diego maradona
-
ਡਿਏਗੋ ਮੈਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਮਨੋਵਿਗਿਆਨੀ ਦੇ ਘਰ ਤੇ ਦਫ਼ਤਰ 'ਤੇ ਮਾਰਿਆ ਛਾਪਾਡਿਏਗੋ ਮੈਰਾਡੋਨਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੇ ਫੁੱਟਬਾਲ ਦੇ ਇਸ ਮਹਾਨਾਇਕ ਦੀ ਦੇਖਭਾਲ ਕਰਨ ਵਾਲੀ ਮਨੋਵਿਗਿਆਨੀ ਦੇ ਦਫਤਰ ਤੇ ਘਰ ਦੀ ਤਲਾਸ਼ੀ ਲਈ।Sports2 months ago
-
Diego Maradona Passes Away: ਸਟਾਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨਹੁਣ ਤਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਮਹਾਰਥੀ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।Sports3 months ago
-
ਡਿਏਗੋ ਮਾਰਾਡੋਨਾ ਨੇ ਦਾਨ ਕੀਤੀ ਆਪਣੇ ਆਟੋਗ੍ਰਾਫ ਵਾਲੀ ਜਰਸੀਅਰਜਨਟੀਨਾ ਨੂੰ ਵਿਸ਼ਵ ਕੱਪ ਦਿਵਾਉਣ ਵਾਲੇ ਦਿੱਗਜ ਫੁੱਟਬਾਲਰ ਡਿਏਗੋ ਮਾਰਾਡੋਨਾ ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਲਈ ਆਪਣੇ ਗ੍ਰਹਿ ਨਗਰ ਵਿਚ ਮਦਦ ਲਈ ਆਟੋਗ੍ਰਾਫ ਵਾਲੀ ਜਰਸੀ ਦਾਨ ਵਿਚ ਦਿੱਤੀ।Sports9 months ago
-
ਡੋਰਾਡੋਸ ਦੇ ਮੈਨੇਜਰ ਦੇ ਅਹੁਦੇ ਤੋਂ ਮਾਰਾਡੋਨਾ ਦਾ ਅਸਤੀਫ਼ਾਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੇ ਸਿਹਤ ਸਬੰਧੀ ਕਾਰਨਾਂ ਨਾਲ ਮੈਕਸੀਕੋ ਦੇ ਫੁੱਟਬਾਲ ਕਲੱਬ ਡੋਰਾਡੋਸ ਦੇ ਮੈਨੇਜਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਵਕੀਲ ਨੇ ਦਿੱਤੀ। ਮਾਰਾਡੋਨਾ ਦਾ ਮੈਕਸੀਕੋ ਦੇ ਕਲੱਬ ਡੋਰਾਡੋਸ ਨਾਲ ਨੌਂ ਮਹੀਨੇ ਦਾ ਕਾਰਜਕਾਲ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ।Sports1 year ago
-
ਫਰਾਂਸ ਦਾ ਮੁਕਾਬਲਾ ਆਈਸਲੈਂਡ ਨਾਲ-ਇਕ ਹੋਰ ਉਲਟਫੇਰ ਕਰਨਾ ਚਾਹੇਗਾ 3.3 ਲੱਖ ਦੀ ਅਬਾਦੀ ਵਾਲਾ ਦੇਸ਼ ਨਵੀਂ ਦਿੱਲੀ (ਜਾਗਰਣ ਨਿਊਜ਼ ਨੈੱਟਵਰਕ) : ਯੂਰੋਪ ਵਿਚ -ਇਕ ਹੋਰ ਉਲਟਫੇਰ ਕਰਨਾ ਚਾਹੇਗਾ 3.3 ਲੱਖ ਦੀ ਅਬਾਦੀ ਵਾਲਾ ਦੇਸ਼ ਨਵੀਂ ਦਿੱਲੀ (ਜਾਗਰਣ ਨਿਊਜ਼ ਨੈੱਟਵਰਕ) : ਯੂਰੋਪ ਵਿਚ -ਇਕ ਹੋਰ ਉਲਟਫੇਰ ਕਰਨਾ ਚਾਹੇਗਾ 3.3 ਲੱਖ ਦੀ ਅਬਾਦੀ ਵਾਲਾ ਦੇਸ਼ ਨਵੀਂ ਦਿੱਲੀ (ਜਾਗਰਣ ਨਿਊਜ਼ ਨੈੱਟਵਰਕ) : ਯੂਰੋਪ ਵਿਚ -ਇਕ ਹੋਰ ਉਲਟਫੇਰ ਕਰਨਾ ਚਾਹੇਗਾ 3.3 ਲੱਖ ਦੀ ਅਬਾਦੀ ਵਾਲਾ ਦੇਸ਼ ਨਵੀਂ ਦਿੱਲੀ (ਜਾਗਰਣ ਨਿਊਜ਼ ਨੈੱਟਵਰਕ) : ਯੂਰੋਪ ਵਿਚ -ਇਕ ਹੋਰ ਉਲਟਫੇਰ ਕਰਨਾ ਚਾਹੇਗਾ 3.3 ਲੱਖ ਦੀ ਅਬਾਦੀ ਵਾਲਾ ਦੇਸ਼ ਨਵੀਂ ਦਿੱਲੀ (ਜਾਗਰਣ ਨਿਊਜ਼ ਨੈੱਟਵਰਕ) : ਯੂਰੋਪ ਵਿਚNews4 years ago