diesel price in dehi today
-
ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਲਗਾਤਾਰ ਸੱਤਵੇਂ ਦਿਨ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂਟਰੋਲ-ਡੀਜ਼ਲ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਸੱਤਵੇਂ ਦਿਨ ਇਸ ਦੀਆਂ ਕੀਮਤਾਂ ’ਚ ਵਾਧਾ ਜਾਰੀ ਹੈ। ਸੋਮਵਾਰ 15 ਫਰਵਰੀ ਨੂੰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਇਕ ਵਾਰ ਫਿਰ ਰਿਕਾਰਡ ਪੱਧਰ ’ਤੇ ਪਹੰੁਚ ਗਈਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਕੀਮਤਾਂ ’ਚ ਵਾਧੇ ਤੋਂ ਬਾਅਦ ਅੱਜ ਪੈਟਰੋਲ, ਡੀਜ਼ਲ ਦੀ ਕੀਮਤ ’ਚ 25-30 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।National2 months ago
-
Petrol Diesel Price : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ, ਤੁਹਾਡੇ ਸ਼ਹਿਰ 'ਚ ਕਿੰਨਾ ਸਸਤਾ ਹੋਇਆ ਪੈਟਰੋਲ, ਜਾਣੋਅੱਜ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਦਿੱਲੀ 'ਚ ਅੱਜ ਪੈਟਰੋਲ 26 ਪੈਸੇ ਪ੍ਰਤੀ ਲੀਟਰ ਘਟ ਕੇ 81.14 ਰੁਪਏ ਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਘਟ ਕੇ 72.02 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ।Business7 months ago
-
Petrol Diesel Price Today : ਅੱਜ ਲਗਾਤਾਰ 6ਵੇਂ ਦਿਨ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਭਾਅ 'ਚ ਕੋਈ ਤਬਦੀਲੀ ਨਹੀਂਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਇਜਾਫਾ ਕੀਤਾ ਹੈ। ਅੱਜ ਲਗਾਤਾਰ 6ਵੇਂ ਦਿਨ ਦੇਸ਼ ਭਰ 'ਚ ਪੈਟਰੋਲ ਦੇ ਰੇਟ ਵਧੇ ਹਨ। ਦਿੱਲੀ 'ਚ ਇਹ ਪ੍ਰਤੀ ਲੀਟਰ 11 ਪੈਸੇ ਮਹਿੰਗਾ ਹੋ ਕੇ 81.173 ਰੁਪਏ 'ਤੇ ਪਹੁੰਚਾ ਗਿਆ ਹੈ।Business7 months ago
-
Petrol Diesel Price Today : ਅੱਜ ਲਗਾਤਾਰ ਪੰਜਵੇਂ ਦਿਨ ਮਹਿੰਗਾ ਹੋਇਆ ਪੈਟਰੋਲ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਇਜਾਫਾ ਕੀਤਾ ਹੈ। ਅੱਜ ਵੀ ਲਗਾਤਾਰ 5ਵੇਂ ਦਿਨ ਦੇਸ਼ ਭਰ 'ਚ ਪੈਟਰੋਲ 12 ਤੋਂ 13 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ।Business7 months ago
-
ਅੱਜ ਡੀਜ਼ਲ ਦੀਆਂ ਕੀਮਤਾਂ 'ਚ ਮੁੜ ਵਾਧਾ, ਪੈਟਰੋਲ 'ਚ ਕੋਈ ਬਦਲਾਅ ਨਹੀਂ, ਜਾਣੋ ਆਪਣੇ ਸ਼ਹਿਰ ਦਾ ਰੇਟਬੁੱਧਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਉਛਾਲ ਦਰਜ ਕੀਤਾ ਗਿਆ, ਜਦਕਿ ਪੈਟਰੋਲ ਦੀ ਕੀਮਤਾਂ ਸਥਿਰ ਹਨ, ਅੱਜ ਡੀਜ਼ਲ ਦੀਆਂ ਕੀਮਤਾਂ 'ਚ 13 ਪੈਸੇ ਦਾ ਵਾਧਾ ਹੋਇਆ।Business9 months ago
-
ਡੀਜ਼ਲ ਨੇ ਬਣਾਇਆ ਇਤਿਹਾਸਕ ਰਿਕਾਰਡ, ਪਹਿਲੀ ਵਾਰ 81 ਦੇ ਪਾਰ ਪਹੁੰਚਿਆ, ਜਾਣੋ ਆਪਣੇ ਸ਼ਹਿਰ 'ਚ ਕੀਮਤਸੋਮਵਾਰ ਨੂੰ ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ ਨੇ ਇਤਿਹਾਸ ਬਣਾ ਦਿੱਤਾ। ਡੀਜ਼ਲ ਦੀ ਕੀਮਤ ਪਹਿਲੀ ਵਾਰ 81 ਰੁਪਏ ਦੇ ਪਾਰ ਪਹੁੰਚ ਗਈ ਹੈ।Business9 months ago