਵਿੱਸਟ, ਸਿੰਗਰ ਨੇ ਜਾਰੀ ਕੀਤੀਆਂ ਨਵੀਆਂ ਫੋਟੋਆਂਬਿੱਗ ਬੌਸ 14 ਫੇਮ ਰਾਹੁਲ ਵੈਦਿਆ ਦੇ ਫੈਨਜ਼ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਹੁਲ ਵੈਦਿਆ ਜਲਦ ਹੀ ਆਪਣੀ ਗਰਲਫ੍ਰੈਂਡ ਦਿਸ਼ਾ ਪਰਮਾਰ ਨਾਲ ਵਿਆਹ ਕਰਨ ਵਾਲੇ ਹਨ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ 14 ਦੌਰਾਨ ਹੀ ਨੈਸ਼ਨਲ ਟੈਲੀਵੀਜ਼ਨ 'ਤੇ ਪ੍ਰਪੋਜ਼ ਕੀਤਾ ਸੀ।Entertainment 1 hour ago
-
Rahul Vadiya ਤੇ ਦਿਸ਼ਾ ਪਰਮਾਰ ਨੇ ਕਰ ਲਿਆ ਵਿਆਹ, ਸਾਹਮਣੇ ਆਈ ਜੋੜੇ ਦੀ ਪਹਿਲੀ ਤਸਵੀਰBigg Boss 14 ‘ਚ ਆਪਣੇ ਫੇਵਰਿਟ ਕੰਟੈਸਟੈਂਟ ਰਾਹੁਲ ਵੈਦਿਆ ਦੇ ਵਿਆਹ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਰਾਹੁਲ ਨੇ ਆਪਣੀ ਗਰਲਫਰੈਂਡ ਦਿਸ਼ਾ ਪਰਮਾਰ ਨੂੰ ‘ਬਿੱਗ ਬੌਸ’ ਹਾਊਸ ‘ਚ ਹੀ ਪ੍ਰਪੋਜ਼ ਕੀਤਾ ਸੀ ਜਿਸ ਤੋਂ ਬਾਅਦ ਤੋਂ ਇਹ ਚਰਚੇ ਸ਼ੁਰੂ ਹੋ ਗਏ ਕਿ ਹੁਣ ਰਾਹੁਲ ਤੇ ਦਿਸ਼ਾ ਕਦੋਂ ਵਿਆਹ ਕਰਨਗੇ।Entertainment 6 days ago
-
ਰੋਮਾਂਟਿਕ ਡਿਨਰ ਡੇਟ 'ਤੇ ਪਹੁੰਚੇ ਰਾਹੁਲ ਵੈਦਿਆ, ਦਿਸ਼ਾ ਪਰਮਾਰ, ਅਲੀ ਗੋਨੀ ਤੇ ਜੈਸਮੀਨ ਭਸੀਨ, ਇਕ ਦੂਜੇ ਦੇ ਪਿਆਰ 'ਚ ਡੁੱਬੇ ਦਿਖਾਈ ਦਿੱਤੇਬਿੱਗ ਬੌਸ 14 ਦੇ ਦੋ ਜਿਗਰੀ ਯਾਰ ਰਾਹੁਲ ਵੈਦਿਆ ਤੇ ਅਲੀ ਗੋਨੀ ਇਕ ਦੂਜੇ ਨਾਲ ਕਿੰਨਾ ਵਧੀਆ ਬਾਂਡ ਸ਼ੇਅਰ ਕਰਦੇ ਹਨ ਇਹ ਸਭ ਤਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ। ਰਾਹੁਲ ਤੇ ਅਲੀ ਦੀ ਦੋਸਤੀ ਬਿੱਗ ਬੌਸ 14 ਹਾਊਸ 'ਚ ਹੋਈ ਸੀ, ਜੋ ਕਿ ਬਾਹਰ ਆ ਕੇ ਬਰਕਰਾਰ ਹੈ।Entertainment 28 days ago
-
Rahul Vaidya ਨੇ ਇਸ ਖ਼ਾਸ ਕਾਰਨ ਤੋਂ ਕੀਤਾ ਸੀ ਨੈਸ਼ਨਲ TV 'ਤੇ ਦਿਸ਼ਾ ਪਰਮਾਰ ਨੂੰ ਪ੍ਰਪੋਜ਼, ਦੱਸਿਆ ਕਦੋਂ ਕਰਨਗੇ ਵਿਆਹਰਿਆਲਟੀ ਸ਼ੋਅ ਬਿੱਗ ਬੌਸ 14 'ਚ ਰਾਹੁਲ ਵੈਦਿਆ ਨੇ ਆਪਣੇ ਖੇਡ ਤੇ ਰਣਨੀਤੀ ਨਾਲ ਦਰਸ਼ਕਾਂ ਦੇ ਦਿੱਲ ਨੂੰ ਕਾਫੀ ਜਿੱਤਿਆ ਸੀ। ਉਹ ਸ਼ੋਅ 'ਚ ਆਪਣੇ ਬਹੁਤ ਫ਼ੈਸਲਿਆਂ 'ਤੇ ਸਟੈਂਡ ਲੈਣ ਕਾਰਨ ਹਮੇਸ਼ਾ ਚਰਚਾ 'ਚ ਰਹੇ ਸਨ। ਬਿੱਗ ਬੌਸ 14 ਦੇ ਘਰ 'ਚ ਰਾਹੁਲ ਵੈਦਿਆ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਵੀ ਢੇਰ ਸਾਰੇ ਖ਼ੁਲਾਸੇ ਕੀਤੇ ਸਨ।Entertainment 1 month ago
-
Bigg Boss 14: ਵੈਲੇਂਟਾਈਨ ਡੇਅ 'ਤੇ ਰਾਹੁਲ ਵੈਦਿਆ ਨੂੰ ਸਰਪ੍ਰਾਈਜ਼ ਦੇਣ ਪਹੁੰਚੇਗੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰੱਖੀ ਇਹ ਸ਼ਰਤਬਿੱਗ ਬੌਸ 14 ਰਾਹੁਲ ਵੈਦਿਆ ਦੀ ਕੰਟੈਸਟੈਂਟ ਦਿਸ਼ਾ ਪਰਮਾਰ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਇਹ ਖ਼ਬਰਾਂ ਚੱਲ ਰਹੀਆਂ ਹਨ ਕਿ ਉਹ ਬਿੱਗ ਬੌਸ ਹਾਊਸ 'ਚ ਜਾ ਸਕਦੀ ਹੈ। ਪਹਿਲਾਂ ਖ਼ਬਰਾਂ ਸਨ ਕਿ ਉਹ ਕੁਨੈਕਸ਼ਨ ਵੀਕ 'ਚ ਰਾਹੁਲ ਦਾ ਸਪੋਰਟ ਬਣ ਕੇ ਆਵੇਗੀ ਪਰ ਅਦਾਕਾਰਾ ਨੇ ਜਾਣ ਤੋਂ ਮੰਨਾ ਕਰEntertainment 2 months ago
-
Bigg Boss 14 : ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ ਜੂਨ 'ਚ ਕਰਨਗੇ ਵਿਆਹ, ਮਾਂ ਗੀਤਾ ਵੈਦਿਆ ਨੇ ਕੀਤਾ ਕਨਫਰਮBigg Boss 14 ਦੇ ਕੰਟੈਸਟੈਂਟ ਰਾਹੁਲ ਵੈਦਿਆ ਆਪਣੀ ਗਰਲਫਰੈਂਡ ਦਿਸ਼ਾ ਪਰਮਾਰ ਨਾਲ ਜਲਦ ਵਿਆਹ ਕਰਨਗੇ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ 14 ਦੇ ਘਰ 'ਚ ਹੀ ਨੈਸ਼ਨਲ ਟੈਲੀਵਿਜ਼ਨ 'ਤੇ ਪ੍ਰਪੋਜ਼ ਕੀਤਾ ਸੀ ਤੇ ਬਾਅਦ ਵਿਚ ਦਿਸ਼ਾ ਨੇ ਵਿਆਹ ਲਈ ਆਪਣੀ ਰਜ਼ਾਮੰਦੀ ਦੇ ਦਿੱਤੀ ਸੀ।Entertainment 2 months ago
-
Big Boss 14 ’ਚ ਆ ਸਕਦੇ ਹਨ ਰਾਹੁਲ ਵੈਦਿਆ ਦੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰਾਖੀ ਸਾਵੰਤ ਦਾ ਪਤੀ ਰਿਤੇਸ਼ਬਿੱਗ ਬੌਸ-14 ’ਚ ਹਾਲ ਹੀ ਵਿਚ ਫੈਮਿਲੀ ਵੀਕ ਹੋਇਆ ਸੀ, ਜਿਸ ’ਚ ਕੰਟੈਂਸਟੈਂਟ ਦੇ ਪਰਿਵਾਰਕ ਮੈਂਬਰ ਤੇ ਦੋਸਤ ਉਨ੍ਹਾਂ ਨੂੰ ਮਿਲਣ ਆਏ ਸਨ। ਹੁਣ ਜਲਦੀ ਹੀ ਬਿੱਗ ਬੌਸ ’ਚ ਕੁਨੈਕਸ਼ਨ ਵੀਕ ਹੋਣ ਵਾਲਾ ਹੈ। ਕੁਨੈਕਸ਼ਨ ਵੀਕ ਦੌਰਾਨ ਬਿੱਗ ਬੌਸ ’ਚ ਕੁਝ ਸਾਬਕਾ ਮੁਕਾਬਲੇਬਾਜ਼ ਘਰ ਵਿਚ ਫਿਰ ਤੋਂ ਆ ਸਕਦੇ ਹਨ।Entertainment 2 months ago
-
Bigg Boss 14: ਕੀ ਦਿਸ਼ਾ ਪਰਮਾਰ ਨੇ ਅਕਸੈਪਟ ਕੀਤਾ ਰਾਹੁਲ ਵੈਦਿਆ ਦਾ ਮੈਰਿਜ਼ ਪ੍ਰਪੋਜ਼ਲ? ਸਿੰਗਰ ਨੇ ਘਰ 'ਚ ਆ ਕੇ ਦੱਸਿਆ ਜਵਾਬBollywood news 'ਬਿੱਗ ਬੌਸ 14' ਦੇ ਦਰਸ਼ਕ ਤੇ ਰਾਹੁਲ ਵਾਦਿਆ ਦੇ ਫੈਨਜ਼ ਨੂੰ ਇਹ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਦਿਸ਼ਾ ਪਰਮਾਰ ਨੇ ਰਾਹੁਲ ਦੇ ਪ੍ਰਪੋਜ਼ਲ ਦਾ ਕੀ ਜਵਾਬ ਦਿੱਤਾ? ਦਿਸ਼ਾ ਨੇ ਹਾਂ ਕਹੀ? ਜਾਂ ਇਨਕਾਰ ਕੀਤਾ? ਦਰਅਸਲ ਰਾਹੁਲ ਨੇ 11 ਨਵੰਬਰ ਨੂੰ ਆਪਣੀ ਦੋਸਤ ਤੇ ਐਕਟ੍ਰੈੱਸ ਦਿਸ਼ਾ ਪਰਮਾਰ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।Entertainment 4 months ago
-
ਦਿਸ਼ਾ ਪਰਮਾਰ ਨੇ ਰਾਹੁਲ ਵੈਦਿਆ ਦੇ ਪ੍ਰਪੋਜ਼ਲ ਦਾ ਜਵਾਬ ਭੇਜਿਆ, ਪਹਿਲਾਂ ਸਲਮਾਨ ਨੇ ਕਹੀ ਸੀ ਇਹ ਗੱਲBollywood news ਦਰਅਸਲ ਹਾਲ ਹੀ 'ਚ ਰਾਹੁਲ ਵੈਦਿਆ ਨੇ ਬਿੱਗ ਬੌਸ 'ਚ ਨੈਸ਼ਨਲ ਟੀਵੀ ਦੇ ਮਾਧਿਅਮ ਨਾਲ ਆਪਣੀ ਗਰਲਫ੍ਰੈਂਡ ਦਿਸ਼ਾ ਪਰਮਾਰ ਨੂੰ ਵਿਆਹ ਲਈ ਪ੍ਰਪੋਜ਼ਲ ਕੀਤਾ ਸੀ, ਪਰ ਅਜੇ ਦਿਸ਼ਾ ਵੱਲੋ ਕੋਈ ਜਵਾਬ ਰਾਹੁਲ ਨੂੰ ਨਹੀਂ ਮਿਲਿਆ ਹੈ। ਰਾਹੁਲ ਤੇ ਦਰਸ਼ਕ ਦਿਸ਼ਾ ਦਾ ਜਵਾਬ ਜਾਨਣ ਲਈ ਚਾਹਵਾਨ ਹਨ।Entertainment 4 months ago
-
Bigg Boss 14 : ਰਾਹੁਲ ਨੇ ਸਲਮਾਨ ਖਾਨ ਤੋਂ ਪੁੱਛਿਆ - ਕੀ ਦਿਸ਼ਾ ਦਾ ਜਵਾਬ ਆਇਆ ? ਤਾਂ ਭਾਈਜਾਨ ਨੇ ਇਸ ਤਰ੍ਹਾਂ ਲਏ ਮਜ਼ੇਦਰਅਸਲ, 'ਪਿਆਰ ਕਾ ਦਰਦ ਹੈ' ਐਕਟਰੈੱਸ ਨੂੰ ਪ੍ਰਪੋਜ਼ ਕਰਨ ਤੋਂ ਬਾਅਦ ਹਾਲੇ ਤਕ ਰਾਹੁਲ ਵੈਦ ਨੂੰ ਪਿਆਰ ਦੇ ਇਜ਼ਹਾਰ ਦਾ ਜਵਾਬ ਨਹੀਂ ਮਿਲਿਆ। ਅਜਿਹੇ 'ਚ ਰਾਹੁਲ ਸਲਮਾਨ ਖ਼ਾਨ ਤੋਂ ਪੁੱਛਦੇ ਹਨ ਕਿ ਉਹ ਉਨ੍ਹਾਂ ਨੂੰ ਦਿਸ਼ਾ ਦੇ ਜਵਾਬ ਬਾਰੇ ਦੱਸ ਦੇਣ।Entertainment 5 months ago
-
Bigg Boss 14 Updates: ਜਾਣੋ ਰਾਹੁਲ ਵੈਦਿਆ ਨੇ ਗੋਡਿਆਂ ਭਾਰ ਬੈਠ ਕੇ ਕਿਸ ਨੂੰ ਕਿਹਾ - Will you marry me?ਖ਼ਾਸ ਗੱਲ ਇਹ ਹੈ ਕਿ ਰੁਹਾਲ ਨੇ ਪ੍ਰਪੋਜ ਲਈ ਖ਼ਾਸ ਦਿਨ ਚੁਣਿਆ ਹੈ। ਉਨ੍ਹਾਂ ਨੇ ਪ੍ਰਪੋਜ ਲਈ ਦਿਸ਼ਾ ਦਾ ਜਨਮ ਦਿਨ ਚੁਣਿਆ ਹੈ ਭਾਵ 11 ਨਵੰਬਰ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਹ ਸੀਨ ਅੱਜ ਟੀਵੀ 'ਤੇ ਪ੍ਰਸਾਰਿਤ ਹੋ ਸਕਦਾ ਹੈ।Entertainment 5 months ago