disabilities
-
ਕੋਈ ਵੀ ਦਿਵਿਆਂਗ ਵਿਲੱਖਣ ਪਹਿਚਾਣ ਪੱਤਰ ਤੋਂ ਵਾਂਝਾ ਨਾ ਰਹੇ : ਡੀਸੀਦਿਵਿਆਂਗਜਨਾਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਯੂ.ਡੀ.ਆਈ.ਡੀ. ਪ੍ਰਰੋਜੈਕਟ ਦੀ ਰਫਤਾਰ ਵਿੱਚ ਵਾਧਾ ਕਰਨ ਲਈ ਵਿਸ਼ੇਸ਼ ਮੀਟਿੰਗ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।Punjab26 days ago
-
ਪੰਜਾਬ 'ਚ ਦਿਵਿਆਂਗ ਮੁਲਾਜ਼ਮਾਂ ਲਈ ਚੰਗੀ ਖ਼ਬਰ, ਹੁਣ ਸਰਕਾਰੀ ਵਿਭਾਗਾਂ 'ਚ 60 ਸਾਲ ਤਕ ਦੇ ਸਕਣਗੇ ਸੇਵਾਵਾਂPunjab Government ਵੱਲੋਂ ਹੁਣ ਦਿਵਿਆਂਗਾਂ ਦੇ ਸੇਵਾ ਕਾਲ ਨੂੰ ਵੀ ਵਧਾ ਦਿੱਤਾ ਗਿਆ ਹੈ। ਹੁਣ ਉਹ 58 ਸਾਲ ਨਹੀਂ ਬਲਕਿ 60 ਸਾਲ ਦਾ ਸੇਵਾ ਕਾਲ ਪੂਰਾ ਕਰਨ ਤੋਂ ਬਾਅਦ ਹੀ ਰਿਟਾਇਰਮੈਂਟ ਲੈ ਸਕਣਗੇ। ਇਸ ਨਾਲ ਸਿਰਫ਼ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ, ਅਧਿਆਪਕਾਂ ਨੂੰ ਹੀ ਬਲਕਿ ਦੂਸਰੇ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਵੀ ਲਾਭ ਮਿਲੇਗਾ।Punjab1 month ago
-
ਪੁਣਛ 'ਚ ਰਾਕਟ ਲਾਂਚਰ ਬਰਾਮਦ, ਬੰਬ ਨਕਾਰਾ ਦਸਤੇ ਨੇ ਰਾਕਟ ਲਾਂਚਰ ਨੂੰ ਨਕਾਰਾ ਕਰ ਕੇ ਵੱਡਾ ਹਾਦਸਾ ਟਾਲ਼ਿਆਜੰਮੂ ਡਵੀਜ਼ਨ ਦੇ ਪੁਣਛ ਜ਼ਿਲ੍ਹੇ 'ਚ ਕੁਝ ਸਮੇਂ ਤੋਂ ਲਗਾਤਾਰ ਹਥਿਆਰ ਬਰਾਮਦ ਹੋ ਰਹੇ ਹਨ। ਫ਼ੌਜ ਤੇ ਸੁਰੱਖਿਆ ਏਜੰਸੀਆਂ ਇਸ ਨੂੰ ਸਾਜ਼ਿਸ਼ ਦਾ ਹਿੱਸਾ ਦੱਸ ਰਹੀਆਂ ਹਨ। ਸ਼ਨਿਚਰਵਾਰ ਨੂੰ ਸੁਰਨਕੋਟ ਦੇ ਦੂਰ-ਦੁਰਾਡੇ ਪਿੰਡ ਮੋੜਾ ਬਛਾਈ 'ਚ ਰਾਕਟ ਲਾਂਚਰ ਮਿਲਣ ਨਾਲ ਹੱਥਾਂ ਪੈਰਾਂ ਦੀ ਪੈ ਗਈ ਹੈ...National2 months ago
-
ਸ਼ੱਕੀ ਸ਼ਰਾਬੀ ਪਤੀ ਨੇ ਕੀਤਾ ਅੰਗਹੀਣ ਪਤਨੀ ਦਾ ਖ਼ੂਨ, ਸਾਰੀ ਰਾਤ ਮਾਂ ਦੀ ਲਾਸ਼ ਕੋਲ ਰੋਂਦਾ ਰਿਹਾ ਦੋ ਸਾਲ ਦਾ ਮਾਸੂਮਜ਼ਿਲ੍ਹੇ ਦੇ ਪਿੰਡ ਸੁਰ ਸਿੰਘ ਵਾਲਾ ਦੀ ਨਵੀਂ ਕਾਲੋਨੀ 'ਚ ਇਕ ਸ਼ੱਕੀ ਸ਼ਰਾਬੀ ਵਿਅਕਤੀ ਵੱਲੋਂ ਆਪਣੀ ਹੀ ਅੰਗਹੀਣ ਪਤਨੀ (Disabled Wife Murder) ਨੂੰ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਕਤਲ ਤੋਂ ਬਾਅਦ ਸ਼ੱਕੀ ਪਤੀ ਮੌਕਾ-ਏ-ਵਾਰਦਾਤ ਤੋਂ ਫਰਾਰ ਹੋ ਗਿਆ ਜਦਕਿ ਮ੍ਰਿਤਕਾ ਦਾ ਦੋ ਸਾਲਾ ਪੁੱਤਰ ਗੁਰਫਤਿਹ ਸਿੰਘ (Gurfataih Singh) ਸਾਰੀ ਰਾਤ ਮਾਂ ਦੀ ਮ੍ਰਿਤਕ ਦੇਹ ਦੇ ਕੋਲ ਰੋਂਦਾ ਰਿਹਾ।Punjab4 months ago
-
ਦਿਵਿਆਂਗਤ ਦੇ ਆਧਾਰ 'ਤੇ ਤਰੱਕੀ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾਮੁਸ਼ਕਲਾਂ ਕਾਰਨ ਸਵੈਇੱਛੁਕ ਸੇਵਾਮੁਕਤੀ ਦੀ ਮੰਗ ਕਰਨ ਵਾਲੇ ਦਿਵਿਆਂਗ ਸਰਕਾਰੀ ਮੁਲਾਜ਼ਮ ਉਸੇ ਤਨਖ਼ਾਹ ਤੇ ਲਾਭ 'ਤੇ ਸੇਵਾ ਜਾਰੀ ਰੱਖ ਸਕਦੇ ਹਨ।National7 months ago
-
ਲੋੜਵੰਦ ਅੰਗਹੀਣਾਂ ਨੂੰ ਰਾਸ਼ਨ ਕਿੱਟਾਂ ਵੰਡੀਆਂਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ) ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਕੋਵਿਡ-19 ਦੀ ਮਹਾਮਾਰੀ ਨੂੰ ਦੇਖਦੇ ਹੋਏ ਜੋ ਸੁੱਕੇ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਉਹ ਰਾਸ਼ਨ ਕਿੱਟਾਂ ਪਿੰਡ ਠੀਕਰੀਵਾਲ ਵਿਖੇ ਲੋੜਵੰਦ ਅੰਗਹੀਣਾਂ ਨੂੰ ਵੰਡੀਆਂ ਗਈਆਂ।Punjab7 months ago
-
ਫਿਰੋਜ਼ਪੁਰ ਵਿਚ ਜੰਗਲ ਰਾਜ ! ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਅੰਗਹੀਣ ਵਿਅਕਤੀ 'ਤੇ ਜਾਨਲੇਵਾ ਹਮਲਾਅਮਨ ਕਨੂੰਨ ਦੇ ਮਾਮਲੇ ਵਿਚ ਜ਼ਿਲ੍ਹਾ ਫਿਰੋਜ਼ਪੁਰ ਜੰਗਲ ਰਾਜ ਬਣਦਾ ਜਾ ਰਿਹਾ ਹੈ।Punjab8 months ago
-
ਅੰਗਹੀਣਾਂ ਨੂੰ ਰਾਸ਼ਨ ਕਿੱਟਾਂ ਵੰਡੀਆਂਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਮਨੱੁਖਤਾਂ ਲਈ ਨਿਸਕਾਮ ਭਾਵਨਾ ਨਾਲ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਕਰ ਰਹੇ ਹਨ ।Punjab8 months ago
-
ਚੁਣੌਤੀਪੂਰਨ ਬੱਚੇ ਦੇ ਵਿਕਾਸ 'ਚ ਪਰਿਵਾਰ ਦੀ ਭੂਮਿਕਾਜੇ ਸੌਖੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਪਰਿਵਾਰ ਸਮਾਜ ਦੀ ਇਕ ਛੋਟੀ ਇਕਾਈ ਹੁੰਦਾ ਹੈ, ਜੋ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਬੱਚੇ ਦੇ ਸਮਾਜਿਕ, ਮਾਨਸਿਕ ਤੇ ਸੱਭਿਆਚਾਰਕ ਵਿਕਾਸ ਲਈ ਜ਼ਿੰਮੇਵਾਰ ਹੁੰਦਾ ਹੈ।Lifestyle9 months ago
-
ਅਪੰਗ ਲੋਕਾਂ ਦਾ ਮਜ਼ਾਕ ਬਣਾਉਣ ਦੇ ਮਾਮਲੇ 'ਚ ਕਲਾਕਾਰ ਨੇ ਮੰਗੀ ਮਾਫ਼ੀਅੰਗਹੀਣ ਵਰਗ ਦੀ ਨਕਲ ਕਰਕੇ ਮਜ਼ਾਕ ਉਡਾਉਣ 'ਤੇ ਕਲਾਕਾਰ ਗੁਰਚੇਤ ਚਿੱਤਰਕਾਰ ਨੂੰ ਭਾਈਚਾਰੇ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸੇ ਵੀਡੀਓ ਦੇ ਆਧਾਰ 'ਤੇ ਥਾਣਾ ਭਵਾਨੀਗੜ੍ਹ 'ਚ ਕੀਤੀ ਗਈ ਸ਼ਿਕਾਇਤ ਮਗਰੋਂ ਹੁਣ ਗੁਰਚੇਤ ਚਿੱਤਰਕਾਰ ਨੇ ਮਾਫ਼ੀ ਮੰਗ ਕੇ ਅੰਗਹੀਣ ਵਰਗ ਤੋਂ ਅਪਣਾ ਖਹਿੜਾ ਛੁਡਾਇਆ ਹੈ।Punjab10 months ago
-
ਅੱਜ ਤੋਂ ਬਦਲ ਗਏ ਹਨ Debit ਤੇ Credit ਕਾਰਡ ਨਾਲ ਜੁੜੇ ਨਿਯਮ, ਜਾਣੋ ਕਿਵੇਂ ਘਰ ਬੈਠੇ ਤੈਅ ਕਰੀਏ ਲਿਮਟ ਤੇ ਚਾਲੂ ਕਰੀਏ ਕਾਰਡਜੇਕਰ ਤੁਸੀਂ ਆਪਣੇ Debit Card ਜਾਂ Credit Card ਤੋਂ ਹਾਲੇ ਤਕ ਇਕ ਵਾਰ ਵੀ Online Trasaction ਨਹੀਂ ਕੀਤੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ।Business1 year ago
-
ਚੈੱਕ ਗਣਰਾਜ ਦੇ ਅਪਾਹਜ ਆਸ਼ਰਮ 'ਚ ਅੱਗ, 8 ਦੀ ਮੌਤਚੈੱਕ ਗਣਰਾਜ ਦੇ ਪੱਛਮੀ ਇਲਾਕੇ ਵਿਚ ਇਕ ਅਪਾਹਜ ਆਸ਼ਰਮ 'ਚ ਐਤਵਾਰ ਨੂੰ ਅੱਗ ਲੱਗ ਜਾਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ 30 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।World1 year ago
-
ਜਾਪਾਨ 'ਚ 19 ਅਪਾਹਜਾਂ ਦੇ ਹਤਿਆਰੇ ਨੇ ਖ਼ੁਦ ਨੂੰ ਦੱਸਿਆ ਮਾਨਸਿਕ ਰੋਗੀਬੁੱਧਵਾਰ ਨੂੰ ਟ੍ਰਾਇਲ ਦੌਰਾਨ ਹੱਤਿਆ ਦੇ ਮੁਲਜ਼ਮ ਸਤੋਸ਼ੀ ਉਮਾਤਸੁ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਉਸ ਕੇ ਮੁਵੱਕਿਲ ਨੇ ਇਹ ਅਪਰਾਧ ਮਾਨਸਿਕ ਬਿਮਾਰੀ ਤੋਂ ਪੀੜਤ ਹੋਣ ਕਾਰਨ ਕੀਤਾ ਸੀ।World1 year ago
-
Video : ਦਿਵਿਆਂਗ ਬੱਚੇ ਨੂੰ ਕ੍ਰਿਕਟ ਖੇਡਦਾ ਦੇਖ ਭਰ ਆਈਂ ਅੱਖਾਂ, ਸਾਰਿਆਂ ਨੇ ਕੀਤਾ ਉਸ ਦੇ ਜਜ਼ਬੇ ਨੂੰ ਸਲਾਮਦੇਸ਼ ਵਿਚ ਕ੍ਰਿਕਟ ਦਾ ਪ੍ਰੇਮ ਜਗਜ਼ਾਹਿਰ ਹੈ। ਇੱਥੇ ਕ੍ਰਿਕਟ ਦੇ ਇੰਨੇ ਪ੍ਰੇਮੀ ਹਨ ਕਿ ਉਹ ਆਪਣੇ ਪਸੰਦੀਦਾ ਕ੍ਰਿਕਟਰ ਦਾ ਮੰਦਰ ਤਕ ਬਣਾ ਸਕਦੇ ਹਨ, ਉਸ ਦੀ ਭਗਵਾਨ ਦੀ ਤਰ੍ਹਾਂ ਪੂਜਾ ਵੀ ਕਰ ਸਕਦੇ ਹਨ। ਛੋਟੇ ਤੋਂ ਲੈ ਕੇ ਵੱਡੇ ਤਕ, ਔਰਤਾਂ ਹੋਣ ਜਾਂ ਬੱਚੇ ਸਾਰਿਆਂ ਅੰਦਰ ਕ੍ਰਿਕਟ ਪ੍ਰੇਮ ਦਿਸ ਜਾਂਦਾ ਹੈ। ਕ੍ਰਿਕਟ ਲਈ ਕਿਸੇ ਵੀ ਵੱਡੇ ਸਟੇਡੀਅਮ ਜਾਂ ਸ਼ਾਨਦਾਰ ਮੈਦਾਨ ਦੀ ਤਾਂ ਜ਼ਰੂਰਤ ਹੀ ਨਹੀਂ ਹੈ।National1 year ago
-
Solar Eclipse 2019: ਅੰਧਵਿਸ਼ਵਾਸ ਕਾਰਨ ਮਾਤਾ-ਪਿਤਾ ਨੇ ਦਿਵਯਾਂਗ ਬੱਚਿਆਂ ਨੂੰ ਜ਼ਮੀਨ 'ਚ ਦੱਬ ਦਿੱਤਾ ਤੇ ਫਿਰ...ਦੇਸ਼ ਦੇ ਕਈ ਹਿੱਸਿਆਂ 'ਚ ਵੀਰਵਾਰ ਦੀ ਸਵੇਰੇ ਸੂਰਜ ਗ੍ਰਹਿਣ ਦੇਖਿਆ ਗਿਆ। ਇਹ ਇਸ ਸਾਲ ਦਾ ਅੰਤਿਮ ਸੂਰਜ ਗ੍ਰਹਿਣ ਸੀ। ਸੂਰਜ ਗ੍ਰਹਿਣ ਸਵੇਰੇ 8.17 ਤੋਂ ਸ਼ੁਰੂ ਹੋ ਕੇ 10.57 ਮਿੰਟ ਤਕ ਰਿਹਾ। ਇਸ ਦੌਰਾਨ ਇਕ ਅੰਧਵਿਸ਼ਵਾਸ ਦਾ ਮਾਮਲਾ ਸਾਹਮਣੇ ਆਇਆ।National1 year ago
-
ਪੰਜਾਬ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਵਚਨਬੱਧ : ਅਰੁਣਾ ਚੌਧਰੀਰਾਜ ਸਰਕਾਰ ਵੱਲੋਂ ਜਿੱਥੇ ਸਰਕਾਰੀ ਨੌਕਰੀਆਂ ਅਤੇ ਤਰੱਕੀ ਵਿੱਚ ਰਾਖਵਾਂਕਰਨ 3 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕੀਤਾ ਗਿਆ ਹੈ, ਉੱਥੇ 31 ਦਸੰਬਰ 2019 ਤਕ ਵਿਲੱਖਣ ਪਛਾਣ ਪੱਤਰ ਦੇ ਕੰਮ ਨੂੰ ਮੁਕੰਮਲ ਕਰ ਕੇ ਦਿਵਿਆਂਗ ਵਿਅਕਤੀਆਂ ਦਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰ ਵੱਲੋਂ ਇਨ੍ਹਾਂ ਲਈ ਹੋਰ ਭਲਾਈ ਦੀਆਂ ਸਕੀਮਾਂ ਰਾਹੀਂ ਸਹਾਇਤਾ ਕੀਤੀ ਜਾ ਸਕੇ।Punjab1 year ago
-
ਪੰਜਾਬੀ 'ਵਰਸਿਟੀ ਦੇ ਡਾ. ਗੋਇਲ ਨੂੰ ਵਿਸ਼ਵ ਦਿਵਿਆਂਗ ਦਿਵਸ 'ਤੇ ਕੀਤਾ ਸਨਮਾਨਿਤਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰਰੋਫ਼ੈਸਰ ਡਾ. ਵਿਸ਼ਾਲ ਗੋਇਲ ਨੂੰ ਪੰਜਾਬ ਸਰਕਾਰ ਵੱਲੋਂ 'ਅੰਤਰਰਾਸ਼ਟਰੀ ਦਿਵਿਆਂਗ ਦਿਵਸ' 'ਤੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵਲੋਂ ਸਨਮਾਨਿਤ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਨੇ ਵਿਸ਼ੇਸ ਤੌਰ 'ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀਆਂ ਜਾਂ ਹੋਰਨਾਂ ਵਿੱਦਿਅਕ ਅਦਾਰਿਆਂ ਦੀ ਸਾਰਥਿਕਤਾ ਤਦ ਹੀ ਬਣਦੀ ਹੈ ਜਦੋਂ ਉੱਥੇ ਪੈਦਾ ਹੋਣ ਵਾਲਾ ਗਿਆਨ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੰਮ ਆ ਸਕੇ। ਡਾ. ਗੋਇਲ ਨੇ ਵਿਸ਼ੇਸ ਲੋੜਾਂ ਵਾਲੇ ਵਿਅਕਤੀਆਂ ਲਈ ਕੰਮ ਕਰਨ ਦਾ ਜੋ ਬੀੜਾ ਉਠਾਇਆ ਹੈ, ਉਹ ਬਹੁਤ ਹੀ ਸਲਾਹੁਣਯੋਗ ਹੈ। ਦੱਸਣਾ ਬਣਦਾ ਹੈ ਕਿ ਡਾ. ਗੋਇਲ ਨੇ ਦਿਵਿਆਂਗਾਂ ਨਾਲ ਸੰਬੰਧਤ ਤਕਨਾਲੋਜੀ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।Punjab1 year ago
-
ਨਵਜੀਵਨੀ ਸਕੂਲ 'ਚ ਮਨਾਇਆ ਵਿਸ਼ਵ ਡਿਸੇਬਲ ਦਿਵਸਨਵਜੀਵਨੀ ਸਕੂਲ ਵਿਖੇ ਇਲੀਟ ਚੈਰੀਟੇਬਲ ਕਲੱਬ ਵਲੋਂ ਪਿ੍ਰੰਸੀਪਲ ਡਾ. ਨਿਰਮਲ ਸਿੰਘ ਸੋਢੀ ਤੇ ਸਰਬਜੀਤ ਸੰਧੂ ਦੀ ਅਗਵਾਈ ਹੇਠ ਵਿਸ਼ਵ ਡਿਸੇਬਲ ਮਨਾਇਆ ਗਿਆ। ਇਸ ਪ੍ਰਰੋਗਰਾਮ ਵਿਚ ਵਿਸ਼ੇਸ਼ ਸਪੈਸ਼ਲ ਬੱਚਿਆਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪਿ੍ਰੰਸੀਪਲ ਡਾ.Îਨਿਰਮਲ ਸਿੰਘ ਨੇ ਖਾਸ ਬੱਚਿਆਂ ਨੂੰ ਅਜਿਹੇ ਪ੍ਰਰੋਗਰਾਮ ਵਿਚ ਜੋੜਨ ਦਾ ਉਪਰਾਲਾ ਸ਼ਲਾਘਾਯੋਗ ਹੈ। ਸਾਨੂੰ ਅਜਿਹੇ ਪ੍ਰਰੋਗਰਾਮ ਕਰਦੇ ਰਹਿਣੇ ਚਾਹੀਦੇ ਹਨ ਤੇ ਅਜਿਹੇ ਪ੍ਰਰੋਗਰਾਮਾਂ ਰਾਹੀਂ ਹੋਰਨਾਂ ਖਾਸ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਮੌਕੇ ਗੁਰਬਲ ਕੌਰ, ਡਾ. ਗੁਨਪ੍ਰਰੀਤ ਕਾਹਲੋ ਕੋਹਲੀ, ਰਾਖੀ ਖੁਰਾਣਾ, ਸੁਖਵਿੰਦਰ ਕੌਰ, ਮਿਲੀ ਸਿੰਪਿਕਾ, ਅਲਕਾ, ਰੁਚੀ ਨਰੂਲਾ, ਮੇਘਨਾ ਚੋਪੜਾ, ਪ੍ਰਮਜੀਤ ਚੱਢਾ, ਸਿੰਮੀ, ਮਮਤਾ ਗਰਗ, ਸ਼ਮਿੰਦਰ, ਦੀਕਸ਼ਾ ਗੋਇਲ, ਹਰਮਿੰਦਰ, ਰਿਤਿਕਾ ਬਾਂਸਲ ਆਦਿ ਹਾਜ਼ਰ ਸਨ।Punjab1 year ago
-
ਪੰਜਾਬ ਦੇ ਪੈਰਾ ਖਿਡਾਰੀ CM ਰਿਹਾਇਸ਼ ਘੇਰਨ ਪਹੁੰਚੇ, ਪੁਲਿਸ ਨੇ ਅੱਠ ਖਿਡਾਰੀਆਂ ਨੂੰ ਕੀਤਾ ਰਾਊਂਡਅਪਪੰਜਾਬ ਦੇ ਪੈਰਾ ਖਿਡਾਰੀ ਮੰਗਲਵਾਰ ਨੂੰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਪਹੁੰਚੇ। ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਅਗਵਾਈ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਨੇ ਕੀਤੀ। ਤਿੰਨ ਖਿਡਾਰੀਆਂ ਨੂੰ ਮੁੱਖ ਮੰਤਰੀ ਰਿਹਾਇਸ਼ 'ਚ ਗੱਲਬਾਤ ਲਈ ਬੁਲਾਇਆ ਗਿਆ। ਉੱਥੇ ਹੀ ਸੈਕਟਰ 3 ਥਾਣਾ ਪੁਲਿਸ ਅੱਠ ਖਿਡਾਰੀਆਂ ਨੂੰ ਰਾਊਂਡਅਪ ਕੀਤਾ ਹੈ। ਉਨ੍ਹਾਂ ਨੂੰ ਸੈਕਟਰ-25 ਰੈਲੀ ਗਰਾਊਂਡ ਲਿਜਾਇਆ ਗਿਆ ਹੈ।Punjab1 year ago
-
ਦੁਕਾਨਦਾਰ ਨੇ ਮੰਦਬੁੱਧੀ ਲੜਕੀ ਨਾਲ ਕੀਤਾ ਜਬਰ-ਜਨਾਹਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ ਮੰਦਬੁੱਧੀ ਲੜਕੀ ਨਾਲ ਦੁਕਾਨਦਾਰ ਵੱਲੋਂ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਅੌਰਤ ਨੇ ਦੱਸਿਆ ਕਿ ਉਸ ਦੀ ਪੋਤਰੀ ਮੰਦਬੁੱਧੀ ਹੈ। ਬੀਤੇ ਦਿਨੀਂ ਦੁਕਾਨ ਤੋਂ ਘਰੇਲੂ ਸਾਮਾਨ ਲੈਣ ਗਈ ਸੀ, ਜੋ ਕਾਫੀ ਦੇਰ ਬਾਅਦ ਘਰ ਪਰਤੀ।Punjab1 year ago