din
-
ਹੱਤਿਆ ਤੋਂ ਪਹਿਲਾਂ ਲਗਾਤਾਰ 3 ਦਿਨ ਸੈਕਟਰ-27 ਦੀ ਪਾਰਕ 'ਚ ਪਹੁੰਚਿਆ ਸੀ ਸਿੱਪੀਨੈਸ਼ਨਲ ਸ਼ੂਟਰ ਅਤੇ ਵਕੀਲ ਸੁਖਮਨਪ੍ਰਰੀਤ ਸਿੰਘ ਉਰਫ ਸਿੱਪੀ ਸਿੱਧੂ ਦੀ ਹੱਤਿਆਕਾਂਡ ਤੋਂ ਤਿੰਨ ਦਿਨ ਲਗਾਤਾਰ ਵਾਰਦਾਤ ਸਥਾਨ ਸੈਕਟਰ-27 ਸਥਿਤ ਨੇਬਰਹੁੱਡ ਪਾਰਕ 'ਚ ਮੌਜੂਦਗੀ ਮਿਲੀ ਹੈ।Punjab1 month ago
-
ਆਦਰਸ਼ ਸਮਾਜ ਦਾ ਰਾਹ ਬਾਬਾ ਫ਼ਰੀਦ ਦੀ ਬਾਣੀਬਾਬਾ ਫ਼ਰੀਦ ਜੀ ਦੀ ਬਾਣੀ ਦਾ ਸਮਾਜਿਕ ਨਜ਼ਰੀਏ ਤੋਂ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਅੱਲ੍ਹਾ ਦੇ ਆਸ਼ਕ ਸ਼ੇਖ਼ ਫ਼ਰੀਦ ਜੀ ਨੇ ਆਪਣੀ ਰਚਨਾ ਰਾਹੀਂ ਜੋ ਪਾਵਨ ਉਪਦੇਸ਼ ਦਿੱਤਾ, ਉਸ ਦੀ ਸਾਰਥਿਕਤਾ ਬੇਸ਼ੱਕ 12ਵੀਂ ਸਦੀ ਈਸਵੀ ਦੇ ਸਮਾਜਿਕ ਜੀਵਨ ’ਚ ਵੀ ਬਹੁਤ ਅਰਥ ਭਰਪੂਰ ਹੈ ।Religion4 months ago
-
ਰੌਸ਼ਨੀ ਮੇਲੇ ਤੇ ਪੀਰ ਮੋਹਕਮ ਦੀਨ ਦੀ ਦਰਗਾਹ ਤੇ ਨਤਮਸਤਕ ਹੋਏ ਜੱਗਾਪ੍ਰਸਿੱਧ ਰੋਸ਼ਨੀ ਮੇਲੇ ਦੇ ਆਗਾਜ਼ ਤੇ ਵੀਰਵਾਰ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਤੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨਤਮਸਤਕ ਹੋਏ। ਉਨ੍ਹਾਂ ਇਸ ਮੌਕੇ ਸਥਾਨਕ ਕਮਲ ਚੌਕ ਵਿਖੇ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ 'ਤੇ ਮੱਥਾ ਟੇਕਦਿਆਂ ਜਗਰਾਓਂ ਦੀ ਸਲਾਮਤੀ ਦੀ ਦੁੁਆ ਮੰਗੀ।Punjab5 months ago
-
ਪੰਡਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਐਤਵਾਰ ਜ਼ਿਲ੍ਹਾ ਸਕੱਤਰ ਰਾਜੇਸ਼ ਲੀਹਲ ਦੀ ਅਗਵਾਈ 'ਚ ਪੰਡਤ ਦੀਨ ਦਿਆਲ ਉਪਾਧਿਆਏ ਦਾ ਜਨਮ ਦਿਨ ਮਨਾਇਆ। ਜ਼ਿਲ੍ਹਾ ਆਗੂ ਰਾਜੇਸ਼ ਲੀਹਲ ਨੇ ਪੰਡਤ ਦੀਨ ਦਿਆਲ ਉਪਾਧਿਆਏ ਦੇ ਜੀਵਨ ਬਾਰੇ ਚਾਨਣਾPunjab10 months ago
-
ਪੰਡਤ ਦੀਨ ਦਿਆਲ ਉਪਾਧਿਆਇ ਦੀ ਜੈਅੰਤੀ ਮਨਾਈਵਕੀਲ ਮਹਿਰੋਂ, ਮੋਗਾ ਜ਼ਿਲ੍ਹਾ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਭਾਰਤੀ ਜਨ ਸੰਘ ਦੇ ਸੰਸਥਾਪਕ ਪੰਡਿPunjab10 months ago
-
ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਮੌਕੇ ਲਾਏ ਬੂਟੇਪੰਡਿਤ ਦੀਨ ਦਿਆਲ ਉਪਾਧਿਆਏ ਦੀ 105ਵੀਂ ਜਯੰਤੀ ਮੌਕੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਨਿਰਦੇਸ਼ਾਂ ਤਹਿਤ ਭਾਜਪਾ ਯੁਵਾ ਮੋਰਚਾ ਨੇ ਬੂਟੇ ਲਾਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ 'ਚ ਉੜੀਆ ਕਾਲੋਨੀ 'ਚ ਸ਼ਰਧਾਂਜਲੀ ਦਿੱਤੀ ਗਈ। ਸੰਦੀਪ ਅਗਰਵਾਲ ਨੇ ਕਿਹਾ ਪੰਡਿਤ ਜੀ ਨੇ ਭਾਰਤ ਮਾਤਾ ਦੀ ਸੇਵਾ ਕੀਤੀ ਤੇ ਭਾਰਤੀ ਜਨ ਸੰਘ ਦੇ ਪ੍ਰਧਾਨ ਵੀ ਰਹੇ। ਯੁਵਾ ਮੋਰਚਾ ਦੇ ਮੀਤ ਪ੍ਰਧਾਨ ਪਰੇਸ਼ ਗੋਇਲ ਨੇ ਕਿਹਾ ਕਿ ਭਾਪੰਡਿਤ ਦੀਨ ਦਿਆਲ ਉਪਾਧਿਆਏ ਦੀ 105ਵੀਂ ਜਯੰਤੀ ਮੌਕੇ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਨਿਰਦੇਸ਼ਾਂ ਤਹਿਤ ਭਾਜਪਾ ਯੁਵਾ ਮੋਰਚਾ ਨੇ ਬੂਟੇ ਲਾਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਦੀ ਅਗਵਾਈ 'ਚ ਉੜੀਆ ਕਾਲੋਨੀ 'ਚ ਸ਼ਰਧਾਂਜਲੀ ਦਿੱਤੀ ਗਈ। ਸੰਦੀਪ ਅਗਰਵਾਲ ਨੇ ਕਿਹਾ ਪੰਡਿਤ ਜੀ ਨੇ ਭਾਰਤ ਮਾਤਾ ਦੀ ਸੇਵਾ ਕੀਤੀ ਤੇ ਭਾਰਤੀ ਜਨ ਸੰਘ ਦੇ ਪ੍ਰਧਾਨ ਵੀ ਰਹੇ। ਯੁਵਾ ਮੋਰਚਾ ਦੇ ਮੀਤ ਪ੍ਰਧਾਨ ਪਰੇਸ਼ ਗੋਇਲ ਨੇ ਕਿਹਾ ਕਿ ਭਾPunjab10 months ago
-
ਆਗਮਨ ਪੁਰਬ ’ਤੇ ਵਿਸ਼ੇਸ਼ : ਸ਼ੇਖ਼ ਬਾਬਾ ਫ਼ਰੀਦ ਸਿੱਖਿਆਵਾਂ ਤੇ ਸੰਦੇਸ਼ਅਫ਼ਗਾਨਿਸਤਾਨ ਉੱਪਰ ਤੁਰਕਾਂ ਦੇ ਨਿਰੰਤਰ ਹੁੰਦੇ ਰਹਿਣ ਵਾਲੇ ਹਮਲਿਆਂ ਕਾਰਨ ਉੱਥੋਂ ਦੇ ਬਹੁਤ ਸਾਰੇ ਦਾਨਿਸ਼ਮੰਦ ਲੋਕ ਹਿੰਦੁਸਤਾਨ ਵਿਚ ਸ਼ਰਨ ਲੈਣ ਵਾਸਤੇ ਆ ਰਹੇ ਸਨ। ਸ਼ੇਖ਼ ਫ਼ਰੀਦ ਜੀ ਦੇ ਦਾਦਾ ਜਾਨ ਕਾਜੀ ਸ਼ੁਐਬ ਵੀ ਆਪਣੇ ਪਰਿਵਾਰ ਸਮੇਤ ਹਿੰਦੁਸਤਾਨ ਵਿਚ ਪਹੁੰਚ ਗਏ। ਇਸ ਵਕਤ ਹਿੰਦੁਸਤਾਨ ਵਿਚ ਗ਼ੁਲਾਮ ਖ਼ਾਨਦਾਨ ਦਾ ਰਾਜ ਸਥਾਪਤ ਹੋ ਚੁੱਕਾ ਸੀ ਅਤੇ ਇਥੇ ਮੁਕਾਲਬਤਨ ਸ਼ਾਂਤੀ ਦਾ ਵਾਤਾਵਰਨ ਸੀ।Religion10 months ago
-
ਸੁਖਬੀਰ ਬਾਦਲ ਨੇ ਸ਼ਹਿਰ ਵਾਸੀਆਂ ਨਾਲ ਪਰਿਵਾਰਕ ਮੈਂਬਰਾਂ ਵਾਂਗ ਕੀਤੀ ਮੁਲਾਕਾਤ, ਖਿੱਚੀਆਂ ਸੈਲਫੀਆਂਸੁਖਬੀਰ ਸਿੰਘ ਬਾਦਲ ਵੱਲੋਂ ਸ਼ਹਿਰ ਨਿਵਾਸੀਆਂ ਨਾਲ ਕੀਤੇ ਅਜਿਹੇ ਮਿਲਾਪੜੇ ਵਰਤਾਰੇ ਨਾਲ ਭਾਰੀ ਖੁਸ਼ ਹੋਏ ਸ਼ਹਿਰ ਨਿਵਾਸੀਆਂ ਨੇ ਇਕ ਪ੍ਰਣ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾPunjab11 months ago
-
ਦਿਨ ਸਿੰਘ ਦਾ ਗੀਤ 'ਡਿਸਹਾਨਸਿਟ' ਰਿਲੀਜ਼ਜਗਰਾਓਂ ਇਲਾਕੇ ਦਾ ਮਾਣ ਖੂਬਸੂਰਤ ਸੂਰਤ ਤੇ ਸੀਰਤ ਦਾ ਸੁੁਮੇਲ ਨੌਜਵਾਨ ਗਾਇਕ ਦਿਨ ਸਿੰਘ ਆਪਣੇ ਨਵੇਂ ਗੀਤ 'ਡਿਸਹਾਨਸਿਟ' ਨਾਲ ਸੋ੍ਤਿਆਂ ਦੇ ਰੂਬਰੂ ਹੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਯਾਦ ਭਿੰਡਰ ਨੇ ਦੱਸਿਆ ਕਿ ਕੇ.ਟੂ ਰਿਕਾਰਡਜ਼ ਤੇ ਬਰੌਡ ਪੋ੍ਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋ ਰਹੇ ਗਾਇਕ ਦਿਨ ਸਿੰਘ ਦੇ ਇਸ ਗੀਤ ਨੂੰ ਗੀਤਕਾਰ ਪਰਦੀਪ ਮਲਕ ਵੱਲੋਂ ਬਾਖੂਬੀ ਢੰਗ ਨਾਲ ਲਿਖਿਆ ਗਿਆ ਹੈ। ਉਨਾਂ੍ਹ ਦੱਸਿਆ ਕਿ ਗੀਤ 'ਡਿਸਹਾਨਲਖਿਆ ਗਿਆ ਹੈ। ਉਨਾਂ੍ਹ ਦੱਸਿਆ ਕਿ ਗੀਤ 'ਡਿਸਹਾਨPunjab1 year ago
-
Gauahar Khan Wedding Card: ਗੌਹਰ ਖਾਨ ਤੇ ਜੈਦ ਦਰਬਾਰ ਦਾ ਡਿਜੀਟਲ ਵੈਡਿੰਗ ਕਾਰਡ ਹੋਇਆ ਜਾਰੀ, ਦੇਖੋ ਵੀਡੀਓਗੌਹਰ ਖਾਨ ਨੇ ਸੋਸ਼ਲ ਮੀਡੀਆ ’ਤੇ ਜੈਦ ਦਰਬਾਰ ਨਾਲ 25 ਦਸੰਬਰ ਨੂੰ ਹੋਣ ਵਾਲੇ ਆਪਣੇ ਵਿਆਹ ਦਾ ਡਿਜੀਟਲ ਕਾਰਡ ਜਾਰੀ ਕੀਤਾ ਹੈ। ਇਸ ’ਚ ਦੋਵਾਂ ਦੀ ਸਵੀਟ ਲਵ ਸਟੋਰੀ ਨਜ਼ਰ ਆ ਰਹੀ ਹੈ। ਗੌਹਰ ਖਾਨ ਜੈਦ ਦਰਬਾਰ ਨਾਲ 25 ਦਸੰਬਰ ਨੂੰ ਵਿਆਹ ਕਰਨ ਵਾਲੀ ਹੈ।Entertainment 1 year ago
-
ਅਕਬਰ ਦਰਬਾਰ ਦੀ ਸ਼ਾਨ 9 ਰਤਨਮੁੱਲਾ-ਦੋ-ਪਿਆਜ਼ਾ ਅਕਬਰ ਦਾ ਗ੍ਰਹਿ ਮੰਤਰੀ ਸੀ। ਕਿਹਾ ਜਾਂਦਾ ਹੈ ਕਿ ਇਹ ਰਤਨ ਪਹਿਲਾਂ ਅਕਬਰ ਦੀਆਂ ਮੁਰਗੀਆਂ ਸਾਂਭਦਾ ਸੀ। ਇਕ ਵਾਰ ਇਸ ਨੇ ਅਕਬਰ ਦੇ ਮੁਰਗੀਖ਼ਾਨੇ 'ਚ ਬਹੁਤ ਵੱਡੀ ਬੱਚਤ ਭੋਜਨ 'ਤੇ ਖ਼ਰਚ ਹੁੰਦੀ ਰਕਮ ਨੂੰ ਬਚਾ ਕੇ ਕੀਤੀ।Lifestyle2 years ago
-
ਦੂਜੇ ਦਿਨ ਵੀ ਜਾਰੀ ਰਹੀ ਸਫ਼ਾਈ ਸੇਵਕਾਂ ਦੀ ਹੜਤਾਲਸੱਤਪਾਲ ਸਿਵੀਆਂ, ਗੋਨਿਆਣਾ ਮੰਡੀ : ਸਥਾਨਕ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਸ਼ਹਿਰ ਦੀ ਸਾਫ਼-ਸਫ਼ਾਈ ਦਾ ਕੰਮ ਠੱਪ ਕਰ ਕੇ ਮੁਕੰਮਲ ਹੜਤਾਲ ਕਰ ਦਿੱਤੀ ਹੈ। ਵੀਰਵਾਰ ਤੋਂ ਸ਼ੁਰੂ ਕੀਤੀ ਗਈ ਅਣਮਿਥੇ ਸਮੇਂ ਦੀ ਇਹ ਹੜਤਾਲ ਦੂਸਰੇ ਦਿਨ ਵੀ ਲਗਾਤਾਰ ਜਾਰੀ ਰਹੀ। ਸਫਾਈ ਸੇਵਕਾਂ ਦੀ ਇਸ ਹੜਤਾਲ ਕਾਰਨ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਇਹ ਗੰਦਗੀ ਕੋਈ ਵਿਕਰਾਲ ਰੂਪ ਧਾਰ ਸਕਦੀ ਹੈ। ਸਫਾਈ ਸੇਵਕ ਯੂਨੀਅਨ ਗੋਨਿਆਣਾ ਬ੍ਾਂਚ ਦੇ ਚੇਅਰਮੈਨ ਵਿਜੇ ਕੁਮਾਰ, ਪ੍ਰਧਾਨ ਸੁਰੇਸ਼ ਕੁਮਾਰ ਅਤੇ ਜਨਰਲPunjab2 years ago
-
ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆਨੀਟਾ ਮਾਹਲ, ਕਾਦੀਆਂ : ਪਿੰਡ ਠੱਕਰ ਸੰਧੂ ਦੇ ਸਰਕਾਰੀ ਸਕੂਲ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਜਿਸ ਦੇ ਤਹਿਤ ਸਰਕਾਰੀ ਸਕੂਲ ਪਿੰਡ ਠੱਕਰ ਸੰਧੂ ਵਿਖੇ ਧਾਰਮਿਕ ਹਫਤਾਵਾਰੀ ਕਲਾਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤਕ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰਰੀਖਿਆ ਲਈ ਗਈ। ਇਸ ਕਲਾਸ ਦੀ ਆਰੰਭਤਾ ਭਾਈ ਖਜਾਨ ਸਿੰਘ ਵੱਲੋਂ ਕਰਵਾਈ ਗਈ। ਇਹ ਕਲਾਸ ਭਾਈPunjab2 years ago
-
ਹਜ਼ਰਤ ਫ਼ਰੀਦ-ਉਦ-ਦੀਨ ਮਸਊਦ ਗੰਜ-ਇ-ਸ਼ਕਰਹਜ਼ਰਤ ਬਾਬਾ ਫ਼ਰੀਦ ਜੀ ਦਾ ਪੂਰਾ ਨਾਂ ਫ਼ਰੀਦ-ਉਦ-ਦੀਨ ਮਸਊਦ ਸੀ। ਸ਼ਕਰਗੰਜ ਆਪ ਦਾ ਲਕਬ ਹੈ। ਫ਼ਰੀਦ ਦਾ ਸ਼ਬਦੀ ਅਰਥ ਹੈ-ਬੇਮਿਸਾਲ, ਅਦੁੱਤੀ, ਲਾਸਾਨੀ।Religion3 years ago
-
੍ਹਕੀ 16.50 ਰੁਪਏ ਨਾਲ ਕਿਸਾਨਾਂ ਦੇ ਆਉਣਗੇ 'ਅੱਛੇ ਦਿਨ' : ਲੱਡੂ, ਰੌਕੀਪੱਤਰ ਪ੍ੇਰਕ, ਸੁਲਤਾਨਪੁਰ ਲੋਧੀ : ਪ੍ਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਨਾਮ ਯੋਜਨਾ ਤਹਿਤ ਪ੍ਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦੀ ਗ਼ਰੀਬੀ ਨੂੰ ਕੱਟਣ ਲਈ 6 ਹਜ਼ਾਰ ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇਗਾ ਜੋ ਕਿ ਸਾਲ ਵਿਚ ਤਿੰਨ ਕਿਸ਼ਤਾਂ ਵਿਚ ਮਿਲੇਗਾ ਭਾਵ ਹਰ ਕਿਸਾਨ 16.50 ਰੁਪਏ ਪ੍ਤੀ ਦਿਨ ਦੇ ਮਿਲਣਗੇ, ਕੀ ਇਸ ਰਾਹਤ ਨਾਲ ਇਨ੍ਹਾਂ ਕਿਸਾਨਾਂ ਦੇ ਅੱਛੇ ਦਿਨ ਆ ਜਾਣਗੇ ਇਹ ਦੇਸ਼ ਦੇ ਕਿਸਾਨਾਂ ਨਾਲ ਵੱਡਾ ਮਜ਼ਾਕ ਕੀਤਾ ਗਿਆ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀ ਕਰਨਗੇ ਦੇਸ਼ ਦਾ ਰਾਜ ਭਾਗ ਸਾਂਭਣ ਤੋਂ ਪਹਿਲਾ ਵਾਅਦਾ ਕੀਤਾ ਸੀ ਕਿ ਗ਼ਰੀਬ ਕਿਸਾਨਾਂ ਅਤੇ ਮਜ਼ਦੂਰਾਂ ਦੇ ਖਾਤਿਆਂ ਵਿਚ 15-15 ਲੱਖ ਪਾਏ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਬਲਵਿੰਦਰ ਸਿੰਘ ਲੱਡੂ ਪ੍ਧਾਨ ਅਤੇ ਰਕੇਸ਼ ਕੁਮਾਰ ਰੌਕੀ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਦਾਣਾ ਮੰਡੀ ਤਲਵੰਡੀ ਚੌਧਰੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤPunjab3 years ago
-
ਸ਼ਹਿਰ'ਚ ਅੱਜ-ਭਜਨ ਸੰਧਿਆ -ਟ੫ਸਟ ਮਹਾਂਕਾਲੀ ਮੰਦਰ, ਸ੫ੀ ਦੇਵੀ ਤਲਾਅ ਮੰਦਰ 'ਚ ਭਜਨ ਸੰਧਿਆ ਸ਼ਾਮ 6 ਵਜੇ -ਰਾਸ਼ਨ ਵੰਡ ਸਮਾਗਮ ਜਗਦੰਬੇ -ਭਜਨ ਸੰਧਿਆ -ਟ੫ਸਟ ਮਹਾਂਕਾਲੀ ਮੰਦਰ, ਸ੫ੀ ਦੇਵੀ ਤਲਾਅ ਮੰਦਰ 'ਚ ਭਜਨ ਸੰਧਿਆ ਸ਼ਾਮ 6 ਵਜੇ -ਰਾਸ਼ਨ ਵੰਡ ਸਮਾਗਮ ਜਗਦੰਬੇ -ਭਜਨ ਸੰਧਿਆ -ਟ੫ਸਟ ਮਹਾਂਕਾਲੀ ਮੰਦਰ, ਸ੫ੀ ਦੇਵੀ ਤਲਾਅ ਮੰਦਰ 'ਚ ਭਜਨ ਸੰਧਿਆ ਸ਼ਾਮ 6 ਵਜੇ -ਰਾਸ਼ਨ ਵੰਡ ਸਮਾਗਮ ਜਗਦੰਬੇNews4 years ago
-
ਇਸ ਵਾਰ ਕਿੰਨੇ ਦਿਨ ਚੱਲੇਗਾ ਮੈਚਅਭਿਸ਼ੇਕ ਤਿ੫ਪਾਠੀ, ਮੁਹਾਲੀ : ਪਿਛਲੇ ਸਾਲ ਚਾਰ ਨਵੰਬਰ ਦੀ ਗੱਲ ਹੈ। ਪਿਚ ਕਿਊਰੇਟਰ ਦਲਜੀਤ ਸਿੰਘ ਨੇ ਪਿਚ ਤੋਂ ਕਵਰ ਹਟਾਇਆ। ਸਾਰੇ ਪੱਤਰਕਾਰਾਂ ਨੇ ਪਿਚ ਦੇਖੀ ਅਤੇ ਇਕ ਤੋਂ ਬਾਅਦ ਇਕ ਸਵਾਲ ਦਾਗ਼ਣੇ ਸ਼ੁਰੂ ਕਰ ਦਿੱਤੇ। ਪਿਚ ਪੁਰਾਣੀ ਦਿਸ ਰਹੀ ਸੀ ਅਤੇ ਲੱਗ ਰਿਹਾ ਸੀ ਕਿ ਇਸ 'ਚ ਸਪਿਨਰ ਤੂਫ਼ਾਨ ਲਿਆਉਣ ਵਾਲੇ ਹਨ ਪਰ ਤਜ਼ੁਰਬੇਕਾਰ ਦਲਜੀਤ ਨੇ ਸੰਭਲਦਿਆਂ ਹੋਏ ਜਵਾਬ ਦਿੱਤੇ ਅਤੇ ਕਿਹਾ ਕਿ ਪਿਚ ਪੁਰਾਣੀ ਹੈ।News5 years ago
-
ਕਸ਼ਮੀਰ 'ਚ ਸਾਰੀਆਂ ਧਿਰਾਂ ਨਾਲ ਗੱਲਬਾਤ ਹੋਵੇ ਸ਼ੁਰੂ : ਓਵੈਸੀਹੈਦਰਾਬਾਦ (ਏਜੰਸੀ) : ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏਆਈਐੱਮਆਈਐੱਮ) ਦੇ ਮੁਖੀ ਤੇ ਲੋਕ ਸਭਾ ਮੈਂਬਰ ਅਸਦ ਉਦ ਦੀਨ ਓਵੈਸੀ ਨੇ ਕਸ਼ਮੀਰ ਵਿਚ ਅੜਿੱਕਾ ਦੂਰ ਕਰਨ ਲਈ ਕੇਂਦਰ ਸਰਕਾਰ ਨੂੰ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਆਖਿਆ ਹੈ। ਇੱਥੇ ਪੱਤਰਕਾਰ ਮਿਲਣੀ ਦੌਰਾਨ ਜਨਾਬ ਓਵੈਸੀ ਨੇ ਕਿਹਾ ਕਿ ਕਸ਼ਮੀਰ ਵਿਚ ਰਾਜਸੀ ਹਾਲਾਤ ਬੇਹੱਦ ਗੰਭੀਰ ਹੋ ਚੁੱਕੇ ਹਨ। ਸੱਤਾਧਾਰੀ ਪੀਡੀਪੀ, ਵਿਰੋਧੀ ਨੈਸ਼ਨਲ ਕਾਨਫਰੰਸ ਤੇ ਹੁਰੀਅਤ ਜਿਹੀਆਂ ਜਥੇਬੰਦੀਆਂ ਲੋਕ-ਆਧਾਰ ਗੁਆ ਚੁੱਕੀਆਂ ਹਨ। ਸਰਕਾਰ ਦੀ ਸਮਝ ਵਿਚ ਨਹੀਂ ਆ ਰਿਹਾ ਕਿ ਇਥੇ ਸ਼ਾਂਤੀ ਬਹਾਲੀ ਲਈ ਕਿਹਦੇ ਨਾਲ ਗੱਲਬਾਤ ਚਲਾਈ ਜਾਵੇ। ਓਵੈਸੀ ਮੁਤਾਬਕ ਪਿਛਲੇ ਪੰਜਾਹ ਦਿਨਾਂ ਤੋਂ ਕਸ਼ਮੀਰ ਵਿਚ ਕਰਫਿਊ ਲੱਗਾ ਹੋਇਆ ਹੈ, ਹਰ ਰੋਜ਼ ਲੋਕ ਜਾਨਾਂ ਗੁਆ ਰਹੇ ਹਨ, ਸੁਰੱਖਿਆ ਮੁਲਾਜ਼ਮ ਵੀ ਮਰ ਰਹੇ ਹਨ। ਦੁੱਖ ਦੀ ਗੱਲ ਹੈ ਕਿ ਖ਼ੁਦ ਰਾਅ (ਰਿਸਰਚ ਐਂਡ ਐਨਾਲਸਿਸ ਵਿੰਗ) ਦੇ ਮੁਖੀ ਰਹੇ ਵਿਅਕਤੀ ਨੇ ਕਿਹਾ ਹੈ ਕਿ ਦੱਖਣੀ ਕਸ਼ਮੀਰ ਬਹੁਤ ਸੀਮਤ ਖੇਤਰ ਬਣ ਕੇ ਰਹਿ ਗਿਆ ਹੈ। ਓਵੈਸੀ ਨੇ ਕਿਹਾ ਕਿ ਅਸੀਂ ਬੇਯਕੀਨੀ ਭਰੇ ਦੌਰ ਵਿਚ ਦਾਖ਼ਲ ਹੋ ਰਹੇ ਹNews6 years ago
-
ਮੋਦੀ ਦੀ ਸੰਘ ਨੂੰ ਘੁਰਕੀ ; ਘੱਟ ਗਿਣਤੀਆਂ ਵਿਰੁੱਧ ਹਿੰਸਾ ਬਰਦਾਸ਼ਤ ਨਹੀਂਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦਾ ਇਕ ਵਰ੍ਹਾ ਪੂਰਾ ਹੋਣ 'ਤੇ ਦਿੱਤੀ ਹਾਲੀਆ ਿ ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦਾ ਇਕ ਵਰ੍ਹਾ ਪੂਰਾ ਹੋਣ 'ਤੇ ਦਿੱਤੀ ਹਾਲੀਆ ਿNews7 years ago
-
ਸ਼ਹੀਦੀ ਦਿਵਸ 'ਚ ਸੰਗਤਾਂ ਨੇ ਲੁਆਈ ਹਾਜ਼ਰੀਟੇਕ ਚੰਦ ਜਗਤਪੁਰ, ਰੋਮ : ਸ਼ਹੀਦ ਸੰਤ ਰਾਮਾ ਨੰਦ ਨੇ ਆਪਣੇ ਜੀਵਨ ਵਿਚ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੫ਚਾਰ ਦੁਨੀਆ ਭਰ ਵਿਚ ਕੀਤਾ ਤੇ ਬਾਣੀ ਦੇ ਪ੫ਚਾਰ ਕਰਨ ਲਈ ਵਿਆਨਾ ਪਹੁੰਚੇ ਹੋਏ ਸਨ ਜਿਥੇ ਉਹ ਸ਼ਹਾਦਤ ਦਾ ਜਾਮ ਪੀ ਗਏ। ਇਹ ਪ੫ਗਟਾਵਾ ਕਸ਼ਮੀਰ ਲਾਲ ਮਹਿਮੀ ਸੈਕਟਰੀ ਸ੫ੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਮਿਲੀਆ, ਗਾਇਕ ਪੰਮਾ ਲਧਾਣਾ, ਗੀਤਕਾਰ ਮਾਣੀ ਫਗਵਾੜੇ ਵਾਲਾ ਨੇ ਕੀਤਾ। ਇਥੇ ਸੰਤ ਰਾਮਾ ਨੰਦ, ਵਿਜੇ ਕੁਮਾਰ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਤੇ ਤੇਲੂ ਰਾਮ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ, ਜਿਸ ਵਿਚ ਹੋਰ ਬੁਲਾਰੇ ਵੀ ਪੁੱਜੇ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲੁਆਈ। ਉਨ੍ਹਾਂ ਅਪੀਲ ਕੀਤੀ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਤੇ ਉਪਦੇਸ਼ ਨੰੂ ਘਰ-ਘਰ ਪਹੁੰਚਾਇਆ ਜਾਵੇ।¢News7 years ago