died
-
ਈਐੱਸਆਈ ਹਸਪਤਾਲ 'ਚ ਓਪੀਡੀ ਸ਼ੁਰੂ, ਜਨਤਾ ਹੋਈ ਪਰੇਸ਼ਾਨਕੋਰੋਨਾ ਦੇ ਵਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਨੂੰ ਕੋਰੋਨਾ ਕੇਅਰ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਓਪੀਡੀ ਈਐੱਸਆਈ ਹਸਪਤਾਲ 'ਚ ਸ਼ੁਰੂ ਹੋ ਗਈ ਪਰ ਸਟਾਫ ਦੀ ਘਾਟ ਹੋਣ ਕਾਰਨ ਪੂਰਾ ਵਿਵਸਥਾ ਵਿਗੜ ਗਈ। ਸਵੇਰੇ 9 ਵਜੇ ਹਸਪਤਾਲ ਖੁੱਲ੍ਹਦਿਆਂ ਹੀ ਸਿਵਲ ਹਸਪਤਾਲ 'ਚ ਪਰਚੀਆਂ ਬਣਵਾਉਣ ਵਾਲਿਆਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ। ਪਰਚੀਆਂ ਬਣਾਉਣ ਵਾਲੇ ਸਟਾਫ ਨੇ ਲੋਕਾਂ ਨੂੰ ਦੱਸਿਆ ਕਿ ਸਾਰੀਆਂ ਸਹੂਲਤਾਂ ਈਐੱਸਆਈ ਹਸਪਤਾਲ 'ਚ ਤਬਦੀਲ ਹੋ ਗਈਆਂ ਹਨ ਅਤੇ ਉਥੋਂ ਹੀ ਪਰਚੀ ਬਣਵਾਉਣ ਲਈ ਕਿਹਾ। ਨਵੀਂ ਪ੍ਰਕਿਰਿਆ ਲਾਗੂ ਹੁੰਦਿਆਂ ਹੀ ਸਿਸਟਮ ਵਿਗੜ ਗਿਆ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕੋਰੋਨਾ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਬਣਾਈਆਂ ਗਈਆਂ ਨੀਤੀਆਂ ਦੀਆਂ ਰੱਜPunjab16 hours ago
-
Farmer's Protest : ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਨੇ ਦਮ ਤੋੜਿਆਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਰਾਮ ਥੰਮਣ ਸਾਹਿਬ ਦੇ ਪਿੰਡ ਲੱਧਾ ਮੁੰਡਾ ਪੱਤੀ (ਤਰਖਾਣਾਂ ਵਾਲੀ) ਵਿਚ ਕਿਸਾਨ ਸੁਖਵੰਤ ਸਿੰਘ ਨੇ ਦਮ ਤੋੜ ਦਿੱਤਾ। ਸੁਖਵੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਰਹੇ ਸਨ ਤੇ ਹਰ ਧਰਨੇ ਵਿਚ ਸ਼ਮੂਲੀਅਤ ਕਰਦੇ ਰਹੇ।Punjab19 hours ago
-
Crime news : ਜੀਜੇ ਵੱਲੋਂ ਮਾਰੀ ਗੋਲ਼ੀ ਨਾਲ ਜ਼ਖ਼ਮੀ ਹੋਈ ਸਾਲੀ ਦੀ ਮੌਤਮੋਗਾ ਦੀਆਂ ਕਚਿਹਰੀਆਂ ਵਿਚੋਂ ਤਾਰੀਕ ਭੁਗਤ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੀ ਕਾਰ ਤੇ ਵਾਪਸ ਜਾ ਰਹੇ ਪਤੀ ਪਤਨੀ ਨੂੰ ਰੰਜਿਸ਼ ਦੇ ਚਲਦਿਆਂ ਰਸਤੇ ਉਨ੍ਹਾਂ ਦੇ ਰਿਸ਼ਤੇਦਾਰ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ ਗਈ ਸੀ।Punjab19 hours ago
-
ਫਰਾਂਸ ਦੇ ਅਰਬਪਤੀ ਬਿਜ਼ਨਸਮੈਨ ਤੇ ਸਿਆਸੀ ਆਗੂ ਦਾਸੌ ਦਾ ਹੈਲੀਕਾਪਟਰ ਹਾਦਸੇ 'ਚ ਦੇਹਾਂਤਫਰਾਂਸ ਦੇ ਅਰਬਪਤੀ ਬਿਜ਼ਨਸਮੈਨ ਅਤੇ ਸਿਆਸੀ ਨੇਤਾ ਓਲੀਵੀਅਰ ਦਾਸੌ ਦਾ ਹੈਲੀਕਾਪਟਰ ਹਾਦਸੇ 'ਚ ਦੇਹਾਂਤ ਹੋ ਗਿਆ ਹੈ। ਦਾਸੌ ਦਾ ਜਨਮ ਇਕ ਜੂਨ, 1951 ਨੂੰ ਹੋਇਆ ਸੀ ਅਤੇ ਉਹ ਦਾਸੌ ਸਮੂਹ ਦੇ ਸੰਸਥਾਪਕ ਪਰਿਵਾਰ ਤੋਂ ਸਨ।World22 hours ago
-
ਡੀਐੱਸਪੀ ਦੀ ਗੱਡੀ ਨਾਲ ਟਕਰਾਉਣ ’ਤੇ ਦਰਾਣੀ-ਜਠਾਣੀ ਦੀ ਮੌਤ, ਚਾਰ ਮਹੀਨੇ ਦਾ ਬੱਚਾ ਜ਼ਖ਼ਮੀਐਤਵਾਰ ਦੇਰ ਸ਼ਾਮ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਬਲਾਕ ਟਾਂਡਾ ਦੇ ਪਿੰਡ ਖੁੱਡਾ ਅੱਡੇ ’ਤੇ ਪੰਜਾਬ ਪੁਲਿਸ ਦੇ ਇਕ ਡੀਐੱਸਪੀ ਦੀ ਬਲੈਰੋ ਗੱਡੀ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੋ ਮਹਿਲਾਵਾਂ ਦਰਾਣੀ ਤੇ ਜਠਾਣੀ ਦੀ ਮੌਤ ਹੋ ਗਈ ਗਈ ਜਦਕਿ ਉਨ੍ਹਾਂ ਨਾਲ ਇਕ ਚਾਰ ਮਹੀਨਿਆਂ ਦਾ ਬੱਚਾ ਮਾਮੂਲੀ ਜ਼ਖ਼ਮੀ ਹੋ ਗਿਆ।Punjab1 day ago
-
ਕਾਰ ਹਾਦਸੇ ਵਿਚ ਜਖ਼ਮੀ ਬਾਈਕ ਸਵਾਰ ਦੀ ਮੌਤਬੀਤੀ ਰਾਤ ਅਣਪਛਾਤੀ ਕਾਰ ਨਾਲ ਵਾਪਰੇ ਹਾਦਸੇ ਵਿਚ ਜ਼ਖ਼ਮੀ ਬਾਈਕ ਸਵਾਰ ਦੀ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਉਸ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।Punjab1 day ago
-
ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਲਿਖਿਆ- ਸਰਕਾਰ ਆਖ਼ਰੀ ਇੱਛਾ ਪੂਰੀ ਕਰ ਦੇਵੇਬਹਾਦੁਰਗੜ੍ਹ 'ਚ ਟਿਕਰੀ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਆਤਮਹੱਤਿਆ ਕਰ ਲਈ। ਹਿਸਾਰ ਜ਼ਿਲ੍ਹੇ ਦੇ ਸਿਸਾਏ ਨਿਵਾਸੀ ਕਿਸਾਨ ਰਾਜਬੀਰ ਨੇ ਖੇਤੀ ਕਾਨੂੰਨ ਵਾਪਸ ਨਾ ਲੈਣ ਤੋਂ ਦੁਖੀ ਹੋ ਕੇ ਸ਼ਨਿਚਰਵਾਰ ਰਾਤ ਟਿਕਰੀ ਬਾਰਡਰ 'ਤੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।National2 days ago
-
ਦੁਖਦਾਈ ਖ਼ਬਰ; ਨਾਮੀ ਕਬੱਡੀ ਖਿਡਾਰੀ ਹਰਪ੍ਰੀਤ ਧਨੌਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤਕਬੱਡੀ ਦੇ ਕੋਚ ਕੁਲਦੀਪ ਸਿੰਘ ਬੱਬੂ ਧਨੌਲਾ ਨੇ ਦੱਸਿਆ ਕਿ ਬੱਗੇ ਦੇ ਜਾਣ ਨਾਲ ਸਾਡੇ ਪਿੰਡ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਬੱਗਾ ਧਨੌਲਾ ਆਪਣੇ ਵਿਰਧ ਮਾਤਾ-ਪਿਤਾ, 7 ਸਾਲਾ ਦੀ ਬੇਟੀ ਤੇ ਪਤਨੀ ਨੂੰ ਛੱਡ ਗਿਆ।Punjab2 days ago
-
ਕੋਰੋਨਾ ਵਾਇਰਸ; ਇਕ ਦੀ ਮੌਤ, 8 ਵਿਦਿਆਰਥੀਆਂ ਤੇ ਇਕ ਅਧਿਆਪਕਾ ਪਾਜ਼ੇਟਿਵਪੰਜਾਬ ਸਰਕਾਰ ਦੀ ਸਿੱਖਿਆ ਸੰਸਥਾਵਾਂ ਖੋਲ੍ਹਣ ਦੀ ਕਾਹਲੀ ਭਾਰੀ ਪੈ ਗਈ ਹੈ। ਅੰਮਿ੍ਤਸਰ ਦੇ ਸਿੱਖਿਆ ਸੰਸਥਾਵਾਂ ਵਿਚ ਕੋਰੋਨਾ ਦਾ ਦਾਖ਼ਲਾ ਹੋ ਚੁੱਕਾ ਹੈ। ਸ਼ਨਿਚਰਵਾਰ ਨੂੰ ਜ਼ਿਲ੍ਹੇ ਵਿਚ ਅੱਠ ਵਿਦਿਆਰਥੀ ਤੇ ਇਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਵਿਦਿਆਰਥੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਤੋਂ ਤਿੰਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਤੋਂ ਚਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਰੋਡ ਤੋਂ ਇਕ ਵਿਦਿਆਰਥਣ ਸ਼ਾਮਲ ਹੈ। ਪਾਜ਼ੇਟਿਵ ਆਉਣ ਵਾਲਿਆਂ 'ਚ ਫੇਰੂਮਾਨ ਕਾਲਜ ਰਈਆ ਦੀ ਇਕ ਅਧਿਆਪਕਾ ਵੀ ਸ਼ਾਮਿਲ ਹਨ।Punjab2 days ago
-
ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤਬਹਾਦਰਪੁਰ ਵਿਖੇ ਇੱਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਥਾਣਾ ਮੱੁਖੀ ਬਰੇਟਾ ਜਸਵੰਤ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਕਿਸਾਨ ਬਿੱਕਰ ਸਿੰਘ (30) ਬੀਤੀ ਸ਼ੁੱਕਰਵਾਰ ਦੀ ਰਾਤ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀPunjab2 days ago
-
ਪਿੰਡ ਮਾਨਾਂ ਦੇ ਵਿਅਕਤੀ ਦੀ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤPunjab news ਥਾਣਾ ਲੰਬੀ ਅਧੀਨ ਆਉਂਦੇ ਪਿੰਡ ਮਾਨਾਂ ਦੇ ਇਕ 27 ਸਾਲਾ ਵਿਅਕਤੀ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ।Punjab2 days ago
-
Sad News : ਦੋ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਨਿਗਲਿਆ, ਤਿੰਨਾਂ ਦੀ ਮੌਤਗੁਰਾਇਆ ਦੇ ਪਿੰਡ ਚੀਮਾ ਖੁਰਦ 'ਚ ਰਹਿਣ ਵਾਲੇ ਟੈਕਸੀ ਡਰਾਈਵਰ ਕੇਹਰ ਸਿੰਘ ਤੇ ਉਸਦੀ ਪਤਨੀ ਦਰਮਿਆਨ ਝਗੜੇ ਨੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਜਾਨ ਲੈ ਲਈ। ਪਤਨੀ ਤੋਂ ਪਰੇਸ਼ਾਨ ਕੇਹਰ ਸਿੰਘ ਨੇ ਆਪਣੀ 11 ਸਾਲਾ ਲੜਕੀ ਪ੍ਰਭਜੋਤ ਤੇ ਨੌਂ ਸਾਲ ਦੇ ਪੁੱਤਰ ਏਕਮ ਨੂੰ ਜ਼ਹਿਰ ਦੇ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ।Punjab3 days ago
-
ਤੇਜ਼ ਰਫਤਾਰ ਟਰੈਕਟਰ ਦੀ ਲਪੇਟ 'ਚ ਆਉਣ ਕਾਰਨ ਚਾਰ ਬੱਚਿਆਂ ਦੇ ਪਿਤਾ ਦੀ ਮੌਤਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ । ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਨਿਊ ਸੁੰਦਰ ਨਗਰ ਦੇ ਰਹਿਣ ਵਾਲੇ ਸੁਨੀਲ ਦਾਸ (35) ਵਜੋਂ ਹੋਈ ਹੈ।Punjab3 days ago
-
2 ਸਾਲ ਦੇ ਬੱਚੇ ਤੇ 61 ਵਿਦਿਆਰਥੀਆਂ ਸਣੇ 177 ਆਏ ਪਾਜ਼ੇਟਿਵ, ਤਿੰਨ ਮੌਤਾਂਕੋਰੋਨਾ ਮਹਾਮਾਰੀ ਨੇ ਸ਼ੁੱਕਰਵਾਰ ਨੂੰ ਵੀ ਸਰਕਾਰੀ ਸਕੂਲਾਂ 'ਚ ਵਾਇਰਸ ਤੋਂ ਬਚਾਅ ਲਈ ਲਾਗੂ ਕੀਤੇ ਗਏ ਨਿਯਮਾਂ 'ਚ ਵਰਤੀ ਜਾ ਅਣਗਹਿਲੀ ਦੀ ਪੋਲ ਖੋਲ੍ਹ ਦਿੱਤੀ। 2 ਸਾਲ ਦੇ ਬੱਚੇ, 61 ਸਕੂਲੀ ਵਿਦਿਆਰਥੀਆਂ ਤੇ 5 ਅਧਿਆਪਕਾਂ ਸਮੇਤ 177 ਵਿਅਕਤੀ ਕੋਰੋਨਾ ਦੀ ਗਿ੍ਫ਼ਤ 'ਚ ਆਏ ਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਨਿੱਜੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਵਾਈਸ ਚੇਅਰਪਰਸਨ ਤੇ ਸੇਵਾਮੁਕਤ ਸਹਾਇਕ ਸਿਵਲ ਸਰਜਨ ਵੀ ਕੋਰੋਨਾ ਦੀ ਲਪੇਟ ਆਏ। ਓਧਰ 59 ਮਰੀਜ਼ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ 'ਚੋਂPunjab3 days ago
-
ਹਾਦਸਾਗ੍ਸਤ ਟਰੱਕ ਬਣਿਆ ਮੌਤ ਦਾ ਕਾਲਹਾਦਸਾਗ੍ਸਤ ਟਰੱਕ 'ਚ ਵੱਜੀ ਮਹਿੰਦਰਾ ਪਿਕਅੱਪ ਜੀਪ ਚਾਲਕ ਦੀ ਮੌਤ, ਸਹਾਇਕ ਜ਼ਖ਼ਮੀ ਪਿਕਅੱਪ ਜੀਪ ਸ਼ਿਮਲਾ ਮਿਰਚ ਨਾਲ ਲੱਦ ਕPunjab3 days ago
-
ਸੰਸਦ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਸਾਨ ਸੰਘਰਸ਼ 'ਚ ਫ਼ੌਤ ਹੋਏ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆPunjab neews ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਨੇੜਲੇ ਪਿੰਡ ਖੇੜੀ ਜੱਟਾਂ ਵਿਖੇ ਪੁੱਜ ਕੇ ਸਿੰਘੂ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ।Punjab3 days ago
-
Gauahar Khan Father Passes Away : ਪਿਤਾ ਦੇ ਦੇਹਾਂਤ ਤੋਂ ਬਾਅਦ ਗੌਹਰ ਖ਼ਾਨ ਨੇ ਬਦਲੀ ਆਪਣੀ ਇੰਸਟਾ ਫੋਟੋ, ਪਾਪਾ ਲਈ ਲਿਖੀ ਇਹ ਇਮੋਸ਼ਨਲ ਪੋਸਟਪਿਤਾ ਦੇ ਜਾਣ ਤੋਂ ਬਾਅਦ ਗੌਹਰ ਨੇ ਆਪਣੇ ਇੰਸਟਾਗ੍ਰਾਮ ’ਤੇ ਉਨ੍ਹਾਂ ਲਈ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂਨੇ ਜ਼ਫ਼ਰ ਅਹਿਮਦ ਨੂੰ ਆਪਣਾ ਹੀਰੋ ਦੱਸਿਆ ਹੈ। ਗੌਹਰ ਨੇ ਇੰਸਟਾਗ੍ਰਾਮ ’ਤੇ ਪਾਪਾ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸਦੇ ਨਾਲ ਉਨ੍ਹਾਂ ਨੇ ਲਿਖਿਆ, ‘ਮੇਰੇ ਹੀਰੋ। ਤੁਹਾਡੇ ਵਰਗਾ ਕੋਈ ਨਹੀਂ ਹੈ, ਅਤੇ ਨਾ ਹੀ ਕਦੇ ਹੋ ਸਕਦਾ।Entertainment 4 days ago
-
Farmer's Protest : ਟਿਕਰੀ ਬਾਰਡਰ ’ਤੇ ਕਿਸਾਨ ਨੂੰ ਪਿਆ ਦਿਲ ਦਾ ਦੌਰਾ, ਇਲਾਜ ਦੌਰਾਨ ਮੌਤਦਿੱਲੀ ਟਿਕਰੀ ਬਾਰਡਰ ਦੇ ਕਿਸਾਨ ਮੋਰਚੇ 'ਤੇ ਗਏ ਪਿੰਡ ਸੰਦਲੀ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਸ ਨੂੰ ਕੁੱਝ ਦਿਨ ਪਹਿਲਾਂ ਦਿੱਲੀ ਵਿਖੇ ਦਿਲ ਦਾ ਦੌਰਾ ਪਿਆ ਸੀ, ਜਿਸ ਨੂੰ ਪਿੰਡ ਲਿਆਂਦਾ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।Punjab4 days ago
-
ਵਿਧਾਨ ਸਭਾ ਦੇ ਕੋਲ ਐੱਸਆਈ ਨੇ ਖੁਦ ਨੂੰ ਮਾਰੀ ਗੋਲ਼ੀ, ਸੁਸਾਈਡ ਨੋਟ ’ਚ ਲਿਖਿਆ- CM ਸਾਹਿਬ ਬੱਚਿਆਂ ਦਾ ਧਿਆਨ ਰੱਖਣਾਉੱਤਰ ਪ੍ਰਦੇਸ਼ ਰਾਜਧਾਨੀ ਲਖਨਊ ’ਚ ਵਿਧਾਨ ਸਭਾ ਦੇ ਗੇਟ ਨੰਬਰ ਸੱਤ ’ਤੇ ਤਾਇਨਾਤ ਐੱਸਆਈ ਨੇ ਖੁਦ ਨੂੰ ਗੋਲ਼ੀ ਮਾਰ ਲਈ। ਗੋਲੀ ਮਾਰਨ ਤੋਂ ਪਹਿਲਾਂ ਐੱਸਆਈ ਨੇ ਸੁਸਾਈਡ ਨੋਟ ਲਿਖਿਆ ਸੀ। ਬੰਥਰਾ ਥਾਣੇ ’ਚ ਤਾਇਨਾਤ ਐੱਸਆਈ ਨਿਰਮਲ ਚੌਬੇ ਦੀ ਵੀਰਵਾਰ ਨੂੰ ਸਕੱਤਰੇਤ ਦੇ ਕੋਲ ਡਿਊਟੀ ਲੱਗੀ ਸੀ।National4 days ago
-
ਖੜੇ੍ਹ ਟਿੱਪਰ ਨਾਲ ਟਕਰਾਉਣ 'ਤੇ ਬਾਈਕ ਸਵਾਰ 2 ਵਿਅਕਤੀਆਂ ਦੀ ਮੌਤਪੁਲਿਸ ਚੌਕੀ ਪਚਰੰਗਾ ਹੇਠ ਪੈਂਦੇ ਪਿੰਡ ਕਲੋਨੀ ਨੇੜੇ ਇਕ ਢਾਬੇ ਸਾਹਮਣੇ ਸੜਕ ਕਿਨਾਰੇ ਖੜ੍ਹੇ ਇਕ ਟਿਪਰ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਦੋ ਵਿਅਕਤੀਆਂ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੋਨੂੰ ਫਗਵਾੜਾ ਤੇ ਗੋਪਾਲ ਪੁੱਤਰ ਬੋੜੀ ਰਾਮ ਵਾਸੀ ਰਾਮਾ ਮੰਡੀ ਜਲੰਧਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੁਕੇਰੀਆਂ ਤੋਂ ਵਾਪਸ ਜਲੰਧਰ ਵੱਲ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲ ਜੀਟੀ ਰੋਡ 'ਤੇ ਪਿੰਡ ਕਲੋਨੀ ਨੇੜੇ ਪੁੱਜਾ ਤਾਂ ਪਿੱਿਛਓਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹPunjab4 days ago